‘ਆਰ.ਆਈ.ਈ.ਸੀ. ਨੇ ਲਗਵਾਇਆ ਹਰਦੀਪ ਸਿੰਘ ਗਟੌੜਾ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ

ਮੋਗਾ, 23 ਮਈ ( ਜਸ਼ਨ)-ਮਾਲਵੇ ਦੀ ਆਰ.ਆਈ.ਈ.ਸੀ.ਆਪਣੇ ਕਿੱਤੇ ’ਚ ਮਾਹਿਰ ਇਮੀਗਰੇਸ਼ਨ ਮੰਨੀ ਜਾਣ ਵਾਲੀ ਇਕ ਮੋਹਰੀ ਸੰਸਥਾ ਹੈ। ਸੰਸਥਾ ਦੇ ਡਾਇਰੈਕਟਰ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਦੇ ਕੇ ਬਾਹਰ ਜਾਣ ਦਾ ਸੁਪਨਾ ਹੀ ਸਾਕਾਰ ਨਹੀਂ ਕੀਤਾ ਜਾਂਦਾ ਸਗੋਂ ਉਨਾਂ ਨੂੰ ਰੁਜ਼ਗਾਰ ਮੁਖੀ ਵੀ ਬਣਾਇਆ ਜਾਂਦਾ ਹੈ। ਹੁਣ ਤੱਕ ਵੱਡੇ ਪੱਧਰ ’ਤੇ ਵਿਦਿਆਰਥੀ ਸੰਸਥਾ ਵਲੋਂ ਵਿਦੇਸ਼ਾਂ ਦੀ ਧਰਤੀ ’ਤੇ ਆਪਣਾ ਭਵਿੱਖ ਬਣਾ ਰਹੇ ਹਨ। ਡਾਇਰੈਕਟਰਜ਼ ਨੇ ਦੱਸਿਆ ਕਿ ਇਸ ਵਾਰ ਹਰਦੀਪ ਸਿੰਘ ਗਟੌੜਾ ਪੁੱਤਰ ਜੋਗਿੰਦਰ ਸਿੰਘ ਵਾਸੀ ਫਤਹਿਗੜ ਕੋਰੋਟਾਣਾ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ ਹੈ। ਇਸ ਮੌਕੇ ਵਿਦਿਆਰਥੀ ਨੇ ਦੱਸਿਆ ਕਿ ਮੈਂ ਮਕੈਨੀਕਲ ਇੰਜੀਨੀਅਰਿੰਗ 2015 ਵਿਚ ਪੂਰੀ ਕੀਤੀ, ਬੀ.ਟੈੱਕ ਦੇ ਵਿਚੋਂ 20 ਤੋਂ ਜ਼ਿਆਦਾ ਸਪਲੀਆਂ ਵੀ ਸਨ ਅਤੇ ਆਈਲਟਸ ਦੇ ਵਿਚੋਂ ਇਕ ਮਡਿਊਲ ਦੇ ਵਿਚੋਂ 5.5 ਬੈਂਡ ਹੋਣ ਦੇ ਬਾਵਜੂਦ ਵੀ ਆਰ.ਆਈ.ਈ.ਸੀ. ਨੇ ਮੇਰੀ ਫ਼ਾਈਲ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਕੇ ਲਗਾਈ ਜਿਸ ’ਤੇ ਮੈਨੂੰ ਕੈਨੇਡਾ ਦਾ ਸਟੂਡੈਂਟ ਵੀਜ਼ਾ ਪ੍ਰਾਪਤ ਹੋਇਆ। ਡਾਟਿਰੈਕਟਰਜ਼ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਕੈਨੇਡਾ ਜਾ ਕੇ ਪੜਾਈ ਕਰਨਾ ਚਾਹੁੰਦੇ ਹਨ ਉਹ ਇਕ ਵਾਰ ਆਰ.ਆਈ.ਈ.ਸੀ. ਨਾਲ ਜ਼ਰੂਰ ਸੰਪਰਕ ਕਰਨ। ਵਧੇਰੇ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਜਿਹੜੇ ਵਿਦਿਆਰਥੀ +2, ਆਈ.ਟੀ.ਆਈ. ਅਤੇ ਡਿਪਲੋਮਾ ਹੋਲਡਰ ਹਨ ਅਤੇ ਉਨਾਂ ਦੇ ਆਈਲਟਸ ਵਿਚੋਂ 5, 5.5 ਜਾਂ ਫਿਰ ਆਈਲਟਸ ਨਹੀਂ ਕੀਤੀ ਉਹ ਵਿਦਿਆਰਥੀ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹਨ ਅਤੇ ਖ਼ਾਸ ਕਰਕੇ ਇਨਾਂ ਵਿਦਿਆਰਥੀਆਂ ਤੋਂ ਸਾਰੀਆਂ ਫ਼ੀਸਾਂ ਵੀਜ਼ਾ ਲੱਗਣ ਤੋਂ ਬਾਅਦ ਹੀ ਲਈਆਂ ਜਾਣਗੀਆਂ।


