ਚੰਡੀਗੜ੍ਹ, 21 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਗੁਰਬਾਣੀ ਸਭ ਦੀ ਸਾਂਝੀ ਹੈ ਪਰ ਅਫ਼ਸੋਸ ਕਿ ਅੱਜ ਇੱਕ ਨਿੱਜੀ ਚੈਨਲ ਬ੍ਰੋਡਕਾਸਟਿੰਗ ਦੇ ਅਧਿਕਾਰ ਹਾਸਿਲ ਕਰ ਜਿੱਥੇ ਇਸਤੋਂ ਕਰੋੜਾਂ ਕਮਾ ਰਿਹਾ ਹੈ, ਉੱਥੇ ਉਸ ਚੈਨਲ ਦੇ ਐੱਮ.ਡੀ ਵੱਲੋਂ ਗੁਰਬਾਣੀ ਪ੍ਰਸਾਰਣ ਦੇ ਸਾਰਿਆਂ ਲਈ ਮੁਫ਼ਤ ਹੋਣ ਦਾ ਢੌਂਗ ਕਰ ਸੰਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ...
News
ਮੋਗਾ, 21ਜੂਨ (ਜਸ਼ਨ): 11 ਸਾਲ ਦੇ ਸਟੱਡੀ ਗੈਪ ਨਾਲ ਪਰਮਿੰਦਰ ਕੌਰ ਤੇ ਨਿਸ਼ਾਨ ਸਿੰਘ ਵਾਸੀ ਸੋਸਣ (ਮੋਗਾ) ਨੂੰ ਕੈਨੇਡਾ ਦਾ ਵੀਜ਼ਾ ਮਿਲਿਆ ਹੈ ਜਿਸ ਕਾਰਨ ਹਰ ਕੋਈ ਹੈਰਾਨ ਹੈ।ਪਰਮਿੰਦਰ ਕੌਰ ਨੂੰ ਸਟੂਡੈਂਟ ਵੀਜ਼ਾ ਮਿਲਿਆ ਅਤੇ ਉਸਦੇ ਪਤੀ ਨਿਸ਼ਾਨ ਸਿੰਘ ਨੂੰ ਸਪਾਊਸ ਵੀਜ਼ਾ ਮਿਲਿਆ ਤੇ ਇੰਜ ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਆਇਆ ਪਿੰਡ ਸੋਸਣ, ਨੇੜੇ ਗੁਰਦੁਆਰਾ ਸਾਹਿਬ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੀ ਪਰਮਿੰਦਰ ਕੌਰ ਅਤੇ ਉਸਦੇ ਪਤੀ ਨਿਸ਼ਾਨ ਸਿੰਘ ਨੇ 'ਸਾਡਾ...
ਮੋਗਾ, 21 ਜੂਨ (ਜਸ਼ਨ): ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਯੋਗ ਰਾਹੀਂ ਦੇਸ਼ਵਾਸੀਆਂ ਨੂੰ ਤੰਦਰੁਸਤ ਰੱਖਣ ਦੀ ਮੁਹਿੰਮ ਤਹਿਤ ਭਾਰਤੀ ਜਨਤਾ ਪਾਰਟੀ ਦੀ ਮੋਗਾ ਇਕਾਈ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ । ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ: ਸੀਮਾਂਤ ਗਰਗ ਦੀ ਅਗਵਾਈ ਵਿਚ ਹੋਏ ਯੋਗ ਅਭਿਆਸ ਦੌਰਾਨ ਭਾਜਪਾ ਆਗੂ , ਵਰਕਰ ਅਤੇ ਆਮ ਲੋਕ ਮੋਗਾ ਦੇ ਨੇਚਰ ਪਾਰਕ ਵਿਖੇ ਇਕੱਤਰ ਹੋਏ ਅਤੇ ਯੋਗ ਆਸਨ ਕੀਤੇ। ‘ਰਾਧੇ ਰਾਧੇ ਟਰੱਸਟ’ ਤੋਂ ਯੋਗ ਗੁਰੂ ਰਾਜਸ਼ੀ੍ਰ...
