ਆਰ.ਆਈ.ਈ.ਸੀ. ਇਮੀਗਰੇਸ਼ਨ ਨੇ ਲਗਵਾਇਆ ਰਿਧਮ ਬਜਾਜ ਦਾ ਕੈਨੇਡਾ ਵੀਜ਼ਾ

ਮੋਗਾ,30 ਨਵੰਬਰ (ਜਸ਼ਨ)-ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਮੋਗਾ ਵੱਲੋਂ ਅਨੇਕਾਂ ਦੀ ਵਿਦਿਆਰਥੀਆਂ ਨੂੰ ਕਾਨੂੰਨੀ ਢੰਗ ਨਾਲ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਪੜਨ ਲਈ ਭੇਜ ਚੁੱਕੀ ਹੈ। ਇਸ ਕੜੀ ਤਹਿਤ ਇਸ ਵਾਰ ਰਿਧਮ ਬਜਾਜ ਪੁੱਤਰ ਅਜੇ ਬਜਾਜ ਵਾਸੀ ਮੋਗਾ ਦਾ ਕੈਨੇਡਾ ਜਾਣਾ ਦਾ ਸੁਪਨਾ ਸਾਕਾਰ ਕੀਤਾ ਹੈ। ਸੰਸਥਾ ਦੇ ਡਾਇਰੈਕਟਰਜ਼ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ਦੱਸਿਆ ਕਿ ਜਿਨਾਂ ਦੇ ਬੈਂਡ 5 ਹਨ, 2-3 ਸਾਲਾ ਗੈਪ ਹੈ ਜਾਂ ਕੈਨੇਡਾ ਜਾ ਕੇ ਪੜਾਈ ਦੇ ਇਛੁਕ ਹਨ ਉਨਾਂ ਦਾ ਵੀਜ਼ਾ ਵੀ ਤੁਰੰਤ ਲਗਵਾਇਆ ਜਾਂਦਾ ਹੈ ਅਤੇ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਂਣ ਦਿੱਤੀ ਜਾਂਦੀ। ਡਾਇਰੈਕਟਰ ਬਾਂਸਲ ਨੇ ਦੱਸਿਆ ਕਿ ਵਿਦਿਆਰਥੀ ਐਸ.ਪੀ.ਪੀ. ਕੈਟਾਗਿਰੀ ਦੇ ਵਿਚ ਵੀਜ਼ਾ 6 ਬੈਂਡ ਨਾਲ ਤੁਰੰਤ ਅਪਲਾਈ ਕਰ ਸਕਦੇ ਹਨ ਕਿਉਂ ਕਿ ਜਨਵਰੀ 2018 ਤੱਕ ਇਸ ਦੀਆਂ ਲਿਮਟਿਡ ਸੀਟਾਂ ਹਨ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਸੰਸਥਾ ਨਾਲ ਸੰਪਕਰ ਕਰ ਸਕਦੇ ਹਨ।