ਮੋਗਾ,6 ਅਗਸਤ(ਜਸ਼ਨ):ਅਖਿਲ ਭਾਰਤੀਆ ਵਿਮੁਕਤ ਜਾਤੀ ਸੇਵਾ ਸੰਘ ਦੀ ਵੱਡੇ ਪੱਧਰ ਤੇ ਮੀਟਿੰਗ ਪੰਜਾਬ ਵਿਮੁਕਤ ਜਾਤੀ ਪ੍ਰਧਾਨ ਆਸਾ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਐਸਸੀ ਕਮਿਸ਼ਨ ਦੇ ਚੇਅਰਮੈਨ ਰਜੇਸ਼ ਬਾਘਾ, ਨੈਸ਼ਨਲ ਪ੍ਰੈਜੀਡੈਂਟ ਸਤੀਸ਼ ਅਤੇ ਹੋਰ ਮੈਂਬਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਵਿਮੁਕਤ ਜਾਤੀਆਂ ਨਾਲ ਸਬੰਧਿਤ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਕੀਤੇ ਗਏ ਅਤੇ ਅਹੁਦਿਆਂ ਦੀ ਚੋਣ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਬਾਵਰੀਆ ਸਮਾਜ ਦੇ ਸਰਗਰਮ ਵਰਕਰ...
News
ਮੋਗਾ/ਘੱਲਕਲਾਂ,6 ਅਗਸਤ(ਜਸ਼ਨ)-ਜ਼ਿਲਾ ਮੋਗਾ ‘ਚ ਸਰਪੰਚ ਦੀਆਂ 3 ਅਤੇ ਪੰਚਾਂ ਦੀਆਂ 16 ਖਾਲੀ ਹੋਈਆਂ ਸੀਟਾਂ ’ਤੇ ਗਰਾਮ ਪੰਚਾਇਤ ਦੀਆਂ ਜਿਮਨੀ ਚੋਣਾਂ ਦੇ ਚੱਲਦਿਆਂ ਉਪ ਚੋਣ ਵਿੱਚ ਬਲਾਕ ਮੋਗਾ-1 ਦੇ ਪਿੰਡ ਬੁੱਟਰ ਖੁਰਦ ਦੇ ਵਾਰਡ ਨੰਬਰ 1, ਪਿੰਡ ਮੱਦੋਕੇ ਦੇ ਵਾਰਡ ਨੰਬਰ 2, ਪਿੰਡ ਬਹੋਨਾ ਦੇ ਵਾਰਡ ਨੰਬਰ 5 ਅਤੇ ਪਿੰਡ ਢੁੱਡੀਕੇ ਦੇ ਵਾਰਡ ਨੰਬਰ 7 ਵਿੱਚ ਪੰਚਾਂ ਦੀ ਚੋਣ ਸਰਬ ਸੰਮਤੀ ਨਾਲ ਹੋਈ ਜਦਕਿ ਬਲਾਕ ਮੋਗਾ-2 ਦੇ ਪਿੰਡ ਡਰੋਲੀ ਭਾਈ ਤੋਂ ਸਰਪੰਚੀ ਦੀ ਚੋਣ ਲੜ ਰਹੇ ਕਾਂਗਰਸੀ...
ਸਮਾਲਸਰ, 6 ਅਗਸਤ (ਜਸਵੰਤ ਗਿੱਲ)-ਨਜਦੀਕੀ ਪਿੰਡ ਮਾਹਲਾ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਵਿਦਿਆਰਣਾਂ ਦੇ ਰੱਖੜੀਆਂ ਬਣਾਉਣ ਦੇ ਮੁਕਾਬਲੇ ,ਮੈਡਮ ਕੰਵਲਪ੍ਰੀਤ ਸੰਧੂ ਅਤੇ ਮੈਡਮ ਰਾਜਵਿੰਦਰ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ।ਇਸ ਮੌਕੇ ਤੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਰੱਖੜੀਆਂ ਬਣਾਉਣ ਦਾ ਸਮਾਨ ਦਿੱਤਾ ਗਿਆ ਅਤੇ ਨਿਯਤ ਸਮੇ ਵਿੱਚ ਰੱਖੜੀਆਂ ਬਣਾਉਣ ਲਈ ਕਿਹਾ ਗਿਆ ।ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਹੀ ਵਿਦਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਬਹੁਤ ਹੀ ਸੰੁਦਰ...
