News

ਸ੍ਰੀ ਮੁਕਤਸਰ ਸਾਹਿਬ,24 ਅਪਰੈਲ (ਪੱਤਰ ਪਰੇਰਕ) -ਪੁਰਾਤਨ ਵਿਰਸੇ ਸਬੰਧੀ ਤਿੰਨ ਕਿਤਾਬਾਂ ਕਾਵਿ ਸੰਗ੍ਰਹਿ ਦੇ ਰੂਪ ਵਿੱਚ ਪਾਠਕਾਂ ਦੀ ਝੋਲੀ ਪਾਉਣ ਤੋਂ ਬਾਅਦ ਹੁਣ ਉਹਨਾਂ ਦੀ ਚੌਥੀ ਕਿਤਾਬ ‘ਵਿਰਸੇ ਦੀਆਂ ਅਣਮੁੱਲੀਆਂ ਯਾਦਾਂ’ ਜਲਦੀ ਹੀ ਪਾਠਕਾਂ ਦੀ ਝੋਲੀ ਪੈਣ ਵਾਲੀ ਹੈ। ਇਨਾਂ ਕਿਤਾਬਾਂ ਨੂੰ ਲਿਖ ਕੇ ਸੀਮਿਤ ਸਮੇਂ ਵਿੱਚ ਹੀ ਜਸਵੀਰ ਸਰਮਾ ਦੱਦਾਹੁੂਰ ਨੇ ਪੰਜਾਬੀ ਸਾਹਿਤ ਵਿੱਚ ਨਵੇਂ ਦਿਸਹੱਦੇ ਕਾਇਮ ਕਰ ਲਏ ਹਨ। ਉਹਨਾਂ ਦੀ ਲਿਖਣੀ ਤੋਂ ਪ੍ਰਭਾਵਿਤ ਹੋ ਕੇ ਸਾਹਿਤ ਸਭਾ ਚੀਮਾ ਦੇ...
ਮੋਗਾ, 23 ਅਪ੍ਰੈਲ (ਜਸ਼ਨ)-ਮੈਕਰੋ ਗਲੋਬਲ ਮੋਗਾ ਪੰਜਾਬ ਦੀ ਨਾਮਵਰ ਸੰਸਥਾ ਵਜੋਂ ਉਭਰਦੀ ਹੋਈ ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਪਹਿਲੀ ਪਸੰਦ ਬਣ ਗਈ ਹੈ। ਵਿਦੇਸਾਂ ‘ਚ ਪੜ੍ਹਾਈ ਕਰਨ ਦੇ ਇਛੁੱਕ ਵਿਦਿਆਰਥੀ ਅੰਗਰੇਜ਼ੀ ’ਚ ਮੁਹਾਰਤ ਹਾਸਲ ਕਰਨ ਲਈ ਆਈਲਜ਼ ਦੀਆਂ ਕਲਾਸਾਂ ਲਗਾਉਣਾ ਚਾਹੁੰਦੇ ਹਨ ਉਹ ਮੈਕਰੋ ਗਲੋਬਲ ਵਲੋਂ ਵੱਖ-ਵੱਖ ਸ਼ਹਿਰਾਂ ‘ਚ ਸਥਾਪਿਤ ਕੀਤੇ ਆਈਲਜ਼ ਸੈਂਟਰਾਂ ਤੋਂ ਟ੍ਰੇਨਿੰਗ ਲੈ ਸਕਦੇ ਹਨ । ਹਰ ਸ਼ਹਿਰ ਵਿਚ ਸਥਿਤ ਆਈਲਜ਼ ਸੈਂਟਰ ‘ਚ ਆਧੁਨਿਕ ਤਰੀਕੇ ਨਾਲ ਕੋਚਿੰਗ ਦੇਣ ਲਈ...
ਫ਼ਿਰੋਜ਼ਪੁਰ,24 ਅਪ੍ਰੈਲ (ਪੰਕਜ ਕੁਮਾਰ )- ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਫ਼ਿਰੋਜ਼ਪੁਰ ਬਾਰ੍ਹਵੀਂ ਦਾ ਨਤੀਜਾ ਸੌ ਫ਼ੀਸਦੀ ਰਿਹਾ ਇਹ ਜਾਣਕਾਰੀ ਸਕੂਲ ਦੇ ਪਿ੍ਰੰਸੀਪਲ/ਡਿਪਟੀ ਡੀ.ਈ.ੳ ਪ੍ਰਗਟ ਸਿੰਘ ਬਰਾੜ ਦੁਆਰਾ ਦਿੱਤੀ ਗਈ। ਪਿ੍ਰੰਸੀਪਲ ਸ੍ਰ: ਪ੍ਰਗਟ ਸਿੰਘ ਬਰਾੜ ਨੇ ਦੱਸਿਆ ਕਿ ਮੈਡੀਕਲ, ਨੌਨ ਮੈਡੀਕਲ ਅਤੇ ਕਾਮਰਸ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫ਼ੀਸਦੀ ਰਿਹਾ। ਮੈਡੀਕਲ ਦੀ ਵਿਦਿਆਰਥਣ ਅਮਨਦੀਪ ਕੌਰ 90%, ਸੰਜਨਾ 83%, ਨੌਨ ਮੈਡੀਕਲ ਦੀ ਵਿਦਿਆਰਥਣ ਪ੍ਰਵੀਨ ਕੌਰ 86%,...
ਬਰਗਾੜੀ 23 ਅਪ੍ਰੈਲ (ਮਨਪ੍ਰੀਤ ਸਿੰਘ ਬਰਗਾੜੀ ਸਤਨਾਮ ਬੁਰਜ ਹਰੀਕਾ) ਪਿੰਡ ਰਣ ਸਿੰਘ ਵਾਲਾ ਦੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਕਠੂਆਂ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਅਤੇ ਮਾਸੂਮ ਬੱਚੀ ਆਸੀਫਾ ਨੂੰ ਇੰਨਸਾਫ ਦਿਵਾਉਣ ਲੲਂੀ ਪਿੰਡ ‘ਚ ਮੋਮਬੱਤੀਆਂ ਜਲਾ ਕੇ ਰੋਸ ਮਾਰਚ ਕੱਢਿਆ। ਇਸ ਸਮੇਂ ਬੋਲਦਿਆਂ ਭਾਈ ਸੁਖਚੈਨ ਸਿੰਘ ਖਾਲਸਾ ਨੇ ਕਿਹਾ ਕਿ ਕੇਂਦਰ ਭਾਜਪਾ ਸਰਕਾਰ ਅਤੇ ਆਰ. ਐਸ. ਐਸ. ਹਿੰਦੂਤਵ ਦਾ ਪੱਤਾ ਖੇਡਣਾ ਚਾਹੁੰਦੀ ਹੈ ਉਹ ਗਿਣੀ-ਮਿਥੀ ਸਾਜ਼ਿਸ ਤਹਿਤ ਘੱਟ ਗਿਣਤੀਆਂ ਨੂੰ ਖਤਮ...
ਚੰਡੀਗੜ, 23 ਅਪ੍ਰੈਲ: (ਜਸ਼ਨ): ਸ੍ਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਪੰਜਵੀਂ ਮੰਜ਼ਿਲ ’ਤੇ ਕਮਰਾ ਨੰਬਰ 30 ਵਿਚ ਲੋਕ ਨਿਰਮਾਣ ਅਤੇ ਆਈ.ਟੀ. ਮੰਤਰੀ ਵਜੋਂ ਰਸਮੀ ਤੌਰ ’ਤੇ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ, ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਖੇਡਾਂ ਅਤੇ ਯੂਥ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਮਾਲ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ...
ਚੰਡੀਗੜ੍ਹ, 23 ਅਪਰੈਲ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਨਵੇਂ ਬਣੇ ਕੈਬਨਿਟ ਮੰਤਰੀਆਂ ਨਾਲ ਗੈਰ-ਰਸਮੀ ਤੌਰ ’ਤੇ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਇਨਾਂ ਮੰਤਰੀਆਂ ਨੂੰ ਚਾਹ ਦਾ ਕੱਪ ਸਾਂਝਾ ਕਰਨ ਲਈ ਆਪਣੀ ਰਿਹਾਇਸ਼ ’ਤੇ ਬੁਲਾਇਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਉਨਾਂ ਦੇ ਮੰਤਰੀ ਬਣਨ ਨਾਲ ਪ੍ਰਸ਼ਾਸਕੀ ਸੁਧਾਰਾਂ ਨੂੰ ਹੋਰ ਹੁਲਾਰਾ ਮਿਲੇਗਾ। ਨਵੇਂ ਮੰਤਰੀਆਂ ਨੂੰ ਮੰਤਰੀ ਮੰਡਲ ਦਾ ਹਿੱਸਾ...
ਫਿਰੋਜ਼ਪੁਰ 23 ਅਪ੍ਰੈਲ (ਪੰਕਜ ਕੁਮਾਰ )- ਸੜਕਾਂ ਤੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਜਿਸਦੇ ਚਲਦਿਆਂ ਰੋਡ ਸੇਫਟੀ ਵਾਸਤੇ ਜਿਥੇ ਟਰੈਫਿਕ ਪੁਲਿਸ ਅਤੇ ਪ੍ਰਸ਼ਾਸ਼ਨ ਵਲੋਂ ਸਮੇਂ ਸਮੇਂ ‘ਤੇ ਉਪਰਾਲੇ ਕੀਤੇ ਜਾਂਦੇ ਹਨ ਉਥੇ ਹੀ ਉਨ੍ਹਾਂ ਵਲੋਂ ਥਾਂ ਥਾਂ ਤੇ ਜਾ ਕੇ ਟਰੈਫਿਕ ਨਿਯਮਾਂ ਬਾਰੇ ਜਾਗਰੂਕਤਾਂ ਕੈਂਪ ਲਗਾ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ । ਇਸੇ ਤਰਾਂ ਰੋਡ ਸੇਫਟੀ ਨੂੰ ਲੈ ਕੇ 29 ਵਾਂ ਰੋਡ ਸੇਫ਼ਟੀ ਹਫ਼ਤਾ ਜੋ ਕਿ ਅੱਜ ਤੋਂ 30 ਅਪ੍ਰੈਲ...
ਚੰਡੀਗੜ,23 ਅਪ੍ਰੈਲ(ਪੱਤਰ ਪਰੇਰਕ)-ਚੋਣ ਪ੍ਰਕਿਰਿਆ ਵਿੱਚ ਦਿਵਿਆਂਗ (ਪਰਸਨ ਵਿਦ ਡਿਸਅਬਿਲਟੀ) ਵਿਅਕਤੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ਅੱਜ ਇਥੇ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੀ ਇਕ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਡਾ. ਰਾਜੂ ਨੇ ਕਿਹਾ ਕਿ ਭਾਰਤ ਦੇ ਮੁਖ ਚੋਣ ਕਮਿਸ਼ਨ ਨੇ ਫੈਸਲਾ ਕੀਤਾ ਹੈ ਸਾਲ 2019 ਵਿਚ ਹੋਣ ਵਾਲੀਆ ਆਮ ਚੋਣਾਂ ਦੋਰਾਨ ਦਿਵਿਆਂਗ ਵੋਟਰਾਂ ਦੀ ਸ਼ਮੂਲੀਅਤ ਯਕੀਨੀ...
ਮੋਗਾ, 23 ਅਪ੍ਰੈਲ(ਜਸ਼ਨ)-ਰਾਜ ਖੋਜ ਸਿੱਖਿਆ ਅਤੇ ਸਿਖਲਾਈ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿਗਿਆਨ ਵਿਸ਼ੇ ਦੇ ਅਧਿਆਪਕਾਂ ਦੀ ਸਿਖਲਾਈ ਲਈ ਤੀਜੇ ਅਤੇ ਚੌਥੇ ਗਰੁੱਪ ਦੀ ਸ਼ੁਰੂਆਤ ਡਾਇਟ ਪਿ੍ਰੰ: ਸੁਖਚੈਨ ਸਿੰਘ ਹੀਰਾ ਦੀ ਦੇਖ ਰੇਖ ਹੇਠ ਡਾਇਟ ਮੋਗਾ ਵਿਖੇ ਹੋਈ । ਇਸ ਮੌਕੇ ਜ਼ਿਲਾ ਸਾਇੰਸ ਮੈਂਟਰ ਤੇਜਪਾਲ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਸੈਮੀਨਾਰਾਂ ਦੌਰਾਨ ਵਿਗਿਆਨਕ ਕਿਰਿਆਵਾਂ ’ਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਕਿ ਅਧਿਆਪਕ ਸਕੂਲਾਂ ਵਿਚ ਕਿਰਿਆਵਾਂ ਨੂੰ ਪਾਠਕਰਮ ਦਾ ਹਿੱਸਾ...
ਮੋਗਾ,23 ਅਪਰੈਲ (ਜਸ਼ਨ)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਧਰਤੀ ਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ‘ਧਰਤ ਦਿਵਸ’ ਮਨਾਇਆ ਗਿਆ। ਇਸ ਤਹਿਤ ਵਿਦਿਆਰਥੀਆਂ ਲਈ ‘ਪੌਦੇ ਲਗਾਓ’ ਅਤੇ ਪੋਸਟਰ ਮੇਕਿੰਗ ਗਤੀਵਿਧੀ ਆਯੋਜਿਤ ਕੀਤੀ ਗਈ। ਵਿਦਿਆਰਥੀਆਂ ਨੇ ਆਪਣੇ ਆਪਣੇ ਘਰ ਅਤੇ ਵੱਖ ਵੱਖ ਥਾਵਾਂ ਤੇ ਬੂਟੇ ਲਗਾਏ। ਇਸ ਮੌਕੇ ਵਿਦਿਆਰਥੀਆਂ ਨੇ ਸਾਰੇ ਬੂਟਿਆਂ ਦੀ ਸਾਂਭ ਸੰਭਾਲ ਦਾ ਵੀ ਪ੍ਰਣ ਲਿਆ। ਸੱਤਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ...

Pages