ਮੈਕਰੋਗਲੋਬਲ ਇੰਮੀਗਰੇਸ਼ਨ ਦੇ ਸੁਖਮਨਦੀਪ ਸਿੰਘ ਨੇ ਆਇਲਟਸ  ਵਿਚ 6.5  ਬੈਂਡ ਹਾਸਲ ਕੀਤੇ 

ਮੋਗਾ, 9 ਸਤੰਬਰ (ਜਸ਼ਨ) -ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋਗਲੋਬਲ ਇੰਮੀਗਰੇਸ਼ਨ ਸਰਵਿਸ ਅਕਾਲਸਰ ਚੌਕ , ਜ਼ੀ .ਟੀ  ਰੋਡ ਮੋਗਾ  ਵਲੋਂ ਵਿਦਿਆਰਥੀਆਂ  ਵਧੀਆਂ  ਬੈਂਡ ਸਕੋਰ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ ਅਤੇ ਸੰਸਥਾ ਵਿਚ ਤਜ਼ਰਬੇਕਾਰ ਅਤੇ ਵਧੀਆਂ ਮਾਹੌਲ ਪ੍ਰਦਾਨ ਕਰਦੀ ਹੈ ਜੋ ਬੱਚਿਆਂ ਦੇ ਵਧੀਆਂ  ਬੈਂਡ ਸਕੋਰ  ਆ ਸਕਣ  ਇਸੇ ਕੋਸ਼ਿਸ਼ ਸਦਕਾ ਮੈਕਰੋਗਲੋਬਲ ਦੇ  ਸੁਖਮਨਦੀਪ ਸਿੰਘ ਨੇ ਆਇਲਟਸ ਵਿਚ  6.5 ਬੈਂਡ ਹਾਸਿਲ ਕੀਤੇ  ਨੇ।  ਇਸ ਸਬੰਧੀ ਕਮਲਜੀਤ ਸਿੰਘ ਐਮ.ਡੀ. ਅਤੇ ਜਸਪ੍ਰੀਤ ਸਿੰਘ ਡਾਇਰੈਟਰ ਜਾਣਕਾਰੀ ਦਿੰਦਿਆਂ ਦੱਸਿਆ  ਕਿ ਮੈਕਰੋਗਲੋਬਲ ਇੰਮੀਗਰੇਸ਼ਨ  ਆਪਣੀਆਂ ਵਧੀਆਂ ਸੇਵਾਵਾਂ ਕਰਕੇ  ਲੋਕਾਂ ਦੇ ਦਿਲਾਂ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ ਇਸ ਮੌਕੇ ਤੇ ਸੁਖਮਨਦੀਪ ਸਿੰਘ ਨੇ ਮੈਕਰੋ ਗਲੋਬਲ ਦੀ ਸਾਰੀ ਟੀਮ ਦਾ ਧੰਨਵਾਦ ਕਰਦਿਆਂ  ਕਿਹਾ ਕਿ ਮੈਕਰੋਗਲੋਬਲ ਦੇ ਤਜ਼ਰਬੇਕਾਰ ਸਟਾਫ  ਕਰਕੇ ਮੇਰੇ 6.5 ਬੈਂਡ ਲੈਣ ਦਾ ਸੁਪਨਾ ਪੂਰਾ ਹੋਇਆ ਹੈ।