ਮੋਗਾ, 6 ਅਗਸਤ (ਜਸ਼ਨ)-ਅੱਜ ਪਿੰਡ ਸਾਫੂਵਾਲਾ ਵਿਖੇ ਮੋਗਾ ਟੀਮ ਸ਼ੋਸਲ ਵੈਲਫੇਅਰ ਸੁਸਾਇਟੀ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 31 ਵਿਅਕਤੀਆਂ ਨੇ ਖ਼ੂਨਦਾਨ ਕੀਤਾ। ਅੱਜ ਦੇ ਕੈਂਪ ਦਾ ਉਦਘਾਟਨ ਹਾਕਮ ਸਿੰਘ ਆਸਟੇ੍ਰਲੀਆ ਨੇ ਕੀਤਾ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਨੇ ਸਾਡਾ ਮੋਗਾ ਡਾਟ ਕਾਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਦੇ ਕਲੱਬ ਵੱਲੋਂ ਖੂੁਨਦਾਨ ਕੈਂਪ ਤੋਂ ਇਲਾਵਾ ਨੇਤਰਦਾਨ, ਗਰੀਬਾਂ ਨੂੰ ਕੱਪੜੇ ਵੰਡਣ ਅਤੇ ਪੌਦੇ...
ਮੋਗਾ, 6 ਅਗਸਤ (ਜਸ਼ਨ)-ਅੱਜ ਪਿੰਡ ਭਿੰਡਰ ਕਲਾਂ ਵਿਖੇ ਗਰੀਨ ਫੀਲਡ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਮੋਗਾ ਟੀਮ ਸ਼ੋਸਲ ਵੈਲਫੇਅਰ ਸੁਸਾਇਟੀ ਦੇ ਸਹਿਸੋਗ ਨਾਲ ਲਾਏ ਕੈਂਪ ਦੌਰਾਨ 55 ਵਿਅਕਤੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਹਰਿੰਦਰ ਸਿੰਘ ਨੇ ‘ਸਾਡਾ ਮੋਗਾ ਡਾਟ ਕਾਮ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਗਰੀਨ ਫੀਲਡ ਕਲੱਬ ਲੋਕ ਭਲਾਈ ਕਾਰਜਾਂ ਲਈ ਹਮੇਸ਼ਾਂ ਤਤਪਰ ਰਹੇਗਾ। ਕੈਂਪ ਨੂੰ ਸਫਲ ਬਣਾਉਣ ਲਈ ਮੀਤ ਪ੍ਰਧਾਨ ਗਗਨ, ਖ਼ਜਾਨਚੀ...
ਚੰਡੀਗੜ੍ਹ, 6 ਅਗਸਤ:(ਜਸ਼ਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਰੱਖੜੀ (ਰਕਸ਼ਾ ਬੰਧਨ) ਦੇ ਪਵਿੱਤਰ ਮੌਕੇ ਨਿੱਘੀ ਵਧਾਈ ਦਿੱਤੀ ਹੈ। ਰੱਖੜੀ ਦੇ ਤਿਉਹਾਰ ਮੌਕੇ ਇਕ ਸੰਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਤਿਉਹਾਰ ਭੈਣ ਅਤੇ ਭਰਾ ਵਿਚਕਾਰ ਪ੍ਰੇਮ, ਜ਼ਿੰਮੇਵਾਰੀ ਅਤੇ ਸੁਰੱਖਿਆ ਦੇ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਸਮਾਂ ਹੈ ਕਿ ਅਸੀਂ ਸਾਰੇ ਪ੍ਰੇਮ, ਸ਼ਾਂਤੀ ਅਤੇ...
ਬਰਗਾੜੀ,6 ਅਗਸਤ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) -ਸਮੂਹ ਨਗਰ ਨਿਵਾਸੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵੱਲੋਂ ਸੂਫੀ ਫਕੀਰ ਬਾਬਾ ਢੋਡਾ ਪੀਰ ਦੀ ਯਾਦ ਨੂੰ ਸਮਰਪਿਤ ਸਲਾਨਾ ਸੂਫੀ ਮੇਲਾ 8 ਅਗਸਤ ਦਿਨ ਮੰਗਲਵਾਰ ਨੂੰ ਬਾਬਾ ਢੋਡਾ ਪੀਰ ਦੀ ਦਰਗਾਹ ਉਪਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆ ਡਾ. ਰਾਮਦਾਸ ਅਤੇ ਸਿੰਕਦਰ ਸਿੰਘ ਦੱਸਿਆ ਕਿ ਇਸ ਸਮੇਂ ਸੂਫੀ ਕਵਾਲ ਮੁਹੰਮਦ ਸਰੀਫ ਸੀਨਾ ਉਸ ਦੇ ਸਾਥੀ ਅਤੇ ਰਾਗੀ ਜੱਥੇ ਪਹੁੰਚ ਰਹੇ ਹਨ...
