ਲੋਪੋ, 3 ਨਵੰਬਰ (ਜਸ਼ਨ) : ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਸੰਤ ਦਰਬਾਰਾ ਸਿੰਘ ਕਾਲਜ ਆਫ ਐਜ਼ੂਕੇਸ਼ਨ ਲੋਪੋਂ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਇਕ ਸਹੁੰ ਚੁੱਕ ਸਮਾਰੋਹ ਵੀ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿਚ ਕਾਲਜ ਦੇ ਪਿ੍ਰੰਸੀਪਲ ਡਾ: ਸੰਤੋਸ਼ ਭੰਡਾਰੀ, ਸਮੂਹ ਪ੍ਰੋਫੈਸਰ ਸਾਹਿਬਾਨ ਅਤੇ ਡੀ.ਐਲ.ਐਡ, ਬੀ.ਐਡ ਅਤੇ ਐਮ.ਐਡ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਸਹੁੰ ਚੁੱਕਣ ਦੀ ਰਸਮ ਅਦਾ ਹੋਣ ਉਪਰੰਤ ਐਮ.ਐਡ ਭਾਗ ਦੂਜਾ ਦੀ...
News
ਮੋਗਾ, 3 ਨਵੰਬਰ (ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਕਾਮਨਾ ਕੀਤੀ ਕਿ ਪਰਮਾਤਮਾ ਸਮੂਹ ਲੋਕਾਈ ਨੂੰ ਆਪਸੀ ਭਾਈਚਾਰਾ, ਅਮਨ ਸ਼ਾਂਤੀ ਅਤੇ ਤੰਦਰੁਸਤੀ ਬਖ਼ਸ਼ੇ ਅਤੇ ਉਨਾਂ ਦਾ ਸਾਰਾ ਜੀਵਨ ਖੁਸ਼ੀਆਂ ਭਰਿਆ ਹੋਵੇ। ਡਾ. ਹਰਜੋਤ ਨੇ ਕਿਹਾ ਕਿ ਸਮੁੱਚੀ ਮਾਨਵਤਾ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਣਮੁੱਲਾ ਮਾਰਗ ਦਰਸ਼ਨ ਹਨ, ਜਿਨਾਂ ਨੂੰ ਅਪਣਾ ਕਿ...
ਬਾਘਾਪੁਰਾਣਾ,3 ਨਵੰਬਰ (ਜਸਵੰਤ ਗਿੱਲ ਸਮਾਲਸਰ)-ਪੰਜਾਬ ਵਿੱਚ ਫੈਲ ਰਹੀ ਡੇਂਗੂ ਦੀ ਭਿਆਨਕ ਬਿਮਾਰੀ ਕਾਰਨ ਜਿੱਥੇ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਹੀ ਕੁਝ ਸਮਾਜਿਕ ਜਥੇਬੰਦੀਆਂ ਇਸ ਬੀਮਾਰੀ ਦੇ ਵਿਰੁੱਧ ਲੜ ਰਹੀਆਂ ਹਨ ਅਤੇ ਡੇਂਗੂ ਮੱਛਰ ਦੇ ਖਤਮੇਂ ਲਈ ਪਿੰਡਾਂ-ਸ਼ਹਿਰਾਂ ਅੰਦਰ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਸ ਤਹਿਤ ਹੀ ਅੱਜ ਸ਼ਹਿਰ ਬਾਘਾਪੁਰਾਣਾ ਵਿਖੇ ਲਾਈਫ ਲਾਈਨ ਵੈੱਲਫੈਅਰ ਕਲੱਬ ਨੇ ਪ੍ਰਧਾਨ ਦਵਿੰਦਰ ਕੁਮਾਰ ਬਲੂ,ਮਨੀ ਗਰਗ,ਸ਼ਾਮ ਬਾਂਸਲ,...
