ਪਿੰਡ ਹਰੀ ਨੌ ਦੇ ਸਲਾਨਾ ਜੋੜ ਮੇਲੇ ਤੇ ਭੰਡਾਰੇ ਦਾ ਬਾਬਾ ਕੁਲਵਿੰਦਰ ਸਾਬਰੀ ਕਪੂਰੇ ਵਾਲਿਆ ਨੇ ਕੀਤਾ ਪੋਸਟਰ ਜਾਰੀ

ਮੋਗਾ 7ਮਾਰਚ (ਜਸ਼ਨ) ਫਰੀਦਕੋਟ ਨਜਦੀਕ ਪਿੰਡ ਹਰੀ ਨੌ ਵਿਖੇ ਹਰ ਸਾਲ ਦੀ ਤਰਾ ੲਿਸ ਸਾਲ ਵੀ ਡੇਰਾ ਬਾਬਾ ਸ਼ੇਖ ਫਰੀਦ ਵਿਖੇ ਸਲਾਨਾ ਜੋੜ ਮੇਲਾ ਤੇ ਭੰਡਾਰਾ ਡੇਰਾ ਸਾਹਬ ਦੇ ਮੁੱਖ ਸੇਵਾਦਾਰ ਬਾਬਾ ਮੋਹਨ ਚਿਸਤੀ ਦੀ ਸਰਪ੍ਰਸਤੀ ਹੇਠ 14ਮਾਰਚ ਨੂੰ ਕਰਵਾੲਿਆ ਜਾ ਰਿਹਾ ਹੈ! ਅੱਜ ੲਿਸ ਸਲਾਨਾ ਜੋੜ ਮੇਲੇ ਦਾ ਪਿੰਡ ਸਿੰਘਵਾਲਾ ਮੋਗਾ ਵਿਖੇ ਪੋਸਟਰ ਜਾਰੀ ਕਰਦਿਆ ੳੁੱਘੇ ਸਮਾਜ ਸੇਵੀ ਕੁਲਵਿੰਦਰ ਸਾਬਰੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ੲਿਸ ਵਾਰ ਸਲਾਨਾ ਜੋੜ ਮੇਲੇ 14ਮਾਰਚ ਨੂੰ ਸਵੇਰੇ ਦਸ ਵਜੇ ਦਰਗਾਹ ੳੁੱਪਰ ਚਾਦਰ ਝੜਾੳੁਣ ਦੀ ਰਸਮ ਅਦਾ ਕੀਤੀ ਜਾਵੇਗੀ,ਦਸ ਤੋ ਬਾਰਾ ਵਜੇ ਤੱਕ ਖਤਮ ਸਰੀਫ, ਬਾਰਾ ਤੋ ਦੋ ਵਜੇ ਤੱਕ ਪੰਜਾਬ ਦੇ ਪ੍ਰਸਿੱਧ ਕੁਆਲਾ ਵਲੋ ਕੁਆਲੀ ਪੇਸ ਕੀਤੀਆ ਜਾਣਗੀਆ,ਦੋ ਵਜੇ ਤੋ ਪੰਜ ਵਜੇ ਤੱਕ ਪੰਜਾਬ ਦੇ ਮਸਹੂੰਰ ਗਾੲਿਕ ਬਲਕਾਰ ਅਣਖੀਲਾ ਤੇ ਮੈਡਮ ਮਨਿੰਦਰ ਗੁਲਸਨ,ਲਖਵਿੰਦਰ ਬਡਾਲੀ, ਜਤਿੰਦਰ ਭਲੂੰਰੀਆ,ਮਹੰਮਦ ਸਰੀਫ ਚੁੱਘਾ ਵਾਲੇ ਦਰਸਕਾ ਦਾ ਮਨੋਰੰਜਨ ਕਰਨਗੇ! ੲਿਸ ਸਮਾਗੰਮ ਵਿੱਚ ਪੰਜਾਬ ਵੱਖ ਵੱਖ ਡੇਰਿਆ ਤੋ ਪਹੁੰਚੇ ਮਹਾਪੁਰਸ ਪਹੁੰਚ ਰਹੇ! ੳੁਨਾ ਸਮੂੰਹ ਸੰਗਤਾ ਨੂੰ ੲਿਸ ਜੋੜ ਮੇਲੇ ਤੇ ਪਹੁੰਚਣ ਦੀ ਅਪੀਲ ਕੀਤੀ! ੲਿਸ ਮੋਕੇ ੲਿਸ ਮੋਕੇ ਖਲ਼ੀਫਾ ਬਾਬਾ ਮੋਹਨ ਚਿੱਸਤੀ,ਖਲੀਫਾ ਬਾਬਾ ਰਣਜੀਤ ਚਿੱਸਤੀ, ਰਾਜੂ ਚਿੱਸਤੀ,ਸਿੰਕਦਰ ਚਿੱਸਤੀ,ਨੋਨੀ ਚਿਸਤੀ,ਅਰਸਦੀਪ ਚਿਸਤੀ,ਪ੍ਰਿਸ ਆਦਿ ਹਾਜਰ ਸਨ!
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


