ਕਪੂਰੇ ਵਿੱਖੇ ਬਾਬਾ ਸੱਯਦ ਕਬੀਰ ਦੀ ਯਾਦ ਸਲਾਨਾ ਟੂਰਨਾਮੈਟ 23ਮਾਰਚ ਤੋ ,ਬਾਬਾ ਜਰਨੈਲ ਦਾਸ ਕਪੂਰੇ ਵਾਲਿਆ ਨੇ ਪੋਸਟਰ ਕੀਤਾ ਜਾਰੀ

ਮੋਗਾ26ਫਰਵਰੀ(ਸਰਬਜੀਤ ਰੋਲੀ)ਪਿੰਡ ਕਪੂਰੇ ਵਿਖੇ ਹਰ ਸਾਲ ਦੀ ਤਰਾ ਧੰਨ ਧੰਨ ਬਾਬਾ ਸੱਯਦ ਕਮੀਰ ਜੀ ਦੀ ਯਾਦ ਵਿੱਚ ਸਲਾਨਾ ਕਬੱਡੀ ਕੱਪ ਬਾਬਾ ਸੱਯਦ ਕਬੀਰ ਵੈਲਫੇਅਰ ਐਡ ਸਪੋਰਟਸ ਕਲੱਬ ਰਜਿ: ਕਪੂਰੇ ਅਤੇ ਸਮੂੰਹ ਐਨ ਆਰ ਆੀ ਅਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਬਾਬਾ ਜਰਨੈਰ ਦਾਸ ਜੀ ਦੀ ਅਗਵਾੀ ਹੇਠ ਕਰਵਾਿਆ ਜਾ ਰਿਹਾ! ਿਸ ਸਲਾਨਾ ਕਬੱਡੀ ਕੱਪ ਦਾ ਪੋਸਟਰ ਬਾਬਾ ਜਰਨੈਲ ਦਾਸ ਜੀ ਗੂਸਾਲਾ ਕਪੂਰੇ ਵਾਲਿਆ ਜਾਰੀ ਕੀਤਾ !ਅੱਜ ਿਸ ਟੂਰਨਾ ਮੈਟ ਸਬੰਧੀ ਜਾਣਕਾਰੀ ਦਿੰਦਿਆ ਮੈਡਮ ਪਰਮਜੀਤ ਕੋਰ ਕਪੂਰੇ,ਸੁਰਜੀਤ ਸਿੰਘ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਿਸ ਟੂਰਨਾ ਮੈਟ ਵਿੱਚ  ਕਬੱਡੀ 57ਕਬੱਡੀ -75 ਤੋ ਿਲਾਵਾ 8ਕਬੱਡੀ ਅਕੈਡਮੀਆ ਦੇ ਮੈਚ ਤੋ ਿਲਾਵਾ ਵਾਲੀਵਾਲ ਸੂਟਿੰਗ ਮੁੱਕਾਬਲੇ ਕਰਵਾੇ ਜਾਣਗੇ! ਜੈਤੂੰ ਟੀਮਾ ਨੂੰ ਵੱਡੇ ਿਨਾਮਾ ਨਾਲ ਸਨਮਾਨਿਤ ਕੀਤਾ ਜਾਵੇ! ਿਸ ਮੋਕੇ ਮੈਡਮ ਪਰਮਜੀਤ ਕੋਰ ਕਪੂਰੇ ਸੀਨੀ ਕਾਗਰਸੀ ਆਗੂ,ਸੁੱਖਵਿੰਦਰ ਸਿੰਘ,ਦਿਲਵਾਗ ਸਿੰਘ,ਹਰਦੇਵ ਸਿੰਘ,ਸੁੱਖਵੰਤ ਸਿੰਘ ਪੋਪੀ,ਜਿੰਦਰ ਸਿੰਘ ਕਪੁਰੇ ਕਾਗਰਸੀ ਆਗੂ,ਚਮਕੋਰ ਸਿੰਘ ਮੀਤ ਪ੍ਰਧਾਨ, ਦਰਸਨ ਸਿੰਘ ਬਿਜਲੀ ਵਾਲਾ,ਤਜਿੰਦਰਪਾਲ ਸਿੰਘ,ਗੁਰਵਿੰਦਰ ਸਿੰਘ, ਮਦਨਲਾਲ,ਹਰਜਿੰਦਰ ਸਿੰਘ, ਬਲਜੀਤ ਸਿੰਘ ਗੱਗਾ,ਵਿਸਕੀ ਸਿੰਘ, ਗਗਨਾ,ਮਨਜੀਤ ਸਿੰਘ,ਕਲਵੰਤ ਸਿੰਘ,ਅੰਗਰੇਜ ਸਿੰਘ ਗੇਜੀ, ਵਿਜੈ ਕੁਮਾਰ,ਮੇਜਰ ਸਿੰਘ,ਬਲਦੇਵ ਸਿੰਘ,ਜੋਗਾ ਸਿੰਘ,ਪਿਆਰਾ ਸਿੰਘ,ਗਿਆਨ ਸਿੰਘ,ਆਦਿ ਹਾਜਰ ਸਨ!

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