ਮੋਗਾ, 12 ਮਈ (ਜਸ਼ਨ): ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਦੇ ਰਾਜੀਵ ਗਾਂਧੀ ਆਡੀਟੋਰੀਅਮ ਵਿੱਚ ਫਲੋਰੈਂਸ ਨਾਈਟੈਂਗਲ ਦੀ ਯਾਦ ਵਿੱਚ ਅੰਤਰ ਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ । ਇਸ ਵਿੱਚ ਫਲੋਰੈੱਸ ਨਾਈਟੈੱਗਲ ਦੀ ਫੋਟੋ ਉੱਪਰ ਫੁੱਲ ਅਰਪਤ ਕਰਨ ਤੋਂ ਬਾਅਦ ਪ੍ਰਭਾਵਸ਼ਾਲੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ । ਇਸ ਸਮਾਰੋਹ ਵਿਚ ਡਾ. ਅਮਨਦੀਪ ਕੌਰ ਅਰੋੜਾ ਐੱਮ ਐੱਲ ਏ ਮੋਗਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ । ਡਾ ਪਵਨ ਥਾਪਰ ਡਾਇਰੈੱਕਟਰ ਡਾ ਸ਼ਾਮ ਲਾਲ ਥਾਪਰ ਸੰਸਥਾਵਾਂ ਅਤੇ...
News
ਮੋਗਾ, 10 ਮਈ (ਜਸ਼ਨ) ਸਰਕਾਰ ਦੀ ਆਰ.ਬੀ.ਐਸ.ਕੇ. ਸਕੀਮ ਹੋਰਨਾਂ ਲੋੜਵੰਦ ਬੱਚਿਆਂ ਵਾਂਗ ਮੋਗਾ ਦੇ ਛੇ ਸਾਲਾ ਬੱਚੇ ਕਰਨ ਲਈ ਵੀ ਵਰਦਾਨ ਸਾਬਿਤ ਹੋਈ। ਸਿਹਤ ਵਿਭਾਗ ਨੂੰ ਉਸਦੇ ਮੈਡੀਕਲ ਮੁਆਇਨੇ ਦੌਰਾਨ ਪਤਾ ਲੱਗਾ ਕਿ ਬੱਚਾ ਕੋਈ ਜਮਾਂਦਰੂ ਦਿਲ ਦੀ ਬਿਮਾਰੀ ਨਾਲ ਪੀੜਤ ਹੈ। ਸਿਹਤ ਟੀਮ ਨੇ ਆਰ.ਬੀ.ਐਸ.ਕੇ. ਪ੍ਰੋਗਰਾਮ ਤਹਿਤ ਉਸਦੇ ਦਿਲ ਦਾ ਮੁਫ਼ਤ ਆਪ੍ਰੇਸ਼ਨ ਫੋਰਟਿਸ ਹਸਪਤਾਲ ਮੋਹਾਲੀ ਤੋਂ ਸਫ਼ਲਤਾਪੂਰਵਕ ਕਰਵਾਇਆ। ਛੇ ਸਾਲ ਦਾ ਕਰਨ, ਮੋਗਾ ਦੇ ਜੁਝਾਰ ਨਗਰ ਦੇ ਰਹਿਣ ਵਾਲੇ ਪੱਪੂ ਦਾ...
