News

ਮੋਗਾ,3 ਜੂਨ (ਜਸ਼ਨ)-ਯੂਥ ਅਗਰਵਾਲ ਸਭਾ ਜਿਲਾ ਮੋਗਾ ਵੱਲੋਂ ਐਸ.ਡੀ. ਕਾਲਜ ਫੋਰ ਵੋਮਨ ਦੇ ਮੁੱਖ ਪ੍ਰਬੰਧਕ, ਸਨਾਤਨ ਧਰਮ ਮੰਦਿਰ ਮੋਗਾ ਦੇ ਮੁੱਖ ਪ੍ਰਬੰਧਕ, ਸੰਸਾਰ ਹਿੰਦੂ ਪਰਿਸ਼ਦ ਦੇ ਨਗਰ ਪ੍ਰਧਾਨ ਅਤੇ ਰੋਟਰੀ ਕਲੱਬ ਮੋਗਾ ਰਾਇਲ ਦੇ ਕਾਰਜਕਾਰਣੀ ਸੀਨੀਅਰ ਅਮਨ ਸਿੰਗਲਾ ਨੂੰ ਉਨਾਂ ਦੇ ਨਿਵਾਸ ਸਥਾਨ ਉੱਤੇ ਉਨਾਂ ਦੀਆਂ ਸਮਾਜਿਕ ਅਤੇ ਧਾਰਮਿਕ ਸੇਵਾਵਾਂ ਨੂੰ ਵੇਖਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ: ਸੀਮਾਂਤ ਗਰਗ ਨੇ ਕਿਹਾ ਕਿ ਅਗਰਵਾਲ ਸਭਾ ਸਮਾਜ ਦੇ ਹਰ ਉਸ ਵਿਅਕਤੀ ਤੱਕ...
ਚੰਡੀਗੜ, 3 ਜੂਨ: (ਪੱਤਰ ਪਰੇਰਕ)-ਸ਼ਿਲੌਂਗ ਵਿਚ ਦਲਿੱਤ ਸਿੱਖਾਂ ਨੂੰ ਸੁਰੱਖਿਆ ਦੀ ਦਰਪੇਸ਼ ਚੁਣੌਤੀ ਦੀਆਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ 4 ਮੈਂਬਰੀ ਟੀਮ ਮੇਘਾਲਿਆ ਦੀ ਰਾਜਧਾਨੀ ਵਿਖੇ ਭੇਜਣ ਦਾ ਫੈਸਲਾ ਕੀਤਾ ਹੈ। ਅੱਜ ਇੱਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਟੀਮ ਸ਼ਿਲੌਂਗ ਦੇ ਗੜਬੜ ਗ੍ਰਸਤ ਇਲਾਕਿਆਂ ਦੀ ਸਥਿਤੀ ਦਾ ਉੱਥੇ ਜਾ ਕੇ ਅਨੁਮਾਨ ਲਾਵੇਗੀ...
ਮੋਗਾ,3 ਜੂਨ (ਜਸ਼ਨ)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਅਧਿਆਪਕਾਂ ਨੂੰ ਅਧਿਆਪਨ ਅਤੇ ਕਲਾਸ ਰੂਮ ਮੈਨੇਜਮੈਂਟ ਵਿਚ ਪੇਸ਼ ਆ ਰਹੀਆਂ ਸਮੱਸਿਆਵਾਂ ਨਾਲ ਸਬੰਧਿਤ ਵਰਕਸ਼ਾਪ ਲਗਾਈ ਗਈ। ਸਕੂਲ ਦੇ ਵਾਈਸ ਪ੍ਰੈਜੀਡੈਂਟ ਅਤੇ ਪ੍ਰਸਿੱਧ ਮਨੋਵਿਗਿਆਨਿਕ ਮਾਹਰ ਡਾ: ਇਕਬਾਲ ਸਿੰਘ ਵੱਲੋਂ ਲਗਾਈ ਵਰਕਸ਼ਾਪ ਤਹਿਤ ਵਿਦਿਆਰਥੀਆਂ ਵਿਚ ਅਨੁੁਸ਼ਾਸ਼ਨਹੀਣਤਾ, ਸਿੱਖਣ ਪ੍ਰਕਿਰਿਆ ਵਿਚ ਕਮੀ, ਪੜਨ ਤੇ ਲਿਖਣ ਕੌਸ਼ਲ ਵਿਚ ਘੱਟ ਰੁਚੀ ਹੋਣਾ ਆਦਿ ਸਮੱਸਿਆਵਾਂ ‘ਤੇ ਚਰਚਾ ਕੀਤੀ ਗਈ। ਇਨਾਂ ਸਮੱਸਿਆਵਾਂ ਦੇ ਕਾਰਨ ਅਤੇ...
ਮੋਗਾ,3 ਜੂਨ (ਜਸਵੰਤ ਸਮਾਲਸਰ)-ਸਾਹਿਤ ਸਭਾ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਘਾਪੁਰਾਣਾ ਵਿਖੇ ਸਭਾ ਦੇ ਪ੍ਰਧਾਨ ਚਰਨਜੀਤ ਸਮਾਲਸਰ ਦੀ ਅਗਵਾਈ ਹੇਠ ਹੋਈ। ਸਭਾ ਵੱਲੋਂ ਸ਼ਾਇਰ ਪ੍ਰ੍ਰਸ਼ੋਤਮ ਪੱਤੋ ਦੀ ਮਾਤਾ ਦੀ ਹੋਈ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਭਾ ਦੇ ਪੁਰਾਣੇ ਮੈਂਬਰ ਕਰਮ ਸਿੰਘ ਕਰਮ ਵੱਲੋਂ ਆਪਣੀ ਬੇਟੀ ਅਮਨਜੋਤ ਕੌਰ ਦੀ ਸ਼ਾਦੀ ਦੀ ਖੁਸ਼ੀ ਵਿਚ ਸਭਾ ਨੂੰ 500 ਰੁਪਏ ਆਰਥਿਕ ਸਹਾਇਤਾ ਦਿੱਤੀ ਗਈ। ਮੀਟਿਗ...
