ਧਰਮਕੋਟ,26 ਮਈ (ਸਤਨਾਮ ਸਿੰਘ ਘਾਰੂ)- ਅੱਜ ਆਲ ਇੰਡੀਆ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਏਟਕ) ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕੱਤਰਤਾ ਗੁਰਦੁਆਰਾ ਸਾਹਿਬ ਪਿੰਡ ਲੋਹਗੜ ਵਿਖੇ ਹੋਈ, ਜਿਸ ਦੌਰਾਨ ਉਹਨਾਂ ਗੁਰਦੁਆਰਾ ਸਾਹਿਬ ਤੋਂ ਹਲਕਾ ਵਿਧਾਇਕ ਸੁਖਜੀਤ ਸਿੰਘ ਦੇ ਲੋਹਗੜ ਦੇ ਗ੍ਰਹਿ ਤੱਕ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ । ਉਪਰੰਤ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਭਰਾ ਸੁਖਮੰਦਰ ਸਿੰਘ...
News
ਸ਼ਾਹਕੋਟ,26 ਮਈ (ਜਸ਼ਨ)- ‘ਲਾਡੀ ਸ਼ੇਰੋਵਾਲੀਆ ਦੀ ਜਿੱਤ ਪੱਥਰ ’ਤੇ ਲਕੀਰ ਹੈ ਤੇ ਲੋਕ ਕਾਂਗਰਸ ਦੇ ਉਮੀਦਵਾਰ ਲਾਡੀ ਨੂੰ ਜਿੱਤਾਉਣ ਦਾ ਮਨ ਬਣਾ ਚੁੱਕੇ ਹਨ । ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋੋਹਗੜ੍ਹ ਨੇ ਸ਼ਾਹਕੋਟ ਹਲਕੇ ਦੇ ਪਿੰਡਾਂ ਥੰਮੂਵਾਲਾ,ਬਜਵਾ ਖੁਰਦ ,ਐਦਲਪੁਰ ,ਭੋਇੰਪੁਰ ਅਤੇ ਚੱਕ ਬਾਹਮਣੀਆਂ ਵਿਖੇ ਵੱਖ ਵੱਖ ਇਕੱਤਰਤਾਵਾਂ ਨੂੰ ਸੰਬੋਧਨ ਕਰਨ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ...
ਫ਼ਿਰੋਜ਼ਪੁਰ ,26 ਮਈ (ਪੰਕਜ ਕੁਮਾਰ)-ਦੇਸ਼ ਵਿੱਚ ਆਏ ਦਿਨ ਬੱਚਿਆਂ ਅਤੇ ਮਹਿਲਾਵਾਂ ਦੇ ਨਾਲ ਹੋ ਰਹੇ ਅੱਤਿਆਚਾਰਾਂ ਅਤੇ ਜਬਰ ਜਨਾਹ ਦੀਆ ਘਟਨਾਵਾਂ ਵਾਪਰ ਰਹੀਆਂ ਹਨ, ਜਿਸਨੂੰ ਲੈ ਕੇ ਜਿੱਥੇ ਸਰਕਾਰਾਂ ਵੀ ਸਖਤ ਕਨੂੰਨ ਬਣਾ ਰਹੀ ਹੈ ਉਥੇ ਹੀ ਹੁਣ ਮਹਿਲਾਵਾਂ ਵੀ ਸੜਕਾਂ ਤੇ ਨਿਕਲ ਕੇ ਔਰਤਾਂ ਤੇ ਹੋ ਰਹੇ ਜ਼ੁਲਮਾਂ ਖਿਲਾਫ ਅਵਾਜ਼ ਉਠਾ ਰਹੀਆਂ ਹਨ । ਫਿਰੋਜ਼ਪੁਰ ਵਿਚ ਔਰਤਾਂ, ਬੱਚਿਆਂ ਅਤੇ ਮਹਿਲਾਵਾਂ ਦੇ ਨਾਲ ਹੋ ਰਹੇ ਜ਼ੁਲਮ ਦੇ ਖਿਲਾਫ ਸਮਾਜ ਵਿਚ ਔਰਤਾਂ ਪ੍ਰਤੀ ਅਵਾਜ ਬੁਲੰਦ ਕਰਦਿਆਂ ਇਕ...
ਫਿਰੋਜ਼ਪੁਰ,26 ਮਈ (ਪੰਕਜ ਕੁਮਾਰ)-ਕੇਂਦਰ ‘ਚ ਮੋਦੀ ਸਰਕਾਰ ਅਤੇ ਭਾਰਤੀ ਡਾਕ ਵਿਭਾਗ ਦੇ ਸੀਨੀਅਰ ਅਹੁਦੇਦਾਰਾਂ ਵਲੋਂ ਕਰਮਚਾਰੀ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਆਲ ਇੰਡਿਆ ਪੇਂਡੂ ਡਾਕ ਸੇਵਕਾਂ ਵਲੋਂ ਪੂਰੇ ਦੇਸ਼ ਵਿੱਚ ਸ਼ੁਰੂ ਕੀਤੀ ਗਈ ਅਨਿਸ਼ਚਿਤਕਾਲੀਨ ਹੜਤਾਲ ਲਗਾਤਾਰ ਜਾਰੀ ਹੈ ਜਿਸਦੇ ਚੱਲਦਿਆਂ ਜ਼ਿਲ੍ਹਾ ਫਿਰੋਜ਼ਪੁਰ ਛਾਉਣੀ ਦੇ ਮੁੱਖ ਡਾਕਖ਼ਾਨਾ ਦੇ ਬਾਹਰ ਪੇਂਡੂ ਡਾਕ ਸੇਵਕਾਂ ਦੇ ਵੱਲੋਂ ਆਪਣੀਆ ਮੰਗਾ ਨੂੰ ਲੈ ਕੇ ਅਨਿਸ਼ਚਿਤ ਕਾਲ ਲਈ ਧਰਨਾ ਲਗਾਇਆ ਗਿਆ ਹੈ । ਮੁੱਖ ਡਾਕਖ਼ਾਨਾ ਦੇ...
ਮੋਗਾ,26 ਮਈ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਦਰਸ਼ਨ ਸਿੰਘ ਵਿਰਦੀ ਨੇ ਦੱਸਿਆ ਕਿ ਇਹ ਸੰਸਥਾ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਜਿਸਦਾ ਲਾਇਸੈਂਸ ਨੰਬਰ 44...
ਮੋਗਾ, 26 ਮਈ (ਜਸ਼ਨ )-ਸ਼ਹਿਰ ਦੀ ਪ੍ਰਮੁੱਖ ਵਿਦਅਕ ਸੰਸਥਾ ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਰੈਡਕਰਾਸ ਸੁਸਾਇਟੀ ਵੱਲੋਂ ਅੱਠ ਰੋਜ਼ਾ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਾਹਿਰ ਦੀਪਕ ਮਿੱਤਲ ਨੇ ਵਿਦਿਆਰਥੀਆਂ ਨੂੰ ਮੁੱਢਲੇ ਇਲਾਜ ਦੀ ਤਕਨੀਕ ਸਬੰਧੀ ਜਾਣਕਾਰੀ ਦਿੱਤੀ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਆਖਿਆ ਕਿ ਅਜਿਹੇ ਸਿਖਲਾਈ ਕੈਂਪ ਵਿਦਿਆਰਥੀਆਂ ਨੂੰ ਕਿਸੇ ਵੀ ਸਮੇਂ ਦੂਜਿਆਂ ਦੇ ਜੀਵਨ ਨੂੰ ਬਚਾਉਣ ਵਿਚ ਵੀ ਮਦਦ ਕਰਨਗੇ।...
ਮੋਗਾ,26 ਮਈ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਐਮ.ਕਾਮ. ਦਾ ਨਤੀਜਾ 100 ਫ਼ੀਸਦੀ ਰਿਹਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਨਤੀਜੇ ਅਨੁਸਾਰ ਐੱਮ.ਕਾਮ. ਸਮੈਸਟਰ ਪਹਿਲਾ ਦੀਆਂ 14 ਵਿਦਿਆਰਥਣਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ। ਜਿਸ ਵਿੱਚੋਂ ਰਜਿੰਦਰ ਕੌਰ ਨੇ 71.3 ਫ਼ੀਸਦੀ, ਗਗਨਦੀਪ ਕੌਰ ਅਤੇ ਮਨਪ੍ਰੀਤ ਕੌਰ ਨੇ 70.8 ਫ਼ੀਸਦੀ...
