ਧਰਮਕੋਟ ,18 ਅਪਰੈਲ (ਜਸ਼ਨ)- ਬੀਤੇ ਕੱਲ ਸੈਂਪਲ ਭਰਨ ਦੀਆਂ ਅਫਵਾਹਾਂ ਅੱਜ ਉਸ ਸਮੇਂ ਸੱਚ ਹੋ ਗਈਆਂ ਜਦੋਂ ਸਵੇਰ ਸਾਰ ਸਿਹਤ ਵਿਭਾਗ ਦੀ ਟੀਮ ਵਲੋਂ ਸ਼ੁਰੂ ਕੀਤੀ ਗਈ ਸੈਂਪਲ ਭਰਨ ਦੀ ਮੁਹਿੰਮ ਤਹਿਤ ਧਰਮਕੋਟ ਵਿਖੇ ਛਾਪਾਮਾਰੀ ਕੀਤੀ ਗਈ ਅਤੇ ਕੁਝ ਦੁਕਾਨਾਂ ਦੇ ਸੈਂਪਲ ਲਏ ਗਏ। ਇਹ ਖਬਰ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਦੁਕਾਨਦਾਰਾਂ ਵਿਚ ਹਫ਼ੜਾ ਦਫ਼ੜੀ ਮੱਚ ਗਈ । ਕੀ ਰੇਹੜੀ ਵਾਲੇ ,ਕੀ ਫੜੀ ਵਾਲੇ ਜਾਂ ਫਿਰ ਡੇਅਰੀ ਵਾਲੇ ਤੇ ਹਲਵਾਈ ਸਭ ਆਪੋ ਆਪਣੀਆਂ ਦੁਕਾਨਾਂ ਬੰਦ...
News
ਪਟਿਆਲਾ ,18 ਅਪਰੈਲ (ਪੱਤਰ ਪਰੇਰਕ)- ਨਾਭਾ ਜੇਲ ਬਰੇਕ ਕਾਂਡ ’ਚ ਮੁਖ ਦੋਸ਼ੀ ਹਰਮਿੰਦਰ ਸਿੰਘ ਮਿੰਟੂ ਦੀ ਅੱਜ ਪਟਿਆਲਾ ਦੀ ਕੇਂਦਰੀ ਜੇਲ ਵਿਚ ਅਚਾਨਕ ਮੌਤ ਹੋ ਗਈ । ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਦੀ ਅੱਜ ਵੀਡੀਓ ਕਾਨਫਰੰਸ ਰਾਹੀਂ ਅਦਾਲਤੀ ਸੁਣਵਾਈ ਚੱਲ ਰਹੀ ਸੀ ਅਤੇ ਸੁਣਵਾਈ ਖਤਮ ਹੁੰਦਿਆਂ ਹੀ ਉਸ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਅਤੇ ਜੇਲ ’ਚ ਮੌਜੂਦ ਡਾਕਟਰ ਵੱਲੋਂ ਹਰਮਿੰਦਰ ਸਿੰਘ ਮਿੰਟੂ ਦੀ ਜਾਂਚ ਕੀਤੀ ਗਈ ਪਰ ਉਸ ਦੀ ਵਿਗੜਦੀ ਹਾਲਤ ਕਰਕੇ ਉਸ ਨੂੰ ਸਰਕਾਰੀ ਹਸਪਤਾਲ...
ਚੰਡੀਗੜ੍ਹ, 17 ,ਅਪ੍ਰੈਲ (ਪੱਤਰ ਪਰੇਰਕ) ਪਿਛਲੇ ਲਗਪਗ 5 ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਐੱਸ.ਐੱਸ.ਏ./ਰਮਸਾ ਅਧਿਆਪਕਾਂ ਦੀ ਜਥੇਬੰਦੀ ਦਾ ਵਫ਼ਦ ਅੱਜ ਸੀ.ਐੱਮ ਹਾਊਸ ਵਿਖੇ ਮੁੱਖ ਮੰਤਰੀ ਦੇ ਓ.ਐੱਸ.ਡੀ. ਸ ਸੰਦੀਪ ਬਰਾੜ ਨੂੰ ਮਿਲਿਆ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਉਹਨਾਂ ਨੂੰ ਰੈਗੂਲਰ ਤਾਂ ਕੀ ਕਰਨਾ ਹੈ ਉਲਟਾ ਹੁਣ ਇਹਨਾਂ ਅਧਿਆਪਕਾਂ ਨੂੰ ਪਿਛਲੇ ਲਗਪਗ 5 ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਮਿਲੀਆਂ। ਓ.ਐੱਸ.ਡੀ ਵਲੋਂ ਮੌਕੇ ‘ਤੇ ਸੰਬੰਧਤ ਅਫਸਰਾਂ ਨਾਲ ਸੰਪਰਕ ਕਰਨ ਦੀ...
ਮੋਗਾ 18 ਅਪ੍ਰੈਲ(ਜਸ਼ਨ)-ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਖ੍ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਮੰਡੀਆਂ ਵਿੱਚੋਂ ਕਣਕ ਦੀ ਲਿਫ਼ਟਿੰਗ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਮੰਡੀਆਂ ‘ਚ ਕਣਕ ਦੇ ਢੇਰ ਲੱਗ ਜਾਣ ਕਾਰਣ ਕਿਸਾਨਾਂ ਨੂੰ ਜਗਾ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਸ. ਦਿਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿੱਚ ਬੀਤੀ ਸ਼ਾਮ ਤੱਕ 1,58,265 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 1,11,970...
ਮੋਗਾ, 18 ਅਪ੍ਰੈਲ (ਜਸ਼ਨ) - ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮਨਾਏ ਜਾ ਰਹੇ ਸਵੱਛ ਭਾਰਤ ਅਭਿਆਨ ਤਹਿਤ ਸਿਵਲ ਸਰਜਨ ਮੋਗਾ ਡਾ. ਸੁਸ਼ੀਲ ਜੈਨ ਤੇ ਸੀਨੀਅਰ ਮੈਡੀਕਲ ਅਫਸਰ ਡਾ ਇੰਦਰਵੀਰ ਸਿੰਘ ਗਿੱਲ ਦੇ ਦਿਸ਼ਾ ਨਰਦੇਸ਼ਾਂ ਹੇਠ ਬੀ.ਈ.ਈ. ਰਛਪਾਲ ਸਿੰਘ ਸੋਸਣ ਤੇ ਐਸ.ਆਈ. ਬਲਰਾਜ ਸਿੰਘ ਸਿੱਧੂ ਦੀ ਟੀਮ ਵੱਲੋਂ ਸਮਰ ਫੀਲਡਜ਼ ਸਕੂਲ ਡਰੋਲੀ ਭਾਈ ਦੇ ਬੱਚਿਆਂ ਨੂੰ ਨਿੱਜੀ ਸਫਾਈ ਤੇ ਆਲੇ ਦੁਆਲੇ ਦੀ ਸਫਾਈ ਦੇ ਨੁਕਤੇ ਸਮਝਾਏ ਗਏ। ਇਸ ਮੌਕੇ ਬੋਲਦਿਆਂ ਰਛਪਾਲ ਸਿੰਘ ਸੋਸਣ ਨੇ ਬੱਚਿਆਂ...
ਫ਼ਾਜ਼ਿਕਾ,17 ਅਪਰੈਲ (ਦਲੀਪ ਦੱਤ)-ਠੇਕੇਦਾਰਾਂ ਅਤੇ ਲੇਬਰ ਵਿਚਾਲੇ ਚੱਲ ਰਿਹਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ । ਫੂਡਗਰੇਨ ਐਂਡ ਅਲਾਈਡ ਵਰਕਰ ਯੂਨੀਅਨ ਅਤੇ ਪਲੇਦਾਰ ਯੂਨੀਅਨ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ । ਇਸ ਹੜਤਾਲ ਕਾਰਨ ਜਿਥੇ ਅਨਲੋਡਿੰਗ ਵਾਲੇ ਵਾਹਨਾਂ ਦੀ ਗੋਦਾਮਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗ ਗਈਆਂ ਉੱਥੇ ਮੰਡੀਆਂ ਵਿਚ ਕਣਕ ਦੇ ਢੇਰ ਲੱਗ ਗਏ ਜਿਸ ਕਾਰਨ ਕਿਸਾਨ ਅਤੇ ਆੜਤੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।...
ਬਾਘਾਪੁਰਾਣਾ,17 ਅਪ੍ਰੈਲ (ਜਸਵੰਤ ਗਿੱਲ) ਨਜਦੀਕ ਪਿੰਡ ਲੰਡੇ ਵਿਖੇ ਗੁਰਦੁਆਰਾ ਸਾਹਿਬ ਪੱਤੀ ਤਲੋਕਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਕੇਸ ਸੰਭਾਲ ਇੰਟਰਨੈਸ਼ਨਲ ਸਿੱਖ ਫਾਂਉਡੇਸ਼ਨ ਦੇ ਸਹਿਯੋਗ ਨਾਲ ਦੱਸ ਰੋਜ਼ਾ ਛੇਵਾਂ ਪੱਗੜੀ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਚਾਲੀ ਤੋਂ ਵੱਧ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਕੈਪ ਵਿੱਚ ਸਿੱਖ ਫਾਉਡੇਸ਼ਨ ਦੇ ਮੈਂਬਰ ਨਿਰਮਲ ਸਿੰਘ ਮਾਹਲਾ, ਬਲਵੀਰ ਸਿੰਘ ਬੁੱਟਰ ਰੋਜਾਨਾ ਦਸ ਦਿਨ ਪੱਗ ਬੰਨਣ ਦੀ ਸਿਖਲਾਈ ਦਿੰਦੇ ਰਹੇ। ਆਖਿਰੀ ਦਿਨ ਵਿਸ਼ੇਸ਼...
ਬਾਘਾਪੁਰਾਣਾ,17 ਅਪ੍ਰੈਲ (ਜਸਵੰਤ ਗਿੱਲ) ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਦੇ ਬਾਰ੍ਹਵੀਂ ਆਰਟਸ ਜਮਾਤ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਡੇਮਰੂ ਖੁਰਦ ਨੇ 6 ਬੈਂਡ ਪ੍ਰਾਪਤ ਕਰਕੇ , ਉੱਚ ਵਿਦਿਆ ਹਾਸਿਲ ਕਰਨ ਲਈ ਕਨੇਡਾ ਦੇ ਸਰੀ ਸ਼ਹਿਰ ਦੇ ਕੋਲੰਬੀਆ ਕਾਲਜ ਦਾ ਵੀਜ਼ਾ ਪ੍ਰਾਪਤ ਕੀਤਾ ਹੈ।ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ ਨੇ ਦੱਸਿਆ ਕਿ ਵਿਦਿਆਰਥੀ ਨੇ ਬਾਰ੍ਹਵੀਂ ਆਰਟਸ ਵਿਚੋਂ 71% ਅੰਕ ਪ੍ਰਾਪਤ...
ਭੀਖੀ, 17 ਅਪ੍ਰੈਲ (ਜਸ਼ਨ)- ਭੀਖੀ ਨੇੜਲੇ ਨੇੜਲੇ ਪਿੰਡ ਕੋਟੜਾ ਕਲਾਂ ਵਿਖੇ ਹੋਏ ਸੜਕ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭੀਖੀ ਪਾਸਿਓਂ ਫੀਡ ਨਾਲ ਭਰੀ ਟਰਾਲੀ ਮਾਨਸਾ ਵੱਲ ਜਾ ਰਹੀ ਸੀ ਅਤੇ ਦੂਜੇ ਪਾਸਿਓਂ ਤਲਵੰਡੀ ਸਾਬੋ ਦੇ ਮੇਲੇ ਤੋਂ ਫੜੀ ਲਾ ਕੇ ਛੋਟੇ ਹਾਥੀ ‘ਤੇ ਤਿੰਨ ਵਿਅਕਤੀ ਵਾਪਸ ਆ ਰਹੇ ਸਨ ਤੇ ਦੋਹਾਂ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ । ਇਸ ਹਾਦਸੇ ਵਿੱਚ ਬਲਦੇਵ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਸੰਗਰੂਰ ਅਤੇ...
ਬਾਘਾਪੁਰਾਣਾ ,17 ਅਪਰੈਲ (ਜਸ਼ਨ) -ਬੀਤੀ ਸ਼ਾਮ ਬਾਘਾਪੁਰਾਣਾ ਵਿਖੇ ਅਰਦਾਸ ਮਾਰਚ ਦੇ ਨਾਮ ’ਤੇ ਪ੍ਰਦੇਸ਼ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਕਠੂਆ ਜਬਰ ਜਨਾਹ ਪੀੜਤ ਬੱਚੀ ਆਸਿਫਾ ਦੀ ਆਤਮਿਕ ਸ਼ਾਂਤੀ ਲਈ ਕੈਂਡਲ ਮਾਰਚ ਕੱਢਿਆ ਗਿਆ ਅਤੇ ਮੇਨ ਚੌਕ ਵਿਖੇ ਅਰਦਾਸ ਕੀਤੀ ਗਈ। ਕਮਲਜੀਤ ਬਰਾੜ ਨੇ ਕਿਹਾ ਕਿ ਸਮੁੱਚੇ ਦੇਸ਼ ਵਿਚ ਅਜਿਹੀਆਂ ਘਟਨਾਵਾਂ ਖਿਲਾਫ਼ ਆਮ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰ ਐੱਨ ਡੀ ਏ ਸਰਕਾਰ...

