News

ਮੋਗਾ, 23 ਅਗਸਤ- (JASHAN) ਮੌਨਸੂਨ ਸੀਜ਼ਨ ਅਤੇ ਸਤਲੁਜ ਦੇ ਪਾਣੀ ਦਾ ਪੱਧਰ ਵਧਣ ਕਾਰਨ ਬਣੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕ ਧਰਮਕੋਟ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਨੇ ਸਤਲੁਜ ਦਰਿਆ ਨਾਲ਼ ਪ੍ਰਭਾਵਿਤ ਹੋਣ ਵਾਲੇ ਸੰਭਾਵੀ ਖੇਤਰਾਂ, ਖਾਸ ਕਰਕੇ ਧਰਮਕੋਟ ਦੇ ਨਾਲ ਲਗਦੇ ਇਲਾਕਿਆਂ ਵਿੱਚ ਹੜ੍ਹ ਤੋਂ ਸੁਰੱਖਿਆ ਲਈ ਅਗਾਊਂ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਦੌਰਾ ਕੀਤਾ। ਉਹਨਾਂ ਧਰਮਕੋਟ ਦੇ ਪਿੰਡ ਰਾਊਵਾਲਾ ਵਿਖੇ ਬਣਾਏ ਗਏ...
Tags: GOVT OF PUNJAB
*नेपाल से भी मां भगवती की पावन ज्योति श्रद्धलुओं के दर्शनों के लिए रहेंगी आकर्षण का केन्द्र : राजेश अरोड़ा मोगा, 17 अगस्त ( jashan ) : अनमोल वैल्फेयर क्लब मोगा सिटी की बैठक भारत माता मंदिर के ऊपर हाल में अध्यक्ष राजेश अरोड़ा की अध्यक्षता में संपन्न हुई। इस बैठक से पूर्व क्लब के समूह सदस्य मां चिंतपूर्णी दरबार में मेले मैय्या दे धार्मिक समागम का निमंत्रण कार्ड मां भगवती को...
ਮੋਗਾ, 16 ਅਗਸਤ (ਜਸ਼ਨ ) ਆਮ ਆਦਮੀ ਪਾਰਟੀ ਪੰਜਾਬ ਵੱਲੋਂ ਐੱਸ.ਸੀ. ਵਿੰਗ ਲਈ ਸੂਬਾ ਪ੍ਰਧਾਨ ਅਤੇ ਜਨਰਲ ਸਕੱਤਰਾਂ ਸਮੇਤ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਹਨਾਂ ਨਿਯੁਕਤੀਆਂ ਦੇ ਕਰਮ ਵਿਚ ਮੋਗਾ ਦੇ ਆਮ ਆਦਮੀ ਪਾਰਟੀ ਦੇ ਸਿਰੜੀ ਯੋਧੇ ਗੁਰਵਿੰਦਰ ਸਿੰਘ ਡਾਲਾ ਨੂੰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਐੱਸ.ਸੀ. ਵਿੰਗ) ਨਿਯੁਕਤ ਕੀਤਾ ਗਿਆ ਹੈ। ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਅਹੁਦੇਦਾਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਵਧਾਈਆਂ ਅਤੇ ਬਿਹਤਰੀਨ...
Tags: AAM AADMI PARTY PUNJAB (AAP)
ਚੰਡੀਗੜ੍ਹ, , 16 ਅਗਸਤ ( ਜਸ਼ਨ ): ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਪਾਰਟੀ ਦੇ "ਮਹਿਲਾ ਵਿੰਗ ਲੀਡਰਸ਼ਿਪ ਸਿਖਲਾਈ ਪ੍ਰੋਗਰਾਮ" ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਸਮਾਜਿਕ-ਰਾਜਨੀਤਿਕ ਗਤੀਵਿਧੀਆਂ ਵਿੱਚ ਸਰਗਰਮ ਹਿੱਸਾ ਲੈਣ ਦੀ ਅਪੀਲ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ, ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਆਪ ਪੰਜਾਬ ਪ੍ਰਧਾਨ ਅਮਨ ਅਰੋੜਾ, ਪਾਰਟੀ ਦੀ...
