ਆਰ.ਆਈ.ਈ.ਸੀ. ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਮੋਗਾ, 22 ਦਸੰਬਰ(ਜਸ਼ਨ)- ਆਰ.ਆਈ.ਈ.ਸੀ. ਸੰਸਥਾ ਜੋ ਕਿ ਸਿਵਲ ਲਾਈਨ ਮੋਗਾ ਵਿਖੇ ਸਥਿਤ ਹੈ, ਸੰਸਥਾ ਆਪਣੀ ਵਧੀਆ ਕਾਰਗੁਜ਼ਾਰੀ ਕਰਕੇ ਬਹੁਤ ਹੀ ਘੱਟ ਸਮੇਂ ਵਿਚ ਇਲਾਕੇ ਦੇ ਲੋਕਾਂ ਦੀ ਹਰਮਨਪਿਆਰੀ ਸੰਸਥਾ ਬਣ ਗਈ। ਸੰਸਥਾ ਦੇ ਡਾਇਰੈਕਟਰ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ਦੱਸਿਆ ਕਿ ਇਸ ਵਾਰ ਜਸਪ੍ਰੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਮੋਗਾ ਦਾ 6 ਬੈਂਡ ’ਤੇ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ ਗਿਆ। ਉਨਾਂ ਦੱਸਿਆ ਕਿ ਜਿਨਾਂ ਦੇ ਬੈਂਡ 5 ਹਨ, 2-3 ਸਾਲਾ ਗੈਪ ਹੈ ਜਾਂ ਕੈਨੇਡਾ ਜਾ ਕੇ ਪੜਾਈ ਦੇ ਇਛੁਕ ਹਨ ਉਨਾਂ ਦਾ ਵੀਜ਼ਾ ਵੀ ਤੁਰੰਤ ਲਗਵਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਵਿਦਿਆਰਥੀ ਐਸ.ਪੀ.ਪੀ. ਕੈਟਾਗਿਰੀ ਦੇ ਵਿਚ ਵੀਜ਼ਾ 6 ਬੈਂਡ ਨਾਲ ਤੁਰੰਤ ਅਪਲਾਈ ਕਰ ਸਕਦੇ ਹਨ ਕਿਉਂਕਿ ਜਨਵਰੀ 2018 ਤੱਕ ਇਸ ਦੀਆਂ ਲਿਮਟਿਡ ਸੀਟਾਂ ਹਨ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਸੰਸਥਾ ਨਾਲ ਸੰਪਕਰ ਕਰ ਸਕਦੇ ਹਨ।


