ਬਰਗਾੜੀ,11 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ ਸਤਨਾਮ ਬੁਰਜ ਹਰੀਕਾ) ਧਰਮ ਸੇਵਾ ਰਿਕਾਉਡਜ਼ ਕੰਪਨੀ ਯੂ. ਕੇ ਵੱਲੋਂ ਪਿ੍ਰਤਪਾਲ ਸਿੰਘ ਬਰਗਾੜੀ ਦੇ ਪੰਜਾਬੀ ਗੀਤ ‘ਪੁੱਤ ਦਸ਼ਮੇਸ਼ ਦਾ’ ਦੀ ਸ਼ੂਟਿੰਗ ਸਾਦਿਕ ਅਤੇ ਜੰਡ ਸਾਹਿਬ ਦੀਆਂ ਵੱਖ-ਵੱਖ ਥਾਵਾਂ ਤੇ ਕੀਤੀ ਜਾ ਰਹੀ ਸੀ ਜੋ ਹੁਣ ਲੱਗਪਗ ਮੁਕੰਮਲ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਬਰਗਾੜੀ ਅਤੇ ਸਤਨਾਮ ਬੁਰਜ ਹਰੀਕਾ ਨੇ ਦੱਸਿਆਂ ਕਿ ਇਹ ਗੀਤ ਸ੍ਰੀ ਸਿੱਖ ਇਤਿਹਾਸ ਦੇ ਉਨਾਂ ਯੋਧਿਆ ਦੇ ਜੀਵਨ ਦੀ ਤਰਜਮਾਨੀ...
News
ਨਿਹਾਲ ਸਿੰਘ ਵਾਲਾ,11 ਅਪਰੈਲ(ਰਾਜਵਿੰਦਰ ਰੌਂਤਾ)- ਖੇਤੀ ਬਾੜੀ ਅਧਿਕਾਰੀਆਂ ਨੇ ਪਿੰਡ ਰੌਂਤਾ ਵਿਖੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਈ ਕਣਕ ਦਾ ਮੁਆਇਨਾ ਕੀਤਾ ਅਤੇ ਦੱਸਿਆ ਕਿ ਖਾਈ ,ਗਾਜ਼ੀਆਣਾ,ਪੱਖਰਵੱਡ,ਪੱਤੋ,ਦੀਦਾਰੇ ਵਾਲਾ,ਬਾਰੇ ਵਾਲਾ,ਜਵਾਹਰ ਸਿੰਘ ਵਾਲਾ,ਸੈਦੋ,ਬੁਰਜ ਹਮੀਰਾ ,ਬਾਰੇ ਵਾਲਾ,ਮਾਨੂੰੂਕੇ ਆਦਿ ਪਿੰਡਾਂ ਵਿੱਚ ਕਣਕ ਖਰਾਬ ਹੋਈ ਹੈ। ਉਹਨਾਂ ਵੱਲੋਂ ਕਿਸਾਨਾਂ ਦੀ ਖਰਾਬ ਫ਼ਸਲ ਵੇਖੀ ਗਈ ਹੈ ਅਤੇ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਰਿਪੋਰਟ ਦਿੱਤੀ ਜਾਵੇਗੀ।...
ਮੋਗਾ,11 ਅਪਰੈਲ (ਜਸ਼ਨ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦਾ 13 ਵਾਂ ਸਥਾਪਨਾ ਦਿਵਸ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੁਆਰਾ ਦਿਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ, ਵਾਈਸ ਚੇਅਰਮੈਨ ਕੁਲਦੀਪ ਸਿੰਘ ਸਹਿਗਲ, ਪ੍ਰੈਜੀਡੈਂਟ ਡਾ: ਇਕਬਾਲ ਸਿੰਘ, ਮੈਡਮ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ ਸਹਿਗਲ, ਮੈਡਮ ਸੁਮੀਤਪਾਲ, ਪਿ੍ਰੰ: ਮੈਡਮ ਸਤਵਿੰਦਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ। ਪਾਠ...
