ਮੋਗਾ,14 ਅਪ੍ਰੈਲ (ਜਸ਼ਨ)ਬਾਘਾਪੁਰਾਣਾ ਵਿਚ ਪਿਓ-ਪੁੱਤ ਵੱਲੋਂ ਪ੍ਰਾਈਵੇਟ ਡਾਕਟਰਾਂ ਉੱਤੇ ਪੁਲਿਸ ਦੁਆਰਾ ਗਿਰਫਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਮੋਗੇ ਦੇ ਸਮੂਹ ਪ੍ਰਾਈਵੇਟ ਡਾਕਟਰਾਂ ਨੇ 2 : 00 ਵਜੇ ਤੱਕ ਆਪਣੇ ਕੰਮਧੰਦਾ ਬੰਦ ਰੱਖ ਕੇ ਐਮਰਜੇਂਸੀ ਸੇਵਾਵਾਂ ਵੀ ਬੰਦ ਰੱਖੀਆਂ। ਇਸ ਮੌਕੇ ਉੱਤੇ ਆਈ ਐਮ. ਏ ਦੇ ਪ੍ਰਧਾਨ ਡਾ ਸੰਜੀਵ ਮਿੱਤਲ ਅਤੇ ਡਾ ਸੀਮਾਂਤ ਗਰਗ ਨੇ ਸ਼ਹੀਦੀ ਪਾਰਕ ਦੇ ਆਈ ਐਮ ਏ ਹਾਲ ਵਿਚ ਸਮੂਹ ਡਾਕਟਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਦੀ ਸਰਵਉੱਚ...
News
ਫਿਰੋਜ਼ਪੁਰ, 14 ਅਪਰੈਲ (ਪੰਕਜ ਕੁਮਾਰ)-ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਡਾਕਟਰ ਵਲੋਂ ਇਕ ਔਰਤ ਨਾਲ ਸ਼ਰੇਆਮ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਕੀਤੀ ਗਈ ਕੁੱਟਮਾਰ ਦੀ ਵਾਇਰਲ ਵੀਡਿਓ ਦੀ ਪੀੜਿਤ ਔਰਤ ਅਤੇ ਪੁਲਿਸ ਦੇ ਵੱਡੇ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਜਿਥੇ ਉਕਤ ਵਾਇਰਲ ਵੀਡੀਓ ਵਿਚ ਦਿੱਖ ਰਹੀ ਮਹਿਲਾ ਨੇ ਜਿਥੇ ਡਾਕਟਰ ਤੋਂ ਪੈਸੇ ਲੈਣ ਦੀ ਗੱਲ ਆਖੀ ਉਥੇ ਹੀ ਉਸਨੇ ਮਾਰਕੁੱਟ ਦੇ ਵੀ ਦੋਸ਼ ਲਾਏ ਜੋ ਉਸ ਵਾਇਰਲ ਵੀਡੀਓ ਵਿਚ ਵੀ ਸਾਫ ਸਾਫ ਵੇਖਿਆ ਜਾ...
ਮੋਗਾ, 14 ਅਪਰੈਲ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਦੀ ਜ਼ਿਲਾ ਇਕਾਈ ਮੋਗਾ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਵਿਚ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤਾਂ ਦੇ ਅਧਿਕਾਰਾਂ ਲਈ ਮਸੀਹਾ ਬਣ ਕੇ ਬਹੁੜੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਰੈਸਟ ਹਾੳੂਸ ਮੋਗਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ,ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਸੂਬਾ ਸਕੱਤਰ ਰਵੀ ਗਰੇਵਾਲ, ਡਾ: ਮਾਲਤੀ ਥਾਪਰ,ਡਾ: ਪਵਨ...
