*ਭਾਜਪਾ ਦੇ ਹਕੇਕ ਆਗੂ ਹਰੇਕ ਘਰ ਤੋਂ ਮਿੱਟੀ ਲੈ ਕੇ ਸਤੰਬਰ ਦੇ ਆਖਰੀ ਹਫਤੇ ਇਸ ਮਿੱਟੀ ਨੂੰ ਰਾਜਘਾਟ ਦਿੱਲੀ ਵਿਚ ਲੈ ਜਾਣਗੇ ਮੋਗਾ, 3 ਸਤੰਬਰ ( ਜਸ਼ਨ) -ਭਾਜਪਾ ਹਾਈਕਮਾਨ ਵੱਲੋਂ ਬੀਤੇ ਦਿਨੀ ਚੰਡੀਗੜ੍ਹ ਵਿਖੇ ਸੂਬੇ ਦੇ ਜ਼ਿਲ੍ਹਾ ਅਧਿਕਾਰੀਆ ਤੇ ਅੋਹਦੇਦਾਰਾਂ ਦੀ ਆਯੋਜਿਤ ਮੀਟਿੰਗ ਵਿਚ ਸਮਾਗਮ ਦਿੱਤਾ ਗਿਆ ਸੀ ਕਿ ਪੂਰੇ ਪੰਜਾਬ ਤੋਂ ਹਰ ਘਰ ਤੋਂ ਥੋੜ੍ਹੀ-ਥੋੜ੍ਹੀ ਮਿੱਟੀ ਲੈ ਕੇ ਇੱਕਠੀ ਕੀਤੀ ਜਾਵੇਗੀ ਅਤੇ ਇਸ ਮਿੱਟੀ ਨੂੰ ਦਿੱਲੀ ਰਾਜਘਾਟ ਵਿਚ ਬਣ ਰਹੀ ਵਾਟਿਕਾ ਵਿਚ ਪਾਇਆ...
News
ਧਰਮਕੋਟ, ਮੋਗਾ, 3 ਸਤੰਬਰ ( ਜਸ਼ਨ) ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅਜ਼ ਦੀ ਐਨਐਸਐਸ ਯੂਨਿਟ ਨੇ ਪੰਜਾਬ ਯੂਨੀਵਰਸਿਟੀ ਕਾਲਜ, ਧਰਮਕੋਟ, ਮੋਗਾ ਦੀ ਐਨਐਸਐਸ ਯੂਨਿਟ ਦੇ ਸਹਿਯੋਗ ਨਾਲ ਪਿੰਡ ਕੜਿਆਲ ਵਿੱਚ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ। ਇਸ ਸਮਾਗਮ ਦੇ ਸਰਪ੍ਰਸਤ ਪ੍ਰੋ.(ਡਾ.) ਅਮਨ ਅੰਮ੍ਰਿਤ ਚੀਮਾ, ਡਾਇਰੈਕਟਰ ਪੀ.ਯੂ.ਆਰ.ਸੀ, ਲੁਧਿਆਣਾ ਅਤੇ ਪ੍ਰੋ.(ਡਾ.) ਅਸ਼ੀਸ਼ ਵਿਰਕ, ਪ੍ਰਿੰਸੀਪਲ, ਪੀ.ਯੂ. ਕਾਲਜ, ਧਰਮਕੋਟ, ਮੋਗਾ ਸਨ। ਇਸ ਸਮਾਗਮ ਦਾ...
ਮੋਗਾ, 3 ਸਤੰਬਰ ( ਜਸ਼ਨ) : ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ''ਖੇਡਾਂ ਵਤਨ ਪੰਜਾਬ ਦੀਆਂ-2023'' ਅਧੀਨ ਜ਼ਿਲ੍ਹਾ ਮੋਗਾ ਵਿੱਚ ਬਲਾਕ ਪੱਧਰੀ ਮੁਕਾਬਲੇ ਚੱਲ ਰਹੇ ਹਨ ਜਿਹਨ੍ਹਾਂ ਵਿੱਚ ਖਿਡਾਰੀਆਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਦੇ ਦੇ ਬਲਾਕਾਂ ਬਾਘਾਪੁਰਾਣਾ ਅਤੇ ਧਰਮਕੋਟ ਦੇ ਵੱਖ ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਸਫ਼ਲਤਾਪੂਰਵਕ ਸੰਪੰਨ ਹੋ ਚੁੱਕੇ ਹਨ। ਜ਼ਿਲ੍ਹਾ ਖੇਡ ਅਫ਼ਸਰ ਮੋਗਾ ਸ੍ਰੀਮਤੀ ਨਵਦੀਪ ਜਿੰਦਲ ਨੇ ਦੱਸਿਆ ਕਿ ਬਲਾਕ...
ਮੋਗਾ,3 ਸਤੰਬਰ (ਜਸ਼ਨ): ਭਾਰਤ ਵਿਕਾਸ ਪ੍ਰੀਸ਼ਦ ਮੋਗਾ, ਸ਼ਾਖਾ ਵੱਲੋਂ ਰਾਸ਼ਟਰ ਪ੍ਰੇਮ ਅਤੇ ਰਾਸ਼ਟਰ ਭਗਤੀ ਨੂੰ ਜਾਗ੍ਰਿਤ ਕਰਨ ਲਈ ਰਾਸ਼ਟਰੀ ਸਮੂਹ ਗਾਨ ਪ੍ਰਤੀਯੋਗਿਤਾ ਅਤੇ ਗੁਰੂ ਵੰਦਨਾ ਅਤੇ ਵਿਦਿਆਰਥੀ ਅਭਿਨੰਦਨ ਪ੍ਰੋਗਰਾਮ ਸ਼ਹੀਦੀ ਪਾਰਕ ਮੋਗਾ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਇੰਦਰਜੀਤ ਕੌਰ ਮਾਤਾ ਸ.ਦਵਿੰਦਰਪਾਲ ਸਿੰਘ, ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਨੂੰ ਉਹਨਾਂ ਦੇ 40 ਸਾਲ ਸਿੱਖਿਆ ਦੀ ਸੇਵਾ ਕਰਨ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ...
मोगा, 3 सितंबर ( जशन ) : रोटरी क्लब मोगा सिटी की तरफ से आर्य मॉडल स्कूल 2 न्यू टाउन में अध्यापक दिवस को समर्पित सम्मान समारोह का आयोजन किया गया । इस समागम में शहर के अलग-अलग स्कूलों में अपनी बतौर अध्यापक सेवाएं दे रहे अध्यापको को क्लब की ओर से स्मृति चिन्ह व प्रशंसा पत्र देकर समान्नित किया गया। समागम का आगाज चेयरमैन विजय मदान, अध्यक्ष राजिंदर सचदेवा, सचिव संजय गर्ग, कैशियर...
मोगा , 3 सितंबर ( जशन ) गीता भवन में जन्माष्टमी महोत्सव के मौके पर चल रही श्रीमद् भागवत कथा में कथा व्यास अनंत श्री विभूषित महा मंडलेश्वर स्वामी चिदम्बरानन्द सरस्वती जी ने कथा के चौथे दिन आरती का महत्व बताया। उन्होंने कहा कि आरती किसी भी उपासक को भगवान के प्रति पूरी तरह से समर्पित होने के भाव को दिखाती है। स्वामी जी महाराज ने श्रीमद् भागवत कथा करते हुए कहा कि आरती का अर्थ है...
ਬਟਾਲਾ, 2 ਸਤੰਬਰ ( ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੁਲਿਸ ਸਥਾਨ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਸਰਹੱਦ ਨਜਦੀਕ ਵੱਸੇ ਪਿੰਡ ਪਿੰਡ ਹਰੂਵਾਲ ਦੇ ਖੇਤਾਂ ਵਿਚੋਂ ਇੰਨਕਾਊਂਟਰ ਇਟੈਲੀਜੈਂਸੀ ਅੰਮ੍ਰਿਤਸਰ ਦੀ ਟੀਮ ਵੱਲੋਂ ਖੇਤਾਂ ਵਿੱਚ ਦੱਬੀ 15 ਪੈਕਟ ਹੈਰੋਇਨ ਬਰਾਮਦ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਅਪਰੇਸ਼ਨ ਦੀ ਅਗਵਾਈ ਕਰ ਰਹੇ ਇਨਕਾਉਂਟਰ ਇਟੈਲੀਜੈਂਸੀ ਅੰਮ੍ਰਿਤਸਰ ਦੇ ਇੰਸਪੈਕਟਰ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਟੀਮ ਸਮੇਤ ਭਾਰਤ ਪਾਕਿਸਤਾਨ ਕੌਮਾਂਤਰੀ...
