News

ਮੋਗਾ, 26 ਦਸੰਬਰ (ਜਸ਼ਨ)-ਦੇਸ਼ ਲਈ ਸ਼ਹਾਦਤ ਪਾਉਣ ਵਾਲੇ ਸਰਦਾਰ ਊਧਮ ਜੀ ਦਾ ਜਨਮ ਦਿਨ ਅੱਜ ਮਹਿਲਾ ਕਾਂਗਰਸ ਦੇ ਦਫਤਰ ਕੱਚਾ ਜ਼ੀਰਾ ਰੋਡ ਵਾਰਡ ਨੰਬਰ 46 ’ਚ ਮਹਿਲਾ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਵੀਰਪਾਲ ਕੌਰ ਜੌਹਲ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਸਮਂੇ ਮਹਿਲਾ ਕਾਂਗਰਸ ਦੇ ਪ੍ਰਧਾਨ ਸ਼੍ਰੀਮਤੀ ਵੀਰਪਾਲ ਕੌਰ ਜੌਹਲ ਨੇ ਸ਼ਹੀਦ ਨੂੰ ਯਾਦ ਕਰਦਿਆਂ ਕਿਹਾ ਕਿ ਅਜਿਹੇ ਮਹਾਨ ਸੂਰਮਿਆਂ ਕਰਕੇ ਹੀ ਕੌਮਾਂ ਦੀ ਸ਼ਾਨ ਬਣਦੀ ਹੈ ਅਤੇ ਸ਼ਹੀਦ ੳੂਧਮ ਸਿੰਘ ਨੇ ਅੰਗਰੇਜ਼ਾਂ ਵੱਲੋਂ ਜਲਿਆਂ ਵਾਲੇ ਬਾਗ...
ਤਰਨਤਾਰਨ, 25 ਦਸੰਬਰ (ਪੱਤਰ ਪਰੇਰਕ)-ਪੰਜਾਬ ਦੇ ਇਤਿਹਾਸ ਸ਼ਹਿਰ ਤਰਨਤਾਰਨ ਨੇੜਲੇ ਪਿੰਡ ਕੰਗ ਵਿਖੇ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਜੰਗਲੀ ਚੀਤੇ ਨੇ ਪਿੰਡ ਦੇ ਖੇਡ ਮੈਦਾਨ ਤਿੰਨ ਵਿਅਕਤੀਆਂ ’ਤੇ ਹਮਲਾ ਕਰਦਿਆਂ ਜ਼ਖਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਡਰ ਅਤੇ ਦਸ਼ਿਤ ਦਾ ਮਾਹੌਲ ਫੈਲ ਗਿਆ । ਸੋਮਵਾਰ ਸਵੇਰ ਦੀ ਇਸ ਘਟਨਾ ਉਪਰੰਤ ਪਿੰਡ ਦੇ ਨੌਜਵਾਨਾਂ ਨੇ ਚੀਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਡੀ ਐੱਸ ਪੀ ਸਤਪਾਲ ਸਿੰਘ ਦੇ ਪਿੰਡ ਵਿਚ ਪਹੰੁਚਣ ਉਪਰਤ ਭਾਰੀ ਪੁਲਿਸ...
ਮੋਗਾ, 25 ਦਸੰਬਰ (ਜਸ਼ਨ) : ਮੋਗਾ ਵਿਖੇ ਬਣਨ ਵਾਲੀ 4 ਮਾਰਗੀ ਸੜਕ ਦਾ ਕੰਮ ਜੋਕਿ 2014 ਵਿੱਚ ਮੁਕੰਮਲ ਹੋਣਾ ਸੀ, ਪਰ ਕੁਝ ਕਾਰਨਾਂ ਕਰਕੇ ਹਾਲੇ ਤੱਕ ਪੂਰਾ ਨਹੀਂ ਹੋ ਸਕਿਆ। ਇਸ ਸਬੰਧੀ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਦੱਸਿਆ ਕਿ ਜਦੋਂ ਤੋਂ ਉਹ ਮੋਗਾ ਦੇ ਐਮ.ਐਲ.ਏ. ਬਣੇ ਹਨ ਉਦੋਂ ਤੋਂ ਹੀ ਉਨਾਂ 4 ਮਾਰਗੀ ਸੜਕ ਦੇ ਕੰਮ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਹਿਲਾਂ ਰੋਡ ਟ੍ਰਾਂਸਪੋਰਟ ਅਤੇ ਹਾਈਵੇ...
ਬਾਘਾਪੁਰਾਣਾ,25 ਦਸੰਬਰ (ਜਸ਼ਨ)-ਪਿਛਲੇ ਦਿਨੀਂ ਨਗਰ ਕੌਂਸਲ ਚੋਣਾਂ ਦੌਰਾਨ ਸਮੁੱਚੇ ਪੰਜਾਬ ਵਿਚ ਕਾਂਗਰਸ ਦੀ ਜੇਤੂ ਲਹਿਰ ਦੌਰਾਨ ਮੋਗਾ ਜ਼ਿਲਾ ਦੇ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਵਿਚ ਹੂੰਝਾਫੇਰ ਜਿੱਤ ਉਪਰੰਤ ਜਿਥੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਜੇਤੂ ਕੌਂਸਲਰਾਂ ਅਤੇ ਹਲਕੇ ਬਾਘਾਪੁਰਾਣਾ ਦੇ ਸੀਨਂਅਰ ਕਾਂਗਰਸੀ ਆਗੂਆਂ ਵੱਲੋਂ ਹਲਕੇ ਦੇ ਵਿਕਾਸ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਹਾਈ ਕਮਾਂਡ ਤੋਂ ਵਿਧਾਇਕ ਦਰਸ਼ਨ ਸਿੰਘ...
ਚੰਡੀਗੜ, 25 ਦਸੰਬਰ(ਜਸ਼ਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਰਾਤ ਨੂੰ ਆਪਣੇ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਦੇ ਆਪਣੇ ਬੈਚ ਸਾਥੀਆਂ ਦੀ ਮੇਜ਼ਬਾਨੀ ਕਰਕੇ ਉਨਾਂ ਨੂੰ ਰਾਤ ਦਾ ਖਾਣਾ ਦਿੱਤਾ ਅਤੇ ਇਸ ਮਿਲਨੀ ਦੌਰਾਨ ਤਕਰੀਬਨ 58 ਸਾਲ ਪੁਰਾਣੇ ਸਬੰਧਾਂ ਨੂੰ ਮੁੜ ਸੁਰਜੀਤ ਕੀਤਾ। ਆਪਣੇ 57ਵੇਂ ਬੈਚ ਸਾਥੀਆਂ ਨਾਲ ਸਬੰਧਾਂ ਵਿਚਲੇ ਲੰਮੇ ਸਮੇਂ ਦੇ ਪਾੜੇ ਨੂੰ ਦਰਕਿਨਾਰ ਕਰਦੇ ਹੋਏ ਮੁੱਖ ਮੰਤਰੀ ਨੇ ਐਨ.ਡੀ.ਏ. ਖੜਕਵਸਲਾ ਦੇ ਆਪਣੇ ਸਾਥੀਆਂ ਦੇ ਨਾਲ...
ਮੋਗਾ, 25 ਦਸੰਬਰ (ਜਸ਼ਨ)-ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵੱਲੋਂ ਆਪਣੇ ਤੈਅ ਕੀਤੇ ਹੋਏ ਚੋਣ ਪ੍ੋਗਰਾਮ ਅਨੁਸਾਰ ਅੱਜ ਬਲਾਕ ਧਰਮਕੋਟ ਦੀਆਂ ਪੇਂਡੂ ਕਲੱਬਾਂ ਦੀ ਚੋਣ ਇਕੱਤਰਤਾ ਕੈਂਬਰਿਜ਼ ਕਾਨਵੈਂਟ ਸਕੂਲ ਕੋਟ ਈਸੇ ਖਾਂ ਵਿਖੇ ਹੋਈ । ਇਸ ਚੋਣ ਵਿੱਚ ਬਲਾਕ ਦੀਆਂ ਪੇਂਡੂ ਕਲੱਬਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਇਹ ਚੋਣ ਐਨ.ਜੀ.ਓ. ਦੇ ਜਿਲਾ ਚੇਅਰਮੈਨ ਮਹਿੰਦਰ ਪਾਲ ਲੂੰਬਾ ਅਤੇ ਮੁੱਖ ਸਲਾਹਕਾਰ ਹਰਜਿੰਦਰ ਚੁਗਾਵਾਂ ਦੀ ਦੇਖਰੇਖ ਹੇਠ ਸੰਪੰਨ ਹੋਈ । ਆਪਣੇ ਪ੍ਧਾਨਗੀ...
ਬੱਧਨੀ ਕਲਾਂ, 25 ਦਸੰਬਰ (ਜਸ਼ਨ)-ਵਿਸ਼ਵ ਪ੍ਰਸਿੱਧ ਧਾਰਮਿਕ ਦਰਬਾਰ ਸੰਪ੍ਰਦਾਇ ਲੋਪੋਂ ਦੇ ਬਾਨੀ ਮਹਾਨ ਪਰਉਕਾਰੀ ਦਇਆਂ ਦੇ ਸਾਂਗਰ ਸਾਂਤੀ ਦੇ ਸੋਮੇ ਇਸਤਰੀ ਵਿਦਿਆ ਦੇ ਚਾਨਣ ਮੁਨਾਰੇ ਧੰਨ ਧੰਨ ਸੁਆਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਲੋਪੋਂ ਵਾਲਿਆਂ ਦਾ ਜਨਮ ਦਿਵਸ ਅਤੇ ਪੁੱਤਰਾ ਦੇ ਦਾਨੀ ਸਾਹਿਬੇ ਕਮਾਲ ਅੰਮਿ੍ਰਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਦਰਬਾਰ ਸੰਪ੍ਰਦਾਇ ਲੋਪੋਂ ਦੇ ਮਜੂਦਾ ਮੁੱਖੀ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਵੱਲੋਂ ਦੇਸ਼...