ਮੋਗਾ, 10 ਮਈ (ਜਸ਼ਨ) ਸਰਕਾਰ ਦੀ ਆਰ.ਬੀ.ਐਸ.ਕੇ. ਸਕੀਮ ਹੋਰਨਾਂ ਲੋੜਵੰਦ ਬੱਚਿਆਂ ਵਾਂਗ ਮੋਗਾ ਦੇ ਛੇ ਸਾਲਾ ਬੱਚੇ ਕਰਨ ਲਈ ਵੀ ਵਰਦਾਨ ਸਾਬਿਤ ਹੋਈ। ਸਿਹਤ ਵਿਭਾਗ ਨੂੰ ਉਸਦੇ ਮੈਡੀਕਲ ਮੁਆਇਨੇ ਦੌਰਾਨ ਪਤਾ ਲੱਗਾ ਕਿ ਬੱਚਾ ਕੋਈ ਜਮਾਂਦਰੂ ਦਿਲ ਦੀ ਬਿਮਾਰੀ ਨਾਲ ਪੀੜਤ ਹੈ। ਸਿਹਤ ਟੀਮ ਨੇ ਆਰ.ਬੀ.ਐਸ.ਕੇ. ਪ੍ਰੋਗਰਾਮ ਤਹਿਤ ਉਸਦੇ ਦਿਲ ਦਾ ਮੁਫ਼ਤ ਆਪ੍ਰੇਸ਼ਨ ਫੋਰਟਿਸ ਹਸਪਤਾਲ ਮੋਹਾਲੀ ਤੋਂ ਸਫ਼ਲਤਾਪੂਰਵਕ ਕਰਵਾਇਆ। ਛੇ ਸਾਲ ਦਾ ਕਰਨ, ਮੋਗਾ ਦੇ ਜੁਝਾਰ ਨਗਰ ਦੇ ਰਹਿਣ ਵਾਲੇ ਪੱਪੂ ਦਾ...
ਮੋਗਾ , 10 ਮਈ (ਜਸ਼ਨ) ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਨੇ ਕੀਤਾ ਸਿਵਲ ਸਰਜਨ ਮੋਗਾ ਡਾ ਰਾਜੇਸ਼ ਅੱਤਰੀ ਦਾ ਨਿੱਘਾ ਸੁਆਗਤ ਮੋਗਾ ਦੇ ਨਾਮਵਰ ਡਾਕਟਰ ਸੰਜੀਵ ਮਿੱਤਲ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਉਨ੍ਹਾਂ ਦੇ ਸਹਿਕਰਮੀ ਸਿਵਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਜੀ ਦਾ ਸਵਾਗਤ ਕਰਨ ਪਹੁੰਚੇ ਇਸ ਮੌਕੇ ਉਨ੍ਹਾਂ ਨੇ ਸਿਵਲ ਸਰਜਨ ਮੋਗਾ ਨੂੰ ਕੇ ਜੀ ਆਇਆ ਆਖਿਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਰਹੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਏਸ ਸ਼ਹਿਰ ਵਿਚ...
ਮੋਗਾ , 8 ਮਈ (ਜਸ਼ਨ) : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀਂ ਕੀਤੇ ਗਏ ਹੁਕਮਾਂ ਅਨੁਸਾਰ ਅੱਜ ਡਾ. ਰਾਜੇਸ਼ ਕੁਮਾਰ ਅੱਤਰੀ ਨੇ ਸਿਵਲ ਸਰਜਨ ਮੋਗਾ ਦਾ ਅਹੁਦਾ ਸੰਭਾਲ ਲਿਆ । ਡਾ. ਅੱਤਰੀ ਦੇ ਸਿਵਲ ਸਰਜਨ ਦਾ ਅਹੁਦਾ ਸੰਭਾਲਣ ਮੌਕੇ ਸਿਹਤ ਵਿਭਾਗ ਦੇ ਸਮੂਹ ਪ੍ਰੋਗਰਾਮ ਅਫਸਰਾਂ, ਦਫਤਰੀ ਕਰਮਚਾਰੀਆਂ ਅਤੇ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਡਾ. ਅੱਤਰੀ ਦੇ ਸਵਾਗਤ ਮੌਕੇ ਖੁਸ਼ੀ ਜਾਹਿਰ ਕਰਦਿਆਂ ਉਹਨਾਂ ਨੂੰ ਵਧਾਈਆਂ ਦਿੱਤੀਆਂ । ਮੋਗਾ ਦੇ ਨਵੇਂ ਬਣੇ ਸਿਵਲ ਸਰਜਨ...
मोगा, 10 मई ( jashan ) : चेयरमैन डा. सीमांत गर्ग तथा जिलाध्यक्ष मनजीत कांसल की अगुवाई में लोक भलाई के कार्यों को समर्पित अग्रवाल सभा मोगा की टीम में बढ़ोतरी करते अग्रवाल सभा के प्रदेशाध्यक्ष सुरेन्द्र अग्रवाल ने नौजवान समाजसेवी नवीन सिंगला को अग्रवाल सभा जिला मोगा के को- चेयरमैन के तौर पर मनोनीत किया। इस मौके उन्होंने विकास बांसल को ज़िले के सीनियर उपाध्यक्ष के तौर पर भी...
