ਸੰਤ ਜਗਜੀਤ ਸਿੰਘ ਲੋਪੋ ਨਾਲ ਮਲੂਕਾ, ਬੀਬੀ ਗੁਲਸ਼ਨ, ਸਿੱਧਵਾ, ਬਰਜਿੰਦਰ ਬਰਾੜ,ਖਾਲਸਾ ਅਤੇ ਜੀਰਾ ਸਮੇਤ ਹੋਰ ਆਗੂਆਂ ਵੱਲੋਂ ਹਮਦਰਦੀ ਦਾ ਇਜ਼ਹਾਰ

ਲੋਪੋਂ ,6 ਅਪ੍ਰੈਲ(ਚਮਕੌਰ ਸਿੰਘ ਧਾਲੀਵਾਲ,)  ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਮੌਜੂਦਾ ਮੁਖੀ ਸੰਤ ਸੁਆਮੀ ਜਗਜੀਤ ਸਿੰਘ ਲੋਪੋ ਦੇ ਸਤਿਕਾਰਯੋਗ ਮਾਤਾ ਨਸੀਬ ਕੌਰ (85) ਦੇ ਆਕਲ ਚਲਾਣੇ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਲੋਕ ਸਭਾ ਮੈਬਰ ਬੀਬੀ ਪਰਮਜੀਤ ਕੌਰ ਗੁਲਸਨ, ਪਰਮਜੀਤ ਸਿੰਘ ਸਿੱਧਵਾਂ , ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਬੱਸੀ ਪਠਾਣਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਹਰੀ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ, ਬਲਵਿੰਦਰਪਾਲ ਹੈਪੀ ਸੂਬਾ ਆਗੂ ਐਸ.ਸੀ ਵਿੰਗ ਅਕਾਲੀ ਦਲ, ਬੀ ਸੀ ਵਿੰਗ ਦੇ ਕੌਮੀ ਮੀਤ ਪ੍ਰਧਾਨ ਕਮਲਜੀਤ ਸਿੰਘ ਮੋਗਾ, ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ, ਨਰਿੰਦਰਪਾਲ ਸਿੰਘ ਸਾਬਕਾ ਕੌਸ਼ਲਰ, ਸਰਪੰਚ ਗੁਰਸੇਵਕ ਸਿੰਘ ਮੀਨੀਆ, ਰਾਕੇਸ ਕੁਮਾਰ ਪ੍ਰਧਾਨ ਨਗਰ ਕੌਸ਼ਲ ਭਗਤਾ ਭਾਈ, ਜਗਮੋਹਨ ਲਾਲ, ਸੁਖਜਿੰਦਰ ਸਿੰਘ, ਸੁਲੱਖਣ ਸਿੰਘ, (ਸਾਰੇ ਕੌਸ਼ਲਰ ਭਗਤਾ) ਬਾਬਾ ਉਦੈ ਸਿੰਘ ਦਾਉਧਰ ਗਿਆਰਵੀਂ ਵਾਲੇ, ਬਾਬਾ ਇਕਬਾਲ ਸਿੰਘ ਦੌਧਰ ਸੇਵਾਦਾਰ ਡੇਰਾ ਹੀਰਾ ਲਾਲ ਜੀ , ਸਦਾਜੀਤ ਸਿੰਘ ਭੱਟੀ, ਭੋਲਾ ਸਿੰਘ ਵਿਰਕ ਚੇਅਰਮੈਨ,  ਬਲਵੀਰ ਸਿੰਘ ਬਰਨਾਲਾ, ਗੁਰਜੰਟ ਸਿੰਘ, ਕਮਲ ਬਰਮੀ ਮੈਬਰ ਬਲਾਕ ਸੰਮਤੀ, ਹਰਚੰਦ ਬੰੜੂਦੀ ਪ੍ਰਧਾਨ ਐਸ.ਸੀ ਵਿੰਗ ਲੁਧਿਆਣਾ, ਅਮਰਜੀਤ ਸਿੰਘ ਮੋਗਾ, ਗੁਰਚਰਨ ਸਿੰਘ ਬੀੜ ਰਾੳੂਕੇ, ਚੂਹੜ ਸਿੰਘ ਰਾੳੂਕੇ ਕਲਾਂ, ਸੰਤ ਸ਼ਮਸੇਰ ਸਿੰਘ ਜਗੇੜਾ ਪ੍ਰਧਾਨ ਸੰਤ ਸਮਾਜ, ਸੰਤ ਬਲਬੀਰ ਸਿੰਘ ਵਿਦਿਆਲਾ, ਪਵਨ ਗਰੋਵਰ, ਜਸਵੰਤ ਸਿੰਘ ਭਾਈ ਰੂਪਾ, ਸੇਮੀ ਭਗਤਾ ਤੋਂ ਇਲਾਵਾ ਵੱਖ- ਵੱਖ ਰਾਜਸੀ, ਸਮਾਜਿਕ ਅਤੇ ਧਾਰਿਮਕ ਸਖ਼ਸੀਅਤਾ ਨੇ ਦਰਬਾਰ ਸੰਪਰਦਾਇ ਲੋਪੋਂ ਵਿਖੇ ਪੁੱਜ ਕੇ ਮਾਤਾ ਦੇ ਸੁਪੱਤਰ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਅਤੇ ਪੋਤਰੇ ਚੇਅਰਮੈਨ ਭਗੀਰਥ ਸਿੰਘ ਲੋਪੋਂ ਨਾਲ ਹਮਦਰਦੀ  ਦਾ ਇਜ਼ਹਾਰ ਕੀਤਾ ਹੈ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