ਦਵਿੰਦਰ ਪਾਲ ਸਿੰਘ ਰਿੰਪੀ ਦੇ ਪਿਤਾ ਗੁਰਦੇਵ ਸਿੰਘ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਅਹਿਮ ਸ਼ਖਸੀਅਤਾਂ ਨੇ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਮੋਗਾ,23 ਫਰਵਰ (ਜਸ਼ਨ) :ਅੱਜ ਦੇਸ਼ ਭਗਤ ਕਾਲਜ ਦੇ ਡਾਇਰੈਕਟਰ ਅਤੇ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ. ਦਵਿੰਦਰ ਪਾਲ ਸਿੰਘ ਰਿੰਪੀ ਦੇ ਪਿਤਾ ਸ. ਗੁਰਦੇਵ ਸਿੰਘ ਸਿੱਖਿਆ ਸ਼ਾਸਤਰੀ ਦਾ ਅੰਤਿਮ ਸਸਕਾਰ ਗਾਂਧੀ ਰੋਡ ਵਾਲੇ ਸ਼ਮਸ਼ਾਨਘਾਟ ਵਿਖੇ ਦੁਪਹਿਰ ਸਮੇਂ ਕਰ ਦਿੱਤਾ ਗਿਆ। ਉਹ ਕੱਲ ਦੇਰ ਸ਼ਾਮ ਇਸ ਫ਼ਾਨੀ ਦੁਨੀਆਂ ਨੂੰ ਛੱਡ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਹਨਾਂ ਦੇ ਅੰਤਿਮ ਸਸਕਾਰ ਮੌਕੇ ਨਗਰ ਨਿਗਮ ਦੇ ਜ਼ਿਲ੍ਹਾ ਸੈਸ਼ਨ ਜੱਜ ਮੁਨੀਸ਼ ਸਿੰਗਲ,ਪੁੱਡਾ ਦੇ ਜੀ ਐੱਮ ਹਰਦੇਵ ਸਿੰਘ, ਹਰਪ੍ਰੀਤ ਸਿੰਘ ਬਰਾੜ ਚੀਫ਼ ਇੰਜੀਨੀਅਰ ਮੰਡੀ ਬੋਰਡ ਪੰਜਾਬ,ਜਸਵਿੰਦਰ ਭੱਲਾ,ਮੇਅਰ ਅਕਸ਼ਿਤ ਜੈਨ ,ਡਿਪਟੀ ਕਮਿਸ਼ਨਰ ਸੰਦੀਪ ਹੰਸ,ਏ ਡੀ ਸੀ ਅਜੇ ਸੂਦ,ਚੇਅਰਮੈਨ ਇੰਪਰੂਵਮੈਂਟ ਟਰੱਸਟ ਵਿਨੋਦ ਬਾਂਸਲ,ਸਾਬਕਾ ਮੰਤਰੀ ਡਾ:ਮਾਲਤੀ ਥਾਪਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਡਾ: ਪਵਨ ਥਾਪਰ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ,
