News

ਮੋਗਾ,31 ਜੁਲਾਈ (ਜਸ਼ਨ)-ਸਰਪੰਚ ਯੂਨੀਅਨ ਦੇ ਪ੍ਧਾਨ ਅਤੇ ਮਾਰਕੀਟ ਕਮੇਟੀ ਮੋਗਾ ਦੇ ਉਪ ਚੇਅਰਮੈਨ ਨਿਹਾਲ ਸਿੰਘ ਭੁੱਲਰ ਅਤੇ ਉਹਨਾਂ ਦੀ ਪਤਨੀ ਸਰਪੰਚ ਬਲਵਿੰਦਰ ਕੌਰ ਤਲਵੰਡੀ ਭੰਗੇਰੀਆਂ ਨੇ ਆਪਣੀ ਪੋਤਰੀ ਗੁਰਲੀਨ ਭੁੱਲਰ ਦੇ ਦੂਸਰੇ ਜਨਮ ਦਿਨ ਤੇ ਅੱਜ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਵਿੱਚ ਪਹੁੰਚ ਕੇ ਖੂਨਦਾਨ ਕੀਤਾ । ਇਸ ਮੌਕੇ ਪਿੰਡ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ, ਬਲੱਡ ਪ੍ੋਜੈਕਟ ਇੰਚਾਰਜ ਦਵਿੰਦਰਜੀਤ ਸਿੰਘ ਗਿੱਲ, ਬਲੱਡ ਬੈਂਕ ਇੰਚਾਰਜ ਸਟੀਫਨ...
ਸਮਾਲਸਰ, 31 ਜੁਲਾਈ (ਗਗਨਦੀਪ)- ਕਸਬੇ ਅੰਦਰ ਟਾੱਪ ਯੂਨੀਸੈਕਸ ਸੈਲੂਨ ਐਕਸ ਸਟਾਈਲੈਂਡ ਦੀ ਸ਼ੁਰੂਆਤ ਡਾਇਰੈਕਟਰ ਖੁਸ਼ਵਿੰਦਰ ਸਿੰਘ ਤੇ ਐਮ.ਡੀ. ਅਮਨਦੀਪ ਕੌਰ ਨੇ ਸ਼ਾਨਦਾਰ ਤਰੀਕੇ ਨਾਲ ਕੀਤੀ। ਸੈਲੂਨ ਦੀ ਐਮ.ਡੀ. ਮੈਡਮ ਅਮਨਦੀਪ ਕੌਰ ਪਹਿਲਾਂ ਨਾਮਵਾਰ ਸੰਸਥਾ ਸੰਨਬੀਮ ਪਬਲਿਕ ਸਕੂਲ ਵਿੱਚ ਬਤੌਰ ਪਿ੍ਰੰਸੀਪਲ ਸੇਵਾ ਨਿਭਾਅ ਰਹੇ ਸਨ, ਹੁਣ ਉਨ੍ਹਾਂ ਨੇ ਸਕੂਲ ਦੇ ਨਾਲ ਹੀ ਪਿੰਡ ਵਾਲੀ ਸੜਕ ‘ਤੇ ਆਪਣੇ ਸੈਲੂਨ ਦੀ ਸ਼ੁਰੂਆਤ ਕੀਤੀ ਹੈ। ਐਮ.ਡੀ. ਨੇ ਦੱਸਿਆ ਕਿ ਸੈਲੂਨ ਵਿੱਚ ਟੌਹਰ ਦੇ ਸ਼ੌਕੀਨ...
ਮੋਗਾ, 31 ਜੁਲਾਈ (ਜਸ਼ਨ): ਮੋਗਾ ਹਲਕੇ ਦੇ ਪਿੰਡ ਡਰੋਲੀ ਭਾਈ ਵਿਖੇ ਹੋਣ ਵਾਲੀ ਸਰਪੰਚ ਦੀ ਜ਼ਿਮਨੀ ਚੋਣ ਲਈ ਡਰੋਲੀ ਭਾਈ ਤੋਂ ਸਰਪੰਚ ਪਦ ਦੇ ਉਮੀਦਵਾਰ ਨਾਹਰ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਦੇ ਨਵੀਂ ਦਾਣਾ ਮੰਡੀ ਸਥਿੱਤ ਦਫ਼ਤਰ ਤੋਂ ਡਾ. ਹਰਜੋਤ ਕਮਲ ਦੀ ਅਗਵਾਈ ਵਿੱਚ ਵਿਸ਼ਾਲ ਕਾਫ਼ਲਾ ਰਵਾਨਾ ਹੋਇਆ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਡਾ. ਹਰਜੋਤ ਨੇ ਕਿਹਾ ਕਿ ਨਾਹਰ ਸਿੰਘ ਦੀ ਜਿੱਤ ਕਾਂਗਰਸ ਪਾਰਟੀ ਦੀ ਮਜ਼ਬੂਤੀ ਦਾ ਮੁੱਢ...
