ਸ਼੍ਰੀਮਤੀ ਸੁਦੇਸ਼ ਕਟਾਰੀਆ ਨਮਿੱਤ ਪਾਠ ਦਾ ਭੋਗ ਪਾਇਆ ਗਿਆ

ਮੋਗਾ 2 ਜੂਨ (ਜਸ਼ਨ): ਸਵ: ਸ਼੍ਰੀ ਤਿਲਕ ਰਾਜ ਕਟਾਰੀਆਂ ਦੀ ਧਰਮਪਤਨੀ ਸ਼੍ਰੀਮਤੀ ਸੁਦੇਸ਼ ਕਟਾਰੀਆ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿੱਤਲ ਪੈਲੇਸ ਵਿਖੇ ਹੋਈ ਜਿਸ ਵਿਚ ਧਾਰਮਿਕ, ਸਮਾਜਿਕ, ਵਪਾਰਕ, ਸ਼ੈਲਰ ਇੰਡਸਟਰੀ ਅਤੇ ਰਾਜਨਿਤਕ ਸ਼ਖਸ਼ੀਅਤਾ ਨੇ ਸ਼ਾਮਲ ਹੋ ਕੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ ।  ਇਸ ਤੋਂ ਪਹਿਲਾ  ਰਾਕੇਸ਼ ਕਟਾਰੀਆਂ, ਵਿਨੋਦ ਕਟਾਰੀਆਂ ਦੀ ਮਾਤਾ ਸ਼੍ਰੀਮਤੀ ਸੁਦੇਸ਼ ਕਟਾਰੀਆ  ਨਮਿੱਤ ਪਾਠ ਦਾ ਭੋਗ ਪਾਇਆ ਗਿਆ।ਇਸ ਮੋਕੇ ਕਾਂਗਰਸ ਆਗੂ ਕਮਲਜੀਤ ਸਿੰਘ ਬਰਾੜ, ਅਮਰਜੀਤ ਸਿੰਘ ਰਾਜੇਆਣਾ, ਸਾਬਕਾ ਚੇਅਰਮੈਨ ਜਗਤਾਰ ਸਿੰਘ ਰਾਜੇਆਣਾ, ਸਾਬਕਾ ਪ੍ਰਧਾਨ ਗੁਰਬਚਨ  ਸਿੰਘ ਬਰਾੜ GEN SECY PB CONGRESS, ਪ੍ਰਧਾਨ SAD ਜਥੇਦਾਰ ਤੀਰਥ ਸਿੰਘ ਮਾਹਲਾ,  ਸ਼੍ਰੀਮਤੀ ਅਨੂੰ ਮਿੱਤਲ PRESIDENT NC, ਬਿੱਟੂ ਮਿੱਤਲ,ਜਗਸੀਰ ਗਰਗ VICE PRESIDENT NC,ਸਾਬਕਾ ਪ੍ਰਧਾਨ ਬਾਲ ਿਸ਼ਨ ਬਾਲੀ, ਰਜਿੰਦਰ ਬੰਸੀ, ਬਾਬੂ ਅਮਰਨਾਥ ਬਾਂਸਲ, ਸੁਰਿੰਦਰ ਬਾਂਸਲ ਡੀ.ਐਮ, ਪਿ੍ਰੰਸੀਪਲ ਗੁਰਦੇਵ ਸਿੰਘ, ਰਜਿੰਦਰ ਕੁਮਾਰ ਪ੍ਰਧਾਨ, ਰੂਪ ਲਾਲ ਅਰੋੜਾ, ਪਿਆਰੇ ਲਾਲ ਗੋਇਲ, ਕੇਵਲ ਗਰਗ, ਸੰਦੀਪ ਮਹਿਤਾ, ਕੁਲਦੀਪ ਬਰਾੜ, ਸੁਖਦਰਸ਼ਨ ਸਿੰਗਲਾ, ਪਵਨ ਗੁਪਤਾ, ਧਰਮਪਾਲ ਕਾਂਸਲ, ਨਰ ਸਿੰਘ ਬਰਾੜ ਐਡਵੋਕੇਟ,  ਰਿੰਪੀ ਮਿੱਤਲ, ਵਿੱਕੀ ਗਰਗ, ਪਰਮਜੀਤ ਸਿੰਘ ਗਰੀਨ ਵਾਲੇ, ਬਲਤੇਜ ਸਿੰਘ ਲੰਗੇਆਨਾ, ਅਮਰਜੀਤ ਸਿੰਘ ਮਾਣੂੰਕੇ, ਨੰਦ ਸਿੰਘ ਬਰਾੜ MC, ਵਿਜੇ ਸ਼ਰਮਾ, ਗੁਰਜੰਟ ਧਾਲੀਵਾਲ,  ਸੰਜੀਵ ਬਿੱਟੂ ਰੋਡੇ, ਆਤਮ ਪ੍ਰਕਾਸ਼, ਕਿਸ਼ਨ ਲੂਥਰਾ, ਅਰੁੱਣ ਬਾਂਸਲ, ਵਰਿੰਦਰ ਬਾਂਸਲ ਡੀ.ਐਮ, ਅਭਿਲਾਸ਼ ਚੰਦ ਜੁਗਨੀ, ਅਸ਼ੋਕ ਮਿੱਤਲ, ਪ੍ਰਧਾਨ ਪਵਨ ਢੰਡ, ਰਘੂਭੂਸ਼ਣ ਗੋਇਲ, ਹੇਮ ਰਾਜ ਬਾਂਸਲ, ਤਿਲਕ ਰਾਜ ਬੱਬਰ, ਸੰਤ ਰਾਮ ਭੰਡਾਰੀ, ਯਾਦਵਿੰਦਰ ਬਾਂਸਲ, ਰਾਕੇਸ਼ ਤੋਤਾ, ਬਲਵਿੰਦਰ ਗਰਗ, ਿਸ਼ਨ ਗਰਗ, ਅਸ਼ੋਕ ਜਿੰਦਲ ਆੜਤੀ, ਕੇਵਲ ਿਸ਼ਨ ਬਾਂਸਲ, ਬੰਟੀ ਜਿੰਦਲ, ਬਿਪਨ ਜੈਨ ਲੁਧਿਆਣਾ, ਡਾ ਵੀਰਚੰਦ ਲੂਥਰਾ, ਸੰਦੀਪ ਗਿਰਧਰ ਪ੍ਰਧਾਨ ਬੀ.ਜੇ.ਪੀ ਮੁਕਤਸਰ, ਰਵਿੰਦਰ ਕਟਾਰੀਆ ਐਮ.ਸੀ ਮੁਕਤਸਰ, ਡਾ: ਅੰਸ਼ੂ ਕਟਾਰੀਆ ਚੇਅਰਮੈਨ ਆਰੀਅਨਜ਼ ਗਰੁੱਪ,  ਸੰਜੂ ਮਿੱਤਲ, ਯੋਗੇਸ਼ ਯੋਗੀ, ਜਗਸੀਰ ਸਿੰਘ ਬਰਾੜ ਲੰਗੇਆਨਾ, ਜਤਿੰਦਰ ਗੋਇਲ ਜੱਗਾ, ਪਵਨ ਗੋਇਲ, ਅਤੇ ਹੋਰ ਸ਼ਾਮਲ ਸਨ।

 ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