ਮੋਗਾ , ਜੂਨ 21 (ਜਸ਼ਨ): ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਵਿੱਚ ਪੀੜ੍ਹਤ ਕਿਸਾਨ ਨਛੱਤਰ ਸਿੰਘ ਦਾ ਹਾਲ ਪੁਛੱਣ ਪਹੁੰਚੇ ਜੋ ਜੇਰੇ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿੱਚ ਦਾਖਲ ਹੈ, ਜੋ ਕਿ ਉਸ ਦੇ ਵੱਡੇ ਪੁੱਤਰ ਚਰਨ ਸਿੰਘ ਵੱਲੋ ਬਜੁਰਗ ਦੀ ਕੁੱਟਮਾਰ ਕੀਤੀ । ਪ੍ਰੰਤੂ ਪੁਲਿਸ ਵੱਲੋ ਉਸ ਦੋਸ਼ੀ ਉੱਪਰ ਕੋਈ ਵੀ ਕਾਰਵਾਈ ਨਹੀ ਕੀਤੀ ਗਈ, ਇਸ ਤੋ ਪਹਿਲਾ ਵੀ ਚਰਨ ਸਿੰਘ ਵੱਲੋ ਬਜੁਰਗ ਨੂੰ ਤੰਗ ਪਰੇਸ਼ਾਨ ਕੀਤਾ ਜਾਦਾ ਸੀ । ਇਸ ਦੇ...
ਮੋਗਾ, 21 ਜੂਨ (ਜਸ਼ਨ): ਮੋਗਾ ਜਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਯੋਗ ਦੇ ਨਾਲ ਜੋੜਨ ਲਈ ਆਨਲਾਈਨ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਐਕਟੀਵਿਟੀ ਕੁਆਰਡੀਨੇਟਰ ਮੋਨਿਕਾ ਸਿੱਧੂ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ । ਵਿਦਿਆਰਥੀਆਂ ਨੇ ਆਪਣੇ-ਆਪਣੇ ਘਰਾਂ ਵਿਚ ਵੱਖ ਵੱਖ ਯੋਗ ਆਸਨ ਕੀਤੇ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਦਿਵਸ...
ਕੋਟ-ਈਸੇ-ਖਾਂ, 21 ਜੂਨ (ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਦਵਿੰਦਰ ਸਿੰਘ ਲੋਟੇ, 5 ਪੰਜਾਬ ਗਰਲਜ਼ ਬਟਾਲੀਅਨ ਮੋਗਾ ਦੇ ਕਮਾਡਿੰਗ ਅਫਸਰ ਰਾਜਬੀਰ ਸੇਰੋਂ, 13 ਪੰਜਾਬ ਬਟਾਲੀਅਨ ਫਿਰੋਜ਼ਪੁਰ ਕੈਂਟ ਕਮਾਡਿੰਗ ਅਫਸਰ ਮਨੋਹਰ ਲਾਲ ਸ਼ਰਮਾ ਦੀ ਯੋਗ ਅਗਵਾਈ ਹੇਠ “ਇੰਟਰਨੈਸ਼ਨਲ ਯੋਗਾ ਦਿਵਸ” ਮਨਾਇਆ ਗਿਆ । ਵਿਦਿਆਰਥੀਆਂ ਵਲੋਂ ਇੰਟਰਨੈਸ਼ਨਲ ਯੋਗ ਦਿਵਸ” ਸਮਾਗਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ ਅਤੇ ਵਿਦਿਆਰਥੀਆਂ...
ਮੋਗਾ, 21 ਜੂਨ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਤੇ ਸਕੂਲ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਸਕੂਲ ਕੈਂਪਸ ਵਿੱਚ ਅੰਤਰ ਰਾਸ਼ਟਰੀਯੋਗ ਦਿਵਸ ਨੂੰ ਸਮਰਪਿਤ ਯੋਗ ਆਸਨ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਸੂਰਜਨਮਸਕਾਰ, ਵ੍ਰਿਕਸ਼ਾਸਨ, ਤਾੜਆਸਨ, ਪਦਮਆਸਨ, ਵਜਰਾਸਨ ਅਤੇ ਅਲੋਮਵਿਲੋਮ ਆਦਿ ਕਰਵਾਏ ਗਏ । ਜਾਣਕਾਰੀ ਦਿੰਦਿਆਂ ਸਕੂਲ ਪਿ੍ਰੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ...