ਚੰਡੀਗੜ੍ਹ, 9 ਮਈ:(ਜਸ਼ਨ): ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਪੰਜਾਬ ਸਿੱਖਿਆ ਵਿਭਾਗ ਦੇ ਪੰਜ ਮੁਲਾਜ਼ਮਾਂ ਨੂੰ 2007 ਵਿੱਚ ਈ.ਟੀ.ਟੀ./ਜੇ.ਬੀ.ਟੀ./ਟੀਚਿੰਗ ਫੈਲੋਜ਼ ਦੀਆਂ ਲਗਭਗ 9998 ਅਸਾਮੀਆਂ ਦੀ ਪੰਜਾਬ ਪੱਧਰ ਉਤੇ ਭਰਤੀ ਕਰਨ ਸਬੰਧੀ ਸਰਕਾਰੀ ਰਿਕਾਰਡ ਵਿੱਚ ਬੇਨਿਯਮੀਆਂ ਅਤੇ ਗੜਬੜੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਮੋਹਾਲੀ ਦੀ ਸਮਰੱਥ ਅਦਾਲਤ ਵੱਲੋਂ ਵਿਜੀਲੈਂਸ ਬਿਊਰੋ ਨੂੰ ਇਨ੍ਹਾਂ...
ਮੋਗਾ, 8 ਮਈ (ਜਸ਼ਨ): ਮੋਗਾ ਵਿਚ ਲੰਬੇ ਸਮੇਂ ਤੋਂ ਸਿਆਸਤ ਦੀ ਭੇਟ ਚੜੇ ਵਿਕਾਸ ਦੇ ਕੰਮ ਨਾ ਹੋਣ ਤੋਂ ਖ਼ਫ਼ਾ ਸਮਾਜ ਸੇਵੀ ਸੰਗਠਨ ਧਰਮ ਰਕਸ਼ਾ ਸੇਵਾ ਮੰਚ ਨੇ ਪੈੱ੍ਰਸ ਕਾਨਫ਼ਰੰਸ ਕਰਕੇ ਨਗਰ ਨਿਗਮ ਦੇ ਮੇਅਰ ਤੇ ਕਮਿਸ਼ਨਰ ਤੋਂ ਵਿਕਾਸ ਦੇ ਕੰਮ ਕਰਵਾਉਣ ਦੀ ਮੰਗ ਕੀਤੀ । ਧਰਮ ਰਕਸ਼ਾ ਮੰਚ ਦੇ ਨਾਲ ਆਏ ਸ਼੍ਰੋਮਣੀ ਅਕਾਲੀ ਦਲ ਦੇ ਐਮ.ਸੀ. ਗੌਰਵ ਗੁਪਤਾ ਗੁੱਡੂ ਨੇ ਕਿਹਾ ਕਿ ਸਾਰੇ ਵਾਰਡਾਂ ਦਾ ਬਰਾਬਰ ਵਿਕਾਸ ਹੋਣਾ ਚਾਹੀਦਾ ਹੈ ਪਰ ਨਿਗਮ ਵਿਚ ਅਜੇ ਵੀ ਕਈ ਅਜਿਹੇ ਐਮ.ਸੀ. ਹਨ ਜੋ ਵਿਕਾਸ ਦੇ...
ਮੋਗਾ, 8 ਮਈ: (ਜਸ਼ਨ ) ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਨਸਿ਼ਆਂ ਅਤੇ ਨਸ਼ਾ ਤਸਕਰਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਜੇ ਇਲਨਚੇਲੀਅਨ ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਾਰਵਾਈਆਂ ਦੀ ਲਗਾਤਾਰਤਾ ਵਿੱਚ ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਸ੍ਰੀ ਅਜੇ ਰਾਜ ਸਿੰਘ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਮੋਗਾ...

