News

ਫ਼ਿਰੋਜ਼ਪੁਰ, 19 ਮਈ (ਪੰਕਜ ਕੁਮਾਰ ) ਵਧੀਕ ਡਿਪਟੀ ਕਮਿਸ਼ਨਰ ਡਾ. ਰਿਚਾ ਵੱਲੋਂ ਅੱਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਜਨ-ਔਸ਼ਧੀ ਕੇਂਦਰ ਤੇ ਫਿਜੀਓਥਰੈਪੀ ਸੈਂਟਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਜਨ ਔਸ਼ਧੀ ਕੇਂਦਰ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ ਬਾਰੇ ਜਾਣਕਾਰੀ ਲਈ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਕਿਹਾ ਕਿ ਉਹ ਮਰੀਜ਼ਾਂ ਲਈ ਵੱਧ ਤੋਂ ਵੱਧ ਦਵਾਈਆਂ ਜਨ-ਔਸ਼ਧੀ ਕੇਂਦਰ ਤੋਂ ਹੀ ਲੈਣ ਲਈ ਸਿਫ਼ਾਰਸ਼ ਕਰਨ ਤਾਂ ਜੋ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਦਿੱਤੀਆਂ ਜਾ...
ਮੋਗਾ,20 ਮਈ (ਜਸ਼ਨ): ਕਰਨਾਟਕਾ ਵਿਧਾਨ ਸਭਾ ਵਿਚ ਮੁੱਖ ਮੰਤਰੀ ਯੇਦੀਯੁਰੱਪਾ ਨੂੰ ਬਹੁਮਤ ਹਾਸਲ ਨਾ ਹੋਣ ਅਤੇ ਉਨਾਂ ਵੱਲੋਂ ਦਿੱਤੇ ਅਸਤੀਫੇ ਨਾਲ ਸੰਵਿਧਾਨ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਜਿੱਤ ਹੋਈ ਹੈ, ਜਦਕਿ ਭਾਰਤੀ ਜਨਤਾ ਪਾਰਟੀ ਵੱਲੋਂ ਲੋਕਤੰਤਰ ਦੇ ਘਾਣ ਕਰਨ ਦੀ ਨੀਤੀ ਦੀ ਕਰਾਰੀ ਹੋਈ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਆਰ...
ਧਰਮਕੋਟ 19 ਮਈ (ਰਾਜਵਿੰਦਰ ਸਿੰਘ): ਮੋਗਾ ਜ਼ਿਲ੍ਹਾ ਦੇ ਪਿੰਡ ਦੌਲੇਵਾਲਾ ਵਿਖੇ ਬੀਤੀ ਦੇਰ ਸ਼ਾਮ ਵਾਪਰੇ ਇਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ (26 ਸਾਲ) ਪੁੱਤਰ ਰਛਪਾਲ ਸਿੰਘ ਪਿੰਡ ਸ਼ੇਰੋਂ ਜੋ ਕਿ ਮੋਬਾਇਲ ਟਾਵਰ ’ਤੇ ਡਿੳੂਟੀ ਕਰਦਾ ਸੀ ਬੀਤੀ ਸ਼ਾਮ ਆਪਣੇ ਇਕ ਸਾਥੀ ਜੁਗਰਾਜ ਸਿੰਘ (14 ਸਾਲ) ਨਾਲ ਕਿਸੇ ਕੰਮ ਜ਼ੀਰਾ ਇਲਾਕੇ ਵਿਚ ਆਇਆ ਹੋਇਆ ਸੀ ਅਤੇ ਜਦੋਂ ਉਹ...
ਧਰਮਕੋਟ 19 ਮਈ (ਰਾਜਵਿੰਦਰ ਸਿੰਘ): ਬੀਤੇ ਕੱਲ ਧਰਮਕੋਟ-ਕੋਟ ਈਸੇ ਖਾਂ ਰੋਡ ’ਤੇ ੲਕ ਵਾਰ ਉਸ ਸਮੇਂ ਦੁਰਘਟਨਾ ਦਾ ਸ਼ਿਕਾਰ ਹੋ ਗਈ, ਜਦ ਦਸ਼ਮੇਸ ਨਗਰ ਕੋਟ ਈਸੇ ਖਾਂ ਦਾ ਵਾਸੀ ਮਨੀ ਨਾਮ ਦਾ ਲੜਕਾ ਕਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਸਾਹਮਣੇ ਤੋਂ ਮੋਟਰਸਾਈਕਲ ਗਲਤ ਸਾਈਡ ਤੇ ਆ ਰਿਹਾ ਸੀ, , ਮੋਟਰਸਾਈਕਲ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਸ ਦੀ ਕਾਰ ਸੜਕ ਤੋਂ ਉੱਤਰ ਕੇ ਦਰੱਖਤ ਨਾਲ ਜਾ ਟਕਰਾਈ। ਕਾਰ ਸਵਾਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਡੀ.ਐਮ.ਸੀ. ਲੁਧਿਆਣਾ ਵਿਖੇ ਦਾਖਲ...
ਫਿਰੋਜ਼ਪੁਰ ,19 ਮਈ (ਪੰਕਜ ਕੁਮਾਰ ) ਇਕ ਨਿਧੜਕ ਤੇ ਅਨੁਸਾਸ਼ਿਤ ਅਧਿਕਾਰੀ ਵਜੋਂ ਜਾਣੇ ਜਾਂਦੇ ਮਹਿਲਾ ਪੀਪੀਐਸ ਸ਼੍ਰੀਮਤੀ ਕਸ਼ਮੀਰ ਕੌਰ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਉਹ ਅੱਜਕਲ ਫਿਰੋਜ਼ਪੁਰ ਵਿਖੇ ਐਸ ਪੀ ਕਰਾਈਮ ਵਜੋਂ ਤਾਇਨਾਤ ਸਨ lਉਨ੍ਹਾਂ ਦੀ ਉਮਰ 57 ਸਾਲ ਸੀ। ਫਿਰੋਜ਼ਪੁਰ ਦੀ ਐੱਸ. ਪੀ. ਕ੍ਰਾਈਮ ਅਗੇਂਸਟ ਵੂਮੈਨ ਕਸ਼ਮੀਰ ਕੌਰ ਢਿੱਲੋਂ ਦੀ ਸ਼ਨੀਵਾਰ ਨੂੰ ਉਨ੍ਹਾਂ ਦੇ ਜ਼ੀਰਾ ਸਥਿਤ ਘਰ 'ਚ ਹਾਰਟ ਅਟੈਕ ਕਾਰਨ ਮੌਤ ਹੋ ਗਈ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼...
ਬਰਗਾੜੀ, 19 ਮਈ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) ਚੜਦੀ ਕਲਾ ਸੇਵਾ ਜੱਥਾ ਸਿਵੀਆਂ ਦੇ ਉੱਦਮ ਸਦਕਾ ਸਥਾਨਕ ਗੁਰਦੁਆਰਾ ਬਾਬਾ ਮਸਤ ਰਾਮ ਦੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਜਗਦੰਬੇ ਅੱਖਾਂ ਦਾ ਹਸਪਤਾਲ ਬਾਘਾਪੁਰਾਣਾ ਦੇ ਡਾਕਟਰਾਂ ਦੀ ਟੀਮ ਵੱਲੋਂ 110 ਦੇ ਕਰੀਬ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜੱਥੇ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਖਾਲਸਾ ਨੇ...
ਲੁਧਿਆਣਾ,19 ਮਈ (ਸਮਰਾਟ ਸ਼ਰਮਾ) ਬਾਬਾ ਸਾਹਿਬ ਦਲਿਤ ਫੋਰਸ ਅਤੇ ਸਫਾਈ ਕਰਮਚਾਰੀ ਅੰਦੋਲਨ ਵੱਲੋਂ ਸਾਂਝੇ ਤੌਰ ਤੇ ਜਨਰਲ ਮੈਡੀਕਲ ਚੈਕਅਪ ਕੈਂਪ ਸਥਾਨਕ ਸ਼ਿਵਪੁਰੀ ਰੋਡ ਭਗਵਾਨ ਵਾਲਮੀਕਿ ਮੰਦਰ ਵਿਖੇ ਅਜੈਪਾਲ ਦਿਸ਼ਾਵਰ,ਮੀਤ ਪ੍ਰਧਾਨ ਪ੍ਰਸ਼ਾਂਤ ਮੂੰਗ ਕਾਲੀ ਤੇ ਸੁਭਾਸ਼ ਦਿਸ਼ਾਵਰ ਸਟੇਟ ਕਨਵੀਨਰ ਸਫਾਈ ਕਰਮਚਾਰੀ ਅੰਦੋਲਨ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਨਵੀਂ ਦਿੱਲੀ ਤੋਂ ਖਾਸ ਤੌਰ ਤੇ ਪੁੱਜੇ ਆਰ ਕੇ ਗੁਪਤਾ,ਅਨੁਜ ਸੂਦ ਨੋਡਲ ਅਫਸਰ ਆਈ ਐਸ ਐਚ ਪੀ ਨਵੀਂ ਦਿੱਲੀ ਅਤੇ...
ਮੋਗਾ, 19 ਮਈ (ਜਸ਼ਨ)- ਮੋਗਾ ਦੇ ਐਮ.ਐਲ.ਏ. ਡਾ:ਹਰਜੋਤ ਕਮਲ ਦੇ ਨਿਰੰਤਰ ਯਤਨਾਂ ਸਦਕਾ ਸ਼ਹਿਰ ਦਾ ਕਾਇਆ ਕਲਪ ਹੋ ਰਿਹਾ ਹੈ । ਇਸੇ ਲੜੀ ਤਹਿਤ ਅੱਜ ਮੋਗਾ ਦੇ ਵਾਰਡ ਨੰਬਰ 2, 3 ਅਤੇ 4 ਵਿੱਚ ਚੱਕੀ ਵਾਲੀ ਗਲੀ, ਨਿੰਬੂਆਂ ਵਾਲਾ ਬਾਗ ਅਤੇ ਨੇੜਲੇ ਇਲਾਕੇ ਦੀਆਂ ਸੜਕਾਂ ਦਾ ਉਦਘਾਟਨ ਡਾ: ਹਰਜੋਤ ਕਮਲ ਵਲੋਂ ਕੀਤਾ ਗਿਆ। ਉਦਘਾਟਨੀ ਰਸਮਾਂ ਤੋਂ ਉਪਰੰਤ ਕੌਂਸਲਰ ਮਨਜੀਤ ਮਾਨ, ਕੌਂਸਲਰ ਅਸ਼ੋਕ ਧਮੀਜਾ, ਏ.ਈ. ਹਰਵਿੰਦਰ ਸਿੰਘ ਗਿੱਲ, ਜਤਿੰਦਰ ਅਰੋੜਾ, ਸੋਨੂੰ, ਬੂਟਾ ਸਿੰਘ ਨੇਵਿਕਾਸ ਕਾਰਜ...
ਫਿਰੋਜ਼ਪੁਰ, 19 ਮਈ (ਪੰਕਜ ਕੁਮਾਰ)-ਫਿਰੋਜ਼ਪੁਰ ਦੇ ਪਿੰਡ ਸੁਲਹਾਣੀ ਅਤੇ ਕਸਬਾ ਮੁੱਦਕੀ ਵਿਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦ ਦੋ ਨਾਬਾਲਿਗ ਲੜਕਿਆਂ ਦੀ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੇ ਦਿਨ ਰਾਤ ਦੋ ਲੜਕੇ ਆਪਣੇੋ ਮੋਟਰਸਾਈਕਲ ਤੇ ਸਵਾਰ ਸਨ ਜਦੋਂ ਮੁੱਦਕੀ ਤੋਂ ਲੁਹਾਮ ਰੋਡ ‘ਤੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਗਏ, ਜਿਸ ਵਿਚ ਬੂਟਾ ਸਿੰਘ ਪੁੱਤਰ ਦੇਵ ਸਿੰਘ ਵਾਸੀ ਮੁੱਦਕੀ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਅਰਸ਼ਦੀਪ...
ਮੋਗਾ, 19 ਮਈ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਦਰਸ਼ਨ ਸਿੰਘ ਵਿਰਦੀ ਨੇ ਦੱਸਿਆ ਕਿ ਇਹ ਸੰਸਥਾ ਗੌਰਮਿੰਟ ਤੋਂ ਮਾਨਤਾ ਪ੍ਰਾਪਤ ਹੈ ਜਿਸਦਾ ਲਾਇਸੈਂਸ ਨੰਬਰ...

Pages