ਮੋਗਾ,26 ਮਈ (ਜਸਵੰਤ ਸਮਾਲਸਰ)-ਦੇਸ਼ ਵਿਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਦੌਰ ਥੰਮਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਕਰਜ਼ੇ ਦੀ ਮਾਰ ਜਾਂ ਕਮਜ਼ੋਰ ਆਰਥਿਕਤਾ ਦੇ ਬੋਝ ਦੇ ਚੱਲਦਿਆਂ ਕੋਈ ਨਾ ਕੋਈ ਕਿਸਾਨ ਜਾਂ ਮਜ਼ਦੂਰ ਆਤਮਹੱਤਿਆ ਕਰ ਰਿਹਾ ਹੈ। ਅਜਿਹੀ ਹੀ ਹਿਰਦੇਵੇਦਕ ਘਟਨਾ ਮੋਗਾ ਜ਼ਿਲੇ ਦੇ ਪਿੰਡ ਸੇਖਾ ਖੁਰਦ ਵਿਖੇ ਵਾਪਰੀ, ਜਦੋਂ 27 ਸਾਲਾਂ ਨੌਜਵਾਨ ਗੁਰਸਿਮਰਨ ਸਿੰਘ ਪੁੱਤਰ ਹਰਫੂਲ ਸਿੰਘ ਜੱਟ ਸਿੱਖ ਨੇ ਆਪਣੇ ਘਰ ਵਿਚ ਹੀ ਪੌੜੀਆਂ ਤੇ ਫਾਹਾ ਲੈ ਕੇ...
ਕੋਟ ਈਸੇ ਖਾਂ ,25 ਮਈ (ਖੇਤਪਾਲ ਸਿੰਘ )- ਨਗਰ ਪੰਚਾਇਤ ਕੋਟ ਈਸੇ ਖਾਂ ਦੇ ਮੀਤ ਪ੍ਰਧਾਨ ਦੀ ਚੋਣ ਨੂੰ ਲੈ ਕੇ ਅਕਾਲੀ ਭਾਜਪਾ ਅਤੇ ਕਾਗਰਸੀਆਂ ਵਿਚਾਲੇ ਜੋ ਕਸ਼ਮਕਸ਼ ਚੱਲ ਰਹੀ ਸੀ ਅਤੇ ਐਸ ਡੀ ਐਮ ਧਰਮਕੋਟ ਵੱਲੋਂ 25 ਮਈ ਨੂੰ ਸ਼ਾਮ ਚਾਰ ਵਜੇ ਚੋਣ ਕਰਾਉਣ ਦਾ ਕੌਸਲਰਾਂ ਨੂੰ ਸੱਦਾ ਗਿਆ ਸੀ । ਅੱਜ ਜਦ ਦਿੱਤੇ ਸਮੇਂ ਤੇ ਨਗਰ ਪੰਚਾਇਤ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਤੇ ਉਹਨਾਂ ਦੇ ਸਾਥੀਆਂ ਵੱਲੋਂ ਪਹੁੰਚ ਕਰਨ ਤੇ ਜਾਣਕਾਰੀ ਮਿਲੀ ਕਿ ਇਹ ਚੋਣ ਐਸ ਡੀ ਐਮ ਵੱਲੋਂ ਮੁਲਤਵੀ ਕਰ ਦਿੱਤੀ ਗਈ...
ਕੋਟ ਈਸੇ ਖਾਂ, 25 ਮਈ (ਖੇਤਪਾਲ ਸਿੰਘ)- ਮੋਗਾ ਰੋਡ ਤੇ ਸਥਿਤ ਗੁਰੂ ਕਿ੍ਰਪਾ ਰਾਇਸ ਮਿੱਲ ‘ਤੇ ਯੂ ਪੀ ਉੱਤਰ ਪ੍ਰਦੇਸ਼ ਤੋਂ ਮਜਦੂਰੀ ਕਰਨ ਆਏ ਪਰਿਵਾਰ ਦੇ ਸੱਤ ਮਹੀਨਿਆਂ ਦੇ ਮਾਕਨ ਲਾਲ ਨੂੰ ਅੱਜ ਦੋ ਮੋਟਰਸਾਈਕਲਾਂ ਤੇ ਸਵਾਰ ਪੰਜ ਨੌਜਵਾਨਾ ਨੇ ਅਗਵਾ ਕਰ ਲਿਆ । ਮਾਕਨ ਦੀ ਮਾਂ ਭੂਰੀ ਪਤਨੀ ਬਗਵਾਨ ਦਾਸ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪੋਰਟਲ ਦੇ ਪ੍ਰਤੀਨਿੱਧ ਖੇਤਪਾਲ ਸਿੰਘ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਉਹ ਉਹਨਾਂ ਨੇ ਆਪਣੇ ਗਾਂਓ(ਪਿੰਡ) ਵਾਪਸ ਜਾਣਾ ਸੀ , ਜਿਸ ਕਰਕੇ...

