ਬਾਬਾ ਸੱਯਦ ਕਮੀਰ ਦੀ ਯਾਦ ਵਿੱਚ ਕਰਵਾੲਿਅਾ ਕਬੱਡੀ ਟੂਰਨਾਮੈਟ,ੲਿਦਰਜੀਤ ਸਿੰਘ ਤਲਵੰਡੀ ਭੂੰਗੇਰੀਅਾ ਅਤੇ ਸੋਹਣਾ ਖੇਲਾ ਨੇ ਜੇਤੂ ਟੀਮਾ ਨੂੰ ਕੀਤੀ ੲਿਨਾਮਾ ਦੀ ਵੰਡ

ਮੋਗਾ,24ਮਾਰਚ(ਜਸ਼ਨ):  ਪਿੰਡ ਕਪੂਰੇ ਵਿਖੇ ਹਰ ਸਾਲ ਦੀ ਤਰਾ ੲਿਸ ਸਾਲ ਵੀ ਧੰਨ ਧੰਨ ਬਾਬਾ ਸੱਯਦ ਕਮੀਰ ਜੀ ਦੀ ਯਾਦ ਵਿੱਚ ਕਰਵਾੲਿਅਾ ਜਾ ਰਿਹਾ ਕਬੱਡੀ ਟੂਰਨਾਮੈਟ ਅੱਜ ਦੂਸਰੇ ਦਿਨ ਵਿੱਚ ਪ੍ਰਵੇਸ ਕਰ ਗਿਅਾ !ਅੱਜ ੳੁੱਘੇ ਸਮਾਜ ਸੇਵੀ ਸ੍ਰੀਮਾਨ ਸੰਤ ਬਾਬਾ ਜਰਨੈਲ ਦਾਸ ਗੳੂਸਾਲਾ ਕਪੂਰੇ ਵਾਲਿਅਾ ਨੇ ਟੂਰਨਾਮੈਟ ਦੇ ਦੂਸਰੇ ਦਿਨ ਖਿਡਾਰੀ ਨੂੰ ਅਸੀਰਵਾਦ ਦਿੱਤਾ ਅਤੇ ਕਬੱਡੀ 57ਕਿਲੋ ਦੇ ਮੁੱਕਾਬਲੇ ਸੁਰੂ ਕਰਵਾੲੇ ੲਿਨਾ ਮੁੱਕਾਬਲਿਅਾ ਵਿੱਚ ਪਿੰਡ ਕਪੂਰੇ ਦੀ ਟੀਮ ਨੇ ਸਹੋਲੀ ਦੀ ਟੀਮ ਨੂੰ ਹਰਾ ਕੇ ਕੱਪ ਤੇ ਕਬਜਾ ਕੀਤਾ ! ੲਿਸ ਮੋਕੇ ਵਿਸੇਸ ਮਹਿਮਾਨ ਦੇ ਤੋਰ ਤੇ ਜਰਨਲ ਸਕੱਤਰ ਪੰਜਾਬ ਪ੍ਰਦੇਸ ਕਾਗਰਸ ਕਮੇਟੀ ੲਿੰਦਰਜੀਤ ਸਿੰਘ ਤਲਵੰਡੀ ਭੂੰਗੇਰੀਅਾ  ,ਸੋਹਣਾ ਖੇਲਾ ਪੀ ੲੇ ਹਲਕਾ ਵਿਧਾੲਿਕ ਸੁੱਖਜੀਤ ਸਿੰਘ ਕਾਕਾ ਲੋਹਗ੍ਹੜ ਸਾਮਲ ਹੋੲੇ ,ੲਿਸ ਮੋਕੇ ੲਿਦਰਜੀਤ ਸਿੰਘ ਤਲਵੰਡੀ ਭੂੰਗੇਰੀਅਾ ਅਤੋ ਸੋਹਣਾ ਖੇਲਾ ਨੇ ਜੇਤੂ ਟੀਮਾ ਨੂੰ ਸਾਝੇ ਤੋਰ ਤੇ ੲਿਨਾਮਾ ਦੀ ਵੰਡ ਕੀਤੀ! ੲਿਸ ਮੋਕੇ ੲਿੰਦਰਜੀਤ ਸਿੰਘ ਤਲਵੰਡੀ ਭੂੰਗੇਰੀਅਾ ਨੇ ਖਿਡਾਰੀਆ ਨੂੰ ਅਪੀਲ ਕਰਦਿਆ ਕਿਹਾ ਕਿ ਖਿਡਾਰੀ ਦੇਸ ਦਾ ਸਰਮਾੲਿਆ ਹੁੰਦੇ ਨੇ ! ੳੁਨਾ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਖਿਡਾਰੀਆ ਨੂੰ ਅਪੀਲ ਕੀਤੀ ਕਿ ੳੁਹ ਨਸਿਆ ਦਾ ਸੇਵਨ ਕੀਤੇ ਬਗੈਰ  ਖੇਡਣ ਨੂੰ ਤਰਜੀਹ ਦੇਣ ਤਾ ਜੋ ੳੁਹ ਆੳੁਣ ਵਾਲੇ ਸਮੇ ਵਿੱਚ ਵਧੀਆ ਖਿਡਾਰੀ ਬਣਕੇ ਆਪਣੇ ਪਿੰਡ ਅਤੇ ਪੰਜਾਬ ਦਾ ਨਾ ਰੋਸਨ ਕਰ ਸਕਣ !   ੲਿਸ ਮੋਕੇ ਸੁਰਜੀਤ ਸਿੰਘ ਮੇਲਾ ਕਮੇਟੀ ਪ੍ਰਧਾਨ,ੲਿਕਬਾਲ ਸਿੰਘ ਮਾਗਟ ਸੀਨੀ ਮੀਤ ਪ੍ਰਧਾਨ ਜਿਲਾ ਕਾਗਰਸ ਕਮੇਟੀ,ਸੁੱਖਵੰਤ ਸਿੰਘ ਪੋਪੀ,IQBAL SINGH , NEELA SINGH,ATMA SINGH,ਸਾਬਕਾ ਸਰਪੰਚ ਗੁਰਮੁੱਖ ਸਿੰਘ,NAJAR SINGH TOOR,ਮੈਡਮ ਪਰਮਜੀਤ ਕੋਰ ਕਪੂਰੇ ਸੀਨੀ ਕਾਗਰਸੀ ਆਗੂ,ਵੀਰ ਸਿੰਘ ਹੰਗਕਾਗ,ਸੁੱਖਵਿੰਦਰ ਸਿੰਘ,ਦਿਲਵਾਗ ਸਿੰਘ,ਹਰਦੇਵ ਸਿੰਘ,ਜਿੰਦਰ ਸਿੰਘ ਕਪੁਰੇ ਕਾਗਰਸੀ ਆਗੂ,ਚਮਕੋਰ ਸਿੰਘ ਮੀਤ ਪ੍ਰਧਾਨ, ਦਰਸਨ ਸਿੰਘ ਬਿਜਲੀ ਵਾਲਾ,ਤਜਿੰਦਰਪਾਲ ਸਿੰਘ,ਗੁਰਵਿੰਦਰ ਸਿੰਘ, ਮਦਨ ਲਾਲ,ਹਰਜਿੰਦਰ ਸਿੰਘ, ਬਲਜੀਤ ਸਿੰਘ ਗੱਗਾ,ਵਿਸਕੀ ਸਿੰਘ, ਗਗਨਾ,ਮਨਜੀਤ ਸਿੰਘ,ਕਲਵੰਤ ਸਿੰਘ,ਅੰਗਰੇਜ ਸਿੰਘ ਗੇਜੀ, ਵਿਜੈ ਕੁਮਾਰ,ਮੇਜਰ ਸਿੰਘ,ਸੋਹਣ ਸਿੰਘ ਕਲੱਬ ਪਰਧਾਨ,ਗੁਰਸੇਵਕ ਸਿੰਘ,ਕਮਲਜੀਤ ਸਿੰਘ ਮਾਗਟ,ਬਲਦੇਵ ਸਿੰਘ,ਜੋਗਾ ਸਿੰਘ,ਪਿਆਰਾ ਸਿੰਘ,ਗਿਆਨ ਸਿੰਘ,ਵਿਜੈ ਬਾਵਾ, ਜਸਪਾਲ ਕੋਰ,ਬਾਬਾ ਰਛਪਾਲ ਸਿੰਘ ਰੋਲੀ,ਜੱਥੇਦਾਰ ਚਮਕੋਰ ਸਿੰਘ, ਜਸਪਾਲ ਕੋਰ,ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਆਦਿ ਹਾਜਰ ਸਨ! 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