ਬਰਗਾੜੀ,6 ਅਗਸਤ-(ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ)-ਚੜ੍ਹਦੀ ਕਲਾ ਸੇਵਾ ਜੱਥਾ ਸਿਬੀਆ ਦੇ ਸੇਵਾਦਾਰ ਗੁਰਵਿੰਦਰ ਸਿੰਘ ਖਾਲਸਾ ਦੇ ਵਿਸ਼ੇਸ ਯਤਨਾਂ ਸਦਕਾ ਗੁਰਦਾਸ ਸਿੰਘ ਜੇ. ਈ ਪੰਜਾਬ ਮੰਡੀ ਬੋਰਡ ਨੇ ਸਰਕਾਰੀ ਹਾਈ ਸਕੂਲ ਸਿਬੀਆ ਨੂੰ ਛੱਤ ਵਾਲੇ ਪੱਖੇ ਦਾਨ ਕੀਤੇ। ਸਕੂਲ ਮੁੱਖੀ ਕੁਲਬੀਰ ਕੌਰ ਨੇ ਗੁਰਦਾਸ ਸਿੰਘ ਦੇ ਇਸ ੳੱੁਦਮ ਦੀ ਸਲਾਂਘਾ ਕਰਦਿਆਂ ਕਿਹਾ ਕਿ ਇਹ ਇੱਕ ਵਿਅਕਤੀ ਨਹੀਂ ਸਗੋਂ ਸੰਸਥਾ ਹੈ ਜੋ ਸਮੇਂ-ਸਮੇਂ ਤੇ ਵਿਦਿਆਰਥੀਆਂ ਦੀ ਲੋੜ ਨੂੰ ਮੁੱਖ ਰੱਖਦਿਆ ਦਾਨ...
* ਪੰਜਾਬੀ ਸੱਭਿਆਚਾਰ ਅਤੇ ਵਿਰਸਾ ਹੱਥਾਂ ’ਚੋਂ ਕਿਰਦੀ ਰੇਤ ਵਾਂਗ ਸਾਡੇ ਮਨਾਂ ’ਚੋਂ ਆਲੋਪ ਹੰੁਦਾ ਜਾ ਰਿਹਾ --ਪਰਾਚੀ ਜੈਨ * ਮੋਗਾ, 6 ਅਗਸਤ (ਜਸ਼ਨ)-ਰੋਟਰੈਕਟ ਕਲੱਬ ਮੋਗਾ ਅਤੇ ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਕਰਵਾਏ ਜਾ ਰਹੇ ਤੀਆਂ ਦੇ ਮੇਲੇ ਦਾ ਉਦਘਾਟਨ ਕਰਦੇ ਹੋਏ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ ਦੀ ਨੂੰਹ ਸ਼੍ਰੀਮਤੀ ਪਰਾਚੀ ਜੈਨ ਨੇ ‘ਸਾਡਾ ਮੋਗਾ ਡੋਅ ਕੌਮ ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਤੇਜ਼ ਰਫਤਾਰ ਜ਼ਿੰਦਗੀ ਦੌਰਾਨ ਭਾਰਤੀ ਸੰਸਿਤੀ ਵਿਸ਼ੇਸ਼ਕਰ ਪੰਜਾਬੀ ਸੱਭਿਆਚਾਰ...
ਮੋਗਾ,5 ਅਗਸਤ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਪਿੰਡ ਵਾਸੀਆਂ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਤੀਆਂ ਦਾ ਤਿਓਹਾਰ ਮਨਾਇਆ ਗਿਆ । ਇਸ ਮੌਕੇ ਐੱਸ ਡੀ ਐੱਮ ਧਰਮਕੋਟ ਨਰਿੰਦਰਪਾਲ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਪਹੰੁਚੇ । ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ,ਬਲਵਿੰਦਰ ਕੌਰ ਅਤੇ ਦਵਿੰਦਰਜੀਤ ਕੌਰ ਨੇ ਨਰਿੰਦਰਪਾਲ ਸਿੰਘ ਧਾਲੀਵਾਲ ਦਾ ਨਿੱਘਾ ਸਵਾਗਤ ਕਰਦਿਆਂ...

