ਮੋਗਾ 17 ਮਈ (ਜਸ਼ਨ): ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਿਹਤ ਵਿਭਾਗ ਮੋਗਾ ਪੂਰੀ ਤਰਾ ਆਪਣੀ ਸੇਵਾਵਾਂ ਆਮ ਲੋਕਾਂ ਤੱਕ ਪਹੁੰਚਾਉਣ ਦੇ ਪੁਰਜ਼ੋਰ ਯਤਨ ਕਰ ਰਿਹਾ ਹੈ। ਇਸ ਦੌਰਾਨ ਸਿਵਲ ਸਰਜਨ ਮੋਗਾ ਡਾ ਰਾਜੇਸ਼ ਅੱਤਰੀ ਵੱਲੋਂ ਜ਼ਿਲੇ ਅੰਦਰ ਲਗਾਤਾਰ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਉਹਨਾਂ ਸਿਵਲ ਹਸਪਤਾਲ ਮੋਗਾ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਸਾਫ਼ ਸਫ਼ਾਈ ਅਤੇ ਸਟਾਫ਼ ਦੀ ਹਾਜ਼ਰੀ...
News
ਮੋਗਾ, 18 ਮਈ(ਜਸ਼ਨ): ਗੋਲਡਨ ਐਜੂਕੇਸ਼ਨਜ ਜੋ ਕਿ ਆਇਲਟਸ ਅਤੇ ਇੰਮਿਗ੍ਰੇਸ਼ਨ ਸੰਸਥਾ ਮੋਗਾ ਜੋ ਕਿ ਸ਼ਹਿਰ ਦੇ ਭਗਤ ਸਿੰਘ ਮਾਰਕਿਟ ਵਿੱਚ ਸਥਿਤ ਹੈ। ਇਹ ਸੰਸਥਾ ਲਗਾਤਾਰ ਪੜਾਈ ਕਰਨ ਦੇ ਚਾਹਵਾਨ ਤੇ ਸਪਾਉਸ ਕੇਸਾਂ ਦੇ ਬੱਚਿਆ ਲਈ ਵਰਦਾਨ ਸਾਬਿਤ ਹੋ ਰਹੀ ਹੈ। ਸੰਸਥਾ ਦੇ ਵਿਦਿਆਰਥੀ ਆਇਲਟਸ ਵਿੱਚ ਮੱਲਾਂ ਮਾਰ ਰਹੇ ਨੇ ਜਿਸ ਵਿੱਚ ਗੁਰਸਿਦਕ ਸਿੰਘ ਨੇ ਓਵਰ ਆਲ 7, ਹਰਨਾਜ ਕੌਰ ਦੇ ਓਵਰ ਆਲ 7 ਅਤੇ ਅਰਸ਼ਜੋਤ ਕੌਰ ਨੇ ਓਵਰ ਆਲ 8 ਬੈਂਡ ਲੇਕੇ ਆਪਣੇ ਮਾਂ ਬਾਪ ਅਤੇ ਸੰਸਥਾ ਦਾ ਨਾਮ ਰੋਸ਼ਨ ਕਿਤਾ...
ਮੋਗਾ, 17 ਮਈ (ਜਸ਼ਨ): ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਦੂਰਸੰਚਾਰ ਦਿਵਸ ਤੇ “ਹੈਲੋ ਭਵਿੱਖ: ਦੂਰਸੰਚਾਰ ਦੇ ਚਮਤਕਾਰਾਂ ਦਾ ਆਗਾਜ਼” ਵਿਸ਼ੇ ਤੇ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਵਾਰ ਵਿਸ਼ਵ ਦੂਰਸੰਚਾਰ ਦਿਵਸ ਮਨਾਉਣ ਦਾ ਥੀਮ “ ਸੂਚਨਾ ਤੇ ਸੰਚਾਰ ਤਕਨਾਲੌਜੀ ਰਾਹੀਂ ਸਭ ਤੋਂ ਘੱਟ ਵਿਕਸਿਤ ਦੇਸ਼ਾਂ ਦਾ ਸਸ਼ਕਤੀਕਰਨ ਹੈ”।ਇਸ ਦਿਵਸ ਨੂੰ ਮਨਾਉਣ ਦਾ ਇਸ ਵਾਰ ਦਾ ਥੀਮ ਸਥਾਈ ਵਿਕਾਸ ਲਈ ਵਿਸ਼ਵ ਪੱਧਰ ਤੇ ਸੰਪਰਕ, ਤਕਨੀਕਾਂ ਦੀ ਅਧੁਨਿਕਤਾ ਅਤੇ ਡਿਜ਼ੀਟਲ ਟਰਾਂਫ਼ਰਮੇਸ਼ਨ ਦੀ ਮਹੱਹਤਾ...
ਚੰਡੀਗੜ੍ਹ, 17 ਮਈ: (ਜਸ਼ਨ ) ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਥਾਣਾ ਸਮਰਾਲਾ, ਪੁਲਿਸ ਜ਼ਿਲ੍ਹਾ ਖੰਨਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ) ਬਲਦੇਵ ਰਾਜ (648/ਖੰਨਾ) ਨੂੰ ਰਿਸ਼ਵਤ ਦੀ ਮੰਗ ਕਰਨ ਅਤੇ ਦੋ ਕਿਸ਼ਤਾਂ ਵਿੱਚ 9,000 ਰੁਪਏ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰਾਮ ਸਿੰਘ, ਵਾਸੀ ਪਿੰਡ ਭੱਲ ਮਾਜਰਾ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵੱਲੋਂ...
