ਵਿਸਾਖੀ ਦਾ ਤਿਓਹਾਰ ਪੰਜਾਬੀਆਂ ਲਈ ਸ਼ਰਧਾ ,ਸਤਿਕਾਰ ਅਤੇ ਮਾਣ ਵਾਲਾ ਤਿਓਹਾਰ

ਧਰਮਕੋਟ , 14 ਅਪਰੈਲ (ਜਗਸੀਰ ਸਰਾਂ)-ਧਰਮਕੋਟ ਦੇ ਪਿੰਡ ਕੜਾਹੇ ਵਾਲਾ ਤੋਂ ਯੂਥ ਅਕਾਲੀ ਦਲ ਦੇ ਆਗੂ ਰਾਜਵਿੰਦਰ ਸਿੰਘ , ਮੁਖਤਿਆਰ ਸਿੰਘ ਵਿਰਕ ਅਤੇ ਮਨਮੀਤ ਸਿੰਘ ਵਿਰਕ ਨੇ ਪੰਜਾਬੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਵਿਸਾਖੀ ਦਾ ਤਿਓਹਾਰ ਪੰਜਾਬੀਆਂ ਲਈ ਸ਼ਰਧਾ ,ਸਤਿਕਾਰ ਅਤੇ ਮਾਣ ਵਾਲਾ ਤਿਓਹਾਰ ਹੈ ਇਸ ਕਰਕੇ ਸਾਨੂੰ ਹਮੇਸ਼ਾ ਇਸ ਤਿਓਹਾਰ ਨੂੰ ਸਦਭਾਵਨਾ ਨਾਲ ਮਨਾਉਣਾ ਚਾਹੀਦਾ ਹੈ।