ਸਮਾਲਸਰ, 24 ਸਤੰਬਰ (ਗਗਨਦੀਪ)- ਆਪਣੀ ਇਮਾਨਦਾਰੀ, ਸਮਾਜ ਸੇਵਾ ਅਤੇ ਨਿਮਰਤਾ ਦੇ ਸਿਰ ‘ਤੇ ਇਲਾਕੇ ਦੇ ਲੋਕਾਂ ਵਿੱਚ ਆਪਣੀ ਖਾਸ ਪਛਾਣ ਬਣਾ ਚੁੱਕੇ ਰੈਵਿਨਿਊ ਵਿਭਾਗ ਦੇ ਪਟਵਾਰੀ ਗੁਰਚਰਨ ਸਿੰਘ ਨੇ ਪਿੰਡ ਸੇਖਾ ਕਲਾਂ ਦੀ ਸਾਫ ਸਫਾਈ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਉਪਰਾਲਾ ਕੀਤਾ ਹੈ। ਸਮਾਜ ਸੇਵੀ ਡਾ. ਰਾਜਦੁਲਾਰ ਸਿੰਘ, ਯੰਗ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੈਲਫੇਅਰ ਕਲੱਬ ਦੇ ਨਾਲ ਮਿਲ ਕੇ ਐਤਵਾਰ ਦੇ ਦਿਨ ਸੇਖਾ ਕਲਾਂ ਵਿੱਚ...
News
ਮੋਗਾ, 24 ਸਤੰਬਰ (ਜਸ਼ਨ)-ਰਾਜਪੂਤ ਭਲਾਈ ਸੰਸਥਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੀ ਲੜੀ ਤਹਿਤ ਮੋਗਾ ਦੇ ਨੇਚਰ ਪਾਰਕ ਵਿਖੇ ਮੁੱਫਤ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਚੈੱਕਅੱਪ ਕੈਂਪ ਲਾਇਆ ਗਿਆ। ਸਭਾ ਦੇ ਸਰਪ੍ਰਸਤ ਡਾ: ਪ੍ਰੇਮ ਸਿੰਘ ਦੀ ਅਗਵਾਈ ਹੇਠ ਲਗਾਏ ਕੈਂਪ ਦੌਰਾਨ ਪ੍ਰੇਮ ਹਸਪਤਾਲ ਵੱਲੋਂ ਲੈਬਰਾਟਰੀ ਸੇਵਾਵਾਂ ਮੁਹੱਈਆ ਕਰਵਾਉਂਦਿਆਂ ਮਾਹਰ ਤਕਨੀਸ਼ੀਅਨਾਂ ਵੱਲੋਂ 200 ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਚੈੱਕ ਕਰਨ ਦੇ ਨਾਲ ਨਾਲ ਸ਼ੂਗਰ ਲੈਬਲ ਚੈੱਕ ਕੀਤਾ ਗਿਆ । ਇਸ ਮੌਕੇ ਡਾ...
ਮੋਗਾ,23 ਸਤੰਬਰ (ਜਸ਼ਨ)- ਪੰਜਾਬ ਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਵਿਸ਼ਵ ਪੱਧਰ ਦੀ ਇੰਮੀਗ੍ਰੇਸ਼ਨ ਵਿਚ ਮੋਹਰੀ ਸੰਸਥਾ ਮੈਕਰੋ ਗਲੋਬਲ ਇੰਮੀਗ੍ਰੇਸ਼ਨ ਸਰਵਿਸਜ਼ ਹਜ਼ਾਰਾਂ ਵਿਦਿਆਰਥੀਆਂ ਦੀ ਕਾਨੂੰਨੀ ਢੰਗ ਨਾਲ ਮਦਦ ਕਰਕੇ ਉਨਾਂ ਨੂੰ ਵਿਦੇਸ਼ ਭੇਜ ਚੁੱਕੀ ਹੈ। ਇਸੇ ਕੜੀ ਤਹਿਤ ਸਮਰੱਥ ਚੀਮਾ ਪੁੱਤਰੀ ਸਿਕੰਦਰ ਸਿੰਘ ਸਰਪੰਚ ਰੱਜੀਵਾਲਾ ਦਾ ਕੈਨੇਡਾ ਦੇ ਉੱਚ ਕੋਟੀ ਦੇ ਕਾਲਜ ਸ਼ੈਰੀਡਨ ਕਾਲਜ ਵਿਚ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਗਿਆ। ਇਸ ਮੌਕੇ ਕਮਲਜੀਤ ਸਿੰਘ ਐਮਡੀ ਅਤੇ ਡਾਇਰੈਕਟਰ...
