ਅਮਰ ਵੈਲਫੇਅਰ ਕਲੱਬ ਨੇ ਐਨ ਆਰ ਆੲੀ ਵੀਰਾ ਦੇ ਸਹਿਯੋਗ ਨਾਲ ਪਾਰਕ ਬਣੳੁਣੇ ਕੀਤੇ ਸੁਰੂ

ਮੋਗਾ 2 ਨਵੰਬਰ:(ਜਸ਼ਨ): ੲਿਥੋ ਨੇੜਲੇ ਪਿੰਡ ਕਪੂਰੇ ਵਿੱਖੇ ਅਮਰ ਵੈਲਫੇਅਰ ਕਲੱਬ ਕਪੂਰੇ ਵਲੋ ਸਵੱਛ ਮਹਿੰਮ ਤਹਿਤ ਪਿੰਡ ਕਪੂਰੇ ਦੀ ਫਿਰਨੀ ਤੋ ਰੂੜੀਆ ਚੁੱਕਵਾਕੇ ਐਨ ਆਰ ਆੲੀ ਵੀਰਾ ਦੇ ਸਹਿਯੋਗ ਨਾਲ ਪਿੰਡ ਦੀਆ ਸਾਝੀਆ ਸਾਮਲਾਟਾ ਵਿੱਚ ਪਾਰਕ ਬਣਾ ਕੇ ਪਿੰਡ ਨੂੰ ਨਵੀ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ!ੲਿਨਾ ਸਬਦਾ ਦਾ ਪ੍ਰਗਟਾਵਾ ਜਸਵੰਤ ਸਿੰਘ ਕਪੂਰੇ,ਅਤੇ ਸੋਹਣ ਸਿੰਘ ਕਪੂਰੇ ਨੇ ਅੱਜ ਪਿੰਡ ਵਿੱਚੋ ਰੂੜੀਆ ਚੁੱਕਵਾਕੇ ਭਰਤ ਪਾੳੁਣ ਸਮੇ ਕਹੇ !ੳੁਨਾ ਕਿਹਾ ਕਿ ਪਿੰਡ ਨੂੰ ਸੁੰਦਰ ਬਣਾੳੁਣ ਅਤੇ ਹੋਰ ਸਮਾਜ ਸੇਵੀ ਕੰਮਾ ਲੲੀ ਐਨ ਆਰ ਆੲੀ ਵੀਰਾ ਵਲੋ ਵੱਡੇ ਪੱਧਰ ਤੇ ਮੱਦਦ ਕੀਤੀ ਜਾ ਰਹੀ ਹੈ ਕਲੱਬ ਦੇ ਮੈਬਰਾ ਨੇ ਜਿਲਾ ਡਿਪਟੀ ਕਮਿਸਨਰ ਮੋਗਾ ਨੂੰ ਅਪੀਲ ਕੀਤੀ ਕਿ ੳੁਹ ੲਿੱਕ ਵਾਰ ਪਿੰਡ ਕਪੂਰੇ ਦਾ ਵਿਜਿਟ ਕਰਨ ਅਤੇ ਕਲੱਬ ਨੂੰ ਆ ਰਹੀਆ ਦਰਪੇਸ ਮੁਸਕਿਲਾ ਹੱਲ ਕਰਨ ਵਿੱਚ ਮੱਦਦ ਕਰਨ !ੳੁਨਾ ਕਿਹਾ ਕਿ ਕਲੱਬ ਵਲੋ ਪਹਿਲਾ ਵੀ ਵਧੇਰੇ ਸਮਾਜ ਸੇਵੀ ਕੰਮ ਕੀਤੇ ਜਾ ਚੁੱਕੇ ਹਨ!ੲਿਲਾਵਾ ਰਾਜਭਾਗ ਸਿੰਘ,ਨਵਤੇਜ ਸਿੰਘ,ਮੁਖਵਿੰਦਰ ਸਿੰਘ,ਗੁਰਜਿੰਦਰ ਸਿੰਘ,ਸੁਖਦੇਵ ਸਿੰਘ,ਕਮਲਜੀਤ ਸਿੰਘ ਮਾਗਟ,ਗੁਰਸੇਵਕ ਸਿੰਘ,ਜਗਜੀਤ ਸਿੰਘ ਸੰਧੂ ,ਅਮਰਜੀਤ ਸਿੰਘ ਬਰਾੜ,ਗਗਨ ਜੋਹਲ,ਬਲਜੀਤ ਸਿੰਘ,ਗੁਰਪਿੰਦਰ ਸਿੰਘ,ਸੁਖਦੇਵ ਸਿੰਘ ਨੰਬਰਦਾਰ,ਹਰਦੀਪ ਸਿੰਘ,ਮਨਫੂਲ ਸਿੰਘ,ਗੁਰਛੇਰ ਸਿੰਘ,ਗੁਰਪ੍ਰੀਤ ਸਿੰਘ,ਸੁਖਦੇਵ ਸਿੰਘ,ਬਲਰਾਜ ਸਿੰਘ,ਮਨਜੀਤ ਸਿੰਘ,ਕੰਵਲਜੀਤ ਗਰੇਵਾਲ,ਸ਼ੰਨਦੀਪ ਸਿੰਘ,ਤੇਜਿੰਦਰ ਸਿੰਘ ਹਰਿੰਦਰ ਸਿੰਘ ਆਦਿ ਕਲੱਬ ਮੈਬਰਾ ਨੇ ਸਮੂੰਹ ਐਨ ਆਰ ਆੲੀ ਵੀਰਾ ਦਾ ਧੰਨਵਾਦ ਕੀਤਾ !


