ਬਾਘਾਪੁਰਾਣਾ,4 ਜੂਨ (ਜਸਵੰਤ ਗਿੱਲ)- ਸਮਾਲਸਰ ਸਮਾਜ ਸੇਵਾ ਸੰਮਤੀ ਦੇ ਪ੍ਰਧਾਨ ਅਤੇ ਇਲਾਕੇ ਦੇ ਉੱਘੇ ਸਮਾਜ ਸੇਵੀ ਡਾ.ਬਲਰਾਜ ਸਿੰਘ ਰਾਜੂ ਸਮਾਲਸਰ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਗਤੀਵਿਧੀਆਂ ਅਤੇ ਕਾਰਜਾਂ ਬਦਲੇ ਮਾਨਵ ਸੇਵਾ ਫਾਊਡੇਸ਼ਨ ਪੰਜਾਬ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਫਾਊਡੇਸ਼ਨ ਦੇ ਚੇਅਰਮੈਨ ਡਾ.ਜਗਦੇਵ ਸਿੰਘ ਚਹਿਲ ਨੇ ਡਾ.ਬਲਰਾਜ ਸਿੰਘ ਰਾਜੂ ਨੂੰ ਸਨਮਾਨਿਤ ਕਰਦਿਆ ਕਿਹਾ ਕਿ ਮਾਨਵ ਸੇਵਾ ਫਾਊਡੇਸ਼ਨ ਪੰਜਾਬ ਦੇ ਪ੍ਰਧਾਨ ਡਾ.ਗੁਰਦੀਪ ਸਿੰਘ ਘੁੱਦਾ,ਜਰਨਲ...
News
ਮੋਗਾ,4 ਜੂਨ (ਜਸ਼ਨ): ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਦੇ ਹੁਕਮਾ ਅਨੁਸਾਰ ਜਿਲਾ ਮੋਗਾ ਅੰਦਰ ਮਿਸ਼ਨ ਤੰਦਰੁਸਤ ਪੰਜਾਬ ਦੌਰਾਨ ਲੋਕਾਂ ਨੂੰ ਚੰਗੀ ਸਿਹਤ ਦਾ ਪ੍ਰਣ ਕਰਦੇ ਹੋਏ ਸਿਹਤ ਵਿਭਾਗ ਮੋਗਾ ਵੱਲੋਂ ਜਾਗਰੂਕਤਾ ਪੈਂਫਲਿਟ ਰੀਲੀਜ਼ ਕੀਤਾ ਗਿਆ। ਇਸ ਸਬੰਧ ਵਿੱਚ ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਚੰਗੀ ਸਿਹਤ ਨਾਲ ਚੰਗੀ ਸੋਚ ਦਾ ਨਿਰਮਾਣ...
ਨਿਹਾਲ ਸਿੰਘ ਵਾਲਾ,4 ਜੂਨ (ਜਸ਼ਨ)-ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਦੇ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਖਣਮੁੱਖ ਭਾਰਤੀ ਪੱਤੋ ਅਤੇ ਪੰਜਾਬੀ ਲੇਖਕ ਸਭਾ ਨਿਹਾਲ ਸਿੰਘ ਵਾਲਾ ਦੇ ਸਰਪ੍ਰਸਤ ਪ੍ਰਸ਼ੋਤਮ ਪੱਤੋ ਦੇ ਸਤਿਕਾਰਯੋਗ ਮਾਤਾ ਲਾਜਵੰਤੀ ਸ਼ਰਮਾ ਦਾ ਦੇਹਾਂਤ ਹੋ ਗਿਆ। ਉਨਾਂ ਦੀ ਅੰਤਿਮ ਯਾਤਰਾ ’ਚ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ ਗਰਗ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਚੇਅਰਮੈਨ ਜਗਰੂਪ ਸਿੰਘ ਕੁੱਸਾ...
ਕੋਟ-ਈਸੇ-ਖਾਂ,3 ਜੂਨ (ਜਸ਼ਨ)-ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੂਲ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਵੱਖ-ਵੱਖ ਗਤੀਵਿਧੀਆਂ ਕਰਵਾਉਣ ਦੇ ਮੰਤਵ ਨਾਲ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੁੰਦਿਆਂ ਹੀ ਅੱਜ ਸਮਰ ਕੈਂਪ ਦੀ ਸ਼ਰੂਆਤ ਹੋਈ । ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਵੱਲੋਂ ਸਮਰ ਕੈਂਪ ਦਾ ਰਸਮੀਂ ਸ਼ੁਰੂਆਤ ਕਬੂਤਰ ਉਡਾ ਕੇ ਕੀਤੀ ਗਈ । ਕੈਂਪ ਦੌਰਾਨ ਬੱਚਿਆਂ ਨੇ ਸੰਗੀਤ,ਡਾਂਸ,ਪੇਟਿੰਗ ਦਾ ਆਨੰਦ ਲਿਆ। ਇਸ...
