ਆਮ ਆਦਮੀ ਪਾਰਟੀ ਦੀ ਜ਼ਿਲਾ ਮੋਗਾ ਇਕਾਈ ਦੇ ਅਹੁਦੇਦਾਰਾਂ ਦਾ ਐਲਾਨ

ਮੋਗਾ, 9 ਜਨਵਰੀ (ਜਸ਼ਨ)- ਆਮ ਆਦਮੀ ਪਾਰਟੀ ਵੱਲੋਂ ਜ਼ਿਲਾ ਮੋਗਾ ਦੀ ਇਕਾਈ ਦੇ ਅਹੁਦੇਦਾਰਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ। ਮੋਗਾ ਵਿਖੇ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਰਿੰਦਰਪਾਲ ਸਿੰਘ ਚਾਹਲ ਨੇ ਅਹੁਦੇਦਾਰਾਂ ਦੀ ਲਿਸਟ ਜਾਰੀ ਕਰਦਿਆਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਸਿਰਫ ਰਾਜਨੀਤਕ ਪਾਰਟੀ ਹੀ ਨਹੀਂ ਸਗੋਂ ਇਕ ਕਰਾਂਤੀਕਾਰੀ ਸੋਚ ਹੈ ਜੋ ਪੰਜਾਬ ਦੀ ਰਾਜਨੀਤਕ ਫ਼ਿਜ਼ਾ ਨੂੰ ਤਬਦੀਲ ਕਰਕੇ ਭਿ੍ਰਸ਼ਟਾਚਾਰ ਮੁਕਤ ਪੰਜਾਬ ਸਿਰਜਦਿਆਂ ਲੋਕਾਂ ਨੂੰ ਸੁਖਦ ਜੀਵਨ ਸ਼ੈਲੀ ਮੁਹੱਈਆ ਕਰਵਾਉਣਾ ਚਾਹੰੁਦੀ ਹੈ । ਅੱਜ ਐਲਾਨੇ ਅਹੁਦੇਦਾਰਾਂ ਵਿਚ ਅਨਿਲ ਸ਼ਰਮਾ ਮੀਤ ਪ੍ਰਧਾਨ ,ਲਛਮਣ ਸਿੰਘ ਰਾੳੂਕੇ ਮੀਤ ਪ੍ਰਧਾਨ,ਅਮਿ੍ਰਤਪਾਲ ਸਿੰਘ ਸੁਖਾਨੰਦ ਮੀਤ ਪ੍ਰਧਾਨ ,ਬਲਵੰਤ ਸਿੰਘ ਭਿੰਡਰ ਕਲਾਂ ਮੀਤ ਪ੍ਰਧਾਨ,ਜਗਜੀਤ ਸਿੰਘ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਜਨਰਲ ਸਕੱਤਰ ,ਅਮਿ੍ਰਤਪਾਲ ਸਿੰਘ ਦੀਨਾ ਸਾਹਿਬ ਜਨਰਲ ਸਕੰਤਰ,ਗੁਰਜੰਟ ਸਿੰਘ ਚੂਹੜਚੱਕ ਜਨਰਲ ਸਕੱਤਰ,ਦੀਪਕ ਸਮਾਲਸਰ ਜਨਰਲ ਸਕੱਤਰ,ਤੇਜਿੰਦਰ ਸਿੰਘ ਕਿਸ਼ਨਪੁਰਾ ਜਨਰਲ ਸਕੱਤਰ, ਦਵਿੰਦਰ ਸ਼ਰਮਾ ਮਹਿਰੋਂ ਜਨਰਲ ਸਕੱਤਰ ,ੳੂਸ਼ਾ ਰਾਣੀ ਜੁਆਇੰਟ ਸਕੱਤਰ ,ਨਰੇਸ਼ ਚਾਵਲਾ ਜੁਆਇੰਟ ਸਕੱਤਰ ,ਸਖਦੀਪ ਸਿੰਘ ਧਾਮੀ ਜੁਆਇੰਟ ਸਕੱਤਰ ,ਦਵਿੰਦਰ ਸਿੰਘ ਤਖਤੂਪੁਰਾ ਜੁਆਇੰਟ ਸਕੱਤਰ ,ਡਾ: ਗੁਰਦੀਪ ਸਿੰਘ ਰਾਮਾ ਜੁਆਇੰਟ ਸਕੱਤਰ ,ਲਾਲ ਸਿੰਘ ਅਜੀਤਵਾਲ ਜੁਆਇੰਟ ਸਕੱਤਰ ,ਹਰਪ੍ਰੀਤ ਸਿੰਘ ਬਾਘਾਪੁਰਾਣਾ ਜੁਆਇੰਟ ਸਕੱਤਰ ,ਗੁਰਪ੍ਰੀਤ ਸਿੰਘ ਥਰਾਜ ਜੁਆਇੰਟ ਸਕੱਤਰ ,ਮਾਸਟਰ ਮਨਜੀਤ ਸਿੰਘ ਰਾਜੇਆਣਾ ਜੁਆਇੰਟ ਸਕੱਤਰ ,ਸਤਨਾਮ ਸਿੰਘ ਖੋਸਾ ਕੋਟਲਾ ਜੁਆਇੰਟ ਸਕੱਤਰ ,ਗੁਰਪ੍ਰੀਤ ਸਿੰਘ ਫਤਿਹਗੜ ਪੰਜਤੂਰ ਜੁਆਇੰਟ ਸਕੱਤਰ ,ਜਸਪਾਲ ਸਿੰਘ ਮਹਿਣਾ ਜੁਆਇੰਟ ਸਕੱਤਰ,ਸੁਰਿੰਦਰ ਸਿੰਘ ਦੌਲਤਪੁਰਾ ਬਲਾਕ ਪ੍ਰਧਾਨ, ਨਛੱਤਰ ਸਿੰਘ ਮੱਲੀ ਮੱਲੀਆਂਵਾਲਾ ਬਲਾਕ ਪ੍ਰਧਾਨ ,ਸੁਦੀਪ ਸਿੰਘ ਲਾਲੀ ਘੱਲਕਲਾਂ ਬਲਾਕ ਪ੍ਰਧਾਨ,ਪਰਮਜੀਤ ਸਿੰਘ ਬੁੱਟਰ ਬਲਾਕ ਪ੍ਰਧਾਨ,ਇਕੱਤਰ ਸਿੰਘ ਮਾਣੂਕੇ ਬਲਾਕ ਪ੍ਰਧਾਨ,ਜਸਪਾਲ ਸਿੰਘ ਕੋਕਰੀ ਕਲਾਂ ਬਲਾਕ ਪ੍ਰਧਾਨ,ਬਲਜੀਤ ਸਿੰਘ ਭਲੂਰ ਬਲਾਕ ਪ੍ਰਧਾਨ,ਗੋਲਡੀ ਸਿੰਘ ਬਾਘਾਪੁਰਾਣਾ ਬਲਾਕ ਪ੍ਰਧਾਨ,ਪਵਨ ਕੁਮਾਰ ਬਾਘਾਪੁਰਾਣਾ ਬਲਾਕ ਪ੍ਰਧਾਨ,ਜੱਜਪਾਲ ਸਿੰਘ ਜਾਫ਼ਰਵਾਲਾ ਬਲਾਕ ਪ੍ਰਧਾਨ,ਅਮਨਦੀਪ ਸਿੰਘ ਪੰਡੋਰੀ ਅਰਾਈਆਂ ਬਲਾਕ ਪ੍ਰਧਾਨ ਅਤੇ ਸ਼ੇਰ ਸਿੰਘ ਤਲਵੰਡੀ ਮੱਲੀਆਂ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।