ਮੈਕਰੋ ਗਲੋਬਲ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਗੁਰਮਿਲਾਪ ਸਿੰਘ ਡੱਲਾ ਅੱਜ 4 ਜੂਨ ਨੂੰ ਹੋਣਗੇ ਵਿਦਿਆਰਥੀਆਂ ਦੇ ਰੂਬਰੂ

ਮੋਗਾ, 3 ਜੂਨ (ਜਸ਼ਨ)- ਪੰਜਾਬ ‘ਚ ਸਟੱਡੀ ਵੀਜ਼ੇ ਅਤੇ ਆਈਲਟਸ ਦੀਆਂ ਸੇਵਾਵਾਂ ਦੇ ਰਹੀ ਸੰਸਥਾ ਮੈਕਰੋ ਗਲੋਬਲ ਮੋਗਾ ਵਿਦਿਆਰਥੀਆਂ ਦੇ ਵਿਦੇਸ਼ੀਂ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਵਿਚ ਸਹਾਈ ਸਿੱਧ ਹੋ ਰਹੀ ਹੈ।  ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਉਹ 4 ਜੂਨ ਸੋਮਵਾਰ ਨੂੰ ਮੋਗਾ ਦਫਤਰ ਵਿਖੇ ਵਿਦਿਆਰਥੀਆਂ ਦੇ ਰੂ-ਬਰੂ ਹੋਣਗੇ । ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੈਨੇਡਾ ਸਟੂਡੈਂਟ ਵੀਜ਼ਾ ਦੀਆਂ ਰਿਫਿਊਜ਼ਲਾਂ ਕਾਰਨ ਨਿਰਾਸ਼ ਹੋ ਚੁੱਕੇ ਵਿਦਿਆਰਥੀ ਮੈਕਰੋ ਗਲੋਬਲ ਸੰਸਥਾ ‘ਚ ਇਕ ਵਾਰ ਜਰੂਰ ਆਉਣ ਤਾਂ ਕਿ  ਉਹ ਜਨਵਰੀ ਸੈਸ਼ਨ ਵਿਚ ਦਾਖਲਾ ਲੈ ਸਕਣ। ਡੱਲਾ ਨੇ ਆਖਿਆ ਕਿ ਜਨਵਰੀ ਇਨਟੇਕ ਲਈ ਜਾਣ ਵਾਲੇ ਵਿਦਿਆਰਥੀ ਦਸਤਾਵੇਜ ਨਾਲ ਲਿਆ ਕੇ ਮਿਲ ਸਕਦੇ ਹਨ । ਉਹਨਾਂ ਆਖਿਆ ਕਿ  ਵਿਜ਼ਟਰ ਵੀਜ਼ੇ ’ਤੇ ਕਨੇਡਾ ਜਾਣ ਦੇ ਚਾਹਵਾਨ ਵੀ ਅੱਜ ਸੰਸਥਾ ਵਿਖੇ ਪਹੰੁਚ ਕੇ ਜਾਣਕਾਰੀ ਲੈ ਸਕਦੇ ਹਨ। ਮੈਕਰੋ ਗਲੋਬਲ ਮੋਗਾ ਸਹੀ ਅਤੇ ਪਾਰਦਰਸ਼ੀ ਸੇਵਾਵਾਂ ਲਈ ਹਮੇਸ਼ਾ ਹੀ ਵਚਨਬੱਧ ਰਹੀ ਹੈ ਅਤੇ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ।