ਯੂਨੀਵਰਸਲ ਵੀਜ਼ਾ ਹੱਬ ਨੇ ਲਗਵਾਇਆ ਮਨਪ੍ਰੀਤ ਦਾ ਕਨੇਡਾ ਦਾ ਵਰਕ ਵੀਜ਼ਾ

ਮੋਗਾ, 30 ਮਾਰਚ (ਜਸ਼ਨ)--ਯੂਨੀਵਰਸਲ ਵੀਜ਼ਾ ਹੱਬ ਵੱਲੋਂ ਇੰਮੀਗਰੇਸ਼ਨ ,ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਲਈ ਦਿੱਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਤੋਂ ਇਲਾਵਾ ਕਨੇਡਾ ,ਅਮਰੀਕਾ ਅਤੇ ਆਸਟਰੇਲੀਆ ਆਦਿ ਦੇਸ਼ਾਂ ਦੀ ਪੀ ਆਰ ਵਿਚ ਵਿਸ਼ੇਸ਼ ਮੁਹਾਰਤ ਰੱਖਣ ਸਦਕਾ ਮਾਲਵੇ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਭਰਵੇਂ ਹੰੁਗਾਰੇ ਨੂੰ ਦੇਖਦਿਆਂ ਕੰਪਨੀ ਵੱਲੋਂ ਮੋਗਾ ਅਤੇ ਬਠਿੰਡਾ ਵਿਖੇ ਵੀ ਦਫਤਰ ਖੋਲ ਦਿੱਤਾ ਗਿਆ ਹੈ । ਗਰੀਨ ਵੈਲੀ, ਦੁਸਾਂਝ ਰੋਡ , ਮੋਗਾ ਵਿਖੇ ਯੂਨੀਵਰਸਲ ਵੀਜ਼ਾ ਹੱਬ ਦੇ ਨੁਮਾਇੰਦੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਅਤੇ ਇਥੋਂ ਦੇ ਪੜੇ ਲਿਖੇ ਸਟਾਫ਼ ਵੱਲੋਂ ਕਨੇਡਾ ਜਾਣ ਦੇ ਚਾਹਵਾਨਾਂ ਦੀਆਂ ਫਾਈਲਾਂ ਵਧੀਆਂ ਢੰਗ ਨਾਲ ਲਗਾਈਆਂ ਜਾਂਦੀਆਂ ਹਨ । ਉਹਨਾਂ ਦੱਸਿਆ ਕਿ ਯੂਨੀਵਰਸਲ ਵੀਜ਼ਾ ਹੱਬ ਦੀ ਕਨੇਡਾ ਦੀ ਇੰਮੀਗਰੇਸ਼ਨ ਲਈ, ਸਟੂਡੈਂਟ ਵੀਜ਼ਾ ਜਾਂ ਪੀ ਆਰ ਦੇ ਕੇਸ ਸਫਲਤਾ ਪੂਰਵਕ ਲਗਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ਼ ਵੱਲੋਂ ਲਗਾਈ ਗਈ ਫਾਈਲ ਸਦਕਾ ਪਿਛਲੇ ਦਿਨੀਂ ਮਨਪ੍ਰੀਤ ਸਿੰਘ ਨੂੰ ਕਨੇਡਾ ਦਾ ਵਰਕ ਪਰਮਿਟ ਵੀਜ਼ਾ ਪ੍ਰਾਪਤ ਹੋਇਆ ਹੈ । ਉਹਨਾਂ ਦੱਸਿਆ ਕਿ ਹੁਣ ਕਿਸਾਨਾਂ ਦਾ ਵੀ ਕਨੇਡਾ ਜਾਣ ਸੁਨਹਿਰੀ ਸੁਪਨਾ ਪੂਰਾ ਹੋ ਸਕਦਾ ਹੈ । ਉਹਨਾਂ ਦੱਸਿਆ ਕਿ ਹੁਣ ਕਿਸਾਨ ਅਰਜ਼ੀਕਰਤਾ 5 ਬੈਂਡ ਤੇ ਕਨੇਡਾ ਵੀਜ਼ਾ ਹਾਸਲ ਕਰ ਸਕਦੇ ਹਨ । ਉਹਨਾਂ ਦੱਸਿਆ ਕਿ ਕੋਈ ਵੀ ਗਰੈਜੂਏਟ ਕਿਸਾਨ ,ਡਿਪਲੋਮਾ ਹੋਲਡਰ ,ਆਈ ਟੀ ਆਈ ਜਾਂ ਪਲੰਬਰ ਦਾ ਇਕ ਸਾਲ ਦਾ ਡਿਪਲੋਮਾ ਲੈ ਕੇ ਕਨੇਡਾ ਪੀ ਆਰ ਹੋ ਸਕਦਾ ਹੈ ।