ਕੋਟ ਈਸੇ ਖਾ, 3 ਜੂਨ (ਜਸ਼ਨ)- ਮਨੁੱਖਤਾ ਦੀ ਸੇਵਾ ਲਈ ਆਪਣਾ ਸਾਰਾ ਜੀਵਨ ਲੇਖੇ ਲਾਉਣ ਵਾਲੇ ਮਹਾਨ ਗੁਰਸਿੱਖ ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਗਤ ਪੂਰਨ ਸਿੰਘ ਸੇਵਾ ਸੰਸਥਾ ਕੋਟ ਈਸੇ ਖਾਂ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸੇਵਾਦਾਰਾਂ ਦੀ ਹੌਸਲਾ ਅਫਜਾਈ ਲਈ ਸ੍ਰੀ ਅੰਮਿ੍ਰਤਸਰ ਸਾਹਿਬ ਤੋਂ ਡਾ: ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਤੇ ਵਾਤਾਵਰਨ ਪ੍ਰੇਮੀ ਬਾਬਾ ਗੁਰਮੀਤ...
ਸਮਾਲਸਰ, 3 ਜੂਨ (ਜਸ਼ਨ)- ਕੈਬਨਿਟ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ, ਤਕਨੀਕੀ ਸਿੱਖਿਆ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਸਰਕਾਰੀ ਬਹੁ-ਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਵਿਖੇ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਕਾਲਜ ਪਿ੍ੰਸੀਪਲ ਸੁਰੇਸ਼ ਕੁਮਾਰ ਦੇ ਯਤਨਾ ਸਦਕਾ ਕਾਲਜ ਦੇ ਸਿਵਲ ਵਿਭਾਗ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਕਾਲਜ ਦੇ ਪਲੇਸਮੈਂਟ ਸੈੱਲ ਵਲੋਂ ਸ਼੍ਰੀ ਸੀਮੈਂਟ ਲਿਮਟਿਡ ਕੰਪਨੀ...
ਮੋਗਾ, 3 ਜੂਨ (ਜਸ਼ਨ)- ਪੰਜਾਬ ‘ਚ ਸਟੱਡੀ ਵੀਜ਼ੇ ਅਤੇ ਆਈਲਟਸ ਦੀਆਂ ਸੇਵਾਵਾਂ ਦੇ ਰਹੀ ਸੰਸਥਾ ਮੈਕਰੋ ਗਲੋਬਲ ਮੋਗਾ ਵਿਦਿਆਰਥੀਆਂ ਦੇ ਵਿਦੇਸ਼ੀਂ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਵਿਚ ਸਹਾਈ ਸਿੱਧ ਹੋ ਰਹੀ ਹੈ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਉਹ 4 ਜੂਨ ਸੋਮਵਾਰ ਨੂੰ ਮੋਗਾ ਦਫਤਰ ਵਿਖੇ ਵਿਦਿਆਰਥੀਆਂ ਦੇ ਰੂ-ਬਰੂ ਹੋਣਗੇ । ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ...
ਮੋਗਾ,3 ਜੂਨ (ਜਸ਼ਨ) -ਯੂਥ ਅਰੋੜਾ ਮਹਾਸਭਾ ਵੱਲੋਂ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕਵਾਲਿਟੀ ਟੈਂਟ ਹਾੳੂਸ ਸ਼ਹੀਦੀ ਪਾਰਕ ਦੇ ਕੋਲ ਕੀਤਾ ਗਿਆ , ਜਿਸ ਵਿੱਚ ਮਹਾਸਭਾ ਦੇ ਵੱਲੋਂ ਸੀ ਬੀ ਐਸ ਈ ਵੱਲੋਂ ਘੋਸ਼ਿਤ ਕੀਤੇ 12ਵੀਂ ਦੇ ਨਤੀਜੀਆਂ ਵਿੱਚ ਮੈਰਿਟ ਵਿੱਚ ਸਥਾਨ ਹਾਸਲ ਕਰਨ ਵਾਲੇ ਬਰਾਦਰੀ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਵਲੋਂ ਸਨਮਾਨ ਕੀਤਾ ਗਿਆ। ਪ੍ਰਣਵ ਕਟਾਰਿਆ ਅਤੇ ਸ਼ਿਵਮ ਨਰੂਲਾ ਨੇ ਸੀ ਬੀ ਐਸ ਈ ਘੋਸ਼ਿਤ ਸਥਾਨ ਬਣਾਇਆ , ਜਿਸਨੂੰ ਲੈ ਕੇ ਮਹਾਸਭਾ ਵੱਲੋਂ ਇਸ ਵਿਦਿਆਰਥੀ ਨੂੰ...
