News

ਚੰਡੀਗੜ੍ਹ, 3 ਮਈ (ਜਸ਼ਨ): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋ ਅਰੰਭੀ ਮੁਹਿੰਮ ਤਹਿਤ ਅੱਜ ਵਸੀਕਾ ਨਵੀਸ ਲਖਬੀਰ ਸਿੰਘ, ਤਹਿਸੀਲ ਡੇਰਾਬੱਸੀ, ਜ਼ਿਲ੍ਹਾ ਐਸ.ਏ.ਐਸ. ਨਗਰ ਨੂੰ 35,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਅਮਨਦੀਪ ਸਿੰਘ ਵਾਸੀ...
Tags: VIGILANCE BUREAU PUNJAB
मोगा, 3 मई (जशन): पंजाब की राजनीति में अपने कार्यों व व्यवहार से गहरी छाप छोड़ने वाले पूर्व मुख्यमंत्री प्रकाश सिंह बादल के देहांत पर पूर्व मंत्री डा. मालती थापर ने पूर्व उप मुख्यमंत्री सुखबीर सिंह बादल के साथ अफसोस प्रकट करते हुए कहा कि प्रकाश सिंह बादल के देहांत से जहां अकाली दल व परिवार को घाटा पड़ा है। वहीं पंजाब के साथ-साथ मोगा जिले को भी कभी पूरा न होने वाला नुकसान हुआ है...
ਮੋਗਾ, 3 ਮਈ (ਜ਼ਸਨ): ਮੋਗਾ ਸ਼ਹਿਰ ਦੇ ਵਿਕਾਸ ਲਈ ਸ਼ਹਿਰਵਾਸੀਆਂ ਵੱਲੋਂ ਆਪਣੇ ਮਤਦਾਨ ਕਰਕੇ ਚੁਣੇ ਨੁਮਾਇੰਦਿਆਂ ਦੀ ਖਿਚੋਤਾਣ ਨੇ ਸ਼ਹਿਰ ‘ਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਮੱਠਾ ਕਰ ਦਿੱਤਾ ਹੈ | ਬੀਤੇ ਕੱਲ ਮੋਗਾ ਦੀ ਮੇਅਰ ਮੈਡਮ ਨੀਤਿਕਾ ਭੱਲਾ ਅਤੇ ਉਹਨਾਂ ਦੇ ਸਮਰਥੱਕਾਂ ਵੱਲੋਂ ਮੋਗਾ ਦੇ ਵਿਕਾਸ ਲਈ ਰੁਕਾਵਟਾਂ ਖੜ੍ਹੀਆਂ ਕਰਨ ਦਾ ਦੋਸ਼ ਲਗਾਉਂਦਿਆਂ ਮੋਗਾ ਦੀ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਅਤੇ ਕਮਿਸ਼ਨਰ ਨਗਰ ਨਿਗਮ ਜੋਤੀ ਬਾਲਾ ਮੱਟੂ ਖਿਲਾਫ਼ ਨਾਅਰੇਬਾਜ਼ੀ ਕੀਤੀ...
Tags: NAGAR NIGAM MOGA
ਮੋਗਾ, 3 ਮਈ (ਜਸ਼ਨ): ਮੋਗਾ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਕਾਲਸਰ ਸਾਹਿਬ ਦੇ ਸਾਬਕਾ ਖਜਾਨਚੀ ਨੇ ਇਕ ਹੋਰ ਕਮੇਟੀ ਮੈਂਬਰ ਤੇ ਗੋਲੀ ਚਲਾਉਣ ਉਪਰੰਤ ਫਾਇਰ ਮਾਰ ਕੇ ਆਤਮ ਹਤਿਆ ਕਰ ਲਈ।ਸਾਬਕਾ ਖਜਾਨਚੀ ਜੰਗ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਦੇ ਪਾਸੋਂ ਸੂਸਾਇਡ ਨੋਟ ਅਤੇ 32 ਬੋਰ ਦਾ ਰਿਵਾਲਵਰ ਮਿਲ ਗਿਆ ਹੈ। ਇਸ ਸਬੰਧ ਵਿਚ ਮੁੱਖ ਅਫਸਰ ਥਾਣਾ ਧਰਮਕੋਟ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ । ਜਾਣਕਾਰੀ...
####*ਹਲਕਾ ਵਿਧਾਇਕ ਨੇ ਕਮਿਸ਼ਨਰ ਤੇ ਜੁਆਇੰਟ ਕਮਿਸ਼ਨਰ ਨੂੰ ਸਖਤੀ ਨਾਲ ਕਾਰਜਾਂ ਨੂੰ ਕਰਵਾਉਣ ਦੇ ਦਿੱਤੇ ਆਦੇਸ਼ ##### ਮੋਗਾ, 2 ਮਈ ( ਜਸ਼ਨ )-ਮੋਗਾ ਦੇ ਨਗਰ ਨਿਗਮ ਦੇ ਵਿਕਾਸ ਕਾਰਜ਼ਾ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ। ਇਸਦੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਵਿਜੀਲੈਂਸ ਜਾਂਚ ਦੀ ਮੰਗ ਨੂੰ ਲੈ ਕੇ ਲਿਖਿਆ ਜਾ ਚੁੱਕਿਆ ਹੈ। ਇਹ ਜਾਣਕਾਰੀ ਆਮ ਆਦਮੀ ਪਾਰੀ ਦੇ ਨਗਰ ਨਿਗਮ ਦੇ ਕੌਸਲਰ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਕੌਸਲਰ ਗੁਰਪ੍ਰੀਤ...
मोगा, 2 मई :( जशन ) भाजपा आज पूरे देश में सबसे बड़ी राजनीतिक पार्टी बनकर एक इतिहास कायम किया है। क्योंकि आज तक की अलग-अलग राजनीतिक पार्टियों की सरकारों ने लोगों को जमीनी स्तर पर लाभ नहीं पहुंचाया तथा न ही गरीब व पिछड़े लोगों के आर्थिक स्तर को ऊंचा उठाने के लिए कार्य किया है। जिस कारण आज देश के लोग भाजपा की नीतियों व कार्यों के चलते भाजपा के साथ जुड़ रहे हैं। उक्त विचार केन्द्रीय...
Tags: BHARATIYA JANATA PARTY (BJP)
ਚੰਡੀਗੜ੍ਹ, 2 ਮਈ ( ਜਸ਼ਨ ) ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਸ਼ੁਰੂ ਕੀਤੀ ਵਿਆਪਕ ਮੁਹਿੰਮ ਦੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਮਾਰਚ, 2022 ਤੋਂ ਹੁਣ ਤੱਕ ਨੌਜਵਾਨਾਂ ਨੂੰ 29000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਵੱਖ-ਵੱਖ ਵਿਭਾਗਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਅੱਜ ਇੱਥੇ ਸੈਕਟਰ-35 ਵਿਚ ਮਿਊਂਸਪਲ ਭਵਨ ਵਿਖੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਸਹਿਕਾਰਤਾ...
Tags: GOVERNMENT OF PUNJAB
मोगा, 2 मई : राजनीति के बाबा बोहड़ कहे जाने वाले तथा पांच बार पंजाब के मुख्यमंत्री रह चुके प्रकाश सिंह बादल जिनको मोगा जिले से लगाव व प्यार था, के देहांत पर भाजपा के जिलाध्यक्ष डा.सीमांत गर्ग अपनी जिला कार्यकारिणी टीम के साथ पूर्व उप मुख्यमंत्री सुखबीर सिंह बादल व पूर्व वित्त मंत्री मनप्रीत सिंह बादल के साथ अफसोस प्रकट करने के लिए पहुंचे। इस अवसर पर भाजपा के जिला महामंत्री व...
Tags: BHARATIYA JANATA PARTY (BJP)
ਮੋਗਾ, 1 ਮਈ ( JASHAN )=ਸਾਵਨ ਕ੍ਰਿਪਾਲ ਰੂਹਾਨੀ ਮਿਸ਼ਨ ਵੱਲੋਂ ਬਸ ਸਟੈਂਡ ਦੇ ਕੋਲ ਬਣੇ ਕ੍ਰਿਪਾਲ ਆਸ਼ਰਮ ਵਿਚ ਖੂਨ ਦਾਨ ਕੈਂਪ ਲਾਇਆ ਗਿਆ | ਇਸ ਖੂਨ ਦਾਨ ਕੈਂਪ ਵਿਚ ਵਿਸ਼ੇਸ਼ ਤੌਰ ਤੇ ਪੁੱਜੀ ਮੋਗਾ ਹਲਕੇ ਦੀ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਨੇ ਖੂਨ ਦਾਨੀਆਂ ਨੂੰ ਸਰਟੀਫਿਕੇਟ ਤੇ ਬੈਚ ਲਗਾ ਕੇ ਸਨਮਾਨਤ ਕੀਤਾ | ਸਿਵਲ ਹਸਪਤਾਲ ਬੱਲਡ ਬੈਂਕ ਟੀਮ ਵੱਲੋਂ 21 ਯੂਨਿਟ ਇੱਕਠਾਕੀਤਾ ਗਿਆ | ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਖੂਨ ਦਾਨ ਮਹਾਨ ਦਾਨ ਹੈ ਇਸ...
Tags: NGO
मोगा, 1 मई (JASHAN ) : शहर के जालंधर कालोनी स्थित श्याम मंदिर में एक शाम खाटू वाले के नाम भजन संध्या का आयोजन किया गया। सर्वप्रथम संस्थापक कमल शर्मा के नेतृत्व में सोसायटी के कैशियर चन्द्र मोहन सहगल ने परिवार सहित श्याम बाबा के दरबार में पावन ज्योति में आहुतियां डालकर सर्व भले की कामना की। इस दौरान भजन गायक धर्मेन्द्र शर्मा, पारुष गर्ग, संजय अग्रवाल ने श्याम देने वाले हैं हम...

Pages