ਮੋਗਾ, 11 ਅਪ੍ਰੈਲ (ਜਸ਼ਨ)-ਸ਼ਹਿਰ ਦੇ ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਪ੍ਰਮੁੱਖ ਸਿੱਖਿਆ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਵਿਚ ਅੱਜ ਬੱਚਿਆਂ ਦੇ ਇੰਟਰ ਸੈਕਸ਼ਨ ਇੰਗਲਿਸ਼ ਸੁਲੇਖ ਮੁਕਾਬਲੇ ਕਰਵਾਏ ਗਏ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਮੁਕਾਬਲਿਆਂ ਦਾ ਉਦਘਾਟਨ ਕਰਦੇ ਹੋਏ ਵਿਦਿਆਰਥੀਆਂ ਨੂੰ ਮੁਕਾਬਲਿਆਂ ਲਈ ਉਤਸ਼ਾਹਿਤ ਕੀਤਾ। ਸਕੂਲ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਸਕੂਲਾਂ ਵਿਚ ਬੱਚਿਆਂ ਦੀ ਲਿਖਾਵਟ ਦਾ ਵਿਕਾਸ ਪੰਜ...
ਮੋਗਾ,11 ਅਪਰੈਲ (ਜਸ਼ਨ) ਸਿਵਲ ਸਰਜਨ ਮੋਗਾ ਵੱਲੋਂ ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਕੀਤੀ ਗਈ ਮੀਟਿੰਗ ਦੇ ਸਾਰਥਕ ਸਿੱਟੇ ਆਉਣੇ ਸ਼ੁਰੂ ਹੋ ਗਏ ਹਨ । ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਮੌਸਮੀ ਬਿਮਾਰੀਆਂ ਦਾ ਟਾਕਰਾ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਬਿਮਾਰੀ ਦੇ ਚੁੰਗਲ ਚੋਂ ਬਚਾਉਣ ਲਈ ਸਿਹਤ ਵਿਭਾਗ ਮੋਗਾ ਦੀ ਮੱਦਦ ਲਈ ਜੁਟ ਗਈਆਂ ਹਨ । ਇਸ ਸਬੰਧੀ ਅੱਜ ਮੋਗਾ ਯੂਥ ਵੈਲਫੇਅਰ ਕਲੱਬ ਵੱਲੋਂ ਪ੍ਧਾਨ ਨੀਰਜ ਬਠਲਾ ਦੀ ਅਗਵਾਈ ਵਿੱਚ ਕਲੱਬ ਮੈਂਬਰਾਂ ਵੱਲੋਂ...
ਮੋਗਾ, 11 ਅਪਰੈਲ (ਜਗਸੀਰ ਸਿੰਘ ਸਰਾਂ)- ਅੱਜ ਮੋਗਾ ਦੇ ਕਸਬੇ ਧਰਮਕੋਟ ਨੇੜਲੇ ਪਿੰਡ ਜੋਗੇਵਾਲਾ ਕੋਲ ਇਕ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਕਾਰ ਸਵਾਰ ਤਿੰਨ ਵਿਅਕਤੀ ਜਖਮੀ ਹੋ ਗਏ। ਜਖਮੀਆਂ ਵਿਚੋਂ ਪਰਿਵਾਰ ਦੇ ਮੁਖੀ ਉਸਦੀ ਪਤਨੀ ਅਤੇ ਉਹਨਾਂ ਦੇ ਬੱਚੇ ਨੂੰ ਮੱਖੂ ਦੇ ਸਰਕਾਰੀ ਹਸਪਤਾਲ ’ਚ ਮੁੱਢਲੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪ੍ਰਤਖ ਦਰਸ਼ੀਆਂ ਮੁਤਾਬਕ ਇਹ ਹਾਦਸਾਗ੍ਰਸਤ ਇੰਡੀਕਾ ਕਾਰ ਮੱਖੂ ਤੋਂ ਲੋਹੀਆਂ ਜਾ ਰਹੀ ਸੀ ਤੇ ਇਸ ਦਾ ਡਰਾਈਵਰ ਕਾਰ ਤੋਂ ਸੰਤੁਲਨ ਖੋ ਬੈਠਾ...
ਮੋਗਾ,11 ਅਪਰੈਲ (ਜਸ਼ਨ) ਅੱਜ ਸਵੇਰ ਵੇਲੇ ਮੋਗਾ ਜ਼ਿਲੇ ਦੇ ਪਿੰਡ ਸਿੰਘਾਂਵਾਲਾ ਨਜ਼ਦੀਕ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਬੇਕਾਬੂ ਹੋ ਕੇ ਸੜਕ ਉਪੱਰ ਬਣੀਆਂ ਦੁਕਾਨਾਂ ਵਿਚ ਵੜ ਗਈ ਜਿਸ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 3 ਵਿਅਕਤੀ ਗੰਭੀਰ ਜਖਮੀ ਹੋ ਗਏ । ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫਰੀਦਕੋਟ ਤੋਂ ਮੋਗਾ ਹੰੁਦੀ ਹੋਈ ਚਿੰਤਪੁਰਨੀ ਜਾ ਰਹੀ ਫ਼ਰੀਦਕੋਟ ਡਿਪੂ ਦੀ ਪੀ.ਆਰ.ਟੀ.ਸੀ. ਦੀ ਬੱਸ ਦਾ ਡਰਾਈਵਰ ਸੰਤੁਲਨ ਗਵਾ ਬੈਠਾ ਅਤੇ ਤੇਜ਼ ਰਫ਼ਤਾਰ ਬੱਸ ਦੁਕਾਨਾਂ ਨਾਲ ਜਾ...
