ਸੁਖਾਨੰਦ,20 ਅਕਤੂਬਰ (ਜਸ਼ਨ)-ਡਾਇਰੈਕਟੋਰੈਟ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੇ ਸ਼ਹਿਰ ਨੱਗਰ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਪੋਸਟ ਗ੍ਰੈਜੂਏਟ ਵਿਭਾਗ ਦੀਆਂ ਵਿਦਿਆਰਥਣਾਂ ਗੁਰਪ੍ਰੀਤ ਕੌਰ, ਮਨਦੀਪ ਕੌਰ ਅਤੇ ਵੀਰਪਾਲ ਕੌਰ ਨੇ ਆਪਣੇ ਇੰਚਾਰਜ, ਸਹਾਇਕ ਪ੍ਰੋਫ਼ੈਸਰ ਪਾਇਲ ਭਾਰਤੀ ਦੀ ਅਗਵਾਈ ਹੇਠ ਭਾਗ ਲਿਆ। ਜਾਣਕਾਰੀ ਦਿੰਦੇ ਹੋਏ...
News
ਮੋਗਾ,19 ਅਕਤੂਬਰ (ਜਸ਼ਨ)-ਦੀਵਾਲੀ ਦੇ ਸ਼ੁੱਭ ਮੌਕੇ ’ਤੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਦੇ ਤਿਓਹਾਰ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਦੀਵਾਲੀ ਸਦੀਆਂ ਤੋਂ ਮਨਾਇਆ ਜਾਣ ਵਾਲਾ ਸਮੂਹ ਭਾਰਤੀਆਂ ਦਾ ਸਾਝਾਂ ਤਿਓਹਾਰ ਹੈ ਜੋ ਮਨਾਂ ਨੂੰ ਰੌਸ਼ਨ ਕਰਨ ਅਤੇ ਸਮਾਜ ਵਿਚ ਆਪਸੀ ਸਾਂਝ ਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਉਹਨਾਂ ਕਿਹਾ ਕਿ ਪੰਜਾਬ ਲਈ ਇਸ ਵਾਰ ਦੀ ਦੀਵਾਲੀ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਪਿਛਲੇ 10 ਸਾਲ ਦੇ ਕਾਲੀ ਬੋਲੀ ਮੱਸਿਆ...
ਮੋਗਾ,19 ਅਕਤੂਬਰ (ਜਸ਼ਨ)-ਦੀਵਾਲੀ ਦੇ ਸ਼ੁੱਭ ਮੌਕੇ ’ਤੇ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰੰਦਿਆਂ ਆਖਿਆ ਕਿ ਦੀਵਾਲੀ ਆਸਥਾ ਅਤੇ ਵਿਗਿਆਨ ਦਾ ਸੁਮੇਲ ਹੈ । ਰਵੀ ਗਰੇਵਾਲ ਨੇ ਆਖਿਆ ਕਿ ਬੇਸ਼ੱਕ ਅਸੀਂ ਨਿੱਕੇ ਦੀਵੇ ਤੋਂ ਲੈ ਕੇ ਰੌਸ਼ਨੀ ਦੇ ਚਕਾਚੌਂਧ ਕਰਨ ਵਾਲੇ ਸਾਧਨਾਂ ਤੱਕ ਦਾ ਸਫਰ ਤੈਅ ਕਰ ਲਿਆ ਹੈ ਪਰ ਸਾਡੇ ਮਨਾਂ ਦੇ ਹਨੇਰੇ ਅਜੇ ਵੀ ਮੱਸਿਆ ਦੀ ਕਾਲੀ ਬੋਲੀ ਰਾਤ ਦੇ ਹਨੇਰਿਆਂ...
ਮੋਗਾ,19 ਅਕਤੂਬਰ (ਜਸ਼ਨ)- ਜ਼ਿਲੇ ਦੇ ਇਤਿਹਾਸਕ ਪਿੰਡ ਡਰੋਲੀ ਭਾਈ ਦੇ ਗੁਰਦੁਆਰਾ ਸਿਮਰਨਸਰ ਸਾਹਿਬ ਪਾਤਸ਼ਾਹੀ ਛੇਵੀਂ,ਸੱਤਵੀਂ,ਨੌਵੀਂ ਵਿਖੇ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਕਾਰ ਸੇਵਾ ਵਾਲਿਆਂ ਦੇ ਉੱਤ੍ਰਾਧਿਕਾਰੀ ਡਾ: ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕਾਰ ਸੇਵਾ ਵਾਲਿਆਂ ਬੰਦੀ ਛੋੜ ਦਿਵਸ ਦੇ ਸ਼ੁੱਭ ਮੌਕੇ ’ਤੇ ਸਮੂਹ ਸੰਗਤਾਂ ਨੂੰ ਮੁਬਾਰਕਾਂ ਦਿੰਿਦਆਂ ਆਖਿਆ ਕਿ ਇਸ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 52 ਪਹਾੜੀ ਰਾਜਿਆਂ ਨੂੰ ਜਹਾਂਗੀਰ ਦੀ ਕੈਦ ਵਿਚੋਂ ਰਿਹਾ...
ਮੋਗਾ,19 ਅਕਤੂਬਰ (ਜਸ਼ਨ)-ਦੀਵਾਲੀ ਦੇ ਸ਼ੁੱਭ ਮੌਕੇ ’ਤੇ ਹਰੀ ਸਿੰਘ ਖਾਈ ਜ਼ਿਲਾ ਪ੍ਰਧਾਨ ਜਾਟ ਮਹਾਂ ਸਭਾ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰੰਦਆਂ ਆਖਿਆ ਕਿ ਇਸ ਸ਼ੁੱਭ ਮੌਕੇ ’ਤੇ ਪੰਜਾਬ ਵਾਸੀਆਂ ਨੂੰ ਸਿਹਤਮੰਦ ਦੀਵਾਲੀ ਮਨਾਉਣ ਲਈ ਪਟਾਕਿਆਂ ਦੀ ਬਜਾਏ ਘਰਾਂ ਵਿਚ ਦੀਵੇ ਬਾਲਦਿਆਂ ਮਨਾਂ ਨੂੰ ਰੌਸ਼ਨੀ ਨਾਲ ਜਗਮਗਾਉਣਾ ਚਾਹੀਦਾ ਹੈ ਅਤੇ ਪੰਜਾਬ ਲਈ ਅਰਦਾਸ ਕਰਨੀ ਚਾਹੀਦੀ ਹੈ ਕਿ ਕਦੇ ਵੀ ਮੱਸਿਆ ਦੀ ਰਾਤ ਪੰਜਾਬ ਨੂੰ ਕਾਲੇ ਦੌਰ ਵਿਚ ਨਾ ਲੈ ਕੇ ਜਾਵੇ ਅਤੇ ਪੰਜਾਬ...
ਮੋਗਾ,19 ਅਕਤੂਬਰ (ਜਸ਼ਨ)-ਦੀਵਾਲੀ ਦੇ ਸ਼ੁੱਭ ਮੌਕੇ ’ਤੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕਰਦਿਆਂ ਆਖਿਆ ਕਿ ਦੀਵਾਲੀ ਸਮੂਹ ਭਾਰਤੀਆਂ ਦਾ ਸਾਝਾਂ ਤਿਓਹਾਰ ਹੈ ਅਤੇ ਹੁਣ ਇਹ ਤਿਓਹਾਰ ਆਲਮੀ ਸਦਭਾਵਨਾ ਦਾ ਤਿਓਹਾਰ ਬਣ ਚੁੱਕਿਆ ਹੈ ਇਸੇ ਕਰਕੇ ਬਰਤਾਨੀਆਂ ਅਤੇ ਅਮਰੀਕਾ ਵਰਗੇ ਦੇਸ਼ਾਂ ਖਾਸਕਰ ਵਾਈਟ ਹਾੳੂਸ ਵਿਚ ਵੀ ਦੀਵਾਲੀ ਦੇ ਜਸ਼ਨ ਮਨਾਏ ਜਾਣਾ ਭਾਰਤ ਦੀ ਅਮੀਰ ਸੰਸਿਤੀ ਨੂੰ ਤਸਲੀਮ ਕਰਨਾ ਹੈ ਜੋ ਕਿ ਸਾਡੇ...
ਮੋਗਾ,19 ਅਕਤੂਬਰ (ਜਸ਼ਨ)-ਦੀਵਾਲੀ ਦੇ ਸ਼ੁੱਭ ਮੌਕੇ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਬਿਲਾਸਪੁਰੀ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਦੀਵਾਲੀ ਸੱਚਮੁੱਚ ਆਮ ਆਦਮੀ ਦਾ ਤਿਓਹਾਰ ਹੈ ਜਦੋਂ ਸਮੂਹ ਭਾਰਤੀ ਧਰਮ ,ਫਿਰਕੇ ਅਤੇ ਜਾਤਪਾਤ ਦੇ ਬਖਰੇਂਵਿਆਂ ਤੋਂ ਉੱਪਰ ਉੱਠ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ । ਉਹਨਾਂ ਆਖਿਆ ਕਿ ਅੱਜ ਦੇ ਦਿਨ ਸਾਨੂੰ ਰੌਸ਼ਨੀਆਂ ਦੇ ਮਹਿੰਗੇ ਉਪਕਰਨ ਅਤੇ ਪਟਾਕਿਆਂ ਆਦਿ ’ਤੇ ਫਜ਼ੂਲ ਖਰਚੀ ਕਰਨ ਦੀ ਬਜਾਏ ਸਾਦਗੀ ਨਾਲ...
ਮੋਗਾ,19 ਅਕਤੂਬਰ (ਜਸ਼ਨ)-ਦੀਵਾਲੀ ਦੇ ਪਵਿੱਤਰ ਤਿਓਹਾਰ ’ਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਵਿਨੋਦ ਬਾਂਸਲ ਨੇ ਸਮੂਹ ਇਲਾਕਾ ਵਾਸੀਆਂ ਨੂੰ ਦੀਵਾਲੀ ਦੇ ਸ਼ੁੱਭ ਮੌਕੇ ’ਤੇ ਵਧਾਈ ਦਿੰਦਿਆਂ ਕਿਹਾ ਕਿ ਦੀਵਾਲੀ ਰੌਸ਼ਨੀਆਂ ਦਾ ਤਿਓਹਾਰ ਹੈ ਅਤੇ ਅੱਜ ਦੇ ਦਿਨ ਸਮੂਹ ਪੰਜਾਬੀ ਭਾਈਚਾਰੇ ਨੂੰ ਰਲਮਿਲ ਕੇ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਸਦੀਆਂ ਪੁਰਾਣੇ ਸੰਸਿਤੀ ਅਤੇ ਵਿਰਾਸਤ ਨੂੰ ਨਵੀਂ ਪੀੜੀ ਅਪਣਾ ਕੇ ਮਨੁੱਖਤਾ ਦੀ ਸੇਵਾ ਕਰ ਸਕੇ।
ਮੋਗਾ,19 ਅਕਤੂਬਰ (ਜਸ਼ਨ)-ਦੀਵਾਲੀ ਦੇ ਸ਼ੁੱਭ ਮੌਕੇ ’ਤੇ ਗੋਲਡ ਕੋਸਟ ਕਲੱਬ ਦੇ ਐੱਮ ਡੀ ਅਤੇ ਮਾੳੂਂਟ ਲਿਟਰਾ ਜ਼ੀ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਸਮੂਹ ਪੰਜਾਬੀਆਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕਰਦਿਆਂ ਆਖਿਆ ਕਿ ਦੀਵਾਲੀ ਸਮੂਹ ਭਾਰਤੀਆਂ ਦਾ ਸਾਝਾਂ ਤਿਓਹਾਰ ਹੈ ਅਤੇ ਜਦੋਂ ਹੁਣ ਇਹ ਤਿਓਹਾਰ ਆਲਮੀ ਪੱਧਰ ’ਤੇ ਮਨਾਇਆ ਜਾਣ ਲੱਗਿਆ ਹੈ ਤਾਂ ਅਜਿਹੇ ਸਮੇਂ ਵਿਚ ਭਾਰਤ ਨੂੰ ਅਗਲੀ ਸਦੀ ਵਿਚ ਵਿਸ਼ਵ ਦੀ ਸਭ ਤੋਂ ਵੱਡੀ ਤਾਕਤ ਬਣਾਉਣ ਵਿਚ ਯੋਗਦਾਨ ਪਾਉਣ ਲਈ ਸਾਨੂੰ...
ਮੋਗਾ,19 ਅਕਤੂਬਰ (ਜਸ਼ਨ)-ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਦੇ ਮੁੱਖ ਸੇਵਾਦਾਰ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦਪੁਰਾਣੇ ਵਾਲਿਆਂ ਤੋਂ ਵਰੋਸਾਏ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਿਦਆਂ ਆਖਿਆ ਕਿ ਇਹ ਤਿਓਹਾਰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ ਅਤੇ ਸਾਨੂੰ ਮਨੁੱਖਤਾ ਦੀ ਸੇਵਾ ਲਈ ਪ੍ਰੇਰਦਿਆਂ ਲੋੜਵੰਦਾਂ ਦੀ ਸਹਾਇਤਾ ਲਈ ਦਿ੍ਰੜ ਨਿਸ਼ਚੈ ਕਰਨ ਦਾ ਅਹਿਦ ਦਿਵਾਉਂਦਾ ਹੈ। ਉਹਨਾਂ ਆਖਿਆ ਕਿ ਆਓ ਬਾਬਾ ਨਛੱਤਰ...