*अजीतवाल तथा शहीदी पार्क में नौजवान भारी संख्या में भाजपा में शामिल हुए मोगा, 17 मई (जशन) : प्रधानमंत्री नरेन्द्र मोदी पूरे देश में भाजपा को मजबूत करने के लिए नौजवानों को पार्टी में अहम पद देकर उनका मान सम्मान बढ़ा रहे हैं। क्योंकि आज के युवा देश व पार्टी की रीढ़ की हड्डी हैं तथा उनको आगे लाना देश को मजबूत करने के लिए जरूरी है। उक्त विचार भाजपा के जिलाध्यक्ष डा.सीमांत गर्ग ने...
मोगा/धर्मकोट, 17 मई (जशन) : अग्राल वूमैन सैल मोगा की ओर से ए.डी. स्कूल धर्मकोट में कैरियर को चुनने हेतु सैमीनार का आयोजन किया गया। इस दौरान विद्यार्थियों का कंपीटिशन करवाया गया। इसमें बच्चों ने अपने कैरियर के बारे में अपने विचार लिखे। इस प्रोजेक्ट की इंचार्ज लवीना गर्ग एवं शैफाली अग्रवाल ने बच्चों को अपने कैरियर के बारे में काफी अच्छी बातें बताई। इस मौके पर प्रदेश अध्यक्ष...
ਧਰਮਕੋਟ 13 ਮਈ (ਜਸ਼ਨ ) ਇਲਾਕੇ ਦੀ ਪ੍ਰਸਿੱਧ ਸੰਸਥਾ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਵਿੱਚ ਜੱਜਮੈਂਟ ਰਾਈਟਿੰਗ ਦੀ ਨੈਸ਼ਨਲ ਪ੍ਰਤੀਯੋਗਿਤਾ ਆਨਲਾਈਨ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿਚ ਪੰਜਾਬ ਅਤੇ ਹੋਰ ਰਾਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਪ੍ਰਤਿਯੋਗਿਤਾ ਵਿੱਚ ਪਹਿਲਾ ਸਥਾਨ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਦੀ ਵਿਦਿਆਰਥਣ ਕਾਮਿਆ ਗੋਤਮ ਅਤੇ ਦੂਸਰਾ ਸਥਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂ. ਆਈ. ਐਲ. ਐਮ. ਵਿਭਾਗ ਦੇ ਵਿਦਿਆਰਥੀ...
ਮੋਗਾ, 17 ਮਈ (ਜਸ਼ਨ): ਸੀ.ਬੀ.ਐੱਸ.ਈ ਵਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜੇ ‘ਚ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਦੀ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਪਿੰਡ ਮਿਲਕ ਅਕਾਲੀਆਂ ਨੇ ਗਰੁੱਪ ਆਰਟਸ ਵਿੱਚੋਂ 95.2 ਫੀਸਦੀ ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਉਸ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਜਸਪ੍ਰੀਤ ਕੌਰ ਅਤੇ ਉਸ ਦੇ...
ਮੋਗਾ, 13 ਮਈ (ਜਸ਼ਨ ) (ਵੀਡੀਓ ਲਈ ਖ਼ਬਰ ਦੇ ਆਖੀਰ ਵਿਚ ਦਿੱਤਾ ਲਿੰਕ ਕਲਿਕ ਕਰੋ ਜੀ,),ਜਲੰਧਰ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਜਿੱਤ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਅਤੇ 75 ਸਾਲਾਂ ਤੋਂ ਵਿਕਾਸ ਨੂੰ ਤਰਸਦੇ ਲੋਕਾਂ ਨੇ, ਆਪ ਸਰਕਾਰ ਦੀ ਕਾਰਗੁਜ਼ਾਰੀ ਤੇ ਮੋਹਰ ਲਗਾਈ ਹੈ।" ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਦੀ ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ । ਸੁਸ਼ੀਲ ਰਿੰਕੂ ਦੀ ਜਿੱਤ ਤੇ ਖੁਸ਼ੀ ਡਾ ਇਜ਼ਹਾਰ...
ਮੋਗਾ, 13 ਮਈ ( ਜਸ਼ਨ )-ਸ਼ਹਿਰ ਦੇ ਵਾਰਡ ਨੰਬਰ-39 ਦੇ ਅਧੀਨ ਆਉਂਦੇ ਗਲੀ ਨੰਬਰ-1 ਅਤੇ 2 ਅਚਾਰ ਵਾਲੀ ਗਲੀ, ਗੀਤਾ ਕਾਲੋਨੀ ਵਿਖੇ ਕੌਸਲਰ ਮੈਡਮ ਕੁਸੁਮ ਬਾਲੀ ਦੀ ਦੇਖਰੇਖ ਹੇਠ ਇੰਟਰਲਾਕਿੰਗ ਟਾਈਲਾਂ ਦੇ ਕਾਰਜ਼ ਦੀ ਸ਼ੁਰੂਆਤ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਟਕ ਲਗਾ ਕੇ ਕਰਵਾਈ। ਇਸ ਮੌਕੇ ਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਵਾਰਡ ਨੰਬਰ-39 ਵਿਖੇ ਪੁੱਜਣ ਤੇ ਕੌਸਲਰ ਕੁਸੁਮ ਬਾਲੀ, ਉਹਨਾਂ ਦੇ ਪਤੀ ਨਰਿੰਦਰ ਬਾਲੀ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ...