ਮੋਗਾ 10 ਅਪ੍ਰੈਲ:(ਜਸ਼ਨ)ਭਾਰਤ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੋਸ਼ਨ ਅਭਿਆਨ ਤਹਿਤ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ 14 ਅਪ੍ਰੈਲ ਨੂੰ ਜ਼ਿਲੇ ਦੇ ਪਿੰਡਾਂ ‘ਚ ‘ਪੋਸ਼ਣ ਦਿਵਸ‘ ਮਨਾਇਆ ਜਾਵੇਗਾ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜੇਸ਼ ਤਿ੍ਰਪਾਠੀ ਨੇ ਰਾਸ਼ਟਰੀ ਪੋਸ਼ਣ ਮਿਸ਼ਨ ਦੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੀਟਿੰਗ ਵਿੱਚ ਵਿਸੇਤੌਰ ‘ਤੇ ਭਾਰਤ...
ਪਟਿਆਲਾ/ਚੰਡੀਗੜ, 10 ਅਪ੍ਰੈਲ(ਜਸ਼ਨ)ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨਾਂ ਦੀ ਸਰਕਾਰ ਨੇ ਨੌਜਵਾਨਾਂ ਨੂੰ ਸਟਾਰਟਅੱਪ ਪ੍ਰੋਗਰਾਮ ਨਾਲ ਜੋੜਨ ਲਈ ਨਰਮ ਸ਼ਰਤਾਂ ਤੇ ਘੱਟ ਵਿਆਜ ਦਰ ’ਤੇ ਕਰਜ਼ੇ ਮੁਹੱਈਆ ਕਰਾਉਣ ਵਾਸਤੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੀਆਂ ਸੇਵਾਵਾਂ ਲੈਣ ਦਾ ਫ਼ੈਸਲਾ ਕੀਤਾ ਹੈ। ਪੀ.ਐਚ.ਡੀ. ਚੈਂਬਰ ਦੇ ਸਹਿਯੋਗ ਨਾਲ ਸਨਅਤ ਵਿਭਾਗ ਵੱਲੋਂ ‘ਪੇਂਡੂ ਉੱਦਮ ਤੇ ਕਾਢ’ ਬਾਰੇ ਕਰਾਈ ਗਈ ਦੋ-ਰੋਜ਼ਾ ਕਨਵੈਨਸ਼ਨ ਅਤੇ...
ਚੰਡੀਗੜ੍ਹ, 10 ਅਪ੍ਰੈਲ (ਜਸ਼ਨ) ਅੱਜ ਇਥੇ ਰਾਈਟਸ ਆਫ਼ ਪਰਸਨਜ਼ ਵਿਦ ਡਿਸੇਬਿਲਟੀਜ਼ (ਆਰ.ਪੀ.ਡਬਲਿਊ.ਡੀ), ਐਕਟ 2016 ਤਹਿਤ ਅਪੰਗਤਾਵਾਂ ਬਾਰੇ ਬਣਾਏ ਰਾਜ ਸਲਾਹਕਾਰ ਬੋਰਡ ਦੀ ਪਲੇਠੀ ਮੀਟਿੰਗ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਖੇ ਦਿਮਾਗੀ ਤੌਰ 'ਤੇ ਕਮਜ਼ੋਰ ਪੀੜ੍ਹਤਾਂ ਲਈ ਚਲਾਏ ਜਾ ਰਹੇ ਵਿਸ਼ੇਸ਼ ਘਰਾਂ (ਹੋਮ) ਦੇ ਕੰਮ-ਕਾਜ ਤੇ ਪ੍ਰਬੰਧਾਂ ਦਾ ਮੁਲਾਂਕਣ ਕੀਤਾ ਗਿਆ। ਇਸ...