ਨਿਹਾਲ ਸਿੰਘ ਵਾਲਾ,24 ਸਤੰਬਰ (ਜਸ਼ਨ)-ਡਾ. ਜੈ ਸਿੰਘ ਮਠਾੜੂ ਬਲੱਡ ਡੋਨਰਜ਼ ਕਲੱਬ ਦੀਪਗੜ੍ਹ ਵੱਲੋਂ ਲਗਾਏ ਗਏ 10ਵੇਂ ਖ਼ੂਨਦਾਨ ਕੈਂਪ ਦੌਰਾਨ ਪੰਜਾਹ ਯੂਨਿਟ ਖ਼ੂਨਦਾਨ ਕੀਤਾ ਗਿਆ। ਮਰਹੂਮ ਡਾ. ਜੈ ਸਿੰਘ ਮਠਾੜੂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਵਿਖੇ ਕਾਲੇ ਪੀਲੀਏ ਦੇ ਮੁੱਖ ਟੈਸਟ ਦੇ ਕੈਂਪ ਦੌਰਾਨ 120 ਵਿਅਕਤੀਆਂ ’ਚੋਂ 120 ਨਮੂਨੇ ਪਾਜੇਟਵ ਪਾਏ ਗਏ। ਮੁੱਖ ਮਹਿਮਾਨ ਵਜੋਂ ਪਹੁੰਚੇ ਉੱਘੇ ਸਮਾਜ ਡਾ. ਮਨਪ੍ਰੀਤ ਸਿੰਘ ਸਿੱਧੂ ਐਮਡੀ ਨੇ ਕਲੱਬ ਵੱਲੋਂ ਲਗਾਤਾਰ ਸਮਾਜ ਸੇਵਾ ਦੇ ਖੇਤਰ...
ਬਰਗਾੜੀ, 23 ਸਤੰਬਰ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ)- ਪੰਜਾਬੀ ਸਾਹਿਤ ਸਭਾ ਬਰਗਾੜੀ ਵੱਲੋਂ ਆਪਣੇ ਸਾਹਿਤਕ ਸਮਾਗਮਾ ਦੀ ਲੜੀ ਨੂੰ ਅੱਗੇ ਤੋਰਦਿਆ ਸਰਕਾਰੀ ਐਲੀਮੈਟਰੀ ਸਕੂਲ ਬਰਗਾੜੀ-1 ਵਿਖੇ 24 ਸਤੰਬਰ ਨੂੰ ਸਵੇਰੇ 11 ਵਜੇ ਰੂਬਰੂ ਪ੍ਰੋਗਰਾਮ ਕਰਵਾਇਆਂ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਬੁਰਜ ਹਰੀਕਾ ਅਤੇ ਨੌਜਵਾਨ ਲੇਖਕ ਮਨਪ੍ਰੀਤ ਸਿੰਘ ਬਰਗਾੜੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਖਿਤਾਬ ਗੀਤ ਨਾਲ ਚਰਚਾ ਵਿੱਚ ਆਏ...
