ਆਰ.ਆਈ.ਈ.ਸੀ. ਨੇ ਕੀਤਾ ਰਵਿੰਦਰ ਸਿੰਘ ਦਾ ਕੈਨੇਡਾ ਪੜਨ ਦਾ ਸੁਪਨਾ ਕੀਤਾ ਸਾਕਾਰ

ਮੋਗਾ, 13 ਸਤੰਬਰ (ਜਸ਼ਨ) ਮਾਲਵਾ ਖੇਤਰ ਦੀ ਸਭ ਦੀ ਪਹਿਲੀ ਪਸੰਦ ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਬਣੀ ਹੋਈ ਹੈ ਕਿਉਂਕਿ ਇਹ ਸੰਸਥਾ ਆਪਣੀ ਵਧੀਆ ਕਾਰਗੁਜ਼ਾਰੀ ਕਰਕੇ ਜਾਣੀ ਜਾਂਦੀ ਹੈ। ਸੰਸਥਾ ਵਿਖੇ ਜੇਕਰ ਕੋਈ ਵਿਦਿਆਰਥੀ ਕਿਸੇ ਹੋਰਨਾਂ ਸੰਸਥਾਵਾਂ ਤੋਂ ਨਿਰਾਸ਼ ਹੋ ਕੇ ਆਉਂਦਾ ਹੈ ਤਾਂ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਇਥੇ ਸਾਕਾਰ ਕੀਤਾ ਜਾਂਦਾ ਹੈ ਅਤੇ ਪੜਾਈ ਦੇ ਹਿਸਾਬ ਨਾਲ ਵਿਦੇਸ਼ ਦਾ ਵੀਜ਼ਾ ਲਗਵਾਇਆ ਜਾਂਦਾ ਹੈ। ਸੰਸਥਾ ਵੱਲੋਂ ਆਏ ਦਿਨ ਲਗਾਤਾਰ ਵੀਜ਼ੇ ਲਗਵਾਏ ਜਾ ਰਹੇ ਹਨ। ਡਾਇਰੈਕਟਰ ਕੀਰਤੀ ਬਾਂਸਲ ਨੇ ਦੱਸਿਆ ਕਿ ਇਸ ਵਾਰ ਰਵਿੰਦਰ ਸਿੰਘ ਧਾਲੀਵਾਲ ਪੁੱਤਰ ਬਸੰਤ ਸਿੰਘ ਵਾਸੀ ਮੋਗਾ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ ਹੈ। ਉਨਾਂ ਦੱਸਿਆ ਕਿ ਜਿਨਾਂ ਵਿਦਿਆਰਥੀਆਂ ਨੇ ਆਈਲਟਸ ਨਹੀਂ ਕੀਤੀ ਜਾਂ ਆਈਲਟਸ ਵਿਚੋਂ 5 ਜਾਂ 5.5 ਬੈਂਡ ਦੇ ਨਾਲ ਪੜਾਈ ਵਿਚ ਗੈਪ ਹੋਣ ਦੇ ਬਾਵਜੂਦ ਵੀ ਕੈਨੇਡਾ ਦਾ ਵੀਜ਼ਾ ਸੰਭਵ ਹੈ। ਉਨਾਂ ਦੱਸਿਆ ਕਿ ਜਿਨਾਂ ਨੇ ਡਿਪਲੋਮਾ, ਐਡਵਾਸ ਡਿਪਲੋਮਾ, ਡਿਗਰੀ, ਪੋਸਟ ਗਰੈਜੂਏਸ਼ਨ, ਮਾਸਟਰ ਡਿਗਰੀ, ਡਬਲ ਮਾਸਟਰਜ਼ ਐਸ.ਪੀ.ਸੀ. ਕੈਟਾਗਿਰੀ ਦੇ ਵਿਚ 6 ਬੈਂਡ ਹਨ ਉਹ ਜਨਵਰੀ 2018 ਤੱਕ ਤੁਰੰਤ ਅਪਲਾਈ ਕਰਨਗੇ। ਇਸ ਮੌਕੇ ਰਵਿੰਦਰ ਸਿੰਘ ਧਾਲੀਵਾਲ ਤੇ ਉਸ ਦੇ ਪਰਿਵਾਰ ਨੇ ਡਾਇਰੈਕਟਰ ਅਤੇ ਸਟਾਫ਼ ਦਾ ਜਲਦੀ ਵੀਜ਼ਾ ਲੱਗਣ ’ਤੇ ਦਾ ਧੰਨਵਾਦ ਕੀਤਾ। ਵਧੇਰੇ ਜਾਣਕਾਰੀ ਲਈ ਵਿਦਿਆਰੀ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।