News

ਮੋਗਾ, 14 ਅਪ੍ਰੈਲ (ਜਸ਼ਨ ) ਨਿਹਾਲ ਸਿੰਘ ਵਾਲਾ ਦੀ ਬਲਾਕ ਸੰਮਤੀ ਦੇ ਚੇਅਰਮੈਨ ਹਰਜਿੰਦਰ ਸਿੰਘ ਕੋਕਰੀ ਕਲਾਂ ਅਤੇ ਵਾਈਸ ਚੇਅਰਪਰਸਨ ਬੀਬੀ ਜਸਵੰਤ ਕੌਰ ਬਿਲਾਸਪੁਰ ਦੀ ਤਾਜਪੋਸ਼ੀ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਅਹਿਮ ਹਸਤੀਆਂ ਦੀ ਮੌਜ਼ੂਦਗੀ ਵਿੱਚ ਚੇਅਰਮੈਨ ਅਤੇ ਵਾਇਸ ਚੇਅਰਪਰਸਨ ਦੀ ਤਾਜਪੋਸ਼ੀ ਕੀਤੀ। ਭਰਵੀਂ ਇਕੱਤਰਤਾ ਦੌਰਾਨ ਵਿਧਾਇਕ ਨੇ ਕਿਹਾ ਕਿ ਲੋਕਤੰਤਰ ਦੀ ਬਲਾਕ ਪੱਧਰੀ ਕੜੀ...
Tags: AAM AADMI PARTY PUNJAB (AAP)
ਮੋਗਾ, 14 ਅਪ੍ਰੈਲ (ਇਕਬਾਲ ਸਿੰਘ ਖਹਿਰਾ) ਬਾਬਾ ਮਹਿੰਗਾ ਸਿੰਘ ਪਾਰਕ ਟੀਮ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀ ਦੌਲਤਪੁਰਾ ਵੱਲੋਂ ਸਿੱਖ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਦੌਲਤਪੁਰਾ ਉੱਚਾ ਅਤੇ ਨੀਵਾਂ ਵਿੱਚ ਦਸਤਾਰ ਚੇਤਨਾ ਮਾਰਚ ਕੀਤਾ ਗਿਆ ਇਹ ਚੇਤਨਾ ਮਾਰਚ ਗੁਰਦੁਆਰਾ ਸਮ ਸਾਹਿਬ ਤੋਂ ਆਰੰਭ ਹੋਕੇ ਵੱਖ ਵੱਖ ਮੁਹੱਲਿਆਂ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿੱਚ ਹੀ ਸਮਾਪਤ ਹੋਇਆ।ਇਸ ਮੌਕੇ ਰਾਜਿੰਦਰ ਸਿੰਘ ਡੱਲਾ ਵੱਲੋਂ 45 ਦੇ ਕਰੀਬ...
Tags: MOGA NEWS
ਮੋਗਾ,15 ਅਪ੍ਰੈਲ (ਜਸ਼ਨ) : ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਬਣਨੀ ਤੈਅ ਹੈ। ਸਮਾਜ ਦੇ ਹਰ ਵਰਗ ਦੇ ਨਾਲ ਨਾਲ ਖਾਸ ਕਰਕੇ ਔਰਤਾਂ ਨੂੰ ਵਿਸ਼ੇਸ਼ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਔਰਤਾਂ ਦੇ ਸਸ਼ਕਤੀਕਰਨ ਦੀ ਮੁਦਈ ਰਹੀ ਹੈ। ਕਿਉਂਕਿ ਔਰਤਾਂ ਸਾਡੇ ਸਮਾਜ ਦੀ ਰੀੜ ਦੀ ਹੱਡੀ ਹਨ , ਜਦੋਂ ਤੱਕ ਔਰਤਾਂ ਨੂੰ ਸੱਤਾ ਰਾਜਨੀਤੀ ਵਿਚ ਪੂਰਾ ਹਿੱਸਾ ਨਹੀਂ...
