News

ਫਿਰੋਜ਼ਪੁਰ ,15 ਮਈ (ਪੰਕਜ ਕੁਮਾਰ)-ਪੰਜਾਬ ਵਿੱਚ ਪ੍ਰਾਈਵੇਟ ਕੰਪਨੀਆਂ ਵੱਲੋਂ ਕੀਤੀ ਧੋਖਾਧੜੀ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ ਇਸੇ ਤਰਾਂ ਜ਼ਿਲਾ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੰਜਾਬ ਦੀ ਨਾਮਵਰ ਕੰਪਨੀ ਪਰਲਜ਼ ਗਰੁੱਪ ਵੱਲੋਂ ਲੋਕਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਸਥਾਨਕ ਲੋਕਾਂ ਨੇ ਦੱਸਿਆ ਕਿ ਉਹਨਾ ਪਰਲਜ਼ ਕੰਪਨੀ ਵਿੱਚ ਕਿਸੇ ਨੇ ਲੱਖ ਰੁਪਏ ਕਿਸੇ ਨੇ ਦੋ ਲੱਖ ਅਤੇ ਕਿਸੇ ਨੇ ਇਸ ਤੋਂ...
ਫਿਰੋਜ਼ਪੁਰ ,15 ਮਈ (ਪਕੰਜ ਕੁਮਾਰ)- ਆਇਸਕਰੀਮ ਅਤੇ ਅੰਬ ਖਾਣ ਦੇ ਸ਼ੌਕੀਨਾਂ ਨੂੰ ਹੁਣ ਸੁਚੇਤ ਹੋਣ ਦੀ ਹੈ ਲੋੜ ,ਕਿੳਂੁਕੀ ਇਹ ਖਬਰ ਤੁਹਾਡੀ ਸਿਹਤ ਨਾਲ ਜੁੜੀ ਹੈ ਤੇ ਕੁੱਝ ਮਿਲਾਵਟ ਅਤੇ ਮੁਨਾਫਾ ਖੋਰ ਪੈਸੇ ਕਮਾਉਣ ਦੇ ਚੱਕਰ ਵਿੱਚ ਤੁਹਾਡੀ ਸਿਹਤ ਨਾਲ ਖਿਲਵਾੜ ਕਰਨ ਤੋਂ ਵੀ ਗੁਰੇਜ ਨਹੀਂ ਕਰ ਰਹੇ, ਪਰ ਹੁਣ ਗਰਮੀਆਂ ਦੇ ਸੀਜ਼ਨ ਵਿੱਚ ਮਿਲਾਵਟ ਖੋਰਾਂ ਉੱਤੇ ਨਕੇਲ ਕਸਣ ਲਈ ਫਿਰੋਜ਼ਪੁਰ ਸਿਹਤ ਵਿਭਾਗ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੁੱਝ ਉਪਭੋਕਤਾਵਾਂ ਦੀ ਸ਼ਿਕਾਇਤ ‘ਤੇ...
ਦਿੱਲੀ,15 ਮਈ (ਸਾਡਾ ਮੋਗਾ ਡੌਟ ਕੌਮ ਬਿੳੂਰੋ)-ਸਾਬਕਾ ਕਰਿਕਟਰ ਅਤੇ ਸੈਰ ਸਪਾਟਾ ਮੰਤਰੀ ਪੰਜਾਬ ਸ: ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। 1988 ਦੇ ਰੋਡ ਰੇਜ ਕੇਸ ’ਚ ਸਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ ਗੈਰ ਇਰਾਦਤਨ ਹੱਤਿਆ ਦੇ ਕੇਸ ਵਿਚ ਬਰੀ ਕਰ ਦਿੱਤਾ ਹੈ ਅਤੇ ਕੁੱਟਮਾਰ ਦੇ ਮਾਮਲੇ ਵਿਚ ਮਹਿਜ਼ 6 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਏ। ਇਹ ਫੈਸਲਾ ਅੱਜ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜਸਟਿਸ ਜੇ ਚੇਲਾਮੇਸ਼ਵਰ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੇ...
ਕੋਟ ਈਸੇ ਖਾਂ ,14 ਮਈ (ਜਸ਼ਨ)-ਇਲਾਕੇ ਦੀ ਸਿਰਮੌਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਤਰਸੇਮ ਸਿੰਘ ਇੰਚਾਰਜ ਟੈ੍ਰਫਿਕ ਐਜੂਕੇਸ਼ਨ ਜਿਲਾ ਮੋਗਾ ਨੇ ਕੀਤੀ। ਉਨਾਂ ਨੇ ਚੈਕਿੰਗ ਦੌਰਾਨ ਬੱਸਾਂ ਦੇ ਕਾਗਜ਼, ਬੱਚਿਆਂ ਦੀ ਸੁਰੱਖਿਆ ਦੇ ਪ੍ਰਬੰਧ, ਡਰਾਈਵਰਾਂ ਦੇ ਲਾਇਸੰਸ ਅਤੇ ਵਰਦੀਆਂ ਚੈਕ ਕੀਤੀਆਂ, ਜਿਸ ਵਿਚ ਕਿਸੇ ਵੀ ਤਰਾਂ ਦੀ ੳੂਣਤਾਈ ਨਹੀਂ ਪਾਈ ਗਈ। ਇਸ ਸਮੇਂ ਸਕੂਲ ਮੈਨੇਜਮੈਂਟ ਦੀ ਹਾਜ਼ਰੀ ਵਿਚ ਉਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਸਾਡੇ ਜਿਲੇ...
ਨਿਹਾਲ ਸਿੰਘ ਵਾਲਾ, 14 ਮੲਂੀ (ਜਸ਼ਨ)-ਅੱਜ ਜ਼ੋਨ ਪੱਤੋ ਹੀਰਾ ਸਿੰਘ ਦੇ ਸਮੂਹ ਸਰੀਰਕ ਸਿੱਖਿਆ ਅਧਿਆਪਕਾਂ ਦੀ ਇਕ ਜ਼ਰੂਰੀ ਮੀਟਿੰਗ ਪਿ੍ਰੰ: ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਸ.ਸ.ਸ.ਸ. ਭਾਗੀਕੇ ਵਿਖੇ ਹੋਈ, ਜਿਸ ਵਿਚ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਾਲ 2018-19 ਲਈ ਜ਼ੋਨ ਟੂਰਨਾਮੈਂਟ ਜ਼ੋਨ ਪੱਤੋ ਹੀਰਾ ਸਿੰਘ ਦੀਆਂ ਸਮੁੱਚੀਆਂ ਖੇਡਾਂ ਦੀ ਜਿੰਮੇਵਾਰੀ ਪਿ੍ਰੰ: ਭਾਗੀਕੇ ਨੂੰ ਦਿੱਤੀ ਜਾਂਦੀ ਹੈ। ਜ਼ੋਨਲ ਟੂਰਨਾਮੈਂਟ ਕਮੇਟੀ ਦੀ ਚੋਣ ਦੌਰਾਨ ਜ਼ੋਨ ਪ੍ਰਧਾਨ ਪਿ੍ਰੰ: ਬਲਜੀਤ...
ਕੋਟਈਸੇਖਾਂ,14 ਮਈ (ਜਸ਼ਨ)-ਇਲਾਕੇ ਦੀ ਸਿਰਮੌਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਮੋਗਾ ਦੇ ਦਸਵੀਂ ਸ਼ੇ੍ਰਣੀ ਦੇ 128 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। 74 ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ। ਮੈਰਿਟ ਲਿਸਟ ਵਿਚ ਮੋਗਾ ਜਿਲੇ ਵਿਚ ਚਾਰ ਮੈਰਿਟਾਂ ਤੇ ਕਬਜ਼ਾ ਕੀਤਾ, ਜਿਸ ਵਿਚ ਸਰਗੁਣਪ੍ਰੀਤ ਕੌਰ ਤਲਵੰਡੀ ਨੌਂ ਬਹਾਰ ਨੇ 97.94 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਟੇਟ ਵਿਚੋਂ ਪੰਜਵਾਂ ਰੈਂਕ ਅਤੇ ਜਿਲੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਸਿਮਰਨਦੀਪ ਕੌਰ...
14 ਮਈ, (ਜਸ਼ਨ)-ਬੇਰੁਜ਼ਗਾਰ ਲਾਈਨਮੈਨ ਯੂਨੀਅਨ ਮਾਨ ਪੰਜਾਬ ਦੀ ਮੀਟਿੰਗ ਬਿਜਲੀ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨਾਲ ਬੀੜ ਦਿਆਲਪੁਰਾ ਰੈਸਟ ਹਾੳੂਸ ਵਿਖੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੂਬਾ ਪ੍ਰਧਾਨ ਤੇ ਬਿਜਲੀ ਮੰਤਰੀ ਨੂੰ ਬੇਰੁਜ਼ਗਾਰ ਲਾਈਨਮੈਨਾਂ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਉਨਾਂ ਕਿਹਾ ਕਿ ਬੇਰੁਜ਼ਗਾਰ ਲਾਈਨਮੈਨ 18-20 ਸਾਲਾਂ ਤੋਂ ਰੋਜ਼ਗਾਰ ਦੀ ਖਾਤਿਰ ਦਰ ਦਰ ਭਟਕ ਰਹੇ ਹਨ ਪਰ ਉਸ ਸਮੇਂ ਦੀਆਂ ਮੌਜੂਦਾ...
ਮੋਗਾ,14 ਮਈ(ਜਸ਼ਨ):- ਪਿਛਲੇ ਦਿਨੀਂ ਸ਼ਾਹਕੋਟ ਹਲਕਾ ਵਿਖੇ ਤਾਇਨਾਤ ਐਸ.ਐਚ.ਓ ਬਾਜਵਾ, ਜਿਸ ਨੇ ਸਟਿੰਗ ਅਪਰੇਸ਼ਨ ਤੋਂ ਬਾਅਦ ਇੱਕ ਕਾਂਗਰਸੀ ਨੇਤਾ ਤੇ ਪਰਚਾ ਦਰਜ ਕੀਤਾ ਸੀ, ਉਸ ਕਾਂਗਰਸੀ ਨੇਤਾ ਦੇ ਖਿਲਾਫ ਕਾਰਵਾਈ ਦੀ ਬਜਾਏ ਐਸ.ਐਚ.ਓ ਨੂੰ ਹੀ ਗਿ੍ਰਫਤਾਰ ਕਰਨਾ ਇੱਕ ਮੰਦਭਾਗੀ ਘਟਨਾ ਹੈ। ਪੰਜਾਬ ਸਰਕਾਰ ਨੇ ਅਜਿਹਾ ਕਰਕੇ ਕਾਨੂੰਨ ਨਾਲ ਮਜ਼ਾਕ ਹੀ ਨਹੀਂ ਕੀਤਾ ਸਗੋਂ ਪੰਜਾਬ ਦੀ ਕਾਰਜਕਾਰਨੀ ਤੇ ਅਜ਼ਾਦ ਤੌਰ ਤੇ ਕੰਮ ਕਰਨ ਦੀ ਪ੍ਰਕਿਰਿਆ ਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ ਅਤੇ ਅੱਗੇ...
ਮੋਗਾ, 14 ਮਈ (ਜਸ਼ਨ)-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਵਿਚ ਦੋ ਰੋਜ਼ਾ ਗੈਸਟ ਲੈਕਚਰ ਅੱਜ ਸਮਾਪਤ ਹੋ ਗਿਆ । ਗੈਸਟ ਲੈਕਚਰ ਦੇ ਦੂਜੇ ਦਿਨ ਪ੍ਰੋ. ਵਾਈ.ਕੇ.ਗੁਪਤਾ ਹੈਡ ਐਂਡ ਡੀਨ ਡਿਪਾਰਟਮੈਂਟ ਆਫ ਫਾਰਮਾਕੋਲਾਜੀ ਅਤੇ ਪ੍ਰਵਕਤਾ ਆਲ ਇੰਡੀਆ ਇੰਸਟੀਚੳੂਟ ਆਫ ਮੈਡੀਕਲ ਸਾਇੰਸਸਿਜ਼ ਨਵੀਂ ਦਿੱਲੀ ਵੱਲੋਂ ਐਮ.ਫਾਰਮ. ਫਾਰਮਾਕੋਲਾਜੀ ਦੇ ਵਿਦਿਆਰਥੀਆਂ ਨੂੰ ਰਿਸਰਚ ‘ਚ ਟੋਪਿਕ ਦੀ ਚੋਣ, ਕਾਰਜ ਯੋਜਨਾ ਅਤੇ ਵੱਖ-ਵੱਖ ਤਕਨੀਕੀ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤੀ। ਪ੍ਰੋ. ਗੁਪਤਾ ਦੇ ਸਾਹਮਣੇ ਐਮ...
ਲੁਧਿਆਣਾ, 14 ਮਈ (ਜਗਰੂਪ ਸਿੰਘ ਜਰਖੜ) -ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਖੇਡ ਵਿਭਾਗ ਅਤੇ ਹਾਕੀ ਇੰਡੀਆ ਦੇ ਸਹਿਯੋਗ ਨਾਲ 8ਵਾਂ ਓਲੰਪੀਅਨ ਪਿ੍ਰਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਦੇ ਦੂਸਰੇ ਦਿਨ ਇੰਦਰਜੀਤ ਸਿੰਘ ਗਿੱਲ ਕਲੱਬ ਪਟਿਆਲਾ, ਮਾਸਟਰ ਰਾਮ ਸਿੰਘ ਚਚਰਾੜੀ ਕਲੱਬ ਜਗਰਾਉਂ ਅਤੇ ਯੰਗ ਸਪੋਰਟਸ ਕਲੱਬ ਸਮਰਾਲਾ ਨੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਆਪਣੇ ਜੇਤੂ ਕਦਮ ਅੱਗੇ ਵਧਾਏ। ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਨੀਲੇ ਅਤੇ ਲਾਲ ਰੰਗ ਦੀ ਐਸਟੋਟਰਫ ਦੇ...

Pages