News

ਮੋਗਾ, 13 ਜਨਵਰੀ (ਜਸ਼ਨ) :ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਕਦਰਾਂ ਕੀਮਤਾ ਨੂੰ ਬਰਕਰਾਰ ਰੱਖਣ ਲਈ ਵੀ ਜਾਣਿਆਂ ਜਾਦਾਂ ਹੈ ।ਸਕੁੂਲ ਦੇ ਵਿਹੜੇ ਵਿੱਚ ਪੰਜਾਬ ਦਾ ਹਰਮਨ ਪਿਆਰਾ ਲੋਹੜੀ ਦਾ ਪਾਵਨ ਤਿਉਹਾਰ ਬੜੇ ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ ।ਲੋਹੜੀ ਦਾ ਤਿਉਹਾਰ ਸਰਦੀ ਦੇ ਮੌਸਮ ਵਿੱਚ ਮਨਾਇਆ ਜਾਣ ਵਾਲਾ ਇੱਕ ਪ੍ਰਸਿੱਧ ਪੰਜਾਬੀ ਤਿਉਹਾਰ ਹੈ, ਜੋ ਨਵੀ ਫ਼ਸਲ ਦੀ ਆਮਦ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਇਸ ਸਮਾਗਮ ਦੌਰਾਨ ਸਕੂਲ...
Tags: SRI HEMKUNT SEN SEC SCHOOL KOTISEKHAN
ਮੋਗਾ, 13 ਜਨਵਰੀ (ਜਸ਼ਨ) : ਆਮ ਆਦਮੀ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਪ੍ਰੇਮ ਚੰਦ ਚੱਕੀਵਾਲਾ ਨੇ ਆਪਣੇ ਸਵਰਗੀ ਛੋਟੇ ਭਰਾ ਵਿਨੋਦ ਕੁਮਾਰ ਦੀ ਬਰਸੀ 'ਤੇ ਅਕਾਲਸਰ ਰੋਡ ਕੈਂਪ ਭੀਮ ਨਗਰ ਨੇੜੇ ਲੰਗਰ ਦਾ ਆਯੋਜਨ ਕੀਤਾ। ਸ਼ੁਰੂਆਤ ਵਿੱਚ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਉਨ੍ਹਾਂ ਦੇ ਪਤੀ ਡਾ. ਰਾਕੇਸ਼ ਅਰੋੜਾ, ਨਗਰ ਨਿਗਮ ਦੇ ਕਾਰਜਕਾਰੀ ਮੇਅਰ ਪ੍ਰਵੀਨ ਕੁਮਾਰ ਸ਼ਰਮਾ, ਡਿਪਟੀ ਮੇਅਰ ਅਸ਼ੋਕ ਧਮੀਜਾ, 'ਆਪ' ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਪ੍ਰੇਮ ਚੰਦ...
Tags: AAM AADMI PARTY PUNJAB (AAP)
ਮੋਗਾ, 12 ਜਨਵਰੀ (ਜਸ਼ਨ) : ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ, ਅਤੇ ਇਨ੍ਹਾਂ ਨੂੰ ਖੇਡਣ ਨਾਲ ਸਾਡੇ ਸਰੀਰ ਤੰਦਰੁਸਤ ਰਹਿੰਦੇ ਹਨ। ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਇਹ ਵਿਚਾਰ ਮੋਗਾ ਜ਼ਿਲ੍ਹੇ ਦੇ ਪਿੰਡ ਘੱਲਕਲਾਂ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 86ਵੇਂ ਸਾਲਾਨਾ ਕਬੱਡੀ ਟੂਰਨਾਮੈਂਟ ਦੇ ਉਦਘਾਟਨ ਮੌਕੇ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ...
Tags: AAM AADMI PARTY PUNJAB (AAP)
ਮੋਗਾ 13 ਜਨਵਰੀ (ਲਛਮਣਜੀਤ ਸਿੰਘ ਪੁਰਬਾ) ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋਏ ਲੋਕਾਂ ਨੇ ਕਾਂਗਰਸ ਦਾ ਫੜਿਆ ਪੱਲਾ । ਮੋਗਾ ਤੇ 15 ਨੰਬਰ ਵਾਰਡ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਮਾਲਵਿਕਾ ਸੂਦ ਦੇ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਓਬੀਸੀ ਸਟੇਟ ਸੈਕਟਰੀ ਕ੍ਰਿਸ਼ਨ ਸੈਨੀ ਨੇ ਸਰੋਪਾ ਪਾ ਕੇ ਗੁਰਜੀਤ ਸਿੰਘ ( ਮਣੀ ) ਅਤੇ ਸਾਥੀਆਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ । ਇਸ ਮੌਕੇ ਤੇ ਗੁਰਜੀਤ ਸਿੰਘ ਮਣੀ ਨੇ ਕਿਹਾ ਕਿ ਮੈਂ...