ਸਮਾਲਸਰ,31 ਜੁਲਾਈ (ਜਸਵੰਤ ਗਿੱਲ)- ਪੰਜਾਬ ਦੇ ਲੋਕਾਂ ਨੂੰ ਕਾਂਗਰਸ ਸਰਕਾਰ ਖਿਲਾਫ ਭੜਕਾਉਣ ਲਈ ਵਿਰੋਧੀ ਪਾਰਟੀਆਂ ਅਕਾਲੀ ਦਲ ਅਤੇ ਆਪ ਦੇ ਲੀਡਰਾਂ ਵਲੋਂ ਹਰ ਸਮੇਂ ਨਵੀਆਂ-ਨਵੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਪਰ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਸਰਕਾਰ ‘ਤੇ ਪੂਰਾ ਭਰੋਸਾ ਹੈ ਕਿ ਸਰਕਾਰ ਹਰ ਇੱਕ ਵਰਗ ਨਾਲ ਕੀਤਾ ਵਾਅਦਾ ਪੂਰਾ ਕਰੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਆਗੂ ਭੋਲਾ ਬਰਾੜ ਸਮਾਧ ਭਾਈ,ਐਡਵੋਕੇਟ ਨਾਹਰ ਸਿੰਘ...
ਸਮਾਲਸਰ,31 ਜੁਲਾਈ (ਜਸਵੰਤ ਗਿੱਲ)- ਮੋਗਾ ਜ਼ਿਲ੍ਹੇ ਅੰਦਰ ਕੈਂਸਰ ਦੀ ਭਿਆਨਕ ਬੀਮਾਰੀ ਕਾਲ ਵਾਂਗ ਫੈਲ ਰਹੀ ਅਤੇ ਅਨੇਕਾਂ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀ ਹੈ। ਬੀਤੇ ਦੀਨੀ ਜਿਲ੍ਹੇ ਦੇ ਕਸਬਾ ਸਮਾਲਸਰ ਵਿਖੇ ਇੱਕ ਔਰਤ ਦੀ ਕੈਂਸਰ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਜਸਵੀਰ ਕੌਰ(60) ਪਤਨੀ ਨਾਇਬ ਸਿੰਘ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਕਾਰਨ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ,ਉਸ ਦੀ ਬੀਤੇ ਦਿਨੀ ਮੌਤ ਹੋ ਗਈ। ਮਿ੍ਰਤਕ...
ਸਮਾਲਸਰ, 31 ਜੁਲਾਈ (ਗਗਨਦੀਪ)- ਪਿੰਡਾਂ ਦੀ ਆਮ ਭੋਲੀ ਭਾਲੀ ਜਨਤਾ ਨੂੰ ਚੁਸਤ ਚਲਾਕ ਲੋਕਾਂ ਦੁਆਰਾ ਗੁੰਮਰਾਹ ਕਰਨ ਦੀਆਂ ਘਟਨਾਵਾਂ ਅਕਸਰ ਹੀ ਸੁਣਾਈ ਦਿੰਦੀਆਂ ਹਨ। ਅਜਿਹੀ ਚਲਾਕੀ ਟੈਲੀਕਾਮ ਦੁਕਾਨਦਾਰ ਅੱਜ ਕੱਲ ਕਰਨ ਵਿੱਚ ਲੱਗੇ ਹੋਏ ਹਨ ਜੋ ਕਿ ਮੋਬਾਇਲ ਨੰਬਰ ਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੇ ਨਾਮ ‘ਤੇ ਹਰੇਕ ਵਿਅਕਤੀ ਕੋਲੋਂ 20-20 ਰੁਪਏ ਵਸੂਲ ਰਹੇ ਹਨ। ਸੁਣਨ ਨੂੰ ਇਹ ਰਕਮ ਛੋਟੀ ਜਿਹੀ ਲੱਗਦੀ ਹੈ ਲੇਕਿਨ ਅਗਰ ਸਮੂਹਿਕ ਤੌਰ ‘ਤੇ ਦੇਖਿਆ ਜਾਵੇ ਤਾਂ ਇਹ ਮਸਲਾ ਹਜਾਰਾਂ ਦੀ...
