ਆਰ.ਆਈ.ਈ.ਸੀ. ਨੇ ਲਗਵਾਇਆ ਜਤਿਨ ਗੁਪਤਾ ਦਾ ਕੈਨੇਡਾ ਦਾ ਵੀਜ਼ਾ

ਮੋਗਾ, 8 ਦਸੰਬਰ (ਜਸ਼ਨ )ਮਾਲਵੇ ਖੇਤਰ ਦੀ ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਵਧੇਰੇ ਵਿਦਿਆਰਥੀਆਂ ਦੇ ਵੱਖਵੱਖ ਦੇਸ਼ਾਂ ਦੇ ਵੀਜ਼ਾ ਲਗਵਾ ਕੇ ਉਨਾਂ ਦੇ ਸੁਪਨਿਆਂ ਨੂੰ ਵੀ ਪੂਰਾ ਕਰ ਰਹੀ ਹੈ। ਸੰਸਥਾ ਦੀ ਵੱਡੀ ਖਾਸੀਅਤ ਹੈ ਕਿ ਜੋ ਵਿਦਿਆਰਥੀ ਹੋਰਨਾਂ ਸੰਸਥਾਵਾਂ ਤੋਂ ਨਿਰਾਸ਼ ਹੋ ਕੇ ਆਉਂਦੇ ਹਨ, ਉਨਾਂ ਦੀ ਫ਼ਾਈਲ ਵਧੀਆਂ ਢੰਗ ਨਾਲ ਤਿਆਰ ਕਰ ਕੇ ਅੰਬੈਸੀ ਵਿਚ ਲਗਾਈ ਜਾਂਦੀ ਹੈ ਅਤੇ ਘੱਟ ਸਮੇਂ ਵਿਚ ਵੀਜ਼ਾ ਲਗਵਾਇਆ ਜਾਂਦਾ ਹੈ। ਸੰਸਥਾ ਦੇ ਡਾਇਰੈਕਟਰਜ਼ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ਦੱਸਿਆ ਕਿ ਜਿਨਾਂ ਦੇ 5 ਬੈਂਡ ਹਨ ਅਤੇ 2-3 ਸਾਲਾ ਗੈਪ ਵੀ ਹੈ ਅਤੇ ਉਹ ਕੈਨੇਡਾ ’ਚ ਪੜਾਈ ਕਰਨ ਦੇ ਇਛੁਕ ਹਨ ਉਨਾਂ ਦਾ ਵੀਜ਼ਾ ਵੀ ਤੁਰੰਤ ਲਗਵਾਇਆ ਜਾਂਦਾ ਹੈ ਅਤੇ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਂਣ ਦਿੱਤੀ ਜਾਂਦੀ। ਹਰ ਵਾਰ ਦੀ ਤਰਾਂ ਇਸ ਵਾਰ ਜਤਿਨ ਗੁਪਤਾ ਪੁੱਤਰ ਸਤੀਸ਼ ਕੁਮਾਰ ਗੁਪਤਾ ਵਾਸੀ ਸਿਵਲ ਲਾਈਨ ਸ਼ਾਂਤੀ ਨਗਰ ਮੋਗਾ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾਇਆ। ਡਾਇਰੈਕਟਰ ਬਾਂਸਲ ਨੇ ਦੱਸਿਆ ਕਿ ਵਿਦਿਆਰਥੀ ਐਸ.ਪੀ.ਪੀ. ਕੈਟਾਗਿਰੀ ਦੇ ਵਿਚ ਵੀਜ਼ਾ 6 ਬੈਂਡ ਨਾਲ ਤੁਰੰਤ ਅਪਲਾਈ ਕਰ ਸਕਦੇ ਹਨ ਕਿਉਂਕਿ ਜਨਵਰੀ 2018 ਤੱਕ ਇਸ ਦੀਆਂ ਲਿਮਟਿਡ ਸੀਟਾਂ ਹਨ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਸੰਸਥਾ ’ਚ ਆ ਕੇ ਜਾਂ 93476-93476 ’ਤੇ ਸੰਪਕਰ ਕਰ ਸਕਦੇ ਹਨ।


