News

ਮੋਗਾ,19 ਅਕਤੂਬਰ (ਜਸ਼ਨ)-ਦੀਵਾਲੀ ਦੇ ਸ਼ੁੱਭ ਮੌਕੇ ’ਤੇ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਨੇ। ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਇਸ ਸ਼ੁੱਭ ਮੌਕੇ ’ਤੇ ਪੰਜਾਬ ਵਾਸੀਆਂ ਨੂੰ ਸਿਹਤਮੰਦ ਦੀਵਾਲੀ ਮਨਾਉਣ ਲਈ ਪਟਾਕਿਆਂ ’ਤੇ ਹੁੰਦੀ ਫਜ਼ੂਲ ਖਰਚੀ ’ਤੇ ਅਕੰੁਸ਼ ਲਗਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਅੱਜ ਦੇ ਦਿਨ ਹਰ ਨੌਜਵਾਨ ਨੂੰ...
ਮੋਗਾ,19 ਅਕਤੂਬਰ (ਜਸ਼ਨ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵੱਲੋਂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 29ਵੀਂ ਬਰਸੀ 21 ਅਕਤੂਬਰ ਦਿਨ ਸ਼ਨੀਵਾਰ ਨੂੰ 11 ਵਜੇ ਬੱਸ ਸਟੈਂਡ ਮੋਗਾ ਵਿਖੇ ਮਨਾਈ ਜਾ ਰਹੀ ਹੈ। ਹਰ ਇਕ ਨੂੰ ਕੰਮ ਉਸ ਦੀ ਯੋਗਤਾ ਅਨੁਸਾਰ ਅਤੇ ਕੰਮ ਅਨੁਸਾਰ ਉਜਰਤ ਪ੍ਰਾਪਤੀ ਲਈ ਸਮਾਜਵਾਦ ਲਿਆਉਣ ਦੇ ਸੱਦੇ ਨਾਲ ਕਿਰਤੀ ਕਾਮੇਂ ਹਜ਼ਾਰਾਂ ਦੀ ਗਿਣਤੀ ਵਿਚ ਕਾਫਲਿਆਂ ਦੇ ਰੂਪ ਵਿਚ ਮੋਗਾ ਪਹੰੁਚਣਗੇ। ਕਿਰਤੀਆਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹਰਮਨ...
ਚੰਡੀਗੜ, 18 ਅਕਤੂਬਰ(ਜਸ਼ਨ)-ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੂਬੇ ਦੇ ਸਮੂਹ ਸ਼ਹਿਰਾਂ ਤੇ ਕਸਬਿਆਂ ਦੀ ਕਾਇਆ ਕਲਪ ਕਰਨ ਲਈ ਵਿਆਪਕ ਯੋਜਨਾ ਬਣਾ ਕੇ ਖਾਕਾ ਉਲੀਕਿਆ ਗਿਆ ਹੈ ਅਤੇ ਸ਼ਹਿਰਾਂ ਦੇ ਵਿਕਾਸ ਲਈ ਲੋੜੀਂਦੇ ਫੰਡਾਂ ਦਾ ਪ੍ਰਬੰਧ ਕਰ ਕੇ ਜਾਰੀ ਕੀਤੇ ਜਾ ਰਹੇ ਹਨ। ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਸੈਕਟਰ-35 ਸਥਿਤ ਪੰਜਾਬ ਮਿਉਸਪਲ ਭਵਨ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ...
ਅਜੀਤਵਾਲ ,18 ਅਕਤੂਬਰ (ਅਵਤਾਰ ਸਿੰਘ)-ਹੌਲੀ ਹਾਰਟ ਸਕੂਲ ਵਿਖੇ ਦੀਵਾ, ਮੋਮਬੱਤੀਆਂ ਅਤੇ ਕਲਾਸਾ ਦੀ ਸਜਾਵਟ ਸੰਬੰਧੀ ਪ੍ਰਤੀਯੋਗਤਾਵਾਂ ਕਰਵਾਈਆ ਗਈਆ। ਇਸ ਮੌਕੇ ਸਕੂਲ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਭਾਗ ਲਿਆ ਗਿਆ, ਜਿਸ ਦੌਰਾਨ ਦੀਵਾ, ਮੋਮਬੱਤੀ ਸਜਾਵਟ ਵਿੱਚੋਂ ਫਸਟ ਕਲਾਸ ਦੀ ਜਸਕੀਰਤ ਕੌਰ ਅਤੇ ਬਾਨੀਪ੍ਰੀਤ ਕੌਰ, ਦੂਸਰੀ ਕਾਲਸ ਵਿੱਚ ਮੰਨਤ, ਚੌਥੀ ਕਲਾਸ ਵਿੱਚੋ ਕਰਮਜੀਤ ਕੌਰ, ਛੇਵੀ ਕਲਾਸ ਚਂੋ ਖੁਸ਼ਦੀਪ ਕੌਰ, ਅੱਠਵੀ ਕਲਾਸ ਵਿੱਚੋਂ ਐਨਾ ਕੁਮਾਰੀ, ਦਸਵੀਂ ਕਲਾਸ ਵਿੱਚੋ...