ਮੋਗਾ,31 ਜੁਲਾਈ (ਜਸ਼ਨ)- ਅੱਜ ਮੋਗਾ-ਕੋਟਕਪੁਰਾ ਰੋਡ ‘ਤੇ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਮਾਮੇ ਭੂਆ ਦੇ ਪੁੱਤ ਦੋ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਰਮਪ੍ਰੀਤ ਸਿੰਘ ਵਾਸੀ ਧੱਲੇਕੇ ਆਪਣੇ ਮਾਮੇ ਦੇ ਪੁੱਤਰ ਬਲਕਾਰ ਸਿੰਘ ਚੋਟੀਆਂ ਦੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਸਦੇ ਪਿੰਡ ਚੋਟੀਆਂ ਥੋਬਾ ਜਾ ਰਿਹਾ ਸੀ । ਸੜਕ ’ਤੇ ਜਾ ਰਹੇ ਪੱਥਰਾਂ ਨਾਲ ਭਰੇ ਟਿੱਪਰ ਟਰੱਕ ਤੋਂ ਅੱਗੇ ਲੰਘਣ ਦੀ ਕੋਸ਼ਿਸ ਕਰਦਿਆਂ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਦੋਵੇਂ ਨੌਜਵਾਨ...
ਮੋਗਾ,31 ਜੁਲਾਈ (ਜਸ਼ਨ)- ਕੈਂਬਰਿੱਜ ਇੰਟਨੈਸ਼ਨਲ ਸਕੂਲ ਵਿਖੇ ‘ਵਿਸ਼ਵ ਪੱਧਰੀ ਕੁਦਰਤ ਸੁਰੱਖਿਆ ਦਿਵਸ ’ਮਨਾਇਆ ਗਿਆ, ਜਿਸ ਦੇ ਤਹਿਤ ਵਿਦਿਆਰਥੀਆਂ ਨੇ ਇਕ ਹਫ਼ਤਾ ਪਹਿਲਾਂ ਪੌਦੇ ਉਗਾਏ ਅਤੇ ਉਹਨਾਂ ਦੀ ਨਿਗਰਾਨੀ ਅਤੇ ਸਾਂਭ ਸੰਭਾਲ ਵੀ ਕੀਤੀ । ਇਸ ੳਪਰੰਤ ਵਿਦਿਆਰਥੀਆਂ ਨੇ ਆਪਣੇ ਆਪਣੇ ਅਧਿਆਪਕਾਂ ਦੀ ਅਗਵਾਈ ਵਿਚ ਪੌਦਿਆਂ ਨੂੰ ਲਗਾਇਆ ਤੇ ਪੌਦਿਆਂ ਦੇ ਵਿਕਾਸ ਨੂੰ ਵੀ ਮਹਿਸੂਸ ਕੀਤਾ । ਇਸ ਸਬੰਧੀ ਪਿ੍ਰੰ: ਸਤਵਿੰਦਰ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਵਿਚਾਰ...
ਮੋਗਾ 31 (ਜੁਲਾਈ) -ਅੱਜ ਮੋਗਾ ਗੁਰਦੁਆਰਾ ਬੀਬੀ ਕਾਹਨ ਕੋਰ ਵਿਖੇ ਅਕਾਲੀ ਦਲ ਜਿਲਾ ਮੋਗਾ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੈਅਰਮੇਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਅਕਾਲੀ ਦਲ ਦੇ ਤਿੰਨ ਸੋ ਦੇ ਕਰੀਬ ਵਰਕਰਾਂ ਨੇ ਭਾਗ ਲਿਆ ਇਸ ਮੋਕੇ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਵਲੋਂ ਅਕਾਲੀ ਵਰਕਰਾਂ ਉੱਪਰ ਨਜਾਇਜ਼ ਪਰਚੇ ਕਰਵਾਏ ਜਾ ਰਹੇ ਹਨ ਅਤੇ ਸੌੜੀ...
ਮੋਗਾ, 31 ਜੁਲਾਈ (ਜਸ਼ਨ)-ਸਥਾਨਕ ਬੁੱਘੀਪੁਰਾ ਚੌਕ ਤੇ ਓਜ਼ੋਨ ਕੌਟੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਵਿਸ਼ਵ ਟਾਇਗਰ ਦਿਵਸ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਛੋਟੇ ਬੱਚਿਆਂ ਨੇ ਟਾਇਗਰ ਦੀਆਂ ਪੌਸ਼ਾਕਾਂ ਪਾ ਕੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ । ਇਸ ਮੌਕੇ ਬੱਚੇ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਸਕੂਲ ਵਿਚ ਅਜਿਹੇ ਦਿਵਸ ਦਾ ਮਨਾਉਣ ਦਾ ਮੁੱਖ ਮੰਤਵ ਬੱਚਿਆ ਨੂੰ ਪਸ਼ੂ ਪੰਛੀਆਂ ਸਬੰਧੀ ਮਹਤੱਵਪੂਰਨ ਜਾਣਕਾਰੀ ਪ੍ਰਦਾਨ ਕਰਨਾ...

Pages