ਸ਼ਾਹਕੋਟ,13 ਮਈ (ਜਸ਼ਨ)-ਵਿਧਾਨ ਸਭਾ ਹਲਕਾ ਸਾਹਕੋਟ ਦੀ ਉੱਪ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਹੱਕ ‘ਚ ਸਾਬਕਾ ਕੈਬਨਿਟ ਮੰਤਰੀ ‘ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਪੂਨੀਆ, ਰੇਹੜੋ, ਨਵਾਂ ਪਿੰਡ ਅਕਾਲੀਆ, ਮਾਣਕਪੁਰ, ਮੁੱਲੇਵਾਲ ਅਰਾਈਆ, ਕੋਹਰ ਕਲਾਂ, ਮਿਆਵਾਲ ਅਰਾਈਆ, ਇੰਨੋਵਾਲ ਆਦਿ ਦਾ ਤੂਫਾਨੀ ਦੌਰਾ ਕੀਤਾ। ਜਿਸ ਵਿੱਚ ਪਿੰਡ ਦੇ ਵੋਟਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ । ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ...
News
ਮੋਗਾ,13 ਮਈ (ਜਸ਼ਨ): : ਮਾਂ ਦਿਵਸ ਨੂੰ ਮਨਾਉਣ ਦਾ ਸਭ ਤੋਂ ਬੇਹਤਰ ਤਰੀਕਾ ਹੈ ਕਿਸੇ ਪ੍ਰਤੀ ਸੰਵੇਦਨਾ ਦਾ ਭਾਵ ਪ੍ਰਗਟ ਕਰਨਾ। ਅੱਜ ਦੇ ਸਮੇਂ ’ਚ ਬੁਜੁਰਗਾਂ ਦੇ ਪ੍ਰਤੀ ਨੌਜਵਾਨਾਂ ਦੁਆਰਾ ਇਸ ਭਾਵ ਨੂੰ ਪ੍ਰਗਟ ਕਰਦੇ ਹੋਏ ਮਾਂ ਦਿਵਸ ਨੂੰ ਸਹੀ ਅਰਥਾਂ ’ਚ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਦੇ ਦਿਨ ਇਸ ਭਾਵ ਨੂੰ ਵਿਅਕਤ ਕਰਨ ਲਈ ਵਾਰਡ ਨੰਬਰ 10 ਦੇ ਕੌਂਸਲਰ ਰੀਟਾ ਚੋਪੜਾ ਤੇ ਉਹਨਾਂ ਦੇ ਸਪੁੱਤਰ ਵਿਨੀਤ ਚੋਪੜਾ ਨੇ ਇੱਕ ਅਜਿਹਾ ਰਾਹ ਚੁਣਿਆ ਜਿਸ ਨਾਲ ਬਜੁਰਗਾਂ ਦੇ ਪ੍ਰਤੀ...
ਲੁਧਿਆਣਾ, 13 ਮਈ (ਜਗਰੂਪ ਸਿੰਘ ਜਰਖੜ)-ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਖੇਡ ਵਿਭਾਗ ਅਤੇ ਹਾਕੀ ਇੰਡੀਆ ਦੇ ਸਹਿਯੋਗ ਨਾਲ 8ਵਾਂ ਓਲੰਪੀਅਨ ਪਿ੍ਰਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਟੂਰਨਾਮੈਂਟ ਬੀਤੀ ਰਾਤ ਬਰਸਾਤੀ ਮੌਸਮ ਹੋਣ ਦੇ ਬਾਵਜੂਦ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਇਸ ਟੂਰਨਾਮੈਂਟ ਵਿਚ ਸੀਨੀਅਰ ਅਤੇ ਜੂਨੀਅਰ ਵਰਗ ਦੀਆਂ 15 ਟੀਮਾਂ ਹਿੱਸਾ ਲੈ ਰਹੀਆਂ ਹਨ। ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਨੀਲੇ ਅਤੇ ਲਾਲ ਰੰਗ ਦੀ ਐਸਟੋਟਰਫ ਦੇ ਮੈਦਾਨ ਉਤੇ ਫਲੱਡ...
ਬਠਿੰਡਾ ,13 ਮਈ (ਪੱਤਰ ਪਰੇਰਕ)-ਬਠਿੰਡਾ ਦੇ ਮਿੱਤਲ ਮਾਲ ਦੇ ਬੈਸਮੈਂਟ ਵਿਚ ਬੀਤੀ ਰਾਤ 1:30 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ। ਅੱਗ ਬੁਝਾੳੂ ਚਾਰ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਕਰਮਚਾਰੀਆਂ ਅਤੇ ਐਨ.ਡੀ.ਆਰ.ਐਫ. ਦੇ ਜਵਾਨਾਂ ਦੀ ਸਹਾਇਤਾ ਨਾਲ ਅੱਗ ਤੇ ਕਾਬੂ ਪਾਇਆ। ਪੂਰੇ ਮਾਲ ਵਿਚ ਧੂੰਆਂ ਹੋਣ ਕਾਰਨ ਦਮਕਲ ਕਰਮਚਾਰੀਆਂ ਨੂੰ ਬਿੱਗ ਬਜ਼ਾਰ ਵਿਚ ਅੱਗ ਲੱਗਣ ਵਾਲੀ ਜਗਾ ਤੱਕ ਪਹੁੰਚਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਅੱਗ ਬਿੱਗ ਬਾਜ਼ਾਰ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਹਿੱਸੇ...
ਫਤਿਹਗੜ੍ਹ ਪੰਜਤੂਰ,13 ਮਈ ( ਰਾਜਵਿੰਦਰ ਸਿੰਘ )-ਧਰਮਕੋਟ ਹਲਕੇ ਦੇ ਪਿੰਡ ਮੁੰਡੀ ਜਮਾਲ ਵਿਚ ਕਲ ਆਏ ਤੇਜ਼ ਤੁਫ਼ਾਨ ਕਾਰਨ ਪਿੰਡ ਦੇ ਸਰਪੰਚ ਤਰਸੇਮ ਸਿੰਘ ਭੈਲ ਦੇ ਘਰ ਬਣੇ ਤੂੜੀ ਵਾਲੇ ਸ਼ੈੱਡ ਨੂੰ ਅੱਗ ਲੱਗ ਗਈ ਜਿਸ ਵਿਚ ਪਈਆਂ ਤੂੜੀ ਦੀਆਂ 30 -40 ਟਰਾਲੀਆਂ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ। ਸਰਪੰਚ ਤਰਸੇਮ ਸਿੰਘ ਨੇ ‘ਸਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਦੱਸਿਆ ਕਿ ਬਾਹਰ ਕਿਸੇ ਖੇਤ ਚ ਨਾੜ ਨੂੰ ਲਗਾਈ ਅੱਗ ਤੋਂ ਉੱਡ ਕੇ ਆਈਆਂ ਚੰਗਿਆੜੀਆਂ ਕਾਰਨ ਅੱਗ...
ਮੋਗਾ, 13 ਮਈ (ਜਸ਼ਨ)-ਪਾਥਵੇਅ ਗਲੋਬਲ ਸਕੂਲ ਕੋਟ ਈਸੇ ਖਾਂ ਜਿੱਥੇ ਪੜਾਈ ਪੱਖੋਂ ਬੁਲੰਦੀਆਂ ਛੂਹ ਰਿਹਾ ਹੈ, ਇਸ ਦੇ ਨਾਲ ਖੇਡਾਂ ਵਿਚ ਵੀ ਉਪਰ ਜਾ ਰਿਹਾ ਹੈ। ਇਸੇ ਸਕੂਲ ਦੇ ਵਿਦਿਆਰਥੀ ਗੁਰੂਰੀਤ ਸਿੰਘ ਸਰਾਂ ਨੇ ਸ਼ੂਟਿੰਗ ਮੁਕਾਬਲੇ ਵਿਚ ਜਿਲੇ ਪੱਧਰ ਤੇ ਫਸਟ ਆ ਕੇ ਵੱਡੀ ਪ੍ਰਾਪਤੀ ਕੀਤੀ ਹੈ। ਸਕੂਲ ਦੀ ਅਕੈਡਮੀ ਦੇ ਕੋਚ ਗੁਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਸਿੱਧੂ ਦੀ ਬਦੌਲਤ ਸ਼ੂਟਿੰਗ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਲ ਕਰਦਿਆਂ ਗੁਰੂਰੀਤ ਸਿੰਘ ਸਰਾਂ ਨੇ ਆਪਣੇ ਪਿਤਾ ਜਗਸੀਰ...
ਮੋਗਾ, 13 ਮਈ (ਜਸ਼ਨ)-ਪੰਜਾਬ ਸਰਕਾਰ ਨੇ ਬੱਚਿਆਂ ਦੀ ਪੜਾਈ ਲਈ ਇਤਿਹਾਸ ਨੂੰ ਜ਼ਰੂਰੀ ਨਹੀਂ ਰੱਖਿਆ। ਇਸ ਤੋਂ ਭਾਵ ਹੈ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਲੈ ਕੇ ਉਨਾਂ ਮਹਾਨ ਗੁਰੂਆਂ ਅਤੇ ਸੂਰਬੀਰਾਂ ਨੂੰ ਅੱਖੋਂ ਉਂਹਲੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨਾਂ ਨੇ ਆਪਣੀਆਂ ਜਾਨਾਂ ਤੱਕ ਇਸ ਦੇਸ਼ ਲਈ ਵਾਰੀਆਂ ਅਤੇ ਆਪਣੇ ਪਰਿਵਾਰ ਤੱਕ ਸ਼ਹੀਦ ਕਰਵਾ ਦਿੱਤੇ। ਇਸ ਫੈਸਲੇ ਨਾਲ ਸਾਡੀ ਆਉਣ ਵਾਲੀ ਪੀੜੀ ਜਦੋਂ ਇਨਾਂ ਮਹਾਨ ਵਿਅਕਤੀਆਂ ਬਾਰੇ ਪੜ ਹੀ ਨਹੀਂ ਸਕਣਗੀਆਂ ਤਾਂ ਇਸ ਦੇਸ਼ ਦੀ ਸਿਰਜਣਾ...
ਮੋਗਾ,12 ਮਈ (ਜਸ਼ਨ): ਕੌਮੀ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 295ਵੇਂ ਜਨਮ ਦਿਹਾੜੇ ਤੇ ਵਿਸ਼ਾਲ ਸਮਾਗਮ ਰਾਮਗੜੀਆ ਵੈਲਫੇਅਰ ਸੁਸਾਇਟੀ ਮੋਗਾ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਆਈ.ਟੀ.ਆਈ. ਵਿਸ਼ਵਕਰਮਾ ਭਵਨ, ਜੀ.ਟੀ. ਰੋਡ ਮੋਗਾ ਵਿਖੇ 20 ਮਈ ਦਿਨ ਐਤਵਾਰ ਨੂੰ ਹੋਣ ਵਾਲੇ ਇਸ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਭਾਈ ਰਵਿੰਦਰ ਸਿੰਘ ਫਰੀਦਕੋਟ ਵਾਲੇ ਗੁਰਬਾਣੀ ਗਾਇਨ ਕਰਨਗੇ ਅਤੇ ਭਾਈ ਗੁਰਬਚਨ ਸਿੰਘ...
ਮੋਗਾ,12 ਮਈ (ਜਸ਼ਨ)-ਮਨੀਲਾ ਵਿਚ ਰੋਟੀ ਰੋਜ਼ੀ ਕਮਾਉਣ ਲਈ ਦੇਸੋਂ ਪ੍ਰਦੇਸ ਹੋਏ ਪੰਜਾਬੀਆਂ ਦੀ ਕਤਲੋਗਾਰਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਮੋਗਾ ਜ਼ਿਲੇ ਦੇ ਕਈ ਨੌਜਵਾਨ ਬੀਤੇ ਸਮੇਂ ਵਿਚ ਮਨੀਲਾ ਦੇ ਲੁਟੇਰਿਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਹੁਣ ਮੋਗਾ ਜ਼ਿਲੇ ਦੇ ਪਿੰਡ ਝੰਡੇਆਣਾ ਦੇ ਵਸਨੀਕ 39 ਸਾਲਾ ਹਰਤੇਜ ਸਿੰਘ ਦੀ ਮਨੀਲਾ ‘ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਬੀਤੇ ਕੱਲ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਵਾਪਰੀ । ਮਿਲੀ...
ਗੁਰੂਸਰ ਸੁਧਾਰ/ਮੁੱਲਾਂਪੁਰ ਦਾਖਾ, 12 ਮਈ (ਕੁਲਦੀਪ ਲੋਹਟ) ਟੋਲ ਪਲਾਜਾ ਹਿੱਸੋਵਾਲ ਨੇੜਿਓ ਸ਼ਨੀਵਾਰ ਸਵੇਰੇ ਸਿਲਵਰ ਰੰਗ ਦੀ ਫੋਰਡ ਫੀਗੋ ਕਾਰ ‘ਚ ਨੌਜਵਾਨ ਮੁੰਡੇ ਦੀ ਲਾਸ਼ ਬਰਾਮਦ ਹੋਈ ਹੈ। ਮਿ੍ਰਤਕ ਦੀ ਪਛਾਣ ਜੀਵਨਜੋਤ ਸਿੰਘ ( 24 ਸਾਲ ) ਪੁੱਤਰ ਗੁਰਮੀਤ ਸਿੰਘ ਵਾਸੀ ਪੱਖੋਵਾਲ ਰੋਡ ਜਿਲਾ ਲੁਧਿਆਣਾ ਵੱਜੋਂ ਹੋਈ ਹੈ। ਥਾਣਾ ਸੁਧਾਰ ਦੀ ਪੁਲਿਸ ਨੇ ਮਿ੍ਰਤਕ ਨੌਜਵਾਨ ਜੀਤਵਜੋਤ ਸਿੰਘ ਦੀ ਲਾਸ਼ ਨੂੰ ਕਬਜੇ ਵਿਚ ਲੈ ਉਸ ਦੇ ਪਿਤਾ ਸਬ-ਇੰਸਪੈਕਟਰ ਗੁਰਮੀਤ ਸਿੰਘ ਪੁੱਤਰ ਮੱਘਰ ਸਿੰਘ...