ਮੋਗਾ, 21 ਜੂਨ (ਜਸ਼ਨ): ਪਿਛਲੇ ਦਿਨੀਂ ਸਿਹਤ ਵਿਭਾਗ ਪੰਜਾਬ ਵੱਲੋਂ ਕੀਤੀਆਂ ਬਦਲੀਆਂ ਦੀ ਜਾਰੀ ਲਿਸਟ ਮੁਤਾਬਕ ਸਿਹਤ ਵਿਭਾਗ ਮੋਗਾ ‘ਚ ਤੈਨਾਤ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਸਿੰਘ ਲੂੰਬਾ ਦੀ ਬਦਲੀ ਹਰਿਆਣੇ ਦੀ ਹੱਦ ਤੇ ਸਥਿਤ ਪੰਜਾਬ ਦੇ ਅਖੀਰਲੇ ਪਿੰਡ ਸ਼ੁਤਰਾਣਾ ਵਿਖੇ ਕਰਨ ਦਾ ਵਿਰੋਧ,ਸੂਬੇ ਭਰ ਦੀਆਂ ਜਥੇਬੰਦੀਆਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਸਿੰਘ ਲੂੰਬਾ ਦਾ ਆਖਣਾ ਹੈ ਕਿ ਉਹਨਾਂ ਨੂੰ ਕਤਈ ਅੰਦਾਜਾ ਨਹੀਂ ਸੀ ਕਿ 14 ਜੂਨ...
मोगा, 21 जून (जशन ) : आदि शिव योग केन्द्र की ओर से कश्मीरी पार्क में अंतर्राष्ट्रीय योग दिवस मनाया गया। सैकड़ों की संख्या में पहुंचे साधकों को योग शिक्षक डा. संजीव मित्तल ने योग की अलग-अलग क्रियाओं का अभ्यास करवाया। योग शिविर में विशेष तौर पर उपस्थित हुई विधायक डा. अमनदीप कौर अरोड़ा ने कहा कि योग करके जहां हम स्वस्थ जीवन व्यतीत कर सकते हैं। वहीं पंजाब के मुख्यमंत्री भगवंत सिंह...
ਮੋਗਾ, 21 ਜੂਨ (ਜਸ਼ਨ): ਮੋਗਾ ‘ਚ 26 ਜੂਨ ਨੂੰ ਕੱਢੀ ਜਾ ਰਹੀ ਭਗਵਾਨ ਜਗਨਨਾਥ ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਨਵੀਨ ਸਿੰਗਲਾ ਨੇ ਦੱਸਿਆ ਕਿ 26 ਜੂਨ ਨੂੰ ਭਗਵਾਨ ਜਗਨਨਾਥ ਯਾਤਰਾ ਭਾਰਤ ਮਾਤਾ ਮੰਦਰ ਤੋਂ ਆਰੰਭ ਹੋ ਕੇ ਪ੍ਰਤਾਪ ਰੋਡ, ਚੈਂਬਰ ਰੋਡ, ਰੇਲਵੇਰੋਡ, ਮੇਨ ਬਜ਼ਾਰ ਤੋਂ ਹੁੰਦੀ ਹੋਈ ਦੇਵ ਹੋਟਲ ਤੋਂ ਆਰੀਆ ਸਕੂਲ ਰੋਡ ਅਤੇ ਜਵਾਹਰ ਨਗਰ ਦੇ ਵਾਸੀਆਂ ਨੂੰ ਦਰਸ਼ਨ ਦਿੰਦੀ ਹੋਈ ਗੀਤਾ ਭਵਨ ਮੰਦਿਰ ਵਿਖੇ ਸੰਪਨ ਹੋਵੇਗੀ। ਉਹਨਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਸਮੂਹ...