ਡਾ: ਜਰਨੈਲ ਡਿਪਟੀ ਮੇਅਰ,ਅਨਿਲ ਬਾਂਸਲ ਸੀਨੀਅਰ ਡਿਪਟੀ ਮੇਅਰ, ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਪ੍ਰਧਾਨ ਕੁਲਦੀਪ ਸਹਿਗਲ, ਡਾ: ਇਕਬਾਲ ਸਿੰਘ,ਡਾ: ਗੁਰਚਰਨ ਸਿੰਘ, ਸੰਜੀਵ ਸੈਣੀ,ਨਾਰਥ ਵੈਸਟ ਕਾਲਜ ਦੇ ਚੇਅਰਮੈਨ ਲਖਵੀਰ ਸਿੰਘ,ਦੇਸ਼ ਭਗਤ ਕਾਲਜ ਦੇ ਡਾਇਰੈਕਟਰ ਗੌਰਵ ਗੁਪਤਾ ਅਤੇ ਮਾਊਂਟ ਲਿਟਰਾ ਜ਼ੀ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ,ਰਵਿੰਦਰ ਗੋਇਲ ਸੀ ਏ,ਗੋਲਡਨ ਐਜੂਕੇਸ਼ਨ ਦੇ ਐੱਮ ਡੀ ਅਮਿਤ ਪਲਤਾ, SATISH GUPTA,ਡਾ: ਦਵਿੰਦਰ ਗੁਪਤਾ,ਡਾ: ਹਰਵਿੰਦਰ ਸਿੰਘ,ਡਾ: ਰਜਿੰਦਰ ਸਿੰਘ,ਇੰਜੀਨੀਅਰ ਜਸਵਿੰਦਰ ਸਿੰਘ,ਅਸ਼ਵਿੰਦਰ ਸਿੰਘ ਜ਼ਿਲਾ ਪ੍ਰਧਾਨ ਨੰਬਰਦਾਰ ਯੂਨੀਅਨ,ਪਿ੍ਰੰਸੀਪਲ ਸੁਰੇਸ਼ ਬਾਂਸਲ,ਪਿ੍ਰੰਸੀਪਲ ਅਵਤਾਰ ਸਿੰਘ ਕਰੀਰ,ਚੇਅਰਮੈਨ ਗੁਰਬੀਰ ਸਿੰਘ ਦਸ਼ਮੇਸ਼ ਸਕੂਲ,ਸਾਬਕਾ ਜ਼ਿਲਾ ਸਿੱਖਿਆ ਅਫਸਰ ਮਨਜੀਤ ਸਿੰਘ,ਚੇਅਰਮੈਨ ਪ੍ਰਵੀਨ ਗਰਗ ,ਪੀ ਐੱਸ ਤੂਰ,ਨਵਦੀਪ ਸੰਘਾ ਆਮ ਆਦਮੀ ਪਾਰਟੀ,ਅਕਾਲੀ ਆਗੂ ਪੱਪੂ ਰਾਮੂੰਵਾਲਾ, ਪਰਮਪਾਲ ਸਿੰਘ ਤਖਤੂਪੁਰਾ, ਗੁਰਮਿੰਦਰ ਸਿੰਘ ਬਬਲੂ ਕੌਂਸਲਰ, ਕੌਂਸਲਰ ਪਰਵੀਨ ਕੁਮਾਰ ਪੀਨਾ ਕੌਂਸਲਰ,ਕੌਂਸਲਰ ਨਰਿੰਦਰਪਾਲ ਸਿੱਧੂ ,ਕੌਂਸਲਰ ਨਰਿੰਦਰ ਬਾਲੀ, ਕੌਂਸਲਰ ਅਮਰੇਸ਼ ਬੱਗਾ, ਕੁਲਵੰਤ ਧਾਲੀਵਾਲ,ਕੌਂਸਲਰ ਗੋਵਰਧਨ ਪੋਪਲੀ,ਦੀਪਇੰਦਰ ਸਿੰਘ ਕੌਂਸਲਰ,ਕਾਲਾ ਬਜਾਜ ਕੌਂਸਲਰ,ਸੁਨੀਲ ਕੁਮਾਰ ,ਰਾਜੇਸ਼ ਕੁਮਾਰ,ਅਮਰਜੀਤ ਸਿੰਘ ਮਾਣੂੰਕੇ,ਠੇਕੇਦਾਰ ਰਵਿੰਦਰਪਾਲ ਸਿੰਘ ਰਾਜੂ,ਠੇਕੇਦਾਰ ਚਰਨਜੀਵ ਸਿੰਘ ਪੰਨੂੰ,ਠੇਕੇਦਾਰ ਇੰਦਰਪਾਲ ਸਿੰਘ ਬੱਬੀ,ਐੱਸ ਕੇ ਬਾਂਸਲ,ਗੋਇਲ ਟਰੈਵਲ ਤੋਂ ਆਰ ਕੇ ਪੁਰੀ,ਸਾਬਕਾ ਤਹਿਸੀਲਦਾਰ ਜਸਵੰਤ ਸਿੰਘ ਦਾਨੀ,ਚੇਅਰਮੈਨ ਕੁਲਵੰਤ ਸਿੰਘ ਦਾਨੀ,ਰਾਜੀਵ ਬਾਂਸਲ,ਰਿਪਨ ਕੁਮਾਰ,ਪਰਮਜੀਤ ਸਿੰਘ ਡਾਲਾ,ਡੀ ਈ ਟੀ ਪਰਮਿੰਦਰ ਸਿੰਘ, ਹਕੀਕਤ ਰਾਏ,ਤਾਇਲ,ਰਾਕੇਸ਼ ਗੌਤਮ ,ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਅਸ਼ੋਕ ਗੁਪਤਾ ਪ੍ਰੈਜ਼ੀਡੈਂਟ ਦੇਸ਼ ਭਗਤ ਕਾਲਜ, ਨਰਿੰਦਰ ਸਿੰਘ ਧਾਲੀਵਾਲ ਐਸ.ਡੀ.ਐਮ. ਪੱਟੀ, ਡਾ. ਸੀਮਾਂਤ ਗਰਗ, ਡਾ. ਅਰਵਿੰਦਰਪਾਲ ਸਿੰਘ ਗਿੱਲ, ਡਾ. ਗਗਨਦੀਪ ਸਿੰਘ ਸੋਢੀ,ਅਸ਼ੋਕ ਧਮੀਜਾ,ਪਿ੍ੰਸੀਪਲ ਸਵਰਨਜੀਤ ਸਿੰਘ,ਸੁਨੀਲ ਮੋਂਗਾ ਠੇਕੇਦਾਰ, ਵਿੱਕੀ ਮਲਹੋਤਰਾ, ਅਵਤਾਰ ਸਿੰਘ ਤਾਰੀ,ਹੈਪੀ ਘਈ, ਯੋਗੀ ਘਈ, ਪਰਮਿੰਦਰ ਸਿੰਘ ਡੀ.ਟੀ.ਓ., ਤੁਸ਼ਾਰ ਗੋਇਲ, ਯੋਗੇਸ਼ ਗੋਇਲ ਸਾਬਕਾ ਚੇਅਰਮੈਨ, ਅਸ਼ਵਨੀ ਗੋਇਲ, ਕੁਲਵੰਤ ਸਿੰਘ ਦਾਨੀ ਚੇਅਰਮੈਨ,ਅਜੇ ਗੋਰਾ ਸੂਦ, ਵਿਪਨ ਗੋਇਲ, ਕੇ.ਐਲ. ਗਰਗ, ਬਿੰਦੂ ਸੂਦ, ਪ੍ਰਦੀਪ ਗੋਇਲ, ਅਸ਼ੋਕ ਗਰਗ ਚੇਅਰਮੈਨ,ਜੇ.ਪੀ.ਐਸ. ਖੰਨਾ, ਡਾ. ਪ੍ਰਦੀਪ ਗੁਪਤਾ ਅਤੇ ਪਿ੍ਰੰਸੀਪਲ ਸਤਵਿੰਦਰ ਕੌਰ ਤੋਂ ਇਲਾਵਾ ਦੇਸ਼ ਭਗਤ ਕਾਲਜ , ਕੈਂਬਰਿੱਜ ਇੰਟਰਨੈਸ਼ਨਲ ਸਕੂਲ ਮੋਗਾ ,ਸੈਕਰਟ ਹਾਰਟ ਸਕੂਲ ਧੂੜਕੋਟ ,ਬਾਬਾ ਕੁੰਦਨ ਸਿੰਘ ਲਾਅ ਕਾਲਜ ਧਰਮਕੋਟ ਤੋਂ ਇਲਾਵਾ ਮੋਗਾ ਜ਼ਿਲ੍ਹੇ ‘ਚ ਸਥਿਤ ਵੱਖ ਵੱਖ ਕਾਲਜਾਂ ਦੇ ਮੈਨੇਜਮੈਂਟ ਕਮੇਟੀ ਮੈਂਬਰ ਅਤੇ ਸਟਾਫ਼ ਵੀ ਹਾਜ਼ਰ ਸੀ। ਸਮਾਜ ਦੇ ਵੱਖ ਵੱਖ ਖੇਤਰਾਂ ਦੀਆਂ ਅਹਿਮ ਸ਼ਖਸੀਅਤਾਂ ਵੀ ਸ਼ਮਸ਼ਾਨਘਾਟ ਪੁੱਜੀਆਂ ਅਤੇ ਦਵਿੰਦਰਪਾਲ ਰਿੰਪੀ ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। 
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