ਬਾਘਾਪੁਰਾਣਾ, 14 ਅਪਰੈਲ (ਜਸਵੰਤ ਗਿੱਲ ਸਮਾਲਸਰ)-ਅੱਜ ਪੇਂਡੂ ਮਜ਼ਦੂਰ ਯੂਨੀਅਨ, ਪੀ ਐਸ ਯੂ ਅਤੇ ਵਾਲਮੀਕਿ ਸਮਾਜ ਵੱਲੋਂ ਐਸ.ਐਚ.ਓ ਜੰਗਜੀਤ ਸਿੰਘ ਰੰਧਾਵਾ ਤੇ ਦੋਸ਼ ਲਗਾਉਂਦਿਆਂ ਡੀ ਐੱਸ ਪੀ ਬਾਘਾਪੁਰਾਣਾ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਦੋਸ਼ ਲਗਾਇਆ ਕਿ ਉਹਨਾਂ ਵੱਲੋਂ ਮਹਿੰਦਰਾ ਪੈਲੇਸ ਬਾਘਾਪੁਰਾਣਾ ਵਿਖੇ ਡਾ. ਅੰਬੇਦਕਰ ਦਾ ਜਨਮ ਦਿਨ ਮਨਾਇਆ ਜਾਣਾ ਸੀ, ਪਰ ਐਨ ਮੌਕੇ, ਤੇ ਐਸ.ਐਚ.ਓ ਜੰਗਜੀਤ ਸਿੰਘ ਰੰਧਾਵਾ ਨੇ ਪੈਲੇਸ ਮਾਲਕ ਨੂੰ ਧਮਕੀ ਦਿੱਤੀ ਕਿ ਅਗਰ ਪੈਲੇਸ ਵਿਚ ਸਮਾਗਮ ਕਰਨ...
ਬਾਘਾਪੁਰਾਣਾ, 14 ਅਪਰੈਲ (ਜਸਵੰਤ ਗਿੱਲ ਸਮਾਲਸਰ)-ਅੱਜ ਪੇਂਡੂ ਮਜ਼ਦੂਰ ਯੂਨੀਅਨ, ਪੀ ਐਸ ਯੂ ਅਤੇ ਵਾਲਮੀਕਿ ਸਮਾਜ ਵੱਲੋਂ ਐਸ.ਐਚ.ਓ ਜੰਗਜੀਤ ਸਿੰਘ ਰੰਧਾਵਾ ਤੇ ਦੋਸ਼ ਲਗਾਉਂਦਿਆਂ ਡੀ ਐੱਸ ਪੀ ਮੋਗਾ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਦੋਸ਼ ਲਗਾਇਆ ਕਿਉਹਨਾਂ ਵੱਲੋਂ ਮਹਿੰਦਰਾ ਪੈਲੇਸ ਬਾਘਾਪੁਰਾਣਾ ਵਿਖੇ ਡਾ. ਅੰਬੇਦਕਰ ਦਾ ਜਨਮ ਦਿਨ ਮਨਾਇਆ ਜਾਣਾ ਸੀ, ਪਰ ਐਨ ਮੌਕੇ, ਤੇ ਐਸ.ਐਚ.ਓ ਜੰਗਜੀਤ ਸਿੰਘ ਰੰਧਾਵਾ ਨੇ ਪੈਲੇਸ ਮਾਲਕ ਨੂੰ ਧਮਕੀ ਦਿੱਤੀ ਕਿ ਅਗਰ ਪੈਲੇਸ ਵਿਚ ਸਮਾਗਮ ਕਰਨ ਦਾ ਮੌਕਾ...
ਧਰਮਕੋਟ , 14 ਅਪਰੈਲ (ਜਗਸੀਰ ਸਰਾਂ)-ਧਰਮਕੋਟ ਦੇ ਪਿੰਡ ਕੜਾਹੇ ਵਾਲਾ ਤੋਂ ਯੂਥ ਅਕਾਲੀ ਦਲ ਦੇ ਆਗੂ ਰਾਜਵਿੰਦਰ ਸਿੰਘ , ਮੁਖਤਿਆਰ ਸਿੰਘ ਵਿਰਕ ਅਤੇ ਮਨਮੀਤ ਸਿੰਘ ਵਿਰਕ ਨੇ ਪੰਜਾਬੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਵਿਸਾਖੀ ਦਾ ਤਿਓਹਾਰ ਪੰਜਾਬੀਆਂ ਲਈ ਸ਼ਰਧਾ ,ਸਤਿਕਾਰ ਅਤੇ ਮਾਣ ਵਾਲਾ ਤਿਓਹਾਰ ਹੈ ਇਸ ਕਰਕੇ ਸਾਨੂੰ ਹਮੇਸ਼ਾ ਇਸ ਤਿਓਹਾਰ ਨੂੰ ਸਦਭਾਵਨਾ ਨਾਲ ਮਨਾਉਣਾ ਚਾਹੀਦਾ ਹੈ।
ਮੋਗਾ, 14 ਅਪਰੈਲ (ਜਸ਼ਨ)- ‘ਮਾਈ ਮੋਗਾ ਵੈਲਫੇਅਰ ਸੋਸਾਇਟੀ’ ਵਲੋਂ ਕਿ੍ਰਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਅਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਵਿਸਾਖੀ ਮੌਕੇ ਮਹਿਲਾ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੋਗਾ ਜ਼ਿਲੇ ਦੇ ਹਰ ਪਿੰਡ ਵਿਚੋਂ ਕੁਦਰਤੀ ਖੇਤੀ ਅਤੇ ਘਰੇਲੂ ਬਗੀਚੀ ਲਗਾਉਣ ਵਾਲੀਆਂ ਦੋ -ਦੋ ਮਹਿਲਾਵਾਂ ਨੂੰ ਸਨਮਾਨਿਤ ਕਰਦਿਆਂ ਉੁਹਨਾਂ ਨਾਲ ਆਈਆਂ 10-10 ਮਹਿਲਾਵਾਂ ਨੂੰ ਵੀ ਕੁਦਰਤੀ ਖੇਤੀ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਖੇਤੀ ਮਾਹਿਰਾਂ ਵੱਲੋਂ...