Tags: PUNJAB CONGRESS
ਮੋਗਾ,15 ਅਪ੍ਰੈਲ (ਦੇਵਿੰਦਰ ਸਿੰਘ ) : ਮੋਗਾ ਦੇ ਬਲਾਕ ਧਰਮਕੋਟ ਵਿਖੇ ਨਾਮੀ ਰੈਡੀਮੈਡ ਸਟੋਰ (ਗੈਰੀ ਕੁਲੈਕਸ਼ਨ) ਦੇ ਮਾਲਕ ਦੀ ਸਿਖਰ ਦੁਪਹਿਰੇ ਵੇਲੇ ਗੋਲੀ ਮਾਰਕੇ ਹੱਤਿਆ ਦੀ ਖ਼ਬਰ ਬਾਰੇ ਕਿੱਸੇ ਲਗਾਏ ਜਾ ਰਹੇ ਸਨ । ਪਹਿਲਾਂ ਮਿਲੀ ਜਾਣਕਾਰੀ ਮੁਤਾਬਕ ਉਕਤ ਸਟੋਰ ਮਾਲਕ ਨੂੰ ਲੰਬੇ ਸਮੇਂ ਤੋਂ ਗੈਂਗਸਟਰ ਨਰੂਆਣਾ ਗਰੁੱਪ ਵਲੋਂ ਧਮਕੀਆਂ ਮਿਲ ਰਹੀਆਂ ਸਨ ਅਤੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਧਮਕੀਆਂ ਦੇ ਮੱਦੇਨਜ਼ਰ ਪੁਲੀਸ ਵਲੋਂ ਉਸ ਨੂੰ ਸੁਰੱਖਿਆ ਵੀ ਮੁੱਹਈਆ ਕਰਵਾਈ...
Tags: CRIME
ਮੋਗਾ 15 ਅਪ੍ਰੈਲ ( ਜਸ਼ਨ ) : ਡਾ ਸ਼ਾਮ ਲਾਲ ਥਾਪਰ ਕਾਲਜ ਆੱਫ ਨਰਸਿੰਗ ਦੇ ਬੀ ਐੱਸ ਸੀ 7ਵੇ ਸਮੈੱਸਟਰ ਦੇ ਵਿਦਿਆਰਥੀਆਂ ਵੱਲੋ - “Disaster Management” ਵਿਸ਼ੇ ਦੇ ਇੱਕ ਵਰਕਸ਼ਾਪ ਕੀਤੀ ਗਈ । ਜਿਸ ਦੀ ਅਸਿੱਸਟੈਂਟ ਪ੍ਰੋਫੈੱਸਰ ਮੈਡਮ ਸੁਖਦੀਪ ਕੋਰ – ਮੈਡਮ ਸੁਨੇਹਾ ਸ਼ਰਮਾ ਅਤੇ ਕਾਲਜ ਦੇ ਪ੍ਰਿੰਸੀਪਲ ਮੈਡਮ ਸੁਨੀਤਾ ਜੋਸਫ ਜੀ ਨਿਗਰਾਨੀ ਅਤੇ ਸੇਧ ਹੇਠ ਕੀਤਾ ਗਿਆ । ਇਸ ਵਰਕਸ਼ਾਪ ਵਿੱਚ ਕਾਲਜ ਦੇ ਚੈੱਅਰਪਰਸਨ ਡਾ ਮਾਲਤੀ ਥਾਪਰ ਅਤੇ ਕਾਲਜ ਦੇ ਡਾਇਰੈੱਕਟਰ ਡਾ ਪਵਨ ਥਾਪਰ ਜੀ ਨੇ...