ਮੋਗਾ 3 ਨਵੰਬਰ(ਜਸ਼ਨ)- ਆਮ ਲੋਕਾਂ ਨੂੰ ਹੁਣ ਸਫ਼ਾਈ ਸਬੰਧੀ ਲਿਖਤ ਸ਼ਿਕਾਇਤ ਲੈ ਕੇ ਨਗਰ ਨਿਗਮ ਦਫਤਰ ਵਿਖੇ ਜਾਣ ਦੀ ਲੋੜ ਨਹੀ ਪਵੇਗੀ ਅਤੇ ਆਮ ਲੋਕ ਕੇਂਦਰ ਸਰਕਾਰ ਵੱਲੋ ਨਵੇਂ ਤਿਆਰ ਕੀਤੇ Swachhata-MoHUA App ਰਾਹੀ ਸਿੱਧੇ ਇਸ ਐਪ ‘ਤੇ ਜਾ ਕੇ ਸਫ਼ਾਈ ਸਬੰਧੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ ਜਿਸ ਨੂੰ ਨਿਗਮ ਅਧਿਕਾਰੀਆਂ ਵੱਲੋ ਚੈਕ ਕਰਕੇ ਜਲਦੀ ਤੋ ਜਲਦੀ ਦੂਰ ਕਰਵਾਇਆ ਜਾਵੇਗਾ। ਇਹ ਐਪ ਪਲੇਅ ਸਟੋਰ ਵਿੱਚੋ ਆਪਣੇ ਮੋਬਾਇਲ ਫੋਨ ‘ਤੇ ਡਾਊਨ ਲੋਡ ਕੀਤਾ ਜਾ ਸਕਦਾ ਹੈ। ਇਸ Swachhata...
ਬਾਘਾਪੁਰਾਣਾ,3 ਨਵੰਬਰ (ਜਸਵੰਤ ਗਿੱਲ ਸਮਾਲਸਰ)- ਪੰਜਾਬ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਖੇਡਾਂ ਪੰਜਾਬ ,ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ, ਸਹਾਇਕ ਸਿੱਖਿਆ ਅਫਸਰ ਖੇਡਾਂ ਇੰਦਰਪਾਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਜ਼ਿਲਾ ਪੱਧਰ ਦੇ ਟੂਰਨਾਮੈਂਟ ਥਰੋਬਾਲ ਅੰਡਰ-14, ਅੰਡਰ-19 ਸਾਲ ਲੜਕੇ-ਲੜਕੀਆਂ ਦੇ ਮੁਕਾਬਲੇ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਵਿਖੇ ਕਰਵਾਏ ਗਏ। ਇਸ ਮੌਕੇ ਖਿਡਾਰੀਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ...
मोगा 3 नवंबर (दीपक) -कबाड़िया बाजार एसोसिएशन की विशेष बैठक में पार्षद अशोक धमीजा को कबाड़िया बाजार एसोसिएशन का अध्यक्ष नियुक्त किया गया। एसोसिएशन के महासचिव सतीश बिल्ला की अगुवाई में हुई इस बैठक में पार्षद अशोक धमीजा को सिरोपा एवं मालाएं पहनाकर अध्यक्ष बनाया गया। जिसमें कबाड़िया बाजार के समूह दुकानदार उपस्थित हुए। एसोसिएशन के महासचिव सतीश बिल्ला, राकेश खुराना एवं बलराज सिंह ने...
मोगा 3 नवंबर (दीपक) - मोगा की प्रसिद्ध संस्था श्री सनातन धर्म पंजाब महावीर दल की तरफ से श्री हनुमान जी का विशाल संकीर्तन 4 नवंबर को स्थानीय श्री सनातन धर्म हरि मंदिर प्रताप रोड में श्रद्धा एवं धूमधाम से आयोजित करवाया जाएगा। संकीर्तन के उपलक्ष्य में मंडल के सदस्य श्री सालासर धाम से बालाजी की पवित्र ज्योति लाने हेतु बुधवार की रात को प्रताप रोड स्थित सनातन धर्म हरि मंदिर के बाहर...
