ਕਾਂਗਰਸ ਦੇ ਸੂੁਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੂੰ ਸਦਮਾ, ਛੋਟੇ ਭਰਾ ਗੋਬਿੰਦਰ ਸਿੰਘ ਦਾ ਦਿਹਾਂਤ

ਮੋਗਾ,17 ਜਨਵਰੀ (ਜਸ਼ਨ)- ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸੂੁਬਾ ਸਕੱਤਰ ਸ:ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਾਬਕਾ ਮੈਂਬਰ ਸ੍ਰੋਮਣੀ ਕਮੇਟੀ ਨੂੰ ਉਸ ਵੱਕਤ ਗਹਿਰਾ ਸਦਮਾ ਪੁੱਜਿਆ ਜਦੋਂ ਉਨਾ ਦੇ ਛੋਟੇ ਭਰਾ ਗੋਬਿੰਦਰ ਸਿੰਘ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ । ਇਸ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੁੱਖ ਦੀ ਘੜੀ ਵਿੱਚ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲੇ, ਸੰਤ ਬਾਬਾ ਬਿੱਕਰ ਸਿੰਘ ਭੋਰੇਵਾਲੇ,ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗ੍ਹੜ,ਵਿਧਾਇਕ ਡਾ ਹਰਜੋਤ ਕਮਲ, ਵਿਧਾਇਕ ਦਰਸ਼ਨ ਸਿੰਘ ਬਰਾੜ,ਜ਼ਿਲ੍ਹਾ ਪ੍ਰਧਾਨ ਕਾਂਗਰਸ ਕਰਨਲ ਬਾਬੂ ਸਿੰਘ,ਇਕਬਾਲ ਸਿੰਘ ਸਮਰਾ ਯੂ ਐੱਸ ਏ, ਜਗਤਾਰ ਸਿੰਘ ਸਮਰਾ ਬਿੱਲੂ,ਸੁਖਮੰਦਰ ਸਿੰਘ ਸਮਰਾ ਯੂ ਐੱਸ ਏ, ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ,ਸੂਬਾ ਸਕੱਤਰ ਡਾ: ਰਣਜੋਧ ਸਿੰਘ ਸਰਾਂ,ਚੇਅਰਮੈਨ ਜਗਰੂਪ ਸਿੰਘ ਤਖਤੂਪੁਰਾ,ਕਾਂਗਰਸ ਦੇ ਸੂਬਾ ਸਕੱਤਰ ਵਿਜੇ ਧੀਰ, ਕੇ ਕੇ ਤਿਵਾੜੀ ਸੂਬਾ ਸਕੱਤਰ,ਉਪਿੰਦਰ ਸਿੰਘ ਗਿੱਲ ਸਾਬਕਾ ਸ਼ਹਿਰੀ ਪ੍ਰਧਾਨ,ਨਰਿੰਦਰਪਾਲ ਸਿੰਘ ਸਿੱਧੂ ਕੌਂਸਲਰ,ਗੁਰਮੇਲ ਸਿੰਘ ਸਿੱਧੂ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਧਰਮਕੋਟ,ਸਕੱਤਰ ਸਿੰਘ ਢਿੱਲੋਂ,ਗੁਰਸੇਵਕ ਸਿੰਘ ਚੀਮਾ,ਗੁਰਮੀਤ ਮਖੀਜਾ ਕੌਂਸਲਰ,ਜਸਮੱਤ ਸਿੰਘ ਜੱਸਾ ਸਰਪੰਚ,ਸ਼ਿਵਾਜ ਸਿੰਘ ਭੋਲਾ ਮਸਤੇਵਾਲਾ ਪ੍ਰਧਾਨ ਜਾਟ ਮਹਾ ਸਭਾ, ਧਰਮਕੋਟ ਨਗਰ ਕੌਂਸਲ ਪ੍ਰਧਾਨ ਸ: ਇੰਦਰਪ੍ਰੀਤ ਸਿੰਘ ਬੰਟੀ,ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ, ਇਕਬਾਲ ਸਿੰਘ ਰਾਮਗੜ੍ਹ ,ਸੁਖਜਿੰਦਰ ਸਿੰਘ ਲੈਂਡਲਾਰਡ, ਕੌਂਸਲਰ ਗੁਰਪਿੰਦਰ ਸਿੰਘ ਚਾਹਲ,ਪ੍ਰਧਾਨ ਅਮਨਦੀਪ ਸਿੰਘ ਗਿੱਲ ਫਤਿਹਗੜ੍ਹ ਪੰਜਤੂਰ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ, ਬਲਾਕ ਪ੍ਰਧਾਨ ਗੁਰਬੀਰ ਸਿੰਘ ਗੋਗਾ ਸੰਗਲਾ, ਬਲਾਕ ਪ੍ਰਧਾਨ ਜਰਨੈਲ ਸਿੰਘ ਖੰਬੇ, ਪਿ੍ਰੰਸੀਪਲ ਪੂਰਨ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ,ਨਿਹਾਲ ਸਿੰਘ ਸਰਪੰਚ ਤਲਵੰਡੀ ਭੰਗੇਰੀਆਂ, ਅਵਤਾਰ ਸਿੰਘ ਪੀ ਏ,ਸੋਹਣਾ ਖੇਲਾ ਪੀ ਏ ਹਲਕਾ ਵਿਧਾਇਕ ਧਰਮਕੋਟ ,ਬੇਅੰਤ ਸਿੰਘ ਭੁੱਲਰ,ਬਲਦੇਵ ਸਿੰਘ ਸਾਬਕਾ ਸਰਪੰਚ ਰੌਲੀ,ਚਮਕੌਰ ਸਿੰਘ ਸਾਬਕਾ ਸਰਪੰਚ ਲੋਹਾਰਾ,ਨਾਇਬ ਸਿੰਘ ਤਤਾਰੀਏਵਾਲਾ,ਗੁਰਦੇਵ ਸਿੰਘ,ਪਰਮਜੀਤ ਸਿੰਘ,ਦਿਲਬਾਰਾ ਸਿੰਘ,ਮਨਦੀਪ ਸਿੰਘ ਕਨੇਡਾ,ਨਿਰਮਲ ਸਿੰਘ ਸਾਬਕਾ ਸਰਪੰਚ,ਪ੍ਰਧਾਨ ਗੁਲਜ਼ਾਰ ਸਿੰਘ, ਬਲਦੇਵ ਸਿੰਘ ਸਰਪੰਚ ਘੁਗਿਆਣਾ,ਮੋਹਰ ਸਿੰਘ ਸਰਪੰਚ ਮਾਣੂੰਕੇ,ਬਾਬਾ ਸੁਖਮੰਦਰ ਸਿੰਘ ਪ੍ਰਧਾਨ ਰੇਸ਼ਮ ਸਿੰਘ,ਬੱਚਿਤਰ ਸਿੰਘ ਸਾਬਕਾ ਸਰਪੰਚ,ਆਤਮਾ ਸਿੰਘ ਨੰਬਰਦਾਰ,ਸੁਖਵਿੰਦਰ ਸਿੰਘ ਆਜਾਦ,ਮੁਕੰਦ ਸਿੰਘ ਸਾਬਕਾ ਸਰਪੰਚ ਬੁੱਕਣਵਾਲਾ,ਇਕਬਾਲ ਸਿੰਘ ਕਪੂਰੇ,ਹਰਦੇਵ ਸਿੰਘ ਸੈਕਟਰੀ,ਗੁਰਤੇਜ ਸਿੰਘ ਖੋਸਾ,ਬਲਰਾਜ ਸਿੰਘ ਕਲਸੀ ਸ਼ਹਿਰੀ ਪ੍ਰਧਾਨ ਧਰਮਕੋਟ,ਦਰਸ਼ਨ ਸਿੰਘ ਡਰੋਲੀ ਭਾਈ,ਤੋਂ ਇਲਾਵਾ ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਸਮੂਹ ਸਟਾਫ ਨੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