ਮੋਗਾ, 23 ਸਤੰਬਰ (ਜਸ਼ਨ)-ਅੱਜ ਮਹਿਲਾ ਕਾਂਗਰਸ ਮੋਗਾ ਵਲੋਂ ਬੀਬੀ ਰੁਪਿੰਦਰ ਕੌਰ (ਕੋਕਰੀ ਫੂਲਾ ਸਿੰਘ) ਨੂੰ ਬਲਾਕ ਅਜੀਤਵਾਲ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਧਾਨ ਕਰਨਲ ਬਾਬੂ ਸਿੰਘ, ਮਹਿਲਾ ਕਾਂਗਰਸ ਜ਼ਿਲਾ ਪ੍ਰਧਾਨ ਬੀਬੀ ਵੀਰਪਾਲ ਕੌਰ ਜੌਹਲ ਅਤੇ ਹੋਰ ਬਹੁਤ ਸਾਰੇ ਪਾਰਟੀ ਦੇ ਵਰਕਰ ਵਿਸ਼ੇਸ਼ ਤੌਰ ਤੇ ਪਹੁੰਚੇੇ। ਇਸ ਮੌਕੇ ਜ਼ਿਲਾ ਪ੍ਧਾਨ ਕਰਨਲ ਬਾਬੂ ਸਿੰਘ ਨੇ ਮਹਿਲਾ ਕਾਰਜਕਰਤਾਵਾਂ ਨੂੰ ਪਿੰਡਾਂ ਵਿੱਚ ਵਿਚਰਦਿਆਂ ਪਾਰਟੀ ਦਾ ਪ੍ਰਚਾਰ ਕਰਨ ਲਈ...
ਮੋਗਾ,22 ਸੰਤਬਰ (ਜਸ਼ਨ)ਮਾਲਵਾ ਖੇਤਰ ਦੀ ਆਰ.ਆਈ.ਈ.ਸੀ. ਸੰਸਥਾ ਆਏ ਦਿਨ ਵਿਦਿਆਰਥੀਆਂ ਦੇ ਮਨਚਾਹੇ ਵਿਦੇਸ਼ੀ ਵੀਜ਼ੇ ਲਗਵਾ ਰਹੀ ਹੈ, ਜਿਸ ਦੀ ਮਿਸਾਲ ਹਰ ਵਾਰ ਦੀ ਤਰਾਂ ਇਸ ਵਾਰ ਸਾਲੋਨੀ ਪਤਨੀ ਵਿਕਰਮ ਅਰੋੜਾ ਵਾਸੀ ਨਿਊ ਟਾਊਨ ਮੋਗਾ ਦਾ ਆਸਟੇ੍ਰਲੀਆ ਦੀ ਬਿ੍ਰਸਬੈਨ ਸਿਟੀ ਦਾ ਸਪਾਊਜ਼ 2 ਸਾਲਾ ਗੈਪ ’ਤੇ 10 ਦਿਨਾਂ ਵਿਚ ਸਟੂਡੈਂਟ ਵੀਜ਼ਾ ਲਗਵਾਇਆ ਗਿਆ। ਸੰਸਥਾ ਦੀ ਡਾਇਰੈਕਟਰ ਕੀਰਤੀ ਬਾਂਸਲ ਅਤੇ ਰੋਹਿਤ ਬਾਂਸਲ ਨੇ ਦੱਸਿਆ ਕਿ ਉਪਰੋਕਤ ਵੱਲੋਂ ਮਾਸਟਰ ਡਿਗਰੀ ਕੀਤੀ ਹੋਈ ਸੀ। ਉਨਾਂ...
