ਯੂਨੀਵਰਸਲ ਮੋਗਾ ਨੇ ਰਾਜਪ੍ਰੀਤ ਕੌਰ ਘੜਿਆਲ ਦਾ ਲਗਵਾਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ

ਮੋਗਾ,27 ਦਸੰਬਰ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਵਾਰ ਰਾਜਪ੍ਰੀਤ ਕੌਰ ਘੜਿਆਲ ਸਪੁੱਤਰੀ ਗੁਰਮੀਤ ਸਿੰਘ ਘੜਿਆਲ ਵਾਸੀ ਦੋਸਾਂਝ ਰੋਡ, ਜ਼ਿਲਾ ਮੋਗਾ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ ਹੈ। ਉਹਨਾ ਨੇ ਦੱਸਿਆ ਕਿ ਵਿਦਿਆਰਥੀ ਕਿਸੇ ਵੀ ਦੇਸ਼ ਤੋਂ ਵੀਜ਼ਾ ਰਿਫੳੂੂਜ਼ ਹਨ ਉਹ ਆ ਕੇ ਉਹਨਾਂ ੂਨੂੰ ਮਿਲ ਸਕਦੇ ਤੇ ਆਪਣਾ ਕੇਸ ਰੀ-ਅਪਲਾਈ ਕਰ ਸਕਦੇ ਹਨ । ਇਸ ਮੌਕੇ ਵਿਦਿਆਰਥੀ ਰਾਜਪ੍ਰੀਤ ਕੌਰ ਘੜਿਆਲ ਨੇ ਸੰਸਥਾਂ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਅਤੇ ਸਟਾਫ ਮੈਂਬਰਾ ਦਾ ਧੰਨਵਾਦ ਕੀਤਾ। ਇਸ ਸਮੇਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਰਾਜਪ੍ਰੀਤ ਕੌਰ ਘੜਿਆਲ ਨੂੰ ਵੀਜ਼ਾ ਦਿੰਦਿਆਂ ਉਸ ਨੂੰ ੳੁੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ। ਪਿਛਲੇ ਕਈ ਸਾਲਾਂ ਤੋਂ ਸੰਸਥਾਂ ਵਲੋਂ ਲਗਵਾਏ ਗਏ ਸਟੂਡੈਂਟ ਵੀਜ਼ੇ, ਮਲਟੀਪਲ, ਸੁਪਰ ਅਤੇ ਸਪਾੳੂਸ ਵੀਜ਼ੇ ਦੇ ਰਿਜ਼ਲਟਸ ਬਹੁਤ ਚੰਗੇ ਆ ਰਹੇ ਹਨ ਅਤੇ ਇਹ ਸੰਸਥਾਂ ਸਾਰੇ ਦੇਸ਼ਾ ਦੇ ਆਨਲਾਇਨ ਵੀਜ਼ਾ ਅਤੇ ਰਿਫਿਊਜਲ ਕੇਸ ਲਗਾੳਣ ਵਿੱਚ ਮਾਹਿਰ ਜਾਣੀ ਜਾਂਦੀ ਹੈ। ਜਿਹੜੇ ਵੀ ਵਿਦਿਆਰਥੀ ਜਾ ਅਤੇ ਉਹਨਾਂ ਦੇ ਮਾਂ-ਪਿਉ ਦਾ ਵੀਜ਼ਾ ਕਿਸੇ ਵੀ ਦੇਸ਼ ਤੋਂ ਰਿਫਊਜ ਹੈ ਉਹ ਜਲਦ ਤੋਂ ਜਲਦ ਆ ਕੇ ਮਿਲ ਕੇ ਜਾਣਕਾਰੀ ਲੈ ਸਕਦੇ ਹਨ ਅਤੇ ਆਪਣਾ ਵੀਜ਼ਾ ਰੀ-ਅਪਲਾਈ ਕਰਵਾ ਸਕਦੇ ਹਨ। ਅੱਜ ਕਲ ਕੈਨੇਡਾ ਅਤੇ ਆਸ੍ਰਟੇਲੀਆ ਦਾ ਮਲਟੀਪਲ ਵੀਜ਼ਾ ਬੜੀ ਅਸਾਨੀ ਨਾਲ ਮਿਲ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਮਈ ਅਤੇ ਸੰਤਬਰ 2018 ਇਨਟੇਕ ਦੀਆਂ ਆਫਰ ਲੈਟਰਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਵਾਰ ਇਸ ਸੰਸਥਾਂ ਦਾ ਜਨਵਰੀ ਇਨਟੇਕ ਦਾ ਵੀਜ਼ੇ ਦਾ ਰਿਜਲਟ 100% ਰਿਹਾ ਹੈ।