ਬਾਘਾਪੁਰਾਣਾ,17 ਅਕਤੂਬਰ (ਜਸਵੰਤ ਗਿੱਲ ਸਮਾਲਸਰ)-ਸਮਾਲਸਰ ਸਮਾਜ ਸੇਵਾ ਸੰਮਤੀ ਵਲੋਂ ਸਵ: ਸੰਤ ਬਾਬਾ ਕੌਲਦਾਸ ਜੀ ਅਤੇ ਸਵ: ਸੰਤ ਬਾਬਾ ਰਾਮਸਰੂਪ ਜੀ ਦੀ ਯਾਦ ਵਿੱਚ ਸਲਾਨਾ ਬਰਸੀ ‘ਤੇ 15ਵਾਂ ਖੂਨਦਾਨ ਕੈਂਪ ਡੇਰਾ ਬਾਬਾ ਕੌਲਦਾਸ ਵਿਖੇ ਸੰਮਤੀ ਪ੍ਰਧਾਨ ਡਾ.ਬਲਰਾਜ ਸਿੰਘ ਰਾਜੂ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡੇਰਾ ਬਾਬਾ ਕੌਲਦਾਸ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਰਜਿਕ ਮੁਨੀ ਜੀ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਸਮਾਗਮ ਦੌਰਾਨ ਡਾ.ਬਲਜਿੰਦਰ ਸਿੰਘ ਨੱਥੋਕੇ,ਡਾ...
ਮੋਗਾ,18 ਅਕਤੂਬਰ (ਜਸ਼ਨ)-ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜਿਲਾ ਰੈੱਡ ਕਰਾਸ ਸੋਸਾਇਟੀ, ਮੋਗਾ ਦਿਲਰਾਜ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਜਨੇਰ ਵਿਖੇੇ ਨਸ਼ਾ ਛੁਡਾਉ ਅਤੇ ਮੁੜ ਵਸਾਊ ਕੇਂਦਰ ਚਲਾਇਆ ਜਾ ਰਿਹਾ ਹੈ। ਸਹਾਇਕ ਕਮਿਸ਼ਨਰ (ਜ) ਮੋਗਾ ਸ. ਹਰਪ੍ਰੀਤ ਸਿੰਘ ਅਟਵਾਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਇਸ ਕੇਂਦਰ ਦੀ ਬਿਲਡਿੰਗ ਵਿੱਚ ਵਣ-ਮਹਾਂ-ਉਤਸਵ ਅਤੇ ਵਾਤਾਵਰਣ ਦੀ ਸ਼ੱਧਤਾ ਲਈ ਖਾਲੀ ਪਈ ਜਗਾ ਵਿੱਚ ਬੂਟੇ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਕੱਤਰ, ਜ਼ਿਲਾ ਰੈਡ ਕਰਾਸ...
ਮੋਗਾ,18 ਅਕਤੂਬਰ (ਜਸ਼ਨ)-ਮੋਗਾ ਜੀ ਟੀ ਰੋਡ ’ਤੇ ਸਥਿਤ ਓਜ਼ੋਨ ਕੌਂਟੀ ਕਲੋਨੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਖੇ ਅੱਜ ਨਿੱਕੜੇ ਬਾਲਾਂ ਨੇ ਦੀਵਾਲੀ ਦਾ ਤਿਓਹਾਰ ਮਨਾਇਆ। ਇਸ ਮੌਕੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਗੌਰਵ ਗੁਪਤਾ ਨੇ ਬੱਚਿਆਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਬੱਚਿਆਂ ਨੇ ਰੰਗ ਬਿਰੰਗੀਆਂ ਫੈਂਸੀ ਪੌਸ਼ਾਕਾਂ ਪਾਈਆਂ ਹੋਈਆਂ ਸਨ ਅਤੇ ਸੰਸਕਿ੍ਰਤਕ ਵੇਸ਼ਭੂਸ਼ਾ ਵਿਚ ਸਜੇ ਬੱਚਿਆਂ ਨੇ ਵੱਖ ਵੱਖ ਤਰਾਂ ਦੀਆਂ ਪੇਸ਼ਕਾਰੀਆਂ ਨਾਲ ਸਭ ਨੂੰ...
ਬਾਘਾਪੁਰਾਣਾ/ਸਮਾਲਸਰ, 18 ਅਕਤੂਬਰ (ਜਸਵੰਤ ਗਿੱਲ)-ਭਾਵੇਂ ਸਬ ਤਹਿਸੀਲ ਦਾ ਦਰਜਾ ਪ੍ਰਾਪਤ ਕਰ ਚੁੱਕਿਆ ਕਸਬਾ ਸਮਾਲਸਰ ਆਪਣੀ ਰਫਤਾਰ ਨਾਲ ਛੋਟੇ ਸ਼ਹਿਰਾਂ ਵਾਂਗ ਕਾਫੀ ਵਿਕਸਿਤ ਹੋ ਰਿਹਾ ਹੈ ਅਤੇ ਹਾਈਵੇ ‘ਤੇ ਸਥਿਤ ਹੋਣ ਕਰਕੇ ਸੜਕ ਦੇ ਦੋਵੇਂ ਪਾਸੇ ਕਸਬੇ ਦਾ ਬਜ਼ਾਰ ਵੀ ਕਾਫੀ ਫੈਲਿਆ ਹੋਇਆ ਹੈ ਪਰ ਦੂਸਰੇ ਸ਼ਹਿਰਾਂ ਵਾਂਗ ਇੱਥੇ ਵੀ ਟਰੈਫਿਕ ਦੀ ਗੰਭੀਰ ਸਮੱਸਿਆ ਨੇ ਆਪਣਾ ਭਿਆਨਕ ਰੂਪ ਧਾਰਨ ਕਰ ਲਿਆ ਹੈ ਅਤੇ ਆਏ ਦਿਨ ਹੀ ਕਿਸੇ ਨਾ ਕਿਸੇ ਰਾਹਗੀਰ ਨੂੰ ਟਰੈਫਿਕ ਸਮੱਸਿਆ ਨਾਲ ਜੂਝਣਾ...
ਸਮਾਲਸਰ (ਜਸਵੰਤ ਗਿੱਲ)-ਵੱਧ ਰਹੇ ਪ੍ਰਦੂਸ਼ਣ । ਮੱਦ-ਏ-ਨਜ਼ਰ ਗਰੀਨ ਦੀਵਾਲੀ ਮਨਾਉਣ ਲਈ ਸ.ਸ.ਸ.ਸ ਲੰਡੇ ਵਿਖੇ ਪਿ੍ਰੰਸੀਪਲ ਸ਼੍ਰੀ ਮਤੀ ਕਿ੍ਰਸ਼ਨਾ ਕੁਮਾਰੀ ਦੀ ਅਗਵਾਈ ਅਧੀਨ ਵਿਦਿਆਰਥੀਆਂ ਦਰਮਿਆਨ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸ੍ਰ.ਗੁਰਜੀਤ ਸਿੰਘ ਆਰਟ ਐਂਡ ਕਰਾਫਟ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ. ਸ੍ਰ. ਚਮਕੌਰ ਲੈਕ. ਪੰਜਾਬੀ, ਸ੍ਰ ਮਹਿੰਦਰ ਸਿੰਘ ਲੈਕ. ਜੋਗਰਫੀ ਨੇ ਪ੍ਰਦੂਸ਼ਣ ਤੋਂ ਹੋ ਰਹੇ ਨੁਕਸਾਨ ਅਤੇ ਪਟਾਖਿਆ ਤੇ ਫੈਲ...
ਮੋਗਾ,18 ਅਕਤੂਬਰ (ਜਸ਼ਨ)-ਸੰਤ ਬਾਬਾ ਹਜ਼ੂਰਾ ਸਿੰਘ ਭੋਰੇ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ ਕਾਲਜ, ਸੁਖਾਨੰਦ (ਮੋਗਾ) ਦੇ ਕੰਪਿਊਟਰ ਵਿਭਾਗ ਦੁਆਰਾ ’ਦੀਵਾਲੀ ਸੈਲੀਬਰੇਸ਼ਨ’ ਨਾਂ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕੰਪਿਊਟਰ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਕਾਲਜ ਦੇ ਸਾਰੇ ਹੀ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਦੌਰਾਨ ਰੰਗੋਲੀ, ਕਲਾਜ਼ ਬਣਾਉਣ ਅਤੇ ਦੀਵਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ...

Pages