ਮੋਗਾ, 23 ਸਤੰਬਰ (ਜਸ਼ਨ)-ਸ਼ਹਿਰ ਦੇ ਬੁਘੀਪੁਰਾ ਚੌਂਕ ਤੇ ਓਜ਼ੋਨ ਕੌਂਟੀ ਵਿਖੇ ਪ੍ਰਮੁੱਖ ਉਦੋਗਪਤੀ ਤੇ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਚੱਲ ਰਹੇ ਲਿਟਲ ਮਿਲੇਨੀਅਮ ਸਕੂਲ ਵਿਖੇ ਬੱਚਿਆਂ ਦਰਮਿਆਨ ਆਪਸੀ ਖੇਡ ਮੁਕਾਬਲੇ ਕਰਵਾਏ ਗਏ,ਜਿਸ ਵਿਚ ਸਕੂਲ ਦੇ ਛੋਟੇ ਬੱਚਿਆਂ ਨੇ ਭਾਗ ਲਿਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਮੁਕਾਬਲੇ ਦਾ ਮੁੱਖ ਆਕਰਸ਼ਣ ਇਕ ਪੈਰ ਤੇ ਦੌੜ ਕੇ ਗੁਬਾਰੇ ਨੂੰ ਫੋੜਨਾ ਰਿਹਾ। ਉਹਨਾਂ ਦੱਸਿਆ...
ਮੋਗਾ, 22 ਸਤੰਬਰ (ਜਸ਼ਨ): ਗੁਰਦਾਸਪੁਰ ਜ਼ਿਮਨੀ ਚੋਣ ਲਈ ਕਾਂਗਰਸ ਹਾਈ ਕਮਾਂਡ ਵਲੋਂ ਸੁਨੀਲ ਜਾਖੜ ਨੂੰ ਉਮੀਦਵਾਰ ਐਲਾਨੇ ਜਾਣ ’ਤੇ ਕਾਂਗਰਸੀ ਸਫ਼ਾ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾਸੀਨੀਅਰ ਵਾਈਸ ਚੇਅਰਮੈਨ ਪਲੈਨਿੰਗ ਅਤੇ ਕੋ-ਆਰਡੀਨੇਸ਼ਨ ਸੈੱਲ ਪੰਜਾਬ ਗੁਰਸੇਵਕ ਸਿੰਘ ਚੀਮਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਆਖਿਆ ਕਿ ਟਕਸਾਲੀ ਕਾਂਗਰਸੀ ਅਤੇ ਪ੍ਰੌੜ ਸਿਆਸਤਦਾਨ ਬਲਰਾਮ ਜਾਖੜ ਦੇ ਫਰਜ਼ੰਦ ਸੁਨੀਲ ਜਾਖੜ ਦੀ...
ਮੋਗਾ, 22 ਸਤੰਬਰ (ਜਸ਼ਨ)-ਅੱਜ ਵਿਸ਼ਵ ਕੈਂਸਰ ਦਿਵਸ ਮੌਕੇ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕੈਂਸਰ ਦੀ ਬੀਮਾਰੀ ਨਾਲ ਪੀੜਤ ਸਕੂਲ ਪਿ੍ਰੰਸੀਪਲ ਸਵਰਗੀ ਸ਼੍ਰੀਮਤੀ ਰਾਧਾ ਮਹਿਰੋਤਰਾ ਦੀ ਯਾਦ ਵਿਚ ਕਰਵਾਏ ਇਸ ਸੈਮੀਨਾਰ ਦੌਰਾਨ ਇਸ ਨਾਰਮੁਰਾਦ ਬੀਮਾਰੀ ਦੇ ਵੱਖ ਵੱਖ ਪਹਿਲੂਆਂ ਸਬੰਧੀ ਜਾਣਕਾਰੀ ਦਿੱਤੀ ਗਈ। ਰੋਕੋ ਕੈਂਸਰ ਦੇ ਰਾਜਦੂਤ ਸ: ਕੁਲਵੰਤ ਸਿੰਘ ਧਾਲੀਵਾਲ ਨੇ ਇਸ ਸੈਮੀਨਾਰ ਦੌਰਾਨ ਆਖਿਆ ਕਿ ਇਸ ਨਾਰਮੁਰਾਦ ਬੀਮਾਰੀ ਦੀ ਰੋਕਥਾਮ ਲਈ ਸਾਰਿਆਂ...