ਕੋਟ ਈਸੇ ਖਾਂ, 2 ਸਤੰਬਰ (ਜਸ਼ਨ): ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਦੇ ਐੱਨ. ਸੀ. ਸ਼ੀ ਕੈਡਿਟਸ ਨੇ 13 ਪੰਜਾਬ ਬਟਾਲੀਅਨ ਦੇ ਕਮਾਂਡਰ ਅਫਸਰ ਐੱਮ.ਐੱਲ.ਸ਼ਰਮਾ ਦੀ ਯੋਗ ਅਗਵਾਈ ਹੇਠ ਫਿਰੋਜ਼ਪੁਰ ਵਿਖੇ 2 ਸਤੰਬਰ ਤੋਂ 11 ਸਤੰਬਰ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਵਿਖੇ ਕੈਂਪ ਲਗਾਇਆਂ ਗਿਆ,ਜਿਸ ਵਿੱਚ ਵੱਖ-ਵੱਖ ਸਕੂਲ਼ਾਂ ਦੇ ਕੈਡਿਟਸ ਭਾਗ ਲੈ ਰਹੇ ਹਨ। ਸ੍ਰੀ ਹੇਮਕੁੰਟ ਸੀਨੀ. ਸੰਕੈ.ਸਕੂਲ ਕੋਟ-ਈਸੇ-ਖਾਂ ਦੇ 6 ਕੈਡਿਟਸ ਇਸ ਕੈਂਪ ਵਿੱਚ ਭਾਗ ਲੈਣ ਲਈ ਰਵਾਨਾ ਹੋਏ।ਹੇਮਕੁੰਟ ਸੰਸਥਾਵਾਂ...
ਮੋਗਾ, 2 ਸਤੰਬਰ (ਜਸ਼ਨ): ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਅੱਜ ਸਵੇਰ ਦੀ ਸਭਾ ਦੌਰਾਨ ਬੀ.ਬੀ.ਐੱਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਅੱਜ ਸਵੇਰ ਦੀ ਸਭਾ ਦੋਰਾਨ ਵਿਸ਼ਵ ਸੰਸਕ੍ਰਿਤ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਚਾਰਟ ਤੇ ਆਰਟੀਕਲ ਪੇਸ਼ ਕੀਤੇ ਗਏ ਤੇ ਇਸ ਦਿਵਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਜਾਣੀਆਂ ਜਾਣ ਵਾਲੀਆਂ...
ਚੰਡੀਗੜ੍ਹ, 2 ਸਤੰਬਰ ( ਇੰਟਰਨੈਸ਼ਨਲ ਪੰਜਾਬੀ ਨਿਊਜ਼ ) ਆਮ ਆਦਮੀ ਪਾਰਟੀ (ਆਪ) ਨੇ ‘ਇੱਕ ਦੇਸ਼ ਇੱਕ ਚੋਣ’ ਦੇ ਵਿਚਾਰ ਦਾ ਵਿਰੋਧ ਕੀਤਾ ਹੈ। ਭਾਜਪਾ ਸਰਕਾਰ ਵੱਲੋਂ ਇੱਕ ਦੇਸ਼ ਇੱਕ ਚੋਣ’ ਲਈ ਕਮੇਟੀ ਦੇ ਗਠਨ 'ਤੇ 'ਆਪ' ਨੇ ਕਿਹਾ ਕਿ ਭਾਰਤ 'ਚ ਇੱਕ ਦੇਸ਼ ਇੱਕ ਚੋਣ’ ਨੂੰ ਲਾਗੂ ਕਰਨਾ ਅਮਲੀ ਤੌਰ 'ਤੇ ਸੰਭਵ ਨਹੀਂ ਹੈ। ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਰਤ ਵੱਖ-ਵੱਖ ਰਾਜਾਂ (ਜਿਸ...