ਮੋਗਾ,3 ਜੂਨ (ਜਸ਼ਨ)-ਸਵਾਮੀ ਵੇਦਾਂਤਾਨੰਦ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਦੇ ਅਨੁਸਾਰ ਵੇਦਾਂਤ ਪਰਵਿਾਰ ਦੁਆਰਾ ਹਰ ਮਹੀਨੇ ਦੀ ਤਰਾਂ ਇਸ ਐਤਵਾਰ ਵੀ ਸਿਵਲ ਹਸਪਤਾਲ ਮੋਗਾ ਵਿਚ ਜਾ ਕੇ ਉੱਥੇ ਦਾਖਲ ਮਰੀਜਾਂ ਨੂੰ ਫਲ, ਦੁੱਧ, ਬਿਸਕੁਟ ਆਦਿ ਵੰਡਿਆ ਗਿਆ ਅਤੇ ਗੁਰੁਦੇਵ ਵਲੋਂ ਉਨਾਂ ਦੀ ਚੰਗੇ ਸਿਹਤ ਦੀ ਅਰਦਾਸ ਕੀਤੀ ਗਈ। ਪੰਡਿਤ ਸਤਨਰਾਇਣ ਨੇ ਦੱਸਿਆ ਕਿ ਸਵਾਮੀ ਵੇਦਾਂਤਾਨੰਦ ਜੀ ਨਰ ਸੇਵਾ ਨੂੰ ਨਰਾਇਣ ਸੇਵਾ ਮੰਨਦੇ ਸਨ ਅਤੇ ਹੁਣ ਵੇਦਾਂਤ ਪਰਿਵਾਰ ਉਹਨਾਂ ਦੇ ਰਸਤੇ ਉੱਤੇ ਚਲਦੇ ਹੋਏ...
ਮੋਗਾ,3 ਜੂਨ (ਜਸ਼ਨ)-‘ਇਕ ਪਹਿਲ ਇਕ ਕਦਮ ’ ਸੁਸਾਇਟੀ ਵੱਲੋਂ ਮਿ੍ਰਤਕ ਭੋਗ ਵਿੱਚ ਭੋਜਨ ਨਾ ਖਾਣ ਦੀ ਕੁਰੁਤੀ ਨੂੰ ਖਤਮ ਕਰਨ ਸਬੰਧੀ ਵਿਸ਼ੇਸ਼ ਸੈਮੀਨਾਰ ਦਾ ਪ੍ਰਬੰਧ ਸੰਸਥਾਪਕ ਰਾਜਿੰਦਰ ਛਾਬੜਾ ਅਤੇ ਪ੍ਰਧਾਨ ਨੀਰਜ ਬਠਲਾ, ਰਾਕੇਸ਼ ਸਿਤਾਰਾ ਦੀ ਅਗਵਾਈ ਵਿਚ ਨਗਰ ਨਿਗਮ ਵਿੱਚ ਕੀਤਾ ਗਿਆ ,ਜਿਸ ਵਿੱਚ ਨਗਰ ਨਿਗਮ ਦੇ ਕੌਂਸਲਰਾਂ ਜਸਪ੍ਰੀਤ ਸਿੰਘ ਵਿੱਕੀ, ਰਾਕੇਸ਼ ਬਜਾਜ਼ ਕਾਲ਼ਾ, ਗੋਵਰਧਨ ਪੋਪਲੀ, ਕਾਲਾ ਸਿੰਘ, ਪਰਮਿੰਦਰ ਸਿੰਘ ਸਫਰੀ, ਅਸ਼ੋਕ ਧਮੀਜਾ, ਚਰਣਜੀਤ ਸਿੰਘ ਝੰਡੇਆਣਾ, ਰਾਜ ਕੁਮਾਰ...