Tags: AAM AADMI PARTY PUNJAB (AAP)
ਮੋਗਾ, 16 ਅਗਸਤ ( ਜਸ਼ਨ ):ਬਾਬਾ ਕੁੰਦਨ ਸਿੰਘ ਮੇਮੋਰੀਅਲ ਲਾਅ ਕਾਲਜ, ਧਰਮਕੋਟ ਵਿੱਚ ਅੰਤਰਰਾਸ਼ਟਰੀ ਯੂਥ ਡੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਮਿਸਜ਼ ਕਿਰਨ ਜ੍ਯੋਤੀ, CJM-ਕਮ-ਸੈਕਟਰੀ, DLSA; ਮਿਸਜ਼ ਮਨਦੀਪ ਕੌਰ, ਪੈਨਲ ਐਡਵੋਕੇਟ; ਮਿਸ ਸੇਨਮ (ਸ਼ੁਭ ਪਾਂਡੂ); ਮਿਸ ਗਿਤਿਕਾ; ਡਾ. ਅਲੀਸ਼ਾ ਗੁਪਤਾ; ਅਤੇ ਮਿਸ ਉਰਵਸ਼ੀ ਬੰਸਲ, ਲੀਗਲ ਡਿਫੈਂਸ ਕੌਂਸਲ ਨੇ ਹਾਜ਼ਰੀ ਭਰੀ। ਸਹਾਇਕ ਪ੍ਰੋਫੈਸਰ ਮਿਸਜ਼ ਨੀਸ਼ਾ ਸੂਦ ਅਤੇ ਮਿਸਜ਼ ਸਿਮਰਨ ਨੇ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ...
Tags: BABA KUNDAN SINGH LAW COLLEGE DHARAMKOT
ਮੋਗਾ, 16 ਅਗਸਤ ( ਜਸ਼ਨ ): ਇਲਾਕੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਜੋ ਕਿ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਦੀ ਯੋਗ ਅਗਵਾਈ ਸਦਕਾ ਸਮੇਂ ਦੇ ਅਨੁਸਾਰ ਵਿੱਦਿਆ ਦੇ ਖੇਤਰ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਕਰਵਾਉਂਦੀ ਰਹਿੰਦੀ ਹੈ ।ਜਿਸ ਵਿੱਚ ਵੱਖ-ਵੱਖ ਜ਼ਿਲ੍ਹੇ ਦੇ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ, ਕਰਾਟੇ,ਕਿੱਕ ਬਾਕਸਿੰਗ,ਵੁਸ਼ੂ, ਤਾਇਕਵਾਂਡੋ, ਨੈੱਟਬਾਲ, ਸ਼ੂਟਿੰਗ, ਟੇਬਲ...
Tags: SRI HEMKUNT SEN SEC SCHOOL KOTISEKHAN
ਮੋਗਾ, 16 ਅਗਸਤ ( ਜਸ਼ਨ ): ਇਲਾਕੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਇੰਟਰਨੈਸ਼ਨਲ ਲੈਵਲ ਦੀ ਪੜ੍ਹਾਈ ਕਰਾੳਂਦਾ ਹੈ ਜੋ ਸੀ.ਬੀ.ਐਸ.ਈ ਤੋ ਮਾਨਤਾ ਪ੍ਰਾਪਤ ਹੋਣ ਦੇ ਨਾਲ ਨਾਲ ਕੈਬਰਿਜ਼ ਇੰਟਰਨੈਸ਼ਨਲ ਯੂਨੀਵਰਸਿਟੀ ਇੰਗਲੇੈਂਡ ਤੋਂ ਵੀ ਮਾਨਤਾ ਪ੍ਰਾਪਤ ਹੈ । ਵਿਿਦਆਰਥੀਆਂ ਵੱਲੋਂ ਅਜ਼ਾਦੀ ਦਾ ਦਿਹਾੜਾ ਬਹੁਤ ਹੀ ਉਤਸ਼ਾਹ ਪੂਰਵਕ ਮਨਾਇਆ ਗਿਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਅਜ਼ਾਦੀ ਦਿਵਸ ਦੀ ਮਹੱਤਤਾ ਅਤੇ...
