ਕਾਂਗਰਸ ਨੇ ਜ਼ਿਲਾ ਮੋਗਾ ’ਚ ਸੰਗਠਨ ਸਿਰਜਣਾ ਤਹਿਤ ਆਗੂਆਂ ਦੀ ਸੂਚੀ ਕੀਤੀ ਜਾਰੀ ,ਕਾਂਗਰਸ ਹੋਰ ਮਜਬੂਤੀ ਨਾਲ ਅੱਗੇ ਵਧੇਗੀ : ਪ੍ਰਧਾਨ ਹਰੀ ਖਾਈ

ਮੋਗਾ 10 ਮਈ (JASHAN ) ਪੰਜਾਬ ਪ੍ਰਦੇਸ਼ ਕਾਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੰਨਜੂਰੀ ਅਨੁਸਾਰ ਸੰਗਠਨ ਸਿਰਜਣਾ ਅਭਿਆਨ ਤਹਿਤ (ਕੈਪਟਨ ਸੰਦੀਪ ਸਿੰਘ ਸੰਧੂ) ਜਨਰਲ ਸਕੱਤਰ ਇੰਚਾਰਜ (ਸੰਗਠਨ) ਵੱਲੋਂ ਮੋਗਾ ਕਾਂਗਰਸੀ ਆਗੂਆਂ ਜਾਰੀ ਲਿਸਟ ਵਿਚ ਡਾ ਮਾਲਤੀ ਥਾਪਰ ਸਾਬਕਾ ਮੰਤਰੀ, ਵਿਜੇ ਕੁਮਾਰ ਸਾਥੀ ਸਾਬਕਾ ਵਿਧਾਇਕ, ਮਹੇਸ਼ਇੰਦਰ ਸਿੰਘ ਵਾਲਾ ਸਾਬਕਾ ਵਿਧਾਇਕ, ਸੁਖਜੀਤ ਸਿੰਘ ਕਾਕਾ ਲੋਹਗੜ੍ਹ ਸਾਬਕਾ ਐਮ.ਐਲ.ਏ, ਮਾਲਵਿਕਾ ਸੂਦ, ਭੁਪਿੰਦਰ ਸਿੰਘ ਸਾਹੋਕੇ, ਗੁਰਬਚਨ ਸਿੰਘ ਬਰਾੜ, ਕਰਨਲ ਬਾਬੂ ਸਿੰਘ, ਜਗਦਰਸ਼ਨ ਕੌਰ, ਇੰਦਰਬੀਰ ਸਿੰਘ ਬੀੜ ਚੜਿੱਕ, ਜਗਸੀਰ ਸਿੰਘ ਕਾਲੇਕੇ, ਵਿਨੋਦ ਬਾਂਸਲ, ਭੋਲਾ ਸਿੰਘ ਬਰਾੜ, ਰਵਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਮਾਨ, ਨੀਤਿਕਾ ਭੱਲਾ, ਪਰਮਿੰਦਰ ਸਿੰਘ ਡਿੰਪਲ, ਜਲਜੋਧਨ ਸਿੰਘ ਬਰਾੜ, ਸਵਰਨ ਸਿੰਘ ਆਦੀਵਾਲ, ਕ੍ਰਿਸ਼ਨ ਕੁਮਾਰ ਤ੍ਰਿਵਾੜੀ, ਜਗਰੂਪ ਸਿੰਘ ਤਖਤੂਪੁਰਾ, ਜਸਵਿੰਦਰ ਸਿੰਘ ਗਿੱਲ ਕੁੱਸਾ, ਗੁਰਚਰਨ ਸਿੰਘ ਚੀਦਾ, ਗੁਰਸੇਵਕ ਸਿੰਘ ਚੀਮਾ, ਲਾਭ ਸਿੰਘ ਆਹਲੂਵਾਲੀਆ, ਪਰਮਪਾਲ ਸਿੰਘ ਤਖਤੂਪੁਰਾ, ਇੰਦਰਜੀਤ ਸਿੰਘ ਜੌਲੀ, ਮੇਜਰ ਸਿੰਘ ਦੀਨਾ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਪਰਮਜੀਤ ਸਿੰਘ ਨੰਗਲ, ਭਜਨ ਸਿੰਘ ਜੈਦ, ਸੇਵਕ ਸਿੰਘ ਸੈਦੋਕੇ, ਅਮਰਜੀਤ ਸਿੰਘ ਰਾਜੇਆਣਾ, ਗੌਤਮ ਸੱਚਰ, ਓਪਿੰਦਰ ਸਿੰਘ ਗਿੱਲ, ਡਾ. ਪਵਨ ਥਾਪਰ, ਜਸਵੰਤ ਸਿੰਘ ਪੱਪੀ ਰਾਉਕੇ, ਗੁਰਚਰਨ ਸਿੰਘ ਸਮਾਧ ਭਾਈ, ਬਾਬੂ ਅਮਰਨਾਥ ਬਾਘਾ ਪੁਰਾਣਾ, ਪ੍ਰਿੰ. ਪੂਰਨ ਸਿੰਘ ਮੋਗਾ, ਦਲੇਰ ਸਿੰਘ ਚੋਟੀਆਂ ਧਰਮਕੋਟ, ਬਲਦੇਵ ਸਿੰਘ ਖੋਸਾ ਧਰਮਕੋਟ, ਮਨਜੀਤ ਸਿੰਘ ਕੋਟ ਸਦਰ ਖਾ ਧਰਮਕੋਟ, ਸਤਵੰਤ ਸਿੰਘ ਬਲਖੰਡੀ, ਬਲਕਰਨ ਬੱਬੀ ਸ਼ਰਮਾ ਕੋਟ ਈਸੇ ਖਾਂ ਨੂੰ ਕਾਂਗਰਸ ਨੇ ਸੰਗਠਨ ਸਿਰਜਣਾ ਤਹਿਤ ਸਰਗਰਮੀਆਂ ਸ਼ੁਰੂ ਕਰਨ ਲਈ ਲਾਮਬੰਦ ਕੀਤਾ ਹੈ। ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ ਨੇ ਕਾਂਗਰਸੀ ਆਗੂਆਂ ਦੀ ਸੂਚੀ ਜਾਰੀ ਕਰਦੇ ਹੋਏ ਕਿਹਾ ਕੇ ਕਾਂਗਰਸ ਕਮੇਟੀ ਮੋਗਾ ਦੀ ਸੂਚੀ ਵਿਚ ਸ਼ਾਮਲ ਕੀਤੇ ਗਏ ਇਹ ਆਗੂ ਆਸ ਕਰਦਾ ਹਾਂ ਕਿ ਜ਼ਿਲੇ ਅੰਦਰ ਪਾਰਟੀ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ੂ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ। ਉਨ੍ਹਾਂ ਕਿਹਾ ਕਿ ਜ਼ਿਲੇ ਅੰਦਰ ਕਾਂਗਰਸ ਸੰਗਠਨ ਨੂੰ ਇਨ੍ਹਾਂ ਆਗੂਆਂ ਨਾਲ ਵੱਡੀ ਮਜਬੂਤੀ ਮਿਲੇਗੀ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਜ਼ਿਲਾ ਮੋਗਾ ਦਾਂ ਚਾਰੇ ਸੀਟਾਂ ’ਤੇ ਜਿੱਤ ਹਾਸਲ ਕਰ ਕੇ ਪਾਰਟੀ ਨੂੰ ਮਜਬੂਤ ਕਰੇਗੀ।