ਮੋਗਾ, 14 ਅਪਰੈਲ (ਜਸ਼ਨ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਸਾਖੀ ਵਾਲੇ ਦਿਨ 1699 ਵਿਚ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸੇ ਦੀ ਸਾਜਨਾ ਨਾਲ ਜਾਤੀਹੀਣ ਅਤੇ ਵਰਗਹੀਣ ਸਮਾਜ ਦੀ ਸਥਾਪਨਾ ਕੀਤੀ ਗਈ। ਗੁਰੂ ਸਾਹਿਬ ਦਾ ਸਪੱਸ਼ਟ ਇਰਾਦਾ ਸੀ ਕਿ ਉਹਨਾਂ ਦੇ ਪੈਰੋਕਾਰ ਵਿਤਕਰੇ ਭਰਪੂਰ ਵਿਵਸਥਾ ਨਾਲੋਂ ਨਾਤਾ ਤੋੜ ਲੈਣ ਇਸੇ ਕਰਕੇ ਉਹਨਾਂ...
ਮੋਗਾ, 14 ਅਪਰੈਲ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਸਾਖੀ ਮੁੱਢਲੇ ਤੌਰ ’ਤੇ ਫਸਲਾਂ ਦੇ ਪੱਕਣ ਉਪਰੰਤ ਜਿਣਸਾਂ ਦੇ ਘਰ ਆਉਣ ਦੀ ਖੁਸ਼ੀ ਵਿਚ ਮਨਾਈ ਜਾਂਦੀ ਸੀ ਪਰ ਸਮੇਂ ਦੇ ਅਨੁਸਾਰ ਧਾਰਮਿਕ ਅਤੇ ਸਮਾਜਿਕ ਰਵਾਇਤਾਂ ਜੁੜਨ ਸਦਕਾ ਵਿਸਾਖੀ ਪਰੰਪਰਾਗਤ ਤਿਓਹਾਰ ਬਣ ਗਿਆ ਤੇ ਫਿਰ 1699 ਵਿਚ ਦਸਵੇਂ ਪਾਤਿਸ਼ਾਹ ਵੱਲੋਂ ਖਾਲਸੇ ਦੀ ਸਾਜਨਾ...
ਮੋਗਾ, 14 ਅਪਰੈਲ (ਜਸ਼ਨ)- ਕਾਂਗਰਸ ਦੇ ਸੂਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਦਸਵੇਂ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਹਜ਼ਾਰਾਂ ਸੰਗਤਾਂ ਦੇ ਇਕੱਠ ਵਿਚ ਖਾਲਸਾ ਪੰਥ ਦੀ ਸਾਜਨਾ ਕਰਕੇ ਇਨਕਲਾਬੀ ਜੋਸ਼ ਵਾਲੇ ਖਾਲਸੇ ਨੂੰ ਦੀਨ ਦੁਖੀਆਂ ਦੀ ਰਾਖੀ ਲਈ ਅਹਿਦ ਦਿਵਾਇਆ ਜਿਸ ਕਰਕੇ ਰਹਿੰਦੀ ਦੁਨੀਆਂ ਤੱਕ ਖਾਲਸਾ ਅਮਰ ਹੋ ਗਿਆ । ਉਹਨਾਂ ਆਖਿਆ ਕਿ ਅੱਜ ਦਾ...