Tags: SRI HEMKUNT SEN SEC SCHOOL KOTISEKHAN
ਮੋਗਾ, 15 ਅਗਸਤ (ਜਸ਼ਨ) ਸੰਸਥਾਂ ਦੇ ਚੈੱਅਰਪਰਸਨ ਡਾ ਮਾਲਤੀ ਥਾਪਰ ਅਤੇ ਡਾ ਪਵਨ ਥਾਪਰ ਨੇ ਸੰਯੁਕਤ ਰੂਪ ਵਿਚ ਰਾਸ਼ਟਰੀ ਝੰਡਾ ਲਹਰਿਾਕੇ ਸਾਲਾਮੀ ਦਿੱਤੀ । ਇਸ ਮੌਕੇ ਤੇ ਬੋਲਦੇ ਹੋਏ ਡਾ ਮਾਲਤੀ ਥਾਪਰ ਨੇ ਸਭ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਆਜਾਦੀ ਸਾਨੂੰ ਆਸਾਨੀ ਨਾਲ ਨਹੀ ਮਿਲੀ । ਸਾਡੇ ਸੁਤੰਤਰਤਾਂ ਸੈਨਾਨੀਆਂ ਨੇ ਆਜਾਦੀ ਪ੍ਰਾਪਤ ਕਰਨ ਲਈ ਬੜੀਆ ਕੁਰਬਾਨੀਆਂ ਕੀਤੀਆ ਹਨ । ਉਹਨਾ ਨੇ ਕਾਲਜ ਦੇ ਵਦਿਿਆਰਥੀਆਂ ਨੂੰ ਇਸ ਦਿਨ ਦੀ ਮਹਾਨਤਾ ਦੱਸਦੇ ਹੋਏ ਖਾਸ ਕਰਕੇ ਲੜਕੀਆਂ ਨੂੰ...
ਮੋਗਾ, 16 ਅਗਸਤ ( ਜਸ਼ਨ ): ਮੋਗਾ, ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਡਾ. ਹਰਜੋਤ ਕਮਲ ਸਿੰਘ ਨੇ ਜ਼ਿਲਾ ਭਾਜਪਾ ਦਫਤਰ ਵਿੱਚ 79ਵੀਂ ਸਵਤੰਤਰਤਾ ਦਿਵਸ ਦੇ ਮੌਕੇ ਤੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਤੇ ਭਾਜਪਾ ਵਰਕਰਾਂ ਅਤੇ ਮੋਗਾ ਵਾਸੀਆਂ ਨੇ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮਾ ਦੇ ਨਾਅਰੇ ਲਗਾ ਕੇ ਆਜ਼ਾਦੀ ਦੇ ਅਮਰ ਸ਼ਹੀਦਾਂ ਨੂੰ ਯਾਦ ਕਰਕੇ ਨਮਨ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾ. ਹਰਜੋਤ ਕਮਲ ਨੇ ਕਿਹਾ ਕਿ ਸਵਤੰਤਰਤਾ ਦਿਵਸ ਸਿਰਫ ਇੱਕ ਤਿਉਹਾਰ ਨਹੀਂ ਹੈ...
Tags: BHARATIYA JANATA PARTY (BJP)
ਮੋਗਾ, 16 ਅਗਸਤ ( ਜਸ਼ਨ ): ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਅੱਜ ਸਥਾਨਕ ਦਾਣਾ ਮੰਡੀ ਵਿਖੇ ਮਨਾਇਆ ਗਿਆ, ਜਿਸ ਵਿੱਚ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਨੀ ਸਿੱਖਿਆ, ਉਦਯੋਗਿਕ ਸਿੱਖਿਆ, ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ, ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਰਾਸ਼ਟਰੀ ਤਿਰੰਗਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀ...
Tags: GOVT OF PUNJAB

Pages