ਮੋਗਾ, 3 ਨਵੰਬਰ (ਜਸ਼ਨ) - ਆਰ.ਕੇ.ਐਸ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ‘ਬੇਟੀ ਬਚਾਓ, ਬੇਟੀ ਪੜਾਓ’ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਮੈਨੇਜਿੰਗ ਕਮੇਟੀ ਪ੍ਰਧਾਨ ਸੰਜੀਵ ਸੂਦ, ਕਮੇਟੀ ਮੈਂਬਰ ਰਜਨੀ ਅਰੋੜਾ ਆਦਿ ਹਾਜ਼ਰ ਸਨ। ਸਮਾਰੋਹ ਦੀ ਸ਼ੁਰੂਆਤ ਗਾਇਤਰੀ ਮੰਤਰ ਦੇ ਉਚਾਰਣ ਨਾਲ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਇਸ ਮੌਕੇ 9 ਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਕਵਿਤਾ ਦੇ ਮਾਧਿਅਮ ਨਾਲ ਆਪਣੇ...
ਮੋਗਾ, 02 ਨਵੰਬਰ (ਜਸ਼ਨ): ਸਮਾਜ ਸੇਵੀ ਲਛਮਣ ਸਿੰਘ ਭੋਲਾ ਵਾਸੀ ਫਤਿਹਗੜ ਕੋਰੋਟਾਣਾ ਵੱਲੋਂ ਜਿਲਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਸ਼੍ੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਾਰਪਿਤ ਵਿਸ਼ਾਲ ਖੂਨਦਾਨ ਕੈਂਪ ਮਿਤੀ 7 ਨਵੰਬਰ ਨੂੰ ਕੋਆਪਰੇਟਿਵ ਸੁਸਾਇਟੀ ਫਤਿਹਗੜ ਕੋਰੋਟਾਣਾ ਵਿਖੇ ਲਗਾਇਆ ਜਾ ਰਿਹਾ ਹੈ ।ਲਛਮਣ ਸਿੰਘ ਭੋਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕੈਂਪ ਸੁਬਹ 9 ਵਜੇ ਤੋਂ ਦੁਪਹਿਰ 2 ਵਜੇ...
ਸਮਾਲਸਰ, 02 ਨਵੰਬਰ (ਗਗਨਦੀਪ)- ਪ੍ਰਸਿੱਧ ਮੇਕਅਪ ਆਰਟਿਸਟ ਨਵਗੀਤ ਕੌਰ ਬਰਾੜ ਉਰਫ ਗੀਤ ਬਰਾੜ ਦੀ ਅਚਾਨਕ ਹੋਈ ਦਰਦਨਾਕ ਮੌਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 27 ਸਾਲਾ ਗੀਤ ਬਰਾੜ ਪਾਲੀਵੁੱਡ ਦੀ ਮੰਨੀ ਪ੍ਰਮੰਨੀ ਮੇਕਅਪ ਆਰਟਿਸਟ ਸੀ ਜਿਸਨੇ ਸ਼ੈਰੀ ਮਾਨ, ਜੱਸੀ ਗਿੱਲ, ਜਪੁਜੀ ਖਹਿਰਾ, ਹਰਜੀਤ ਹਰਮਨ, ਵੀਤ ਬਲਜੀਤ, ਰਣਜੀਤ ਬਾਵਾ ਆਦਿ ਸਮੇਤ ਅਨੇਕਾਂ ਕਲਾਕਾਰਾਂ ਨਾਲ ਕੰਮ ਕੀਤਾ ਹੈ। ਫੇਸਬੁੱਕ ‘ਤੇ ਗੀਤ ਬਰਾੜ ਦੇ ਅਕਾਉਂਟ ਵਿੱਚ ਉਸ ਦੀਆਂ...

