ਨਿਹਾਲ ਸਿੰਘ ਵਾਲਾ ਦੇ ਪਿੰਡ ਭਾਗੀਕੇ ਦੇ ਸਤਿਕਾਰਤ ਸ਼ਖਸੀਅਤ ਸਵਰਗੀ ਜੱਥੇਦਾਰ ਜ਼ੋਰਾ ਸਿੰਘ ਭਾਗੀਕੇ ਦੀ ਸੁਪਤਨੀ ਮਾਤਾ ਬਲਵੀਰ ਕੌਰ ਦਾ ਜਨਮ ਫਿਰਜ਼ੋਪੁਰ ਦੀ ਤਹਿਸੀਲ ਜੀਰਾ ਦੇ ਪਿੰਡ ਮਿੱਠੇ ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਅਤੇ ਪਿਤਾ ਗੁੱਜਰ ਸਿੰਘ ਦੇ ਘਰ ਹੋਇਆ । ਮਾਤਾ ਬਲਵੀਰ ਕੌਰ ਦਾ ਵਿਆਹ 1956 ’ਚ ਠੇਕੇਦਾਰ ਜ਼ੋਰਾ ਸਿੰਘ ਭਾਗੀਕੇ ਨਾਲ ਹੋਇਆ । ਵਿਆਹ ਉਪਰੰਤ ਆਪ ਜੀ ਦੇ ਗ੍ਰਹਿ ਵਿਖੇ ਪੰਜ ਲੜਕੀਆਂ ਅਤੇ ਇਕ ਲੜਕੇ ਨੇ ਜਨਮ ਲਿਆ। ਪੀ ਏ ਡੀ ਬੀ ਦੇ ਮੌਜੂਦਾ ਡਾਇਰੈਕਟਰ ਮਾਤਾ...
News
ਬਾਘਾ ਪੁਰਾਣਾ, 4 ਮਈ (ਜਸ਼ਨ)- ਆਈਲਜ਼, ਸਟੂਡੈਂਟ ਵੀਜ਼ਾ ਅਤੇ ਵਿਜ਼ਿਟਰ ਵੀਜ਼ਾ ਦੀਆਂ ਸੇਵਾਵਾਂ ਦੇ ਰਹੀ ਨਾਮਵਰ ਸੰਸਥਾ ਮੈਕਰੋ ਗਲੋਬਲ ਮੋਗਾ ਦੀ ਬਾਘਾ ਪੁਰਾਣਾ ਬਰਾਂਚ ‘ਚ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਈਲਜ਼ ਦੀ ਤਿਆਰੀ ਆਧੁਨਿਕ ਵਿਧੀਆਂ ਰਾਹੀਂ ਕਰਵਾਈ ਜਾਂਦੀ ਹੈ । ਇਸੇ ਲੜੀ ਤਹਿਤ ਅੱਜ 5 ਮਈ ਤੋਂ ਦੁਪਹਿਰ 12:30 ਵਜੇ ਤੋਂ 2 ਵਜੇ ਤੱਕ ਰਾਈਟਿੰਗ ਦੇ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਆ ਰਹੀਆਂ ਮੁਸਕਲਾਂ ਤੋਂ ਜਾਣੰੂ ਕਰਵਾਇਆ ਜਾਵੇਗਾ । ਸੰਸਥਾ ਦੇ ਐਮ.ਡੀ. ਗੁਰਮਿਲਾਪ...
ਫਿਰੋਜ਼ਪੁਰ, 4 ਮਈ (ਪੰਕਜ ਕੁਮਾਰ)-ਚਾਹੇ ਕੇਂਦਰ ਸਰਕਾਰ ਦੀ ਕੈਬਿਨਟ ਵਿੱਚ 12 ਸਾਲ ਦੀ ਘੱਟ ਉਮਰ ਵਾਲੀ ਨਬਾਲਿਗ ਬੱਚੀ ਦੇ ਨਾਲ ਰੇਪ ਵਰਗੀਆਂ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਫ਼ਾਂਸੀ ਦੀ ਸਜ਼ਾ ਦੇਣ ਦਾ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ ਹੈ ਮਗਰ ਅਜਿਹੀ ਘਟਨਾਵਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆ ਹਨ ਅਤੇ ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਦੇ ਕਸਬਾ ਜੀਰੇ ਦੇ ਪਿੰਡ ਬਹਿਕ ਗੁੱਜਰਾਂ ਵਿੱਚ ਇੱਕ ਦਿਲ ਦਹਿਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਬਿਸਕੁਟ...
ਮੋਗਾ, 4 ਮਈ (ਜਸ਼ਨ)-ਲੋਕ ਜਨਸਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ‘ਗਹਿਰੀ‘ ਮੈਬਰ ਐਫ.ਸੀ.ਆਈ. ਭਾਰਤ ਸਰਕਾਰ ਇਥੇ ਲੋਕ ਜਨਸਕਤੀ ਪਾਰਟੀ ਮਹਿਲਾ ਵਿੰਗ ਮੋਗਾ ਦੀ ਮੀਤ ਪ੍ਰਧਾਨ ਕੁਲਦੀਪ ਕੌਰ ਦੇ ਪਤੀ ਜਲੋਰ ਸਿੰਘ ਦੀ ਹੋਈ ਬੇਵਕਤੀ ਮੋਤ ਤੇ ਅਫਸੋਸ ਕਰਨ ਦੇ ਲਈ ਪਿੰਡ ਬੁਘੀਪੁਰਾ ਦੇ ਸਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਅੰਤਿਮ ਅਰਦਾਸ ਵਿਚ ਸਾਮਲ ਹੋਣ ਲਈ ਪਹੁੰਚੇ। ਉਹਨਾਂ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲੋਰ ਸਿੰਘ ਦੀ ਨੌਜਵਾਨ ਉਮਰ ਵਿਚ ਮੌਤ...
ਸਮਾਲਸਰ,4 ਮਈ (ਜਸਵੰਤ ਗਿੱਲ)-ਕਸਬਾ ਸਮਾਲਸਰ ਦੀ ਪੰਚਾਇਤ ਵੱਲੋਂ ਕੀਤੀ ਜਾ ਰਹੀ ਪੰਚਾਇਤੀ ਬੋਲੀ ਦਾ ਵਿਰੋਧ ਕਰਦਿਆ ਕਸਬੇ ਦੇ ਗਰੀਬ ਮਜ਼ਦੂਰਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਝੰਡਾ ਮਾਰਚ ਕੱਢਕੇ ਆਪਣੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਕਰਵਾ ਲਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਯੂਨੀਅਨ ਦੇ ਜਿਲ੍ਹਾ ਸੈਕਟਰੀ ਮੰਗਾ ਸਿੰਘ ਵੈਰੋਕੇ,ਬਲਾਕ ਸਕੱਤਰ ਬਲਕਾਰ ਸਿੰਘ ਸਮਾਲਸਰ,ਇਕਾਈ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਅੱਜ ਕਸਬੇ ਦੀ ਪੰਚਾਇਤ ਵੱਲੋਂ...
ਮੋਗਾ,4 ਮਈ (ਜਸ਼ਨ):ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਪਿੰਡ ਲੋਹਗੜ੍ਹ ਵਿਖੇ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ੍ਹ ਦੇ ਨਿਵਾਸ ਸਥਾਨ ਤੇ ਪਹੁੰਚੇ। ਜਿੱਥੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਵਲੋ ਉਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਜਦੋ ਪੱਤਰਕਾਰਾ ਵਲੋ ਉਨਾਂ ਤੋ ਧਰਮਕੋਟ ਦੇ ਸਰਕਾਰੀ ਹਸਪਤਾਲ ਅਤੇ ਡਿਸਪੈਂਰਸੀ ਵਿੱਚ ਡਾਕਟਰਾਂ ਦੀ ਘਾਟ ਸਬੰਧੀ ਪੁੱਛੇ ਗਏ ਸਵਾਲ ਤੇ...
ਮੋਗਾ,4 ਮਈ (ਜਸ਼ਨ)-ਸਿਹਤ ਮੰਤਰੀ ਸ਼੍ਰੀ ਬ੍ਹਮ ਮਹਿੰਦਰਾ ਜੀ ਦੀ ਮੋਗਾ ਫੇਰੀ ਦੌਰਾਨ ਮੋਗਾ ਜਿਲੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰੈਕਟਿਸ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਤਾਂ ਸਿਹਤ ਮੰਤਰੀ ਜੀ ਨੇ ਉਹਨਾਂ ਨੂੰ ਖਸਰਾ ਰੁਬੇਲਾ ਮੁਹਿੰਮ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਸਿਹਤ ਵਿਭਾਗ ਦੀ ਮੱਦਦ ਕਰਨ ਲਈ ਕਿਹਾ, ਇਸ ਤੇ ਉਹਨਾਂ ਤੁਰੰਤ ਸਹਿਮਤੀ ਦੇ ਦਿੱਤੀ ਸ਼ਾਮ 3 ਵਜੇ ਸਿਵਲ ਸਰਜਨ ਮੋਗਾ ਨਾਲ ਮੀਟਿੰਗ ਕਰਕੇ...
ਫਰੀਦਕੋਟ/ਕੋਟਕਪੂਰਾ, 4 ਮਈ (ਟਿੰਕੂ ਪਰਜਾਪਤੀ) :- ਹਾਂਗਕਾਂਗ ਵਿੱਚ ਰਹਿ ਰਹੇ ਪੰਜਾਬੀਆਂ ਵੱਲੋਂ ਪੰਜਾਬ ਦੇ ਲੋੜਵੰਦਾਂ ਲਈ ਚਲਾਈ ਜਾ ਰਹੀ ਸੰਸਥਾ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਮਰੀਜ਼ ਦੇ ਇਲਾਜ ਲਈ 15 ਹਜਾਰ ਰੁਪਏ ਨਾਲ ਆਰਥਿਕ ਮਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਸਿੰਘ ਬਰਾੜ ਅਤੇ ਬਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਮੋਗਾ ਜਿਲੇ ਦੇ ਪਿੰਡ ਬੌਡੇ ਦੇ ਲੋੜਵੰਦ ਮਰੀਜ਼ ਸਤਨਾਮ ਸਿੰਘ ਵੱਲੋਂ ਮੱਦਦ ਲਈ ਪਹੁੰਚ ਕੀਤੀ ਗਈ...
ਕੋਟਕਪੂਰਾ, 4 ਮਈ (ਟਿੰਕੂ ਪਰਜਾਪਤੀ) :- ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਟਕਸਾਲੀ ਕਾਂਗਰਸੀ ਆਗੂ ਚੌਧਰੀ ਮੇਹਰ ਚੰਦ ਸਾਬਕਾ ਐਮ.ਸੀ. ਦਾ ਹਾਲ ਚਾਲ ਜਾਣਨ ਲਈ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖੁਦ ਉਨਾ ਘਰ ਗਏ ਸਨ ਤੇ ਹੁਣ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੀ ਕੋਟਕਪੂਰਾ ਫੇਰੀ ਦੌਰਾਨ ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਚੌਧਰੀ ਮੇਹਰ ਚੰਦ ਦਾ ਇਲਾਜ ਪੂਰੇ ਧਿਆਨ ਅਤੇ ਸਤਿਕਾਰ...
ਸਾਦਿਕ 4 ਮਈ (ਰਘਬੀਰ ਸਿੰਘ) :- ਤਾਜ ਪਬਲਿਕ ਸਕੂਲ ਜੰਡ ਸਾਹਿਬ ਵਿਖੇ ਹੈਪੀਨੈੱਸ ਵੈਲਫੇਅਰ ਸੁਸਾਇਟੀ ਭੋਪਾਲ ਵੱਲੋਂ ਕੈਂਸਰ ਜਾਗਰੂਕਤਾ ਸੈਮੀਨਾਰ ਅਯੋਜਿਤ ਕੀਤਾ ਗਿਆ, ਜਿਸ ਵਿਚ ਬੱਚਿਆਂ ਨੂੰ ਕੈਂਸਰ ਦੇ ਲੱਛਣਾਂ, ਕਾਰਨਾਂ, ਰੋਕਥਾਮ, ਇਲਾਜ ਅਤੇ ਪ੍ਰਹੇਜ਼ ਸਬੰਧੀ ਜਾਗਰੂਕ ਕੀਤਾ ਗਿਆ। ਸੁਸਾਇਟੀ ਨੇ ਵਿਦਿਆਰਥੀਆਂ ਨੂੰ ਕੈਂਸਰ ਪੀੜਤਾਂ ਦੀ ਸਹਾਇਤਾ ਲਈ ਪ੍ਰੇਰਿਤ ਕੀਤਾ ਤੇ ਸੁਸਾਇਟੀ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਪਿ੍ਰੰਸੀਪਲ ਰਜਿੰਦਰ ਕਸ਼ਯਪ ਦੀ...