Chandigarh, June 3: Continuing his consultations and engagement with the local industry, Punjab Chief Minister Captain Amarinder Singh on Saturday promised steps to strengthen the state government’s support to local investors and existing industry to leverage Punjab’s intrinsic strengths. The Chief Minister made this assurance during the second round of informal consultations...
· SEEKS DISMISSAL OF RADHA MOHAN, REITERATED DEMAND FOR FARM DEBT WAIVER & SWAMINATHAN REPORT IMPLEMENTATION Chandigarh, June 3: Reacting strongly to Union Agriculture and Farmers’ Welfare Minister Radha Mohan Singh’s ‘bizarre’ response on the ongoing agitation of the farmers, Punjab Chief Minister Captain Amarinder Singh on Sunday said it showed the complete lack of...
Tags: CHIEF MINISTER
Chandigarh, June 3: To commemorate the 550th Birth anniversary of Sri Guru Nanak Dev Ji next year in a grand and befitting manner, Punjab Chief Minister Capt. Amarinder Singh has sought assistance of Rs.2,145.31 crores from the Government of India for undertaking various infrastructural projects and special programmes in towns and cities associated with the first Sikh Guru. In...
ਮੋਗਾ 2 ਜੂਨ (ਜਸ਼ਨ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਦੇਸ਼, ਦਿੱਲੀ ਅਤੇ ਜੰਮੂ ਕਸ਼ਮੀਰ ਵਿੱਚ ਹਰ ਜਿਲਾ ਹੈਡ ਕੁਆਰਟਰ ਤੇ ਆਪਣੀਆਂ ਇਕਾਈਆਂ ਗਠਿਤ ਕਰਕੇ ਮਾਨਵਤਾ ਦੀ ਭਲਾਈ ਨੂੰ ਸਮਰਪਿਤ ਅਨੇਕਾਂ ਕੰਮ ਕੀਤੇ ਜਾ ਰਹੇ ਹਨ, ਜਿਸ ਵਿੱਚ ਵਿਧਵਾ ਔਰਤਾਂ ਨੂੰ ਹਰ ਮਹੀਨੇ ਪੈਨਸ਼ਨ ਦੇਣਾ, ਸਰਕਾਰੀ ਸਕੂਲਾਂ, ਹਸਪਤਾਲਾਂ, ਜੇਲਾਂ ਅੰਦਰ ਆਰ.ਓ. ਲਗਾਉਣਾ, ਰੌਸ਼ਨੀ ਵਿਹੂਣੇ ਲੋਕਾਂ ਨੂੰ ਨਜ਼ਰ ਪ੍ਦਾਨ...
ਮੋਗਾ,2 ਜੂਨ (ਜਸ਼ਨ)- ਅੱਤ ਦੀ ਪੈ ਰਹੀ ਗਰਮੀ ਵਿਚ ਆਉਂਦੇ ਜਾਂਦੇ ਰਾਹਗੀਰਾਂ ਅਤੇ ਆਮ ਲੋਕਾਂ ਦੀ ਪਿਆਸ ਬੁਝਾਉਣ ਲਈ ਯੂਥ ਅਕਾਲੀ ਦਲ ਬਾਦਲ ਦੇ ਜੁਝਾਰੂ ਵਰਕਰਾਂ ਨੇ ਠੰਡੇ ਮਿੱਠੇ ਜਲ ਦੀ ਸੇਵਾ ਕਰਕੇ ਛਬੀਲ ਲਗਾਈ । ਜਲ ਦੀ ਸੇਵਾ ਕਰਦੇ ਹੋਏ ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਸੁਖਚੈਨ ਸਿੰਘ ਰਾਮੂੰਵਾਲਾਲੀਆ ਅਤੇ ਯੂਥ ਅਕਾਲੀ ਆਗੂ ਅਮਰਜੀਤ ਸਿੰਘ ਮਟਵਾਣੀ ਨੇ ਦੱਸਿਆ ਕਿ ਛਬੀਲ ਦੀ ਪਰੰਪਰਾ ਸਿੱਖ ਕੌਮ ਦੀ ਵਿਲੱਖਣ ਪਰੰਪਰਾ ਹੈ ਜੋ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ...
ਸੁਖਾਨੰਦ,2 ਜੂਨ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੇ ਆਸ਼ੀਰਵਾਦ ਅਤੇ ਸਰਪ੍ਰਸਤੀ ਵਿੱਚ ਵਿਕਾਸਸ਼ੀਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਕੰਪਿਊਟਰ ਸਾਇੰਸ ਵਿਭਾਗ ਨੇ ਸ਼ਾਨਦਾਰ ਨਤੀਜੇ ਰਹੇ ਹਨ। ਪਿ੍ਰੰਸੀਪਲ ਡਾ. ਸੁਖਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ ਦੁਆਰਾ ਐਲਾਨੇ ਨਤੀਜੇ ਅਨੁਸਾਰ ਇਸ ਵਿਭਾਗ ਅਧੀਨ ਚੱਲ ਰਹੇ ਗਰੈਜ਼ੂਏਟ ਅਤੇ ਪੋਸਟ ਗਰੈਜ਼ੂਏਟ ਕੋਰਸਾਂ ਦੀਆਂ ਸਾਰੀਆਂ ਹੀ ਵਿਦਿਆਰਥਣਾਂ ਨੇ ਪਹਿਲੇ ਦਰਜੇ...

Pages