ਸੀਨੀਅਰ ਅਕਾਲੀ ਆਗੂ ਖਣਮੁੱਖ ਭਾਰਤੀ ਨੂੰ ਸਦਮਾ, ਮਾਤਾ ਦਾ ਦੇਹਾਂਤ

ਨਿਹਾਲ ਸਿੰਘ ਵਾਲਾ,4 ਜੂਨ (ਜਸ਼ਨ)-ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਖਣਮੁੱਖ ਭਾਰਤੀ ਪੱਤੋ ਅਤੇ ਪੰਜਾਬੀ ਲੇਖਕ ਸਭਾ ਨਿਹਾਲ ਸਿੰਘ ਵਾਲਾ ਦੇ ਸਰਪ੍ਰਸਤ ਪ੍ਰਸ਼ੋਤਮ ਪੱਤੋ ਦੇ ਸਤਿਕਾਰਯੋਗ ਮਾਤਾ ਲਾਜਵੰਤੀ ਸ਼ਰਮਾ ਦਾ ਦੇਹਾਂਤ ਹੋ ਗਿਆ। ਉਨਾਂ ਦੀ ਅੰਤਿਮ ਯਾਤਰਾ ’ਚ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ ਗਰਗ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਚੇਅਰਮੈਨ ਜਗਰੂਪ ਸਿੰਘ ਕੁੱਸਾ, ਭਾਜਪਾ ਮੰਡਲ ਪ੍ਰਧਾਨ ਪਵਨ ਗੋਇਲ ਬੰਟੀ, ਇਕਬਾਲ ਭਾਰਤੀ ਪੱਤੋ, ਪੰਚਾਇਤ ਸੈਕਟਰੀ ਯੂਨੀਅਨ ਦੇ ਜਿਲਾ ਪ੍ਰਧਾਨ ਸੁਖਜੀਵਨ ਸਿੰਘ ਰੌਂਤਾ, ਰੁਪਿੰਦਰ ਸਿੰਘ ਭੁੱਚਾ ਰਣਸੀਂਹ ਕਲਾਂ, ਸੁਖਵਿੰਦਰ ਸਿੰਘ ਬਿੰਦਰ ਬਿਲਾਸਪੁਰ, ਰਾਜੂ ਪੱਤੋ, ਿਸ਼ਨ ਮੱਝੂਕੇ, ਰਿਟਾਇਰਡ ਥਾਣੇਦਾਰ ਜਸਪਤ ਰਾਏ, ਪਿ੍ਰੰ: ਹਰਿੰਦਰਜੀਤ, ਬਰਿੰਦਰ ਕੁਮਾਰ ਮਧੇਕੇ, ਬਗੀਚਾ ਸਿੰਘ, ਪ੍ਰਦੀਪ ਗਰਗ, ਕੁਲਵੰਤ ਸਿੰਘ, ਤਾਰਾ ਸਿੰਘ, ਕੁਲਵੰਤ ਸਿੰਘ ਮਾਣੂੰਕੇ, ਅਸ਼ੋਕ ਤਲਵੰਡੀ, ਸਾਬਕਾ ਸਰਪੰਚ ਮੁਖਤਿਆਰ ਸਿੰਘ ਪੱਤੋ, ਦੇਵ ਰਾਉਕੇ, ਸਾਬਕਾ ਸਰਪੰਚ ਸੁਖਦੇਵ ਪੱਤੋ, ਅਸ਼ੋਕ ਪੁਰੀ, ਜਸਪਾਲ ਸ਼ਰਮਾ, ਕੇ.ਸੀ. ਕੱਪੜੇ ਵਾਲਾ, ਡਾ. ਸੁਰਜੀਤ ਬਰਾੜ, ਪ੍ਰਧਾਨ ਰਾਜਵਿੰਦਰ ਰੌਂਤਾ, ਮੰਗਲਮੀਤ ਪੱਤੋ, ਬੱਬੀ ਪੱਤੋ, ਅਮਰੀਕ ਸੈਦੋਕੇ, ਦਰਸ਼ਨ ਭੋਲਾ, ਅਵਤਾਰ ਬੱਬੀ, ਗੋਰਾ ਖਾਂ, ਬਾਬਾ ਸੋਹਣ ਸਿੰਘ, ਐਸ.ਡੀ. ਓ. ਰਾਕੇਸ਼ ਕੁਮਾਰ, ਜੇ.ਈ. ਗੁਰਮੀਤ ਸਿੰਘ, ਪ੍ਰਦੀਪ ਸਿੰਘ, ਪਰਮਜੀਤ, ਪ੍ਰਵੀਨ ਡੋਡ, ਜਰਨੈਲ ਸਿੰਘ, ਬੂਟਾ ਸਿੰਘ, ਰਾਜ ਕੁਮਾਰ, ਅਮਰਜੀਤ ਸ਼ਰਮਾ ਕੋਟੀ ਸ਼ੇਖਾ, ਸੁਰਿੰਦਰ ਕੁਮਾਰ, ਠੇਕੇਦਾਰ ਅਮਰਜੀਤ ਸਿੰਘ, ਠੇਕੇਦਾਰ ਬਲਵੀਰ ਸਿੰਘ, ਹਰਬੰਸ ਸਿੰਘ ਮਧੇਕੇ, ਰੂਪ ਲਾਲ ਮਿੱਤਲ, ਜੀਵਨ ਤਿਵਾੜੀ, ਰਾਮ ਲਾਲ ਕਾਂਗੜ, ਸੁਰੇਸ਼ ਬਾਂਸਲ, ਧਰਮਪਾਲ ਆਦਿ ਹਾਜ਼ਰ ਸਨ।