Tags: DR SHAM LAL NURSING COLLEGE MOGA
ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਪ੍ਰੈਸ ਕਾਨਫਰੰਸ ਦੀ ਵੀਡੀਓ ਦੇਖਣ ਲਈ ਖ਼ਬਰ ਦੀ ਅਖੀਰ ਵਿਚ ਦਿੱਤਾ ਲਿੰਕ ਕਲਿਕ ਕਰੋ ਜੀ ਮੋਗਾ,15 ਅਪ੍ਰੈਲ (ਲਛਮਣਜੀਤ ਸਿੰਘ ਪੁਰਬਾ) : ਮੋਗਾ 'ਚ ਜੀਤਾ ਐੱਮ ਸੀ ਨਾਮ ਦੇ ਨਾਲ ਜਾਣੇ ਜਾਂਦੇ ਵਿਅਕਤੀ ਜਗਜੀਤ ਸਿੰਘ ਜੀਤਾ ਦੀ ਕੋਠੀ ਵਿਚ ਬਣੇ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਬਾਰੇ ਐੱਸ ਐੱਚ ਓ ਤਰਸੇਮ ਸਿੰਘ ਨੂੰ ਸੂਹ ਮਿਲਣ ਉਪਰੰਤ ਛਾਪੇਮਾਰੀ ਦੌਰਾਨ ਜੀਤਾ ਐੱਮ ਸੀ ਦੀ ਕੋਠੀ 'ਚ ਬਣੇ ਹੋਟਲ ਚੋਂ, 14 ਕੁੜੀਆਂ ਤੇ 7 ਬੰਦੇ...
Tags: MOGA NEWS
ਮੋਗਾ, 14 ਅਪ੍ਰੈਲ (ਦੀਪਕ ਕੌੜਾ)ਮੋਗਾ ਧਾਮ ਸ਼੍ਰੀ ਚਾਮੁੰਡਾ ਦੇਵੀ ਚੈਰੀਟੇਬਲ ਟਰੱਸਟ ਦੇ ਸ਼ਰਦ ਸਤ੍ਯ ਚੌਹਾਨ ਨੂੰ ਪੰਜਾਬ ਵਿਜਿਲੈਂਸ ਵਿਭਾਗ ਦੇ ਡਾਇਰੈਕਟਰ ਨਿਯੁਕਤ ਹੋਣ ‘ਤੇ ਟਰੱਸਟ ਦੇ ਅਧਿਕਾਰੀਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਵਧਾਈ ਦਿੱਤੀ। ਟਰੱਸਟ ਦੇ ਪ੍ਰਧਾਨ ਵਿਨੋਦ ਗੋਇਲ ਕਾਕਾ, ਉਪ-ਪ੍ਰਧਾਨ ਭੁਪਿੰਦਰ ਪਾਲ ਮਿੰਦਾ, ਨਵੀਨ ਸੂਦ, ਸੁਭਾਸ਼ ਗੋਇਲ ਅਤੇ ਯੋਗੇਸ਼ ਗੁਪਤਾ ਲੁਧਿਆਣਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਰਦ ਸਤ੍ਯ ਚੌਹਾਨ ਲਗਭਗ 30 ਸਾਲ...
Tags: NGO
ਮੋਗਾ 14 ਅਪ੍ਰੈਲ ( ਜਸ਼ਨ ) :ਡੀ ਐਮ ਸੰਸਥਾਵਾਂ ਨੂੰ ਬਚਾਉਣ ਦੇ ਮੁੱਦੇ ਤੇ ਅੱਜ ਮੋਗਾ ਜਿਲ੍ਹੇ ਨਾਲ ਸਬੰਧਤ ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀ ਲੋਕਾਂ ਦੀ ਇੱਕ ਭਰਵੀਂ ਇਕੱਤਰਤਾ ਟਾਊਨ ਹਾਲ ਮੋਗਾ ਵਿਖੇ ਹੋਈ, ਜਿਸ ਵਿੱਚ ਕਨੇਡਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਪਰਮਜੀਤ ਸਿੰਘ ਉਰਫ ਪੀਟਰ ਸੰਧੂ ਅਤੇ ਰੇਡੀਓ ਆਪਣਾ ਪੰਜਾਬ ਦੇ ਮਾਲਕ ਮਨਧੀਰ ਕੌਰ ਉਚੇਚੇ ਤੌਰ ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚੀਫ ਐਡਵਾਈਜਰ ਡਾ ਕੁਲਦੀਪ ਸਿੰਘ ਅਤੇ ਅਜੇ ਗੋਰਾ ਸੂਦ ਨੇ...
Tags: NGO
ਧਰਮਕੋਟ 14 ਅਪਰੈਲ (ਹਰਦੀਪ ਸਿੰਘ/ਲਛਮਣ ਜੀਤ ਸਿੰਘ ਪੁਰਬਾ ) : ਕੋਟ ਈਸੇ ਖਾਂ ਪੁਲੀਸ ਨੂੰ ਹਥਿਆਰਾਂ ਅਤੇ ਨਸ਼ਿਆਂ ਦੀ ਤੱਸਕਰੀ ਕਰਨ ਵਾਲੇ ਤਿੰਨ ਤਸਕਰਾਂ ਨੂੰ ਕਾਬੂ ਕਰਨ, ਚੋਂ ਵੱਡੀ ਸਫਲਤਾ ਹਾਸਲ ਹੋਈ ਹੈ।ਉਕਤ ਤਸਕਰ ਮੱਖੂ ਖੇਤਰ ਨਾਲ ਸਬੰਧਤ ਹਨ ਅਤੇ ਭੇਸ ਬਦਲ ਕੇ ਕਿਰਾਏ ਦੇ ਮਕਾਨ ਤੇ ਕੋਟ ਈਸੇ ਖਾਂ ਰਹਿ ਰਹੇ ਸਨ। ਇੱਕ ਗੁਪਤ ਸੂਚਨਾ ਦੇ ਆਧਾਰ ਉੱਤੇ ਦੇਰ ਸ਼ਾਮ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ। ਇਨ੍ਹਾਂ ਤਸਕਰਾਂ ਦੀ ਸ਼ਨਾਖ਼ਤ ਮਨਪ੍ਰੀਤ ਸਿੰਘ ਅਤੇ ਲਵਦੀਪ ਸਿੰਘ...
Tags: CRIME
ਵੀਡੀਓ ਦੇਖਣ ਲਈ ਖ਼ਬਰ ਦੇ ਅਖੀਰ ਵਿਚ ਦਿੱਤਾ ਲਿੰਕ ਕਲਿਕ ਕਰੋ ਜੀ ਮੋਗਾ , 14 ਅਪ੍ਰੈਲ (ਹਰਦੀਪ ਸਿੰਘ ) : ਮੋਗਾ 'ਚ ਪੈਂਦੇ ਧਰਮਕੋਟ ਦੇ ਡੀ ਐੱਸ ਪੀ ਜਸਵਰਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਜੀਤਾ ਐੱਮ ਸੀ ਨਾਮ ਦੇ ਨਾਲ ਜਾਣੇ ਜਾਂਦੇ ਵਿਅਕਤੀ ਜਗਜੀਤ ਸਿੰਘ ਜੀਤਾ ਦੀ ਕੋਠੀ ਵਿਚ ਬਣੇ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਬਾਰੇ ਐੱਸ ਐੱਚ ਓ ਤਰਸੇਮ ਸਿੰਘ ਨੂੰ ਸੂਹ ਮਿਲੀ ਸੀ ਜਿਸ ਤੇ ਛਾਪਾਮਾਰੀ ਦੌਰਾਨ ਜੀਤਾ ਐੱਮ ਸੀ ਦੀ ਕੋਠੀ 'ਚ ਬਣੇ ਹੋਟਲ ਚੋਂ, 14 ਕੁੜੀਆਂ ਤੇ 7...
Tags: CRIME

Pages