Tags: INDIAN NATIONAL CONGRESS
ਮੋਗਾ, 12 ਜਨਵਰੀ (ਬਿੱਟੂ ਪੁਰਬਾ) : ਸਿਵਲ ਸੁਸਾਇਟੀ ਮੋਗਾ ਵੱਲੋਂ ਮੋਗਾ ਸ਼ਹਿਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਵਿੱਢੀ ਗਈ ਮੁਹਿੰਮ ਨੂੰ ਅੱਜ ਵੱਡਾ ਬਲ ਮਿਲਿਆ ਜਦ 9 ਕਾਂਗਰਸੀ ਕੌਂਸਲਰਾਂ ਦੀ ਸਿਵਲ ਰਿੱਟ ਪਟੀਸ਼ਨ ਨੰ: 201 ਤੇ ਫੈਸਲਾ ਸੁਣਾਉਂਦਿਆ ਮਾਨਯੋਗ ਹਾਈਕੋਰਟ ਨੇ 31 ਜਨਵਰੀ ਤੋਂ ਪਹਿਲਾਂ ਮੋਗਾ ਮੇਅਰ ਦੀ ਚੋਣ ਕਰਵਾਉਣ ਦਾ ਹੁਕਮ ਸੁਣਾ ਦਿੱਤਾ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜਰ ਅਜੇ ਗੋਰਾ ਸੂਦ, ਪ੍ਰਜੀਡੀਅਮ ਮੈੰਬਰ ਮਹਿੰਦਰ...
Tags: NAGAR NIGAM MOGA
ਮੋਗਾ, 12 ਜਨਵਰੀ (ਬਿੱਟੂ ਪੁਰਬਾ) :ਜਵਾਹਰ ਸਿੰਘ ਦੇ ਗਰੀਬ ਦਲਿਤਾਂ ਨੂੰ ਨਾ ਉਜਾੜੋ ਸਰਕਾਰ ਜੀ, ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਰਾਸ਼ਟਰੀ ਪਿਛੜਾ ਵਰਗ ਮੋਰਚਾ, ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾ.ਹਰਗੁਰਪ੍ਰਤਾਪ ਸਿੰਘ ਦੀਪ ਹਸਪਤਾਲ ਵਾਲਿਆਂ ਨੇ ਹਲਕਾ ਨਿਹਾਲ ਸਿੰਘ ਵਾਲਾ ਦੇ ਐਮ.ਐਲ.ਏ. ਸ. ਮਨਜੀਤ ਸਿੰਘ ਬਿਲਾਸਪੁਰ ਅਤੇ ਸਥਾਨਿਕ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਜਵਾਹਰ ਸਿੰਘ ਵਾਲਾ ਦੇ ਗਰੀਬ ਦਲਿਤਾਂ ਦਾ ਸੜਕ ਦੇ ਵਿੱਚ ਆ ਰਹੇ ਮਕਾਨਾਂ ਦਾ ਮਸਲਾ, ਸੂਹਿਰਦਤਾ ਨਾਲ...
ਮੋਗਾ, 12 ਜਨਵਰੀ (ਜਸ਼ਨ) :ਆਰੀਆ ਸਮਾਜ ਮੋਗਾ ਵੱਲੋਂ ਨਵੇਂ ਸਾਲ ਦੇ ਮੌਕੇ ਤੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਆਚਾਰਿਆ ਦਿਵਾਕਰ ਭਾਰਤੀ ਨੇ ਵੈਦਿਕ ਮੰਤਰ ਉੱਚਾਰਨ ਦੇ ਨਾਲ ਹਵਨ ਯਜ ਦੀ ਪ੍ਰਖਰ ਅੱਗ ਵਿਚ ਆਹੁਤੀਆਂ ਪਵਾਈਆਂ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਆਰੀਆ ਪੱਧਤੀ ਅਤੇ ਓਮ ਦੀ ਪਾਲਣਾ ਮੁਤਾਬਕ, ਪ੍ਰਧਾਨ ਤੁਸ਼ਾਰ ਗੋਏਲ, ਅਸ਼ਵਨੀ ਸ਼ਰਮਾ ਮੱਟੂ ਸਕੱਤਰ, ਜਗਦੀਸ਼ ਅਗਰਵਾਲ, ਅੰਕਿਤ ਗਰੋਵਰ, ਹੈਰੀ ਜਿੰਦਲ, ਰੋਹਿਤ ਖੁਰਾਨਾ, ਹੇਮੰਤ ਸੂਦ, ਰਮਣੀਕ ਸੂਦ, ਰਮਣ ਗੋਇਲ, ਵਿਪਿਨ...
ਮੋਗਾ, 12 ਜਨਵਰੀ (ਜਸ਼ਨ) : ਧੀ ਜੰਮੀ ਵੰਡੋ ਮਿਠਾਈ ਇਹ ਸਾਕਾਰ ਲਖਮੀ ਆਈ ਦੀ ਗੱਲ ਨੂੰ ਅੱਜ ਦੇ ਯੁੱਗ ਚ ਸਹੀ ਸਾਬਿਤ ਕਰਨ ਦੇ ਲਈ ਮੋਗਾ ਦੇ ਵਾਰਡ ਨੰਬਰ 21 ਦੇ ਕੌਸਲਰ ਕਰਮਜੀਤ ਪਾਲ ਅਤੇ ਉਹਨਾਂ ਦੇ ਪਤੀ ਭਾਜਪਾ ਦੇ ਜਿਲਾ ਮਹਾਮੰਤਰੀ ਵਿੱਕੀ ਸਿਤਾਰਾ ਨੇ ਆਪਣੇ ਧੀ ਦੇ ਜਨਮ ਤੇ ਸਮੂਹ ਵਾਰਡ ਵਾਸੀਆਂ ਨੂੰ ਲੱਡੂ ਵੰਡ ਖੁਸ਼ੀ ਦਾ ਇਜਹਾਰ ਕੀਤਾ। ਉਹਨਾਂ ਦੇ ਇਸ ਨੇਕ ਕੰਮ ਦੀ ਵਾਰਡ ਦੇ ਨਾਲ ਸ਼ਹਿਰ ਵਿਚ ਖੂਬ ਪ੍ਰਸ਼ੰਸਾ ਹੋ ਰਹੀ ਹੈ। ਕਰਮਜੀਤ ਪਾਲ ਅਤੇ ਵਿੱਕੀ ਸਿਤਾਰਾ ਨੇ ਸਵੇਰ ਤੋਂ...
ਚੰਡੀਗੜ੍ਹ, 11 ਜਨਵਰੀ ( ਜਸ਼ਨ ): -ਪੰਜਾਬੀ ਦੀ ਬਹੁ-ਵਿਧਾਵੀ ਲੇਖਿਕਾ ਸੁਰਜੀਤ ਕੌਰ ਬੈਂਸ ਦਾ ਸੰਖੇਪ ਬਿਮਾਰੀ ਤੋਂ ਬਾਅਦ ਮੋਹਾਲੀ ਦੇ ਆਪਣੇ ਘਰ ਵਿਚ ਦੇਹਾਂਤ ਹੋ ਗਿਆ। ਉਹ 86 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਮ-ਸਸਕਾਰ 8 ਜਨਵਰੀ ਨੂੰ ਦੁਪਹਿਰ 12.30 ਵਜੇ ਬਲੌਂਗੀ, ਮੋਹਾਲੀ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ । ਪੰਜਾਬੀ ਕਵਿਤਾ, ਕਹਾਣੀ ਅਤੇ ਵਾਰਤਕ ਵਿਚ ਇੱਕੋ ਜਿੰਨੀ ਸ਼ਿੱਦਤ ਅਤੇ ਸਮਰੱਥਾ ਨਾਲ਼ ਲਿਖਣ ਵਾਲੇ ਸੁਰਜੀਤ ਕੌਰ ਬੈਂਸ 10 ਦੇ ਕਰੀਬ ਪੁਸਤਕਾਂ ਦੇ ਰਚੇਤਾ ਸਨ...
मोगा, 11 जनवरी ( बिट्टू पुरबा ) कोटकपूरा रोड स्थित माँ बगलामुखी यज्ञशाला में गुरुवार को साप्ताहिक हवन यज्ञ एवं संकीर्तन का आयोजन अत्यंत श्रद्धा और भक्ति भाव के साथ किया गया। इस अवसर पर बड़ी संख्या में श्रद्धालुओं ने यज्ञ में आहुति डालकर माँ बगलामुखी का आशीर्वाद प्राप्त किया। यज्ञशाला का वातावरण मंत्रोच्चारण और भजनों से भक्तिमय हो उठा।माँ बगलामुखी यज्ञशाला के संस्थापक आचार्य...

Pages