ਬੱਧਨੀ ਕਲਾਂ, 25 ਦਸੰਬਰ (ਚਮਕੌਰ ਸਿੰਘ ਲੋਪੋਂ)-ਕਾਂਗਰਸ ਸੇਵਾ ਦਲ ਦੇ ਜ਼ਿਲਾ ਪ੍ਰਧਾਨ ਅਤੇ ਟਰੱਕ ਅਪ੍ਰਰੇਟਰ ਯੂਨੀਅਨ ਬੱਧਨੀ ਕਲਾਂ ਦੇ ਆਗੂ ਅਤੇ ਬਾਬਾ ਬੰਦਾ ਸਿੰਘ ਬਹਾਦਰ ਫਡਰੇਸ਼ਨ ਦੇ ਪੰਜਾਬ ਯੂਥ ਪ੍ਰਧਾਨ ਜਗਸੀਰ ਸਿੰਘ ਕਿੱਕਰ ਅਤੇ ਉਸ ਦੇ ਸਮੁੱਚੇ ਪ੍ਰੀਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਜਰਨੈਲ ਕੌਰ ਪਤਨੀ ਸਵ : ਚੰਦ ਸਿੰਘ ਬੱਧਨੀ (90) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ । ਉਨ੍ਹਾਂ ਦਾ ਅੰਤਿਮ ਸੰਸਕਾਰ ਸਿੱਖ ਰੀਤੀ ਰਿਵਾਜਾ...
ਬਰਗਾੜੀ.25 ਦਸੰਬਰ ( ਸਤਨਾਮ ਬੁਰਜ ਹਰੀਕਾ) -ਯੁਵਕ ਸੇਵਾਵਾਂ ਕਲੱਬ ( ਰਜਿ:) ਬੁਰਜ ਹਰੀਕਾ (ਫਰੀਦਕੋਟ) ਦੇ ਸਰਪ੍ਰਸਤ ਸੁਰਜੀਤ ਸਿੰਘ ਬਰਾੜ ਪੁੱਤਰ ਬਲਵਿੰਦਰ ਸਿੰਘ ਬਰਾੜ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨੀ ਦੀ ਪਤਨੀ ਰਮਨਦੀਪ ਕੌਰ (35) ਨਾ ਮੁਰਾਦ ਬੀਮਾਰੀ ਤੋਂ ਪੀੜਤ ਕੱਲ 24 ਦਸੰਬਰ ਨੂੰ ਆਪਣੇ ਸੁਹਰੇ ਘਰ ਬੁਰਜ ਹਰੀਕਾ ਵਿਖੇ 3 ਕੁ ਵਜੇ ਦੇ ਕਰੀਬ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਜਿਨਾ ਦਾ ਅੱਜ ਬੁਰਜ ਹਰੀਕਾ ਦੇ ਸਮਸਾਨ ਘਰ ਚ ਸੰਸਕਾਰ ਕਰ ਦਿੱਤਾ ਗਿਆ। ਇਸ...
ਮੋਗਾ 25 ਦਸੰਬਰ (ਜਸ਼ਨ)-ਸਰਪੰਚਾਂ ਦੀ ਪਿਛਲੇ ਲੰਬੇ ਸਮੇਂ ਤੋਂ ਮਾਣ ਭੱਤਾ ਨਾ ਦਿੱਤੇ ਜਾਣ ਦੀ ਵੱਡੀ ਮੰਗ ਨੂੰ ਲੈ ਕੇ ਆਖਰਕਾਰ ਕਾਗਰਸ ਨੇ ਸਰਪੰਚਾਂ ਦੇ ਸੰਘਰਸ਼ ਅੱਗੇ ਝੁੱਕਦਿਆਂ ਸਰਪੰਚਾਂ ਨੂੰ 10 ਮਹੀਨੇ ਦਾ ਮਾਣ ਭੱਤਾ ਦੇ ਕੇ ਸਰਪੰਚਾਂ ਦਾ ਮਾਣ ਵਧਾਇਆ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਚਾਇਤ ਯੂਨੀਅਨ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਪੱਤਰਕਾਰਾਂ ਨਾਲ.ਗੱਲਬਾਤ ਕਰਦਿਆਂ ਕੀਤਾ । ਉਹਨਾ ਕਿਹਾ ਕਿ ਪੰਚਾਇਤ ਯੂਨੀਅਨ ਕੈਬਨਿਟ ਮੰਤਰੀ...

Pages