ਚੰਡੀਗੜ, 27 ਜਨਵਰੀ(ਜਸ਼ਨ) : ਪੰਜਾਬ ਪੁਲਿਸ ਦੀਆਂ ਪੰਜ ਟੀਮਾਂ ਵਿੱਚ ਸ਼ਾਮਲ 35 ਮੁਲਾਜ਼ਮਾਂ ਵੱਲੋਂ ਬਹੁਤ ਹੀ ਸਾਵਧਾਨੀ ਨਾਲ ਉੱਚ ਤਕਨੀਕੀ ਅਤੇ ਖੁਫੀਆ ਆਪਰੇਸ਼ਨ ਚਲਾ ਕੇ ਲੋੜੀਂਦੇ ਗੈਂਗਸਟਰ ਅਤੇ ਨਾਭਾ ਜੇਲ ਤੋੜ ਕੇ ਭੱਜੇ ਮੁੱਖ ਦੋਸ਼ੀ ਵਿੱਕੀ ਗੌਂਡਰ ਨੂੰ ਮੁਕਾਬਲੇ ਵਿੱਚ ਮੁਕਾ ਦੇਣ ਨਾਲ ਘਿਨਾਉਣੇ ਅਪਰਾਧਾਂ ਦੇ 10 ਮੁਕੱਦਮਿਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਉਥੇ ਇਨਾਂ ਗੈਂਗਸਟਰਾਂ ਵੱਲੋਂ ਆਮ ਲੋਕਾਂ ਨੂੰ ਦਹਿਸ਼ਤੀ ਧਮਕੀਆਂ ਦੇਣ ਦਾ ਸਿਲਸਿਲਾ ਵੀ ਖਤਮ ਹੋ ਗਿਆ ਅਤੇ ਸੋਸ਼ਲ ਮੀਡੀਆ...
News
ਲੁਧਿਆਣਾ,27 ਜਨਵਰੀ (ਕੁਲਦੀਪ ਸਿੰਘ ਲੋਹਟ )-ਪੰਜਾਬੀ ਗੀਤ -ਸੰਗੀਤ ਵਿਚ ਚੰਗਾ ਗਾਉਣ ਵਾਲੀਆਂ ਗਾਇਕਾਵਾਂ ਦੀ ਹਮੇਸ਼ਾ ਹੀ ਘਾਟ ਰਹੀ ਹੈ,ਜ਼ਾਹਿਰ ਹੈ ਕਿ ਕੁੜੀਆਂ ਨੂੰ ਇਸ ਖੇਤਰ ਵਿਚ ਆਉਣ ਲਈ ਇਕ ਸੂਝਵਾਨ ,ਇਖਲਾਕੀ ਤੇ ਸਮੇਂ ਦੀ ਨਬਜ਼ ਪਛਾਨਣ ਵਾਲੇ ਮਾਰਗ ਦਰਸ਼ਕ ਦੀ ਲੋੜ ਹੁੁੰਦੀ ਹੈ, ਸਿੱਟੇ ਵਜੋਂ ਕਲਾਕਾਰਾ ਆਪਣੀ ਕਿਰਤ ਨੂੰ ਜੀਅ ਜਾਨ ਨਾਲ ਨਿਭਾਉਣ ਦੇ ਸਮਰੱਥ ਮਹਿਸੂਸ ਕਰਦੀ ਹੈ ਤੇ ਉਸਨੂੰ ਲੋਕ ਦਿਲਾਂ ’ਤੇ ਰਾਜ ਕਰਨ ਦੀ ਅਜ਼ਾਦੀ ਮਿਲ ਜਾਂਦੀ ਹੈ। ਪੰਜਾਬੀ ਗੀਤ ਸੰਗੀਤ ਦੇ ਖੇਤਰ...
ਫਿਰੋਜ਼ਪੁਰ ,27 ਜਨਵਰੀ (ਪੰਕਜ ਕੁਮਾਰ / ਲਛਮਣਜੀਤ ਸਿੰਘ ਪੁਰਬਾ)-ਨਸ਼ੇ ਦੇ ਜੜੋਂ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਫਿਰੋਜਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਪਿਓ-ਪੁੱਤ ਨੂੰ 6 ਕਿਲੋ ਅਫੀਮ ਸਮੇਤ ਗਿ੍ਰਫਤਾਰ ਕਰ ਲਿਆ। ਅਫੀਮ ਤਸਕਰੀ ਦੇ ਮਾਮਲੇ ਵਿਚ ਕਾਬੂ ਕੀਤੇ ਗਏ ਹਰਬੰਸ ਸਿੰਘ ਤੇ ਬਲਦੇਵ ਸਿੰਘ ਵਿਰੁੱਧ ਥਾਣਾ ਮੱਲਾਂਵਾਲਾ ਵਿਖੇ ਮੁਕੱਦਮਾ ਦਰਜ ਕਰਕੇ ਆਹਲਾ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਅਫੀਮ ਕਿਸ...
ਚੰਡੀਗੜ, 27 ਜਨਵਰੀ(ਜਸ਼ਨ) - ਪੰਜਾਬ ਸਰਕਾਰ ਵਲੋਂ ਹੁਨਰ ਵਿਕਾਸ ਮਿਸਨ ਦੇ ਅਧੀਨ ਸਵੈ ਰੁਜਗਾਰ ਲਈ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੀ ਸਿਖਲਾਈ ਲਈ ਕੋਰਸ ਚਲਾਏ ਜਾਣਗੇ। ਕੇਂਦਰੀ ਹੁਨਰ ਵਿਕਾਸ ਅਤੇ ੳੱੁਦਮ ਵਿਭਾਗ ਦੇ ਸਕੱਤਰ ਨੇ ਇਹਨਾਂ ਕੋਰਸਾਂ ਨੂੰ ਚਲਾਉਣ ਲਈ ਸਿਧਾਂਤਕ ਤੌਰ ’ਤੇ ਮਨਜੂਰੀ ਦਿੱਤੀ ਗਈ ਹੈ। ਪੰਜਾਬ ਹੁਨਰ ਵਿਕਾਸ ਮਿਸਨ ਦੇ ਅਧੀਨ ਖੇਤੀ ਵਿਭਿੰਨਤਾ ਲਿਆਉਣ ਲਈ ਕਿਸਾਨਾਂ ਅਤੇ ਹੋਰਨਾਂ ਨੂੰ ਹੁਨਰਮੰਦ ਸਿਖਲਾਈ ਦੇਣ, ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਅਤੇ ਪਾਣੀ...
ਮੋਗਾ,27 ਜਨਵਰੀ (ਜਸ਼ਨ)-ਅੱਜ ਮਹਿਲਾ ਕਾਂਗਰਸ ਦੇ ਦਫਤਰ ਵਿਖੇ ਜਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਦੀ ਅਗਵਾਈ ਵਿਚ ਮੀਟਿੰਗ ਹੋਈ । ਇਸ ਮੌਕੇ ਮੋਗਾ ਵਾਸੀ ਮਹਿਲਾ ਰੇਖਾ ਰਾਣੀ ਨੇ ਮੰਗ ਪੱਤਰ ਦਿੰਦਿਆਂ ਕਿਹਾ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਹੋਣ ਕਰਕੇ ਉਸਦੀ ਕੁੱਟਮਾਰ ਕਰਦਾ ਹੈ । ਰੇਖਾ ਰਾਣੀ ਨੇ ਜਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਕੋਲ ਫਰਿਆਦ ਕਰਦਿਆਂ ਉਸ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ। ਜਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਉਸ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਜਿਹੜਾ ਵੀ...
ਮੋਗਾ,27 ਜਨਵਰੀ (ਜਸ਼ਨ)-ਭਾਰਤ ਮਾਤਾ ਮੰਦਿਰ ਮੋਗਾ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਡਾਕਟਰ ਸੀਮਾਂਤ ਗਰਗ ਦੇ ਚਾਚਾ ਪ੍ਰਮੋਦ ਗਰਗ ਕੁਝ ਦਿਨ ਪਹਿਲਾਂ ਪ੍ਰਲੋਕ ਸਿਧਾਰ ਗਏ ਸਨ। ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਪਤਵੰਤਿਆਂ ਨੇ ਡਾ: ਸੀਮਾਂਤ ਗਰਗ ,ਡਾ: ਸ਼ਾਮ ਸੰੁਦਰ ਗਰਗ ਅਤੇ ਸਮੁੱਚੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਦਾ ਇਜ਼ਹਾਰ ਕੀਤਾ। ਉੱਘੇ ਪੱਤਰਕਾਰ ਦੀਪਕ ਕੌੜਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ...
ਮੋਗਾ, 27 ਜਨਵਰੀ (ਜਸ਼ਨ) -ਮਾਉਟ ਲਿਟਰਾ ਜੀ ਸਕੂਲ ਦੇ 25 ਵਿਦਿਆਰਥੀ, ਪਿ੍ਰੰਸੀਪਲ ਨਿਰਮਲ ਧਾਰੀ, ਅਕੈਡਮਿਕ ਹੈਡ ਮੈਡਮ ਨਵਜੋਤ ਕੌਰ ਤੇ ਮੰਜੂ ਸ਼ਰਮਾ ਦਾ ਵਫਦ ਯੂ.ਐਸ.ਏ. ਦੇ ਨਾਸਾ ਦੌਰੇ ਲਈ ਸਕੂਲ ਤੋਂ ਰਵਾਨਾ ਹੋਏ। ਜਿਨਾਂ ਨੂੰ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਹਰੀ ਝੰਡੀ ਦੇ ਕੇ ਦਿੱਲੀ ਏਅਰਪੋਰਟ ਤੋਂ ਯੂ.ਐਸ.ਏ. ਲਈ ਰਵਾਨਾ ਕੀਤਾ। ਡਾਇਰੈਕਟਰ ਅਨੁਜ ਗੁਪਤਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਕੂਲ ਦੇ ਛੇਵੀਂ ਕਲਾਸ ਦੀ ਪਰਨੀਧੀ...
ਮੋਗਾ 26 ਜਨਵਰੀ (ਜਸ਼ਨ)-ਗਣਤੰਤਰ ਦਿਵਸ ਮੌਕੇ ਜ਼ਿਲਾ ਪੱਧਰੀ ਸਮਾਗਮ ਸਥਾਨਕ ਦਾਣਾ ਮੰਡੀ ਵਿਖੇ ਮਨਾਇਆ ਗਿਆ। ਇਸ ਮੌਕੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ. ਅਜਾਇਬ ਸਿੰਘ ਭੱਟੀ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ। ਇਸ ਤੋਂ ਪਹਿਲਾਂ ਅੱਜ ਦੇ ਸਮਾਗਮ ਵਿਚ ਡਿਪਟੀ ਸਪੀਕਰ ਅਤੇ ਉਹਨਾਂ ਦੀ ਧਰਮ ਪਤਨੀ ਮਨਜੀਤ ਕੌਰ ਦਾ ਨਿੱਘਾ ਸਵਾਗਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ, ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ,...
ਮੋਗਾ,26 ਜਨਵਰੀ (ਜਸ਼ਨ)-26 ਜਨਵਰੀ ਗਣਤੰਤਰ ਦਿਵਸ ਸਮਾਰੋਹ ਤੇ ਸਰਕਾਰੀ ਪ੍ਰਾਇਮਰੀ ਸਕੂਲ ਮੇਲਕ ਅਕਾਲੀਆਂ ਦੁਆਰਾ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਚਲਾਏ ਜਾ ਰਹੇ ‘ਪੜੋ ਪੰਜਾਬ,ਪੜਾਓ ਪੰਜਾਬ’ ਪ੍ਰੋਜੈਕਟ ਦੇ ਨਤੀਜਿਆਂ ਵਿਚੋਂ 100% ਨਤੀਜਾ ਪ੍ਰਾਪਤ ਕਰ ਕੇ ਜਿਲਾ ਮੋਗਾ ਵਿਚੋਂ ਪਹਿਲੇ ਨੰਬਰ ਤੇ ਆਉਣ ਅਤੇ ਵਿੱਦਿਅਕ ਪੱਖੋਂ ਪੰਜਾਬ ਦੇ ਚੋਣਵੇਂ ਸਕੂਲਾਂ ਵਿੱਚ ਆਉਣ ਕਰਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਮਾਣਯੋਗ ਸ.ਅਜਾਇਬ...
ਅਬੋਹਰ,26 ਜਨਵਰੀ (ਪੱਤਰ ਪਰੇਰਕ)- ਨਾਭਾ ਜੇਲ ‘ਚੋਂ ਫਰਾਰ ਹੋਇਆ ਵਿੱਕੀ ਗੌਂਡਰ ਅਤੇ ਪਰੇਮਾ ਲਾਹੋਰੀਆ ਅੱਜ ਦੇਰ ਸ਼ਾਮ ਪੁਲਿਸ ਮੁਕਾਬਲੇ ਵਿਚ ਮਾਰੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਦੋਨਾਂ ਦਾ ਮੁਕਾਬਲਾ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਚੰਡੀਗੜ ਦੇ ਦਸਤੇ ਨਾਲ ਅਬੋਹਰ ਦੇ ਪਿੰਡ ਖੂਹੀਆਂ ਸਰਵਰ ਨੇੜੇ ਹਿੰਦੂ ਮਲਕੋਟ ਵਿਖੇ ਹੋਇਆ ਦੱਸਿਆ ਜਾਂਦਾ ਹੈ। ਬੇਸ਼ੱਕ ਅਜੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਸੂਬੇ ਵਿਚ ਗੈਂਗਸਟਰਾਂ ਦੇ ਵੱਖ ਵੱਖ ਗਰੁੱਪਾਂ ਵਿਚੋਂ...

