News

ਸ਼ਾਹਕੋਟ , 18 ਮਈ (ਜਸ਼ਨ)- ਮੋਗਾ ਜ਼ਿਲੇ ਨਾਲ ਸਬੰਧਤ ਕਾਂਗਰਸੀ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ’ਤੇ ਸ਼ਾਹਕੋਟ ਉਪ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ ਵਿੱਚ ਚਲਾਈ ਜਾ ਰਹੀ ਚੋਣ ਪ੍ਰਚਾਰ ਮੁਹਿੰਮ ਵਿਚ ਭਰਵੀਂ ਸ਼ਮੂਲੀਅਤ ਕਰਨ ਨਾਲ ਕਾਂਗਰਸੀ ਉਮੀਦਵਾਰ ਦੀ ਸਥਿਤੀ ਬੇਹੱਦ ਮਜਬੂਤ ਹੋ ਗਈ ਹੈ । ਪਿੰਡ ਬਾਜਵਾ ਖੁਰਦ ਅਤੇ ਪਿੰਡ ਥੰਮੂਵਾਲ ਵਿਖੇ ਘਰ ਘਰ ਵੋਟਾ ਵਾਸਤੇ...
ਮੋਗਾ, 18 ਮਈ (ਜਸ਼ਨ)-:ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਸਿਹਤ ਵਿਭਾਗ ਮੋਗਾ ਵੱਲੋਂ ਜ਼ਿਲ੍ਹੇ ਅੰਦਰ ਵਿਸ਼ਵ ਹਾਇਪਰ ਟੈਨਸ਼ਨ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ.ਸੁਸ਼ੀਲ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣਾ ਜੀਵਨ ਸ਼ਾਤੀਮਈ ਤਰੀਕੇ ਨਾਲ ਅਤੇ ਸਮਾਜ ਦੇ ਅਨੁਸ਼ਾਸਨ ਵਿੱਚ ਰਹਿ ਕੇ ਜਿਉਣ ਦੀ ਜਰੂਰਤ ਹੈ । ਉਹਨਾਂ ਕਿਹਾ ਕਿ ਹਮੇਸ਼ਾ ਤਨਾਅ ਮੁਕਤ ਜਿੰਦਗੀ ਜਿਉਣ ਦਾ ਯਤਨ ਕਰੋ ਕਿੳਂੁਕਿ ਹਾਇਪਰ ਟੈਨਸ਼ਨ ਦੇ ਨਾਲ ਬਹੁਤ ਸਾਰੀਆ ਬੀਮਾਰੀਆਂ ਸਰੀਰ ਨੂੰ ਖਤਮ ਕਰ...
ਮੋਗਾ,18 ਮਈ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਦਰਸ਼ਨ ਸਿੰਘ ਵਿਰਦੀ ਨੇ ਦੱਸਿਆ ਕਿ ਇਹ ਸੰਸਥਾ ਸਰਕਾਰ ਤੋਂ ਮਨਜ਼ੂਰ ਸੁਦਾ ਹੈ ਜਿਸਦਾ ਲਾਇਸੈਂਸ ਨੰਬਰ 44...
ਕੋਟਕਪੂਰਾ, 18 ਮਈ (ਟਿੰਕੂ ਪਰਜਾਪਤੀ) :- ਸਥਾਨਕ ਬਠਿੰਡਾ ਸੜਕ ’ਤੇ ਸਥਿੱਤ ਕੋਠੇ ਗੱਜਣ ਸਿੰਘ ਵਾਲੇ ਵਿਖੇ ਬਾਬਾ ਗੱਜਣ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ, ਜਸਵੰਤ ਸਿੰਘ ਅਤੇ ਖਜਾਨਚੀ ਦਰਸ਼ਨ ਸਿੰਘ ਦੀ ਅਗਵਾਈ ਹੇਠ ਲਾਏ ਗਏ ਪਲੇਠੇ ਸਵੈਇਛੁੱਕ ਖੂਨਦਾਨ ਕੈਂਪ ਦੌਰਾਨ ਖੂਨਦਾਨੀਆਂ ਦਾ 28 ਯੂਨਿਟ ਖੂਨ ਬਲੱਡ ਬੈਂਕ ਸਿਵਲ ਹਸਪਤਾਲ ਕੋਟਕਪੂਰਾ ਦੀ ਟੀਮ ਨੇ ਇਕੱਤਰ ਕੀਤਾ। ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਪੈ੍ਰਸ ਕਲੱਬ ਕੋਟਕਪੂਰਾ ਦੇ ਪ੍ਰਧਾਨ ਗੁਰਿੰਦਰ...
ਬਾਘਾਪੁਰਾਣਾ,18 ਮਈ (ਜਸਵੰਤ ਗਿੱਲ)-ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਅਤੇ ਜ਼ਿਲ੍ਹਾ ਸਹਾਇਕ ਖੇਡ ਅਫਸਰ ਇੰਦਰਪਾਲ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪਿੰ੍ਰਸੀਪਲ ਤੇਜਿੰਦਰ ਕੌਰ ਗਿੱਲ ਦੀ ਪ੍ਰਧਾਨਗੀ ਹੇਠ ਬਾਘਾਪੁਰਾਣਾ ਜ਼ੋਨ ਦੇ ਸਾਰੇ ਸਕੂਲਾਂ ਦੇ ਪਿੰ੍ਰਸੀਪਲ, ਡੀ.ਪੀ ਤੇ ਪੀ ਟੀ ਦੇ ਅਧਿਆਪਕ ਹਾਜ਼ਰ ਹੋਏ। ਜਿਸ ਵਿੱਚ ਸਰਬ ਸੰਮਤੀ ਨਾਲ ਬਾਘਾਪੁਰਾਣਾ ਜ਼ੋਨ ਦੀ...
ਮੋਗਾ,18 ਮਈ (ਜਸ਼ਨ)-ਪਿਛਲੇ 10 ਸਾਲਾਂ ਤੋਂ ਵਿਕਾਸ ਨੂੰ ਤਰਸਦੇ ਮੋਗੇ ਦੇ ਲੋਕਾਂ ਨੂੰ ਜਦ ਕਾਂਗਰਸ ਦੇ ਇਕ ਸਾਲ ਦੇ ਰਾਜ ਦੌਰਾਨ ਵੀ ਵਿਕਾਸ ਹੰੁਦਾ ਨਜ਼ਰ ਨਹੀਂ ਆਇਆ ਤਾਂ ਨਗਰ ਨਿਗਮ ਖਿਲਾਫ਼ ਆਖੀਰ ਲੋਕ ਰੋਹ ਉੱਠਣਾ ਸ਼ੁਰੁੂ ਹੋ ਗਿਆ ਹੈ। ਅੱਜ ‘ਐਂਟੀ ਕਰੱਪਸ਼ਨ ਅਵੇਰਨੈਸ ਆਰਗੇਨਾਈਜੇਸ਼ਨ, ਪੰਜਾਬ’ ਅਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਗੇਟ ਅੱਗੇ ਬੂਟ ਪਾਲਿਸ਼ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਰਾਜਨੀਤਕ ਸ਼ਹਿ ਤੇ ਵਿਕਾਸ ਕੰਮਾ ਵਿੱਚ ਅੜਿਕੇ ਪਾਉਣ ਵਾਲੇ...
ਮੋਗਾ, 18 ਮਈ (ਜਸ਼ਨ)- ਆਈ ਐੱਸ ਸੀ ਵੱਲੋਂ ਐਲਾਨੇ ਬਾਹਰਵੀਂ ਦੇ ਨਤੀਜਿਆਂ ’ਚ ਸੈਕਰਡ ਹਾਰਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ । ਸਕੂਲ ਪਿ੍ਰੰਸੀਪਲ ਵਿਜਯਾ ਜੇਬਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਇਹਨਾਂ ਪ੍ਰੀਖਿਆਵਾਂ ਵਿਚ ਬਾਹਰਵੀਂ ਕਲਾਸ ਦੀ ਮੈਡੀਕਲ ਦੀ ਵਿਦਿਆਰਥਣ ਜਸਮੀਨ ਕੌਰ ਨੇ 96 ਪ੍ਰਤੀਸ਼ਤ ਅੰਕ, ਬ੍ਰਹਮਜੀਤ ਸਿੰਘ ਗਿੱਲ ਨਾਨ ਮੈਡੀਕਲ ਦੇ ਵਿਦਿਆਰਥੀ ਨੇ 95.5 ਪ੍ਰਤੀਸ਼ਤ , ਹਿੳੂਮੈਨੇਟਿਸ ਗਰੁੱਪ ‘ਚੋਂ ਮਲਿਕਾ ਜੈਦਕਾ ਨੇ 95.25 ਪ੍ਰਤੀਸ਼ਤ ,ਕਾਮਰਸ ਗਰੁੱਪ ’ਚੋਂ...
ਮੋਗਾ, 18 ਮਈ (ਜਸ਼ਨ)- ਆਈ ਸੀ ਐੱਸ ਈ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ’ਚ ਮੋਗਾ ਦੇ ਸੈਕਰਡ ਹਾਰਟ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ। ਇਹਨਾਂ ਇਮਤਿਹਾਨਾਂ ’ਚ ਦਸਵੀਂ ਦੇ ਕੁੱਲ 259 ਬੱਚੇ ਅਪੀਅਰ ਹੋਏ ਜਿਹਨਾਂ ਵਿਚੋਂ 72 ਬੱਚੇ 90 ਫੀਸਦ ਅੰਕ,95 ਵਿਦਿਆਰਥੀ 80 ਤੋਂ 89 ਪ੍ਰਤੀਸ਼ਤ ਅੰਕ, 69 ਵਿਦਿਆਰਥੀ 70 ਤੋਂ 79 ਪ੍ਰਤੀਸ਼ਤ ਅੰਕ ,21 ਵਿਦਿਆਰਥੀ 60 ਤੋਂ 69 ਪ੍ਰਤੀਸ਼ਤ ਅੰਕ ਅਤੇ 3 ਵਿਦਿਆਰਥੀ 50 ਤੋਂ 59 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ । ਸਕੂਲ ਦੇ ਆਏ ਸ਼ਾਨਦਾਰ...
ਮੋਗਾ, 18 ਮਈ (ਜਸ਼ਨ ) ਕੈਲੀਫੋਰਨੀਆਂ ਪਬਲਿਕ ਸਕੂਲ ਖੁਖਰਾਣਾ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਬਲਾਕ ਡਰੋਲੀ ਭਾਈ ਦੀਆਂ ਮੈਡੀਕਲ ਟੀਮਾਂ ਵੱਲੋਂ 418 ਬੱਚਿਆਂ ਦੇ ਖਸਰਾ ਤੇ ਰੁਬੈਲਾ ਦੇ ਟੀਕੇ ਲਗਾਏ ਗਏ। ਟੀਕਾਕਰਨ ਦੀ ਸ਼ੁਰੂਆਤ ਸਕੂਲ ਦੇ ਪਿ੍ਰੰਸੀਪਲ ਪ੍ਰੋ. ਵੇਦ ਪ੍ਰਕਾਸ਼ ਗੁਪਤਾ ਨੇ ਆਪਣੇ ਪੁੱਤਰ ਵੈਸ਼ਨਵ ਸ਼ਰਮਾ ਅਤੇ ਧੀ ਤਨਸ਼ਿਕਾ ਸ਼ਰਮਾ ਦੇ ਟੀਕੇ ਲਗਵਾ ਕੇ ਕੀਤੀ।ਸਿਹਤ ਵਿਭਾਗ ਬਲਾਕ ਡਰੋਲੀ ਭਾਈ ਵੱਲੋਂ ਬਲਾਕ ਟਾਸਕ ਫੋਰਸ, ਚਾਰ ਟੀਕਾਕਰਨ ਟੀਮਾਂ, 108 ਐਂਬੂਲੈਂਸ, ਡਾਕਟਰਾਂ...
ਫ਼ਿਰੋਜ਼ਪੁਰ,17 ਮਈ (ਪੰਕਜ ਕੁਮਾਰ ) ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਆਦੇਸ਼ਾਂ ਅਨੁੁਸਾਰ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਇਲਾਜ ਕਰਨ ਲਈ ਮਖੂ ਗੇਟ ਫ਼ਿਰੋਜ਼ਪੁਰ ਸ਼ਹਿਰ ਵਿਖੇ ਓਟ ਸੈਂਟਰ ਖੋਲ੍ਹਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਗੁਰਮਿੰਦਰ ਸਿੰਘ ਸਿਵਲ ਸਰਜਨ ਦੱਸਿਆ ਕਿ ਓਟ ਸੈਂਟਰ ਵਿਚ ਹੈਰੋਈਨ, ਅਫ਼ੀਮ ਜਾਂ ਇਸ ਤਂੋ ਤਿਆਰ ਪਦਾਰਥਾਂ ਦਾ ਨਸ਼ਾ ਕਰਨ ਵਾਲੇ ਮਰੀਜ਼ਾ ਨੂੰ ਨਸ਼ਾ ਛੱਡਣ ਸਬੰਧੀ ਮੁਫ਼ਤ ਦਵਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਰੀਜ ਨੂੰ...

Pages