News

ਮੋਗਾ,6 ਨਵੰਬਰ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ , ਨੇ ਨਿਸ਼ੀ ਰਾਕੇਸ਼ ਵਿੱਜ ਅਤੇ ਉਹਨਾ ਦੀ ਪਤਨੀ ਸਨੇਜ ਵਿਜ ਵਾਸੀ ਮੋਗਾ ਦਾ ਕੈਨੇਡਾ ਦਾ ਮਲਟੀਪਲ ਵੀਜ਼ਾ ਲਗਵਾ ਕੇ ਦਿੱਤਾ ਹੈ। ਇਸ ਮੌਕੇ ਨਿਸ਼ੀ ਰਾਕੇਸ਼ ਵਿੱਜ ਅਤੇ ਉਹਨਾਂ ਦੀ ਪਤਨੀ ਸਨੇਜ ਵਿਜ ਨੇ ਵੀਜ਼ਾ ਲੈਣ ਉਪਰੰਤ ਸੰਸਥਾ ਦੇ ਡਾਇਰੈਕਟਰ...
ਬਰਗਾੜੀ 6 ਨਵੰਬਰ ( ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ)- ਨੇੜਲੇ ਪਿੰਡ ਸਿਬੀਆਂ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਨਿਵੇਕਲੇ ਢੰਗ ਨਾਲ ਮਨਾਇਆ । ਗੰਨੇ ਦੇ ਜੂਸ ਦਾ ਕੰਮ ਕਰਦਾ ਰੂਪ ਸਿੰਘ ਪੁੱਤਰ ਹਜ਼ੂਰਾ ਸਿੰਘ ਵਾਸੀ ਸਿਬੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਗੰਨੇ ਦੇ ਜੂਸ ਦਾ ਫਰੀ ਲੰਗਰ ਲਾਇਆ। ਇਸ ਮੌਕੇ ਬੋਲਦਿਆਂ ਚੜਦੀਕਲਾ ਸੇਵਾ ਜੱਥਾ ਸਿਬੀਆਂ ਦੇ ਆਗੂ ਭਾਈ ਗੁਰਵਿੰਦਰ ਸਿੰਘ ਖਾਲਸਾ ਅਤੇ ਡਾ. ਜਸਵੀਰ ਸਿੰਘ...
ਮੋਗਾ, 6 ਨਵੰਬਰ (ਜਸ਼ਨ)- ਡਾ. ਐਸ.ਪੀ. ਸਿੰਘ ਉਬਰਾਏ ਦੀ ਗਤੀਸ਼ੀਲ ਅਗਵਾਈ ਵਿੱਚ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਬਸਤੀ ਗੋਬਿੰਦਗੜ ਮੋਗਾ ਸਥਿਤ ਕਿੱਤਾਮੁਖੀ ਸਿਖਲਾਈ ਕੇਂਦਰ ਵਿੱਚ 6 ਮਹੀਨੇ ਦਾ ਕੋਰਸ ਸਫਲਤਾਪੂਰਵਕ ਪੂਰਾ ਕਰਨ ਵਾਲੇ 68 ਕੰਪਿਊਟਰ ਅਤੇ ਸਿਲਾਈ ਸਿਖਿਆਰਥੀਆਂ ਨੂੰ ਅੱਜ ਸਰਟੀਫਿਕੇਟ ਤਕਸੀਮ ਕੀਤੇ ਗਏ । ਇਸ ਮੌਕੇ ਸ. ਗੁਰਮੀਤ ਸਿੰਘ ਸਹੋਤਾ ਤਹਿਸੀਲਦਾਰ ਬਾਘਾਪੁਰਾਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਆਪਣੇ ਸੰਬੋਧਨ ਦੌਰਾਨ...
ਮੋਗਾ, 5 ਨਵੰਬਰ (ਜਸ਼ਨ): ਗੁਰੂ ਨਾਨਕ ਵਾਲੀਬਾਲ ਕਲੱਬ ਮੋਗਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਗੁਰੂ ਨਾਨਕ ਕਾਲਜ ਮੋਗਾ ਦੀ ਗਰਾਉਂਡ ਵਿਖੇ ਮਨਾਇਆ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਰੰਧਾਵਾ ਪ੍ਰਧਾਨ ਗੁਰੂ ਨਾਨਕ ਵਾਲੀਬਾਲ ਕਲੱਬ ਸਮੇਤ ਕਲੱਬ ਦੇ ਸਮੂਹ ਮੈਂਬਰ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ। ਸਮਾਗਮ ਦੌਰਾਨ ਦੇਸੀ ਘਿਓ, ਕੇਸਰ ਵਾਲੇ ਦੁੱਧ ਅਤੇ ਕਾਲੇ ਛੋਲਿਆਂ ਦਾ ਪ੍ਰਸ਼ਾਦ ਸੰਗਤਾਂ ਨੂੰ ਵਰਤਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ...
ਬਾਘਾਪੁਰਾਣਾ,5 ਨਵੰਬਰ (ਜਸਵੰਤ ਗਿੱਲ)ਮੰਡੀਆਂ ਵਿੱਚ ਆ ਰਹੀਆਂ ਅਨੇਕਾਂ ਸਮੱਸਿਆਵਾਂ ਦਾ ਹੱਲ ਕਰਕੇ ਪੰਜਾਬ ਸਰਕਾਰ ਨੇ ਕਿਸਾਨ ਵੀਰਾਂ ਨੂੰ ਸੁੱਖ ਦਾ ਸਾਹ ਦਵਾਇਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਐਂਡ ਵੈੱਲਫੇਅਰ ਸੈੱਲ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਬਰਾੜ ਲੰਗੇਆਣਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂਕੀਤਾ ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਿਸਾਨਾਂ ਨੂੰ ਮੰਡੀਆਂ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ...
ਮੋਗਾ5 ਅਕਤੂੰਬਰ (ਸਰਬਜੀਤ ਰੋਲੀ) ੲਿੱਥੋ ਨੇੜਲੇ ਪਿੰਡ ਕਪੂਰੇ ਵਿੱਖੇ ਅਮਰ ਸਿੰਘ ਵੈਲਫੇਅਰ ਕਲੱਬ ਵਲੋ ੳੁਪਰਾਲਾ ਕਰਕੇ ਪਿੰਡ ਦੇ ਲੋਕਾ ਨੂੰ ਡੈਗੂੰ ਤੇ ਮਲੇਰੀੲੈ ਦੀ ਬਿਮਾਰੀ ਮੁੱਕਤ ਤੋ ਕਰਵਾੳੁਣ ਲੲੀ ਅੱਜ ਪੂਰੇ ਪਿੰਡ ਦੀਆ ਗਲੀਆ ਵਿੱਚ ਮੱਛਰ ਮਾਰਨ ਵਾਲੀ ਜਹਿਰਲੀ ਦਿਵਾੲੀ ਦਾ ਛਿੱੜਕਾ ਕਰਕੇ ਮੱਛਰ ਨੂੰ ਖਤਮ ਕੀਤਾ ਗਿਆ!ਅੱਜ ਛਿੜਕਾ ਸੁਰੂ ਕਰਵਾੳੁਣ ਸਮੇ ਪਿੰਡ ਦੇ ਕਨੈਡਾ ਤੋ ਪਹੁੰਚੇ ਐਨ ਆਰ ਆੲੀ ਰਣਜੀਤ ਸਿੰਘ,ਅਤੇ ਸੀਰਾ ਕਨੈਡਾ ਨੇ ਅਮਰ ਸਿੰਘ ਵੈਲਫੇਅਰ ਕਲੱਬ ਕਪੂਰੇ ਵਲੋ...
ਸ਼ਿਮਲਾ,5 ਨਵੰਬਰ (ਜਸ਼ਨ)- ‘ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਸ਼ਿਮਲਾ ਦੇ ਠਿਓਗ ਖੇਤਰ ਤੋਂ ਕਾਂਗਰਸ ਦੇ ਉਮੀਦਵਾਰ ਦੀਪਕ ਰਾਠੌਰ ਦੀ ਜਿੱਤ ਯਕੀਨੀ ਬਣਾਉਣ ਲਈ ਮੋਗਾ ਤੋਂ ਮਹਿਲਾ ਕਾਂਗਰਸ ਦੀ ਪ੍ਰਧਾਨ ਵੀਰਪਾਲ ਕੌਰ ਜੌਹਲ ਅਤੇ ਸੀਨੀਅਰ ਕਾਂਗਰਸੀ ਆਗੂ ਠਾਣਾ ਸਿੰਘ ਜੌਹਲ, ਬਲਾਕ ਪ੍ਰਧਾਨ ਰੀਮਾ ਰਾਣੀ,ਪਿ੍ਰਅਕਾਂ ਖੰਨਾ ਅਤੇ ਹੋਰ ਸਥਾਨਕ ਕਾਂਗਰਸੀ ਵਰਕਰ ਆਪਣੀ ਜੀਅ ਜਾਨ ਨਾਲ ਮਿਹਨਤ ਕਰਦਿਆਂ ਚੋਣ ਪ੍ਰਚਾਰ ਕਰ ਰਹੇ ਹਨ । ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ...
ਮੋਗਾ, 5 ਨਵੰਬਰ (ਜਸ਼ਨ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਸ਼ਰਨਬੀਰ ਸਿੰਘ ਪੈਗੀ ਹੁੰਦਲ ਅਤੇ ਐਡਵੋਕੇਟ ਐੱਚ ਐੱਸ ਹੁੰਦਲ ਦੇ ਸਤਿਕਾਰਯੋਗ ਪਿਤਾ ਅਮਰੀਕ ਸਿੰਘ ਹੁੰਦਲ 3 ਨਵੰਬਰ ਨੂੰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਸਨ। ਪੰਜਾਬ ਜੇਲ ਵਿਭਾਗ ਦੇ ਸਾਬਕਾ ਡੀ ਆਈ ਜੀ ਅਮਰੀਕ ਸਿੰਘ ਹੁੰਦਲ 82 ਵਰਿਆਂ ਦੇ ਸਨ । ਆਪਣੀ ਨੌਕਰੀ ਦੇ 24ਵੀ ਸਾਲਾਂ ਦੌਰਾਨ ਉਹ ਸੂਬੇ ਦੀਆਂ ਰਾਜਨੀਤਕ ਹਸਤੀਆਂ ਅਤੇ ਪ੍ਰਸ਼ਾਸਨਿਕ ਖੇਤਰ ਵਿਚ ਕੰਮ ਕਰਨ ਵਾਲਿਆਂ ਵਿਚ ਆਪਣੀ ਇਮਾਨਦਾਰੀ ਅਤੇ...
*ਧੁੰਦ ‘ਚ ਮੰਜ਼ਿਲ ਤੱਕ ਪਹੁੰਚਣ ਲਈ ਵਾਹਨ ਚਾਲਕ ਲੈਂਦੇ ਹਨ ਚਿੱਟੀ ਪੱਟੀ ਦਾ ਸਹਾਰਾ ਬਾਘਾਪੁਰਾਣਾ,5 ਨਵੰਬਰ (ਜਸਵੰਤ ਗਿੱਲ ਸਮਾਲਸਰ)- ਸਰਦ ਰੁੱਤ ਆਉਂਦਿਆ ਹੀ ਵਾਹਨਾਂ ਤੇ ਸਫਰ ਕਰਨ ਵਾਲੇ ਰਾਹਗੀਰਾਂ ਨੂੰ ਧੁੰਦ ਕਾਰਨ ਡਾਹਢੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਮੰਜ਼ਿਲ ‘ਤੇ ਪਹੁੰਚਣ ਦੀ ਚਿੰਤਾ ਹੋਣ ਲੱਗਦੀ ਹੈ। ਹਾਈਵੇ ਅਤੇ ਨੈਸ਼ਨਲ ਹਾਈਵੇ ਤੇ ਲੱਗੀਆ ਚਿੱਟੇ ਰੰਗ ਦੀਆਂ ਪੱਟੀਆ ਉਨ੍ਹਾਂ ਵਾਹਨ ਚਾਲਕਾਂ ਲਈ ਸਹਾਰਾ ਬਣਦੀਆਂ ਹਨ ਅਤੇ ਇਨ੍ਹਾਂ ਪੱਟੀਆ...
ਮੋਗਾ, 5 ਨਵੰਬਰ (ਜਸ਼ਨ)- ਕਾਰ ਸੇਵਾ ਵਾਲੇ ਸੰਤ ਬ੍ਰਹਮ ਗਿਆਨੀ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ, ਜਿਨਾਂ ਦੀ ਬੀਤੇ ਦਿਨੀਂ 19ਵੀਂ ਬਰਸੀ ਮੌਕੇ 9 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ ਸਨ, ਅੱਜ ਉਨਾਂ ਸਾਰੀਆਂ ਹੀ ਲੜਕੀਆਂ ਨੰੂ ਘਰੇਲੂ ਸਮਾਨ, ਜਿਸ ਵਿੱਚ ਡਬਲ ਬੈੱਡ, ਡਰੈਸਿੰਗ ਟੇਬਲ, ਮੇਜ, ਕੁਰਸੀਆਂ, ਪੱਖਾ, ਸਾਈਕਲ, ਪੇਟੀ, ਗੱਦੇ, ਟਰੰਕ ਅਤੇ ਘਰ ਦਾ ਸਾਰਾ ਘਰੇਲੂ ਸਮਾਨ ਦਿਤਾ ਗਿਆ। ਇਸ ਮੌਕੇ ਡੀ.ਐਸ.ਪੀ. ਸਿਟੀ ਗੋਬਿੰਦਰ ਸਿੰਘ ਨੇ ਕਿਹਾ ਕਿ